Tag: , , , , , , , , , , ,

‘ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਕਰੇਗੀ ਪੂਰੇ’

ਗੁਰਾਇਆ (ਬਿੰਦਰ ਸੁੰਮਨ): ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਕਾਂਗਰਸੀ ਆਗੂਆਂ ਵੱਲੋਂ ਜਗ੍ਹਾ-ਜਗ੍ਹਾ ਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਹਲਕਾ ਫਿਲੌਰ ਤੇ ਪਿੰਡ ਢੀਡਸਾਂ ਵਿਖੇ ਵੀ ਸੀਨੀਅਰ ਕਾਂਗਰਸੀ ਆਗੂ ਅਤੇ ਪਿੰਡ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਸੰਧੂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵਲੋਂ ਲੱਡੂ

ਯੂਨੀਵਰਸਿਟੀ ਦੀ ਗੁੰਮ ਹੋਈ ਲੜਕੀ ਦੇ ਪਰਿਵਾਰ ਨਾਲ ਉਪ ਕੁਲਪਤੀ ਨੇ ਪ੍ਰਗਟਾਈ ਹਮਦਰਦੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ ਤੇ ਸਕੱਤਰ ਦਰਬਾਰਾ ਸਿੰਘ ਲੜਕੀ ਦੇ ਮਾਪਿਆਂ ਨੂੰ ਮਿਲੇ ਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟਾਈ। ਇਸ ਮੌਕੇ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਗੁਰਦੇਵ ਸਿੰਘ ਧਾਲੀਵਾਲ ਵੀ ਹਾਜਰ ਸਨ। ਜਿਕਰੇਯੋਗ ਹੈ ਕਿ ਗੁਰਪ੍ਰੀਤ ਕੌਰ ਜੋ ਕਿ ਯੂਨੀਵਰਸਿਟੀ ਦੀ ਫੀਜ਼ਿਓਥਰੈਪੀ ਦੀ ਤੀਜੇ ਸਾਲ ਦੀ ਵਿਦਿਆਰਥਣ ਸੀ ਜੋ

ਸ਼੍ਰੋਮਣੀ ਕਮੇਟੀ ਨੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ

ਅੰਮ੍ਰਿਤਸਰ – ਭਗਤ ਰਵਿਦਾਸ ਜੀ ਨੇ ਸਮਾਜਿਕ ਬੁਰਾਈਆਂ ਖਿਲਾਫ ਡੱਟ ਕੇ ਆਵਾਜ਼ ਬੁਲੰਦ ਕਰਦਿਆਂ ਮਨੁੱਖੀ ਬਰਾਬਰੀ ਵਾਲੇ ਸਮਾਜ ਦੀ ਸਿਰਜਨਾ ਦਾ ਹੋਕਾ ਦਿੱਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ

raj khurana

ਮੁੱਖ ਮੰਤਰੀ ਬਾਦਲ ਨੇ ਰਾਜ ਖੁਰਾਣਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਪੰਜਾਬ ਦੇ ਸਾਬਕਾ ਮੰਤਰੀ ਤੇ ਭਾਜਪਾ ਆਗੂ ਰਾਜ ਖੁਰਾਣਾ (63) ਦਾ ਸੰਖੇਪ ਬਿਮਾਰੀ ਦੇ ਇਲਾਜ ਦੌਰਾਨ ਗੁੜਗਾਉਂ ਦੇ ਇਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਜਿਸ ਤੋਂ ਬਾਅਦ ਉਹ ਪਰਿਵਾਰ ’ਚ ਪਤਨੀ ਰਾਜਕੁਮਾਰੀ, ਦੋ ਧੀਆਂ ਅਤੇ ਬੇਟਾ ਤਰੁਣ ਖੁਰਾਣਾ ਨੂੰ ਇਕੱੱਲਾ ਛੱੱਡ ਗਏ। ਉਨ੍ਹਾਂ ਦਾ ਇਥੇ ਆਨੰਦ ਨਗਰ ਸ਼ਮਸ਼ਾਨਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।

ਫੈਨ ਦੀ ਗ੍ਰਿਫਤਾਰੀ ਤੋਂ ਨਿਰਾਸ਼ ਅਫਰੀਦੀ ਕਰਨਗੇ ਮੋਦੀ ਸਰਕਾਰ ਨੂੰ ਅਪੀਲ

ਪਾਕਿਸਤਾਨ ਦੇ ਕ੍ਰਿਕਟਰ ਸ਼ਾਹਿਦ ਅਫਰੀਦੀ ਭਾਰਤ ਵਿਚ ਆਪਣੇ ਇਕ ਫੈਨ ਦੀ ਗ੍ਰਿਫਤਾਰੀ ਤੋਂ ਦੁਖੀ ਨੇ । ਉਹਨਾਂ ਨੇ ਇਸ ਨੂੰ ਸ਼ਰਮਨਾਕ ਘਟਨਾ ਦੱਸਦਿਆ ਕਿਹਾ ਹੈ ਕਿ ਉਹ ਆਪਣੇ ਫੈਨ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਮੋਦੀ ਤੋਂ ਅਪੀਲ ਕਰਨਗੇ । ਦਰਅਸਲ 21 ਸਾਲ ਦਾ ਰਿਪੋਨ ਚੌਧਰੀ ਨੂੰ ਅਸਮ ਵਿਚ ਇਕ ਮੈਚ ਦੌਰਾਨ ਸ਼ਾਹਿਦ ਅਫਰੀਦੀ ਦੇ ਨਾਂ

ਸੰਗਰੂਰ ਦੇ ਪਿੰਡ ਵਾਸੀਆਂ ਨੇ ਖਾਲੀ ਬਾਲਟੀਆਂ ਲੈ ਕੀਤਾ ਰੋਸ਼ ਪ੍ਰਗਟ

ਇਹ ਹੈ ਜ਼ਿਲਾ ਸੰਗਰੂਰ ਦੇ ਪਿੰਡ ਘਨੌੜ ਜੱਟਾਂ ਵਾਟਰ ਬਾਕਸ . . . ਜਿਸਦੀ ਸਾਂਭ – ਸੰਭਾਲ ਦਾ ਜ਼ਿਮਾ ਪਬਲਿਕ ਹੈਲਥ ਵਿਭਾਗ ਦਾ ਹੁੰਦਾ ਹੈ ਪਰ ਇੱਥੇ ਪਬਲਿਕ ਹੈਲਥ ਵਿਭਾਗ ਦੀ ਅਣਦੇਖੀ ਦੇ ਚਲਦੇ ਕਾਫ਼ੀ ਲੰਮੇ ਸਮੇਂ ਤੋਂ ਬੰਦ ਪਿਆ ਹੈ ਜਿਸਦਾ ਨਤੀਜ਼ਾ ਪਿੰਡ ਦੇ ਸੈਂਕੜੇ ਗਰੀਬ ਤੇ ਦਲਿਤ ਪਰਿਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ

ਮੰਗਾਂ ਪੂਰੀਆਂ ਨਾ ਹੋਣ ਦੇ ਚਲਦੇ ਜਤਾਇਆ ਸਰਕਾਰ ਖਿਲਾਫ ਰੋਸ਼

ਪੀ. ਡਬਲਿਊ. ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਵਾਟਰ ਸਪਲਾਈ ਸੇਨੀਟੇਸ਼ਨ ਜ਼ਿਲ੍ਹਾ ਪਠਾਨਕੋਟ ਵਲੋਂ ਪ੍ਰਧਾਨ ਸਤੀਸ਼ ਸ਼ਰਮਾ ਦੀ ਦੇਖਭਾਲ ਵਿੱਚ ਸ਼ਿਮਲਾ ਪਹਾੜੀ ਉੱਤੇ ਹੰਗਾਮੀ ਬੈਠਕ ਦਾ ਪ੍ਰਬੰਧ ਕੀਤਾ ਗਿਆ । ਜਿਸ ਵਿੱਚ ਸਮੂਹ ਮੈਬਰਾਂ ਨੇ ਵੱਧ – ਚੜ੍ਹ ਕਰ ਸ਼ਿਰਕਤ ਕੀਤੀ । ਇਸ ਦੌਰਾਨ ਮਹਾਸਚਿਵ ਸੁਰੇਸ਼ ਸ਼ਰਮਾ ਨੇ ਕਿਹਾ ਕਿ ਉਹ ਲੋਕ ਆਪਣੀ ਚਿਰ ਲੰਬਿਤ

ਮਨਮੀਤ ਦੀ ਵੀਡੀਓ ਸ਼ੇਅਰ ਕਰਕੇ , ਜੱਸੀ ਗਿੱਲ ਨੇ ਕੀਤਾ ਦੁੱਖ ਜਾਹਿਰ  

ਆਸਟ੍ਰੇਲੀਆ ‘ਚ ਜ਼ਿੰਦਾ ਸਾੜੇ  ਗਏ ਪੰਜਾਬੀ ਗਾਇਕ  ਅਤੇ ਬੱਸ ਡ੍ਰਾਈਵਰ  ਦੀ ਦਰਦਨਾਕ ਘਟਨਾ ਨਾਲ  ਸਾਰਿਆਂ ਨੂੰ ਬੇਹੱਦ ਡੂੰਗਾ  ਗਮ  ਲਗਿਆ  ਹੈ। ਸੰਗੀਤ ਜਗਤ ਦਾ ਜਾਣਿਆ ਪਹਿਚਾਣਿਆ ਨਾਂ ਮਨਮੀਤ ਅੱਜ ਸਾਡੇ ਵਿੱਚ ਮਜੂਦ ਨਹੀਂ ਹੈ। ਮਨਮੀਤ ਦੀ ਮੌਤ ਨਾਲ ਸਾਰੇ ਸੰਗੀਤ ਜਗਤ ‘ਚ ਵੀ ਸੋਗ ਦੀ ਲਹਿਰ ਪੈ ਗਈ  ਹੈ। ਮਨਮੀਤ ਦੀ ਮੌਤ  ਦਾ ਦੁੱਖ ਜਿਤਾਉਂਦੇ

ਪੰਜਾਬੀ ਕਲਾਕਾਰਾਂ ਨੇ ਮੇਹਰ ਮਿੱਤਲ ਦੇ ਦਿਹਾਂਤ ‘ਤੇ ਜਤਾਇਆ ਸ਼ੋਕ

ਮਹਾਨ ਕਾਮੇਡਿਅਨ ਮੇਹਰ ਮਿੱਤਲ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਨੂੰ ਕਦੀ ਨਾ ਪੂਰੀ ਹੋਣ ਵਾਲੀ ਹਾਨੀ ਪਹੁੰਚੀ ਹੈ। ਕਰੀਬ 82 ਸਾਲਾ ਮੇਹਰ ਮਿੱਤਲ ਪਿਛਲੇ ਕਈ ਦਿਨਾਂ ਤੋਂ ਹਸਪਤਾਲ ‘ਚ ਭਰਤੀ ਸਨ। ਪੰਜਾਬੀ ਕਲਾਕਾਰਾਂ ਨੇ ਉਨ੍ਹਾਂ ਦੇ ਦਿਹਾਂਤ ’ਤੇ ਸ਼ੋਕ ਜਤਾਇਆ ਹੈ। ਮਸ਼ਹੂਰ ਕਾਮੇਡਿਅਨ ਬਲਵਿੰਦਰ ਵਿੱਕੀ ਉਰਫ ਚਾਚਾ ਰੋਣਕੀ ਰਾਮ ਨੇ ਕਿਹਾ ਕਿ “ਮੇਹਰ

ਕਰਵਾਚੌਥ , ਤੇ ਬਿੱਗ ਬੀ ਨੇ ਫੇਸਬੁੱਕ ਰਾਹੀਂ ਕੀਤੀ ਆਪਣੀ ਭਾਵਨਾ ਜ਼ਾਹਿਰ …

ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਆਪਣੀ ਪਤਨੀ ਜਯਾ ਬੱਚਨ ਨਾਲ ਫੇਸਬੁੱਕ ਤੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਦੇ ਨਾਲ ਅਮਿਤਾਭ ਨੇ ਕੁੱਝ ਸਤਰਾਂ ਲਿਖੀਆਂ ਹਨ ਜਿੰਨਾਂ ਰਾਹੀਂ ਉਹਨਾਂ ਨੇ ਮਹਿਲਾਵਾਂ ਲਈ ਆਪਣੀਆਂ ਭਵਨਾਵਾਂ ਜ਼ਾਹਿਰ ਕੀਤੀਆ ਹਨ ,ਜੋ ਆਪਣੇ ਪਤੀ ਦੇ ਦੀ ਲੰਮੀ ਉਮਰਾ ਲਈ ਪੂਰਾ ਦਿਨ ਵਰਤ ਰੱਖ ਦੀਆਂ ਹਨ ਅਤੇ ਰਾਤ ਨੂੰ ਚੰਨ ਵੇਖਕੇ

ਕੇਜਰੀਵਾਲ ਦੌਰੇ ‘ਤੇ ਹੋਈ ਪੋਸਟਰਬਾਜ਼ੀ, ‘ਆਪ ਨੇਤਾਵਾਂ ਨੇ ਜਤਾਈ ਨਰਾਜ਼ਗੀ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵਿੰਨਰ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਦੌਰੇ ‘ਤੇ ਹਨ। ਇਸ ਮੌਕੇ ਗੁਜਰਾਤ ਦੇ ਵੱਖ-ਵੱਖ ਹਲਕਿਆ ‘ਚ ਪੋਸਟਰ ਅਤੇ ਬੈਨਰ ਲਗਾ ਕੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ।ਇਸ ਵਿਰੋਧ ਵਜੌਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਸਵਾਲ ਉਠਾਏ ਹਨ। ਜਿਸਦੇ ਚੱਲਦਿਆਂ ‘ਆਪ ਨੇਤਾ ਕੁਮਾਰ ਵਿਸ਼ਵਾਸ, ਬ੍ਰਿਜੇਸ਼ ਗੋਇਲ ਨੇ ਆਪਣੀ

ਮੁੱਖ ਮੰਤਰੀ ਵੱਲੋਂ ਗਗਨੇਜਾ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ

ਚੰਡੀਗੜ੍ਹ, 22 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉੱਘੇ ਲੋਕ ਆਗੂ ਬਿ੍ਗੇਡੀਅਰ (ਸੇਵਾ ਮੁਕਤ) ਜਗਦੀਸ਼ ਗਗਨੇਜਾ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਜਿਨ੍ਹਾਂ ਦਾ ਅੱਜ ਸਵੇਰੇ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਹੈ ਜਿਥੇ ਉਹਨਾਂ ਨੂੰ ਪਿਛਲੇ ਮਹੀਨੇ ਦੇ ਸ਼ੁਰੂ ਵਿਚ ਹੋਏ ਇੱਕ ਘਾਤਕ ਹਮਲੇ ਤੋਂ ਬਾਅਦ ਦਾਖਲ

ਮੁੱਖ ਮੰਤਰੀ ਵੱਲੋਂ ਪੱਤਰਕਾਰ ਮੋਹਿਤ ਖੰਨਾ ਦੀ ਮਾਤਾ ਦੀ ਮੌਤ ‘ਤੇ ਦੁੱਖ ਪ੍ਰਗਟ

ਲੁਧਿਆਣਾ, 21 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੁਧਿਆਣਾ ਵਿਖੇ ਤਾਇਨਾਤ ਦੀ ਟ੍ਰਿਬਿਊਨ ਦੇ ਸੀਨੀਅਰ ਸਟਾਫ ਕਾਰਸਪੋਡੈਂਟ ਮੋਹਿਤ ਖੰਨਾ ਦੀ ਮਾਤਾ ਸ੍ਰੀਮਤੀ ਸੁਸ਼ਮਾ ਖੰਨਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਿਨ੍ਹਾਂ ਦਾ ਅੱਜ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਉਹ 60 ਵਰਿਆਂ ਦੇ ਸਨ ਅਤੇ ਆਪਣੇ ਪਿੱਛੇ ਆਪਣੇ

ਤੁਸ਼ਾਰ ਕਪੂਰ ਨੇ ਜਤਾਈ ਮਹਿਮਾ ਚੌਧਰੀ ਨਾਲ ਕੰਮ ਕਰਨ ਦੀ ਇੱਛਾ

ਫਿਲਮ ਪ੍ਰਦੇਸ ਨਾਲ ਫੇਮਸ ਹੋਈ ਐਕਟਰੈਸ ਮਾਹਿਮਾ ਚੌਧਰੀ  ਕਾਫ਼ੀ ਸਮਾਂ ਵਲੋਂ ਬਾਲੀਵੁਡ ਤੋਂ ਗਾਇਬ ਹਨ ਪਰ ਹੋ ਸਕਦਾ ਹੈ ਕਿ ਉਹ ਛੇਤੀ ਹੀ ਏਕਤਾ ਕਪੂਰ  ਦੀ ਕਿਸੇ ਫਿਲਮ ਵਿੱਚ ਨਜ਼ਰ ਆਏ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹਾਲ ਹੀ ਵਿੱਚ ਏਕਤਾ ਕਪੂਰ  ਦੇ ਭਰਾ ਤੁਸ਼ਾਰ ਕਪੂਰ ਨੇ ਮਹਿਮਾ ਚੌਧਰੀ  ਦੇ ਨਾਲ ਕੰਮ

ਹਰਿਆਣਾ ਦੇ ਸੀਐਮ ਖੱਟਰ ਨੇ ਜਤਾਈ ਨਰਾਜ਼ਗੀ

ਚੰਡੀਗੜ :- ਚੰਡੀਗੜ ਅੰਤਰਰਾਸ਼ਟਰੀ ਹਵਾਈ ਅੱਡੇ  ਦੇ ਨਾਮ’ਤੇ ਹਰਿਆਣਾ  ਦੇ ਸੀਐਮ ਖੱਟਰ ਨੇ ਨਰਾਜ਼ਗੀ ਜਤਾਈ ਹੈ। ਜਿਸ ਕਾਰਣ ਫਿਰ ਪੰਜਾਬ ਅਤੇ ਹਰਿਆਣਾ ਸਰਕਾਰ ਵਿੱਚ ਵਿਵਾਦ ਗਹਿਰਾ ਗਿਆ ਹੈ । ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਦੁਆਰਾ ਇਸ ਹਵਾਈ ਅੱਡੇ ਨੂੰ ‘ਮੋਹਾਲੀ’ ਅੰਤਰਰਾਸ਼ਟਰੀ ਹਵਾਈ ਅੱਡਾ ਦੱਸੇ ਜਾਣ ਦੇ ਦਾਅਵੇ ਉੱਤੇ ਨਿੰਦਾ ਜਤਾਈ ਹੈ। ਵੀਰਵਾਰ ਨੂੰ ਇਸ ਏਅਰਪੋਰਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ