Tag: , , , , , ,

Sushma Swaraj Johannesburg

ਆਖਿਰ 14 ਮਿੰਟ ਤੱਕ ਕਿੱਥੇ ਰਿਹਾ ਸੁਸ਼ਮਾ ਸਵਰਾਜ ਦਾ ਜਹਾਜ਼ ,ਕਿੱਥੇ ਹੋਈ ਚੂਕ

Sushma Swaraj Johannesburg:ਨਵੀਂ ਦਿੱਲੀ:ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਨਵੀਂ ਦਿੱਲੀ ਤੋਂ ਦੱਖਣ ਅਫਰੀਕਾ ਲਿਜਾ ਰਿਹਾ ਹਵਾਈ ਸੈਨਾ ਦਾ ਐਂਬਰਾਇਰ ਜਹਾਜ਼ ਤਕਰੀਬਨ 14 ਮਿੰਟ ਤੱਕ ਰਡਾਰ ਤੋਂ ਗਾਇਬ ਰਿਹਾ ।ਯਾਨੀ ਇਸ ਦੌਰਾਨ ਉਸ ਤੋਂ ਸੰਪਰਕ ਟੁੱਟ ਗਿਆ । ਮਾਰੀਸ਼ਸ ਦੇ ਏਅਰ ਟਰੈਫਿਕ ਕੰਟਰੋਲ ( ਏਟੀਸੀ )ਤੋਂ ਜਾਰੀ ਕੀਤੇ ਗਏ ਇੱਕ ਅਲਰਟ ਦੀ ਵਜ੍ਹਾ ਨਾਲ ਕਰੀਬ 14

ਇਰਾਕ ‘ਚੋਂ ਭਾਰਤੀਆਂ ਦੀਆਂ ਦੇਹਾਂ ਆਉਣ ‘ਚ ਲੱਗੇਗਾ 8 ਤੋਂ 10 ਦਿਨ ਦਾ ਸਮਾਂ

39 Indian hostages: ਇਰਾਕ ‘ਚ ਮਾਰੇ ਗਏ 39 ਲੋਕਾਂ ਦੀਆਂ ਦੇਹਾਂ ਨੂੰ ਲਿਆਉਣ ਦੇ ਲਈ ਅਗਲੇ ਹਫਤੇ ਵਿਦੇਸ਼ ਰਾਜਮੰਤਰੀ ਜਰਨਲ ਵੀਕੇ ਸਿੰਘ ਇਰਾਕ ਦੇ ਲਈ ਜਾਣਗੇ। ਦੱਸ ਦਈਏ ਕਿ ਸੁਸ਼ਮਾ ਸਵਰਾਜ ਨੇ ਰਾਜਸਭਾ ‘ਚ ਦਿੱਤੇ ਗਏ ਬਿਆਨ ‘ਚ ਹੀ ਇਸਦਾ ਐਲਾਨ ਕਰ ਦਿੱਤਾ ਸੀ। ਮੰਗਲਵਾਰ ਨੂੰ ਵੀ ਜਰਨਲ ਸਿੰਘ ਨੇ ਕਿਹਾ ਸੀ ਕਿ ਇਰਾਕ ‘ਚ

rescue mother-daughter stranded Saudi

ਸਾਊਦੀ ਅਰਬ ‘ਚ ਫਸੀ ਮਾਂ-ਧੀ ਲਈ ਕੈਪਟਨ ਆਏ ਅੱਗੇ, ਸੁਸ਼ਮਾ ਤੋਂ ਮੰਗੀ ਮਦਦ

rescue mother-daughter stranded Saudi ਸਊਦੀ ਅਰਬ ਵਿੱਚ ਫਸੀ ਪੰਜਾਬ ਦੇ ਨਵਾਂ ਸ਼ਹਿਰ ਦੀ ਮਹਿਲਾ ਅਤੇ ਉਸਦੀ ਧੀ ਦੀ ਗੁਹਾਰ ਮੁੱਖ ਮੰਤਰੀ ਕੈਪ‍ਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਸੁਸ਼ਮਾ ਸ‍ਵਰਾਜ ਤੱਕ ਪਹੁੰਚਾ ਦਿੱਤੀ ਹੈ ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੂੰ ਸਾਊਦੀ ਅਰਬ ‘ਚ ਮੁਸ਼ਕਲਾਂ ‘ਚੋਂ

sushma

ਪਤਨੀ ਨਾਲ ਜ਼ਬਰਨ ਸਬੰਧਾਂ ‘ਤੇ ਸੁਸ਼ਮਾ ਸਵਰਾਜ ਦੇ ਪਤੀ ਦੀ ਇਸ ਗੱਲ ਤੋਂ ਭੜਕੇ ਲੋਕ

ਨਵੀਂ ਦਿੱਲੀ : ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਪਣੇ ਲੋਕ ਭਲਾਈ ਦੇ ਕੰਮਾਂ ਨੂੰ ਲੈ ਕੇ ਅਕਸਰ ਚਰਚਾ ਵਿਚ ਰਹਿੰਦੀ ਹੈ। ਉੱਥੇ ਹੀ ਉਨ੍ਹਾਂ ਦੇ ਪਤੀ ਵੀ ਸਾਬਕਾ ਰਾਜਪਾਲ ਸਵਰਾਜ ਕੌਸ਼ਲ ਵੀ ਆਪਣੀ ਹਾਜ਼ਰਜਵਾਬੀ ਨਾਲ ਲੋਕਾਂ ਦਾ ਕਈ ਵਾਰ ਦਿਲ ਜਿੱਤ ਚੁੱਕੇ ਹਨ ਪਰ ਉਹ ਇਸ ਵਾਰ ਉਨ੍ਹਾਂ ਕੁਝ ਅਜਿਹਾ ਕਹਿ ਦਿੱਤਾ ਹੈ, ਜਿਸ ਨਾਲ

ਕੈਪਟਨ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਹੈ। ਸੂਤਰਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕੈਪਟਨ ਨੇ ਵਿਦੇਸ਼ ਮਾਮਲਿਆਂ ਬਾਰੇ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਹੈ ਤਾਂ ਜੋ ਵਿਦੇਸ਼ਾਂ ‘ਚ ਹੋ ਰਹੇ ਪੰਜਾਬੀਆਂ ਨਾਲ ਘਟਨਾਵਾਂ ਨੂੰ ਰੋਕਿਆ ਜਾ ਸਕੇ। ਕਾਬਲੇਗੌਰ ਹੈ ਕਿ ਮੁੱਖ ਮੰਤਰੀ ਪੰਜਾਬ ਦਿੱਲੀ ਗਏ

Patilala-Post-office

ਹੁਣ ਪਟਿਆਲਾ ‘ਚ ਵੀ ਬਣਵਾ ਸਕਦੇ ਹੋ ਪਾਸਪੋਰਟ

ਹੁਣ ਪਾਸਪੋਰਟ ਬਣਾਉਣ ਲਈ ਪਟਿਆਲਾ ਤੇ ਇੱਥੋਂ ਦੇ ਨੇੜੇ ਰਹਿੰਦੇ ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਦੂਰ ਦੂਰ ਭਟਕਣਾ ਨਹੀਂ ਪਵੇਗਾ, ਕਿਉਂ ਕਿ ਵਿਦੇਸ਼ ਮੰਤਰਾਲੇ ਨੇ ਪਟਿਆਲਾ ਵਿੱਚ ਨਵਾਂ ਪਾਸਪੋਰਟ ਦਫਤਰ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਡਾਂ ਧਰਮਵੀਰ ਗਾਂਧੀ ਨੂੰ ਫੋਨ ਕਰਕੇ ਦਿੱਤੀ। ਪਟਿਆਲਾ ਵਿੱਚ ਪਾਸਪੋਰਟ ਸੇਵਾ

Indian fishermen

ਪਾਕਿਸਤਾਨੀ ਜਲ ਫੌਜ ਨੇ ਫੜੇ 30 ਤੋਂ ਵੱਧ ਭਾਰਤੀ ਮਛੇਰੇ

ਪਾਕਿਸਤਾਨੀ ਜਲ ਫੌਜ ਨੇ ਅੱਜ ਕੱਚਛ ਸਮੁੰਦਰੀ ਸਰਹੱਦ ਦੇ ਨਜਦੀਕ 30 ਤੋਂ ਵੱਧ ਭਾਰਤੀ ਮਛੇਰਿਆਂ ਨੂੰ ਫੜਿਆ

ਕਾਨਪੁਰ ਰੇਲ ਹਾਦਸੇ ‘ਚ ISI ਦੀ ਸਾਜ਼ਿਸ਼ : ਐਨ.ਆਈ.ਏ.

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਕਾਨਪੁਰ ਰੇਲ ਹਾਦਸੇ ਪਿੱਛੇ ਆਈ.ਐਸ.ਆਈ. ਅੱਤਵਾਦੀ ਸੰਗਠਨ ਦਾ ਹੱਥ ਹੋ ਸਕਦਾ ਹੈ। ਜਿਸ ਲਈ ਐਨ.ਆਈ.ਏ. ਨੇ ਗ੍ਰਹਿ ਮੰਤਰਾਲੇ ਨੂੰ ਖੱਤ ਲਿਖਿਆ ਹੈ ਕਿ ਇਸ ਹਾਦਸੇ ਦੀ ਜਾਂਚ ਕੀਤੀ

ਅੰਡਮਾਨ-ਨਿਕੋਬਾਰ ‘ਚ 4.9 ਦੀ ਤੇਜੀ ਦਾ ਭੂਚਾਲ

ਅੰਡਮਾਨ-ਨਿਕੋਬਾਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਤੇ ਇਸ ਭੂਚਾਲ ਦੇ ਤੇਜ਼ੀ 4.9 ਮਾਪੀ ਗਈ। ਭੂਚਾਲ ਨਾਲ ਕਿਸੇ ਵੀ ਜਾਨ ਜਾ ਮਾਲੀ ਨੁਕਸਾਨ ਹੋਣ ਦੀ ਖਬਰ ਨਹੀਂ

ਅੱਤਵਾਦੀ ਹਮਲੇ ਦੇ ਡਰ ਤੋਂ ਦਿੱਲੀ-ਲਾਹੌਰ ਬੱਸ ਸਰਿਵਸ ਹਾਈ ਅਲਰਟ ਤੇ

ਯਕੀਨਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਦਿੱਲੀ-ਲਾਹੌਰ ਬੱਸ ਸਰਵਿਸ ਤੇ ਅੱਤਵਾਦੀ ਹਮਲਾ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਜਿਸ ਨੂੰ ਦੇਖਦੇ ਬੱਸ ਸਰਵਿਸ ਨੂੰ ਹਾਈ ਅਲਰਟ ਅਧਿਨ ਰੱਖਿਆ

ਨਵੇਂ ਐਕਟ ਤਹਿਤ ਅਮਰੀਕੀ ਫੌਜ ‘ਚ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ ਸਿੱਖ

ਅਮਰੀਕਾ ਵਿਚ ਧਰਮ ਦੀ ਆਜ਼ਾਦੀ ਤੇ ਜਾਰੀ ਕੀਤੇ ਗਏ ਇੱਕ ਨਵੇਂ ਐਕਟ ਤੋਂ ਬਾਅਦ ਵੱਡੀ ਗਿਣਤੀ ਵਿਚ ਸਿੱਖ ਲੋਕ ਅਮਰੀਕੀ ਫੌਜ ਵਿਚ ਸ਼ਾਮਲ ਹੋਣ ਦਾ ਮਨ ਬਣਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਇਸ ਐਕਟ ਵਿਚ ਧਰਮਿਕ ਕਾਰਨਾਂ ਦੇ ਚਲਦੇ ਪੱਗ ਅਤੇ ਦਾੜੀ ਰੱਖਣ ਵਾਲੇ ਲੋਕਾਂ ਨੂੰ ਫੌਜ ਵਿਚ ਸ਼ਾਮਲ ਕਰਨ ਦੀ ਗੱਲ ਕੀਤੀ ਗਈ ਹੈ।

ਦਿੱਲੀ-ਭੋਪਾਲ ਏਅਰ ਇੰਡੀਆ ਦੀ ਉਡਾਣ ਕੋਹਰੋ ਦੀ ਝਪੇਟ ‘ਚ

ਦਿੱਲੀ-ਭੋਪਾਲ ਏਅਰ ਇੰਡੀਆ ਵਲੋਂ ਭਰੀ ਗਈ ਉਡਾਣ ਕੋਹਰੇ ਦੇ ਕਾਰਨ ਨਾਗਪੁਰ ਵੱਲ ਮੌੜ ਦਿੱਤੀ ਗਈ। ਇਸ ਤੋਂ ਪਹਿਲਾ ਵੀ ਕੋਹਰੇ ਦੇ ਕਾਰਨ 13 ਉਡਾਨਾਂ ਨੂੰ ਲੇਟ ਕੀਤਾ ਗਿਆ ਸੀ ਜਿਹਨਾਂ ਵਿਚ 6 ਅੰਤਰਰਾਸ਼ਟਰੀ ਅਤੇ 7 ਰਾਸ਼ਟਰੀ ਉਡਾਨਾਂ

ਪ੍ਰਵਾਸੀ ਭਾਰਤੀ ਦਿਵਸ ਦੇ ਮੌਕੇ ਤੇ ਬੈਂਗਲੋਰ ਪਹੁੰਚੇ ਮੋਦੀ

ਪ੍ਰਵਾਸੀ ਭਾਰਤੀ ਦਿਵਸ ਦਾ ਉਦਘਾਟਨ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਬੈਂਗਲੋਰ ਪਹੁੰਚ ਗਏ ਹਨ। ਜਿੱਥੇ ਉਹਨਾਂ ਨੇ ਪ੍ਰਵਾਸੀ ਭਾਰਤੀ ਦਿਵਸ ਦਾ ਉਦਘਾਟਨ ਕੀਤਾ। ਉਹਨਾਂ ਨੇ ਦੱਸਿਆ ਹੈ ਕਿ ਪ੍ਰਵਾਸੀ ਭਾਰਤੀ ਜਿੱਥੇ ਵੀ ਗਏ ਹਨ ਉੱਥੇ ਉਹਨਾਂ ਨੇ ਤਰੱਕੀਆਂ ਕੀਤੀਆਂ ਅਤੇ ਖੇਤਰ ਦੇ ਵਿਕਾਸ ਲਈ ਆਪਣਾ ਵਿਸ਼ੇਸ਼ ਯੋਗਦਾਨ ਦਿਤਾ ਹੈ। ਪੀ.ਐਮ. ਮੋਦੀ ਨੇ ਦੱਸਿਆ ਕਿ ਭਾਰਤ

ਸ੍ਰੀਲੰਕਾ ਫੌਜ ਨੇ 10 ਭਾਰਤੀ ਮਛੇਰੇ ਕੀਤੇ ਗ੍ਰਿਫਤਾਰ

ਸ੍ਰੀਲੰਕਾ ਜਲ ਫੌਜ ਨੇ ਜਲ ਖੇਤਰ ਦਾ ਉਲੰਘਣ ਕਰਨ ਦੇ ਮਾਮਲੇ ਵਿਚ 10 ਤਾਮਿਲਨਾਡੂ ਦੇ ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਛੇਰਿਆਂ ਦੇ ਨਾਲ ਇਹਨਾਂ ਦੀਆਂ ਦੋ ਕਿਸ਼ਤੀਆਂ ਵੀ ਜਬਤ ਕਰ ਲਈਆਂ

ਤੁਰਕੀ ‘ਚ ਮਾਰੇ ਗਏ ਦੋ ਭਾਰਤੀਆਂ ਦੇ ਮ੍ਰਿਤਕ ਸਰੀਰ ਪਹੁੰਚੇ ਭਾਰਤ

ਤੁਰਕੀ ਵਿਚ ਨਵੇਂ ਸਾਲ ਮੌਕੇ ਇਕ ਕਲੱਬ ਵਿਚ ਅੱਤਵਾਦੀਆਂ ਵਲੋਂ ਕੀਤੀ ਗਈ ਗੋਲਾਬਾਰੀ ਵਿਚ ਦੋ ਭਾਰਤੀ ਲੋਕ ਵੀ ਮਾਰੇ ਗਏ ਸੀ। ਜਿਹਨਾਂ ਦਾ ਮ੍ਰਿਤਕ ਸਰੀਰ ਅੱਜ ਭਾਰਤ ਵਿਚ ਪਹੁੰਚ ਗਿਆ ਹੈ। ਇਸ ਨਾਈਟ ਕਲੱਬ ਵਿਚ ਘੱਟੋ ਘੱਟ 700 ਲੋਕ ਨਵੇ ਸਾਲ ਦਾ ਜਸ਼ਨ ਮਨਾ ਰਹੇ ਸੀ ਜਿਸ ਦੌਰਾਨ ਅੱਤਵਾਦੀਆਂ ਵਲੋਂ ਹਮਲਾ ਕੀਤਾ ਗਿਆ। ਕਲੱਬ ਵਿਚ

ਅਗਵਾਹ ਭਾਰਤੀ ਪਾਦਰੀ ਤੇ ਵਿਦੇਸ਼ ਮੰਤਰੀ ਦਾ ਟਵੀਟ

ਫਾਦਰ ਟੋਮ ਦੀ ਵਾਪਸੀ ਦੀ ਹਰ ਕੋਸ਼ਿਸ਼ ਹੋਵੇਗੀ: ਸੁਸ਼ਮਾ ਸਵਰਾਜ ਫਾਦਰ ਟੋਮ ਨੂੰ ਸੁਰੱਖਿਤ ਭਾਰਤ ਲਿਆਇਆ ਜਾਵੇਗਾ ਫਾਦਰ ਟੋਮ ਵਲੋਂ ਜਾਰੀ ਕੀਤਾ ਵੀਡੀਓ ਮੈਂ ਦੇਖਿਆ : ਸ਼ੁਸ਼ਮਾ ਸਵਰਾਜ

ਪਾਕਿ ਨੇ ਕੀਤੇ ਭਾਰਤ ਦੇ 220 ਮਛਿਆਰੇ ਰਿਹਾ

ਪਾਕਿਸਤਾਨ ਨੇ ਇੱਕ ਵਾਰ ਫਿਰ ਤੋਂ ਭਾਰਤ ਨਾਲ ਬਿਗੜੇ ਰਿਸ਼ਤਿਆਂ ਨੂੰ ਜੋੜਨ ਲਈ ਇੱਕ ਕਦਮ ਚੁੱਕਿਆ ਹੈ। ਪਾਕਿਸਤਾਨ ਨੇ ਆਪਣੀ ਜੇਲਾਂ ਵਿਚ ਕੈਦ 220 ਭਾਰਤੀ ਮਛਿਆਰਿਆਂ ਨੂੰ ਰਿਹਾ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਮਾਲਿਰ ਜੇਲ ਦੇ ਸੁਪਰਡੰਟ ਹਸਨ ਸੇਹਤੋਂ ਨੇ ਦਿੰਦਿਆਂ ਕਿਹਾ ਕਿ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤੀ ਮਛਿਆਰਿਆਂ ਨੂੰ ਰਿਹਾ ਕਰਨ ਦਾ ਆਦੇਸ਼

sushma

ਸੁਸ਼ਮਾ ਸਵਰਾਜ ਦੇ ਭਾਸ਼ਣ ਦੇ ਮੁਰੀਦ ਹੋਏ ਮੋਦੀ ,ਕੇਜਰੀਵਾਲ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਿੱਲੀ ਦੇ ਸੀ.ਐੱਮ ਅਰਵਿੰਦ ਕੇਜਰੀਵਾਲ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਉਨ੍ਹਾਂ ਦੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸੰਬੋਧਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਾਸ਼ਣ ਨੂੰ ਦ੍ਰਿੜ ਅਤੇ ਪ੍ਰਭਾਵਸ਼ਾਲੀ ਕਰਾਰ ਦਿੱਤਾ । ਸੰਯੁਕਤ ਰਾਸ਼ਟਰ ਦੀ ਮਹਾਸਭਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਤਵਾਦ ਅਤੇ ਪਾਕਿਸਤਾਨ ਨੂੰ ਸਧੇ ਸ਼ਬਦਾਂ ਵਿੱਚ ਕੜੇ ਜਵਾਬ ਦਿੱਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ