Tag: , , , , , , , ,

Weight loss three exercises

ਭਾਰ ਘੱਟ ਕਰਨ ਲਈ ਇਹ 3 ਕਸਰਤਾਂ ਹਨ ਬੜੇ ਕੰਮ ਦੀ…

Weight loss three exercises : ਭਾਰ ਘੱਟ ਕਰਨ ਲਈ ਸਭ ਤੋਂ ਜ਼ਰੂਰੀ ਹੈ ਕਿ ਹਫ਼ਤੇ ਵਿੱਚ ਜਾਂ ਰੋਜ਼ ਕੁੱਝ ਸਮੇਂ ਲਈ ਕਸਰਤ ਕੀਤੀ ਜਾਵੇ। ਕੁੱਝ ਕਸਰਤਾਂ ਭਾਰ ਘੱਟ ਕਰਨ ਵਿੱਚ ਬਹੁਤ ਹੀ ਮਦਦਗਾਰ ਹੁੰਦੀਆਂ ਹਨ। ਸਵੇਰੇ ਦੇ ਸਮੇਂ ਕੀਤੀਆਂ ਗਈਆਂ ਕਸਰਤਾਂ ਬਹੁਤ ਫ਼ਾਇਦਾ ਕਰਦੀਆਂ ਹਨ ਪਰ ਬਦਲਦੀ ਜੀਵਨ ਸ਼ੈਲੀ ਵਿੱਚ ਜਦੋਂ ਸਮਾਂ ਮਿਲੇ ਲੋਕ ਕਸਰਤ ਕਰ

Walk help knee replacement

30 ਮਿੰਟ ਦੀ ਸੈਰ ਕਰਨ ਨਾਲ ਨਹੀਂ ਆਵੇਗੀ ਗੋਡੇ ਬਦਲਾਉਣ ਦੀ ਨੌਬਤ

Walk help knee replacement :  ਸਾਲ 2014 ਵਿੱਚ ਦੇਸ਼ ਵਿੱਚ ਲਗਭਗ 70 ਹਜ਼ਾਰ ਲੋਕਾਂ ਨੇ ਗੋਡੇ ਅਤੇ 6 ਹਜ਼ਾਰ ਲੋਕਾਂ ਨੇ ਹਿੱਪ ਦੀ ਰਿਪਲੇਸਮੈਂਟ ਕਰਵਾਈਆਂ। ਇਨ੍ਹਾਂ ਅੰਗਾਂ ਦੀ ਰਿਪਲੇਸਮੈਂਟ ਉਨ੍ਹਾਂ ਲੋਕਾਂ ਲਈ ਫ਼ੈਸ਼ਨ ਬਣਨ ਲੱਗੀ ਹੈ, ਜਿਨ੍ਹਾਂ ਨੂੰ ਦਰਦ ਬਿਲਕੁਲ ਸਹਿਣ ਨਹੀਂ ਹੁੰਦਾ ਅਤੇ ਉਹ ਦਰਦ ਦਾ ਝਟਪਟ ਇਲਾਜ ਚਾਹੁੰਦੇ ਹਨ। ਅਜਿਹੇ ਲੋਕਾਂ ਨੂੰ ਸਰਜਨ

Women gym diet

ਜਿਮ ਜਾਣ ਵਾਲੀਆਂ ਔਰਤਾਂ ਖ਼ੁਰਾਕ ‘ਚ ਸ਼ਾਮਿਲ ਕਰਨ ਇਹ 3 ਚੀਜ਼ਾਂ, ਮਿਲੇਗਾ ਦੁੱਗਣਾ ਫ਼ਾਇਦਾ

Women gym diet : ਔਰਤਾਂ ਅੱਜ ਕੱਲ੍ਹ ਆਪਣੀ ਫਿਟਨੈੱਸ ਨੂੰ ਲੈ ਕੇ ਕਾਫ਼ੀ ਜਾਗਰੂਕ ਹੋ ਗਈਆਂ ਹਨ। ਉਹ ਮੋਟਾਪਾ ਘਟਾਉਣ ਲਈ ਕਸਰਤ ਦੇ ਨਾਲ-ਨਾਲ ਜਿਮ ਵਿੱਚ ਵੀ ਖ਼ੂਬ ਪਸੀਨਾ ਵਹਾਉਂਦੀਆਂ ਹਨ। ਬੇਸ਼ੱਕ ਔਰਤਾਂ ਅੱਜ ਕੱਲ੍ਹ ਆਪਣੇ ਆਪ ਨੂੰ ਫਿੱਟ ਰੱਖਣ ਲਈ ਜਿਮ ਵਿੱਚ ਬਹੁਤ ਮਿਹਨਤ ਕਰਦੀਆਂ ਹਨ ਪਰ ਸਿਰਫ਼ ਜਿਮ ਜਾਣ ਨਾਲ ਹੀ ਤੁਸੀਂ ਫਿੱਟ

Migraine get rid tips

ਮਾਈਗਰੇਨ ਨੂੰ ਕੀਤਾ ਬੇਧਿਆਨਾ ਤਾਂ ਵੱਧ ਸਕਦਾ ਹੈ ਖ਼ਤਰਾ

Migraine get rid tips : ਤੁਸੀਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਵੇਖਿਆ ਹੋਵੇਗਾ ਜੋ ਮਾਈਗਰੇਨ ਨੂੰ ਛੋਟਾ-ਮੋਟਾ ਰੋਗ ਸਮਝ ਕੇ ਟਾਲ ਦਿੰਦੇ ਹਨ। ਉਹ ਨਾ ਤਾਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਹਨ ਅਤੇ ਨਾ ਹੀ ਇਸ ਦਾ ਉਚਿੱਤ ਇਲਾਜ ਕਰਾਉਂਦੇ ਹਨ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਮਾਈਗਰੇਨ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ ਅਤੇ ਬਹੁਤ ਘੱਟ

Workout body type

ਸਰੀਰ ਮੁਤਾਬਿਕ ਕਰਨੀ ਚਾਹੀਦੀ ਹੈ ਕਸਰਤ !

Workout body type : ਪਰਫੈਕਟ ਫਿੰਗਰ ਅਤੇ ਫਿੱਟ ਰਹਿਣ ਲਈ ਲੋਕ ਜਿਮ ਦਾ ਸਹਾਰਾ ਲੈਂਦੇ ਹਨ। ਦਰਅਸਲ, ਨੌਜਵਾਨਾਂ ਵਿੱਚ ਜਿਮ ਦਾ ਕਰੇਜ਼ ਜ਼ਿਆਦਾ ਵੇਖਿਆ ਜਾ ਰਿਹਾ ਹੈ। ਬਾਡੀ ਬਣਾਉਣ ਦੇ ਚੱਕਰ ਵਿੱਚ ਲੋਕ ਕਈ ਵਾਰ ਜ਼ਰੂਰਤ ਤੋਂ ਜ਼ਿਆਦਾ ਪਸੀਨਾ ਵਹਾਅ ਦਿੰਦੇ ਹਨ। ਇੰਨਾ ਹੀ ਨਹੀਂ ਜਲਦੀ ਭਾਰ ਘੱਟ ਕਰਨ ਲਈ ਭਾਰੀ ਕਸਰਤ ਕਰ ਲੈਂਦੇ ਹਨ,

Kidney damage reasons

ਇਨ੍ਹਾਂ ਗ਼ਲਤੀਆਂ ਕਰ ਕੇ ਖ਼ਰਾਬ ਹੁੰਦੀ ਹੈ ਕਿਡਨੀ…

Kidney damage reasons : ਸਾਡੀ ਕਿਡਨੀ ਸਰੀਰ ਵਿੱਚ ਸੰਤੁਲਨ ਬਣਾਏ ਰੱਖਣ ਦੇ ਕਈ ਕੰਮ ਕਰਦੀ ਹੈ। ਉਹ ਜ਼ਹਿਰੀਲੇ ਪਦਾਰਥਾਂ ਨੂੰ ਫ਼ਿਲਟਰ ਕਰ ਕੇ ਪਿਸ਼ਾਬ ਦੇ ਰਸਤੇ ਬਾਹਰ ਕੱਢ ਦਿੰਦੀ ਹੈ। ਉਹ ਸਰੀਰ ਵਿੱਚ ਪਾਣੀ ਦੀ ਮਾਤਰਾ, ਸੋਡੀਅਮ, ਪੋਟਾਸ਼ੀਅਮ ਅਤੇ ਕੈਲਸ਼ੀਅਮ ਦੀ ਮਾਤਰਾ ਨੂੰ ਸੰਤੁਲਿਤ ਕਰਦੀ ਹੈ। ਜਿਸ ਦੇ ਨਾਲ ਸਰੀਰ ਵਿੱਚ ਐਸਿਡ ਅਤੇ ਕਸ਼ਾਰ ਦਾ

Memory boost natural way

‘ਐਕਟਿੰਗ’ ਦੇ ਨਾਲ-ਨਾਲ ਇਹ ਘਰੇਲੂ ਤਰੀਕੇ ਵੀ ਕਰਨਗੇ ਯਾਦਾਸ਼ਤ ਤੇਜ਼ !

Memory boost natural way : ਜਦੋਂ ਤੁਸੀਂ ਕੋਈ ਮਹੱਤਵਪੂਰਨ ਕੰਮ ਭੁੱਲ ਜਾਂਦੇ ਹੋ, ਜਾਂ ਘਰ ਦੀ ਚਾਬੀ ਕਿਤੇ ਛੱਡ ਆਉਂਦੇ ਹੋ ਤਾਂ ਤੁਹਾਨੂੰ ਆਪਣੇ ਆਪ ਉੱਤੇ ਗ਼ੁੱਸਾ ਆਉਂਦਾ ਹੋਵੇਗਾ। ਜੇਕਰ ਅਜਿਹਾ ਹੈ ਤਾਂ ਜਿਸ ਕੰਮ ਨੂੰ ਤੁਸੀਂ ਯਾਦ ਕਰਨਾ ਚਾਹੁੰਦੇ ਹੋ, ਉਸ ਦਾ ਰੋਲ ਕਰੋ ਜਾਂ ਅਜਿਹਾ ਕਰੋ ਜਿਵੇਂ ਤੁਸੀਂ ਵਾਸਤਵ ਵਿੱਚ ਉਹ ਕੰਮ ਕਰ

These easy ways tips to how the control for your Blood Pressure

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਕਰੋ ਇਹ ਕਸਰਤ

Long life healthy tips

ਲੰਬੀ ਤੇ ਸਿਹਤਮੰਦ ਜ਼ਿੰਦਗੀ ਜਿਉਣ ਲਈ ਅਪਣਾਓ ਇਹ 10 ਆਦਤਾਂ

Long life healthy tips : ਤੰਦਰੁਸਤ ਅਤੇ ਲੰਬਾ ਜੀਵਨ ਜਿਉਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ ਪਰ ਫਿਰ ਵੀ ਉਹ ਕਿਸੇ ਨਾ ਕਿਸੇ ਰੋਗ ਤੋਂ ਪੀੜਤ ਰਹਿੰਦੇ ਹਨ। ਇਸ ਦੇ ਪਿੱਛੇ ਦੀ ਵਜ੍ਹਾ ਉਨ੍ਹਾਂ ਦੀ ਗ਼ਲਤ ਜੀਵਨ ਸ਼ੈਲੀ ਹੁੰਦੀ ਹੈ। ਆਪਣੇ ਜ਼ਿੰਦਗੀ ਜਿਉਣ ਦੇ ਤਰੀਕੇ ਵਿੱਚ ਥੋੜ੍ਹਾ ਜਿਹਾ ਬਦਲਾਅ ਕਰ ਕੇ ਤੁਸੀਂ ਇੱਕ

Back pain get rid tips

ਕਮਰ ਦਰਦ ਤੋਂ ਇੰਝ ਪਾਓ ਛੁਟਕਾਰਾ

Back pain get rid tips : ਕਮਰ ਦਰਦ ਕੋਈ ਰੋਗ ਨਹੀਂ ਹੈ। ਇਹ ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਦੀ ਦੇਣ ਹੈ, ਆਧੁਨਿਕਤਾ ਦਾ ਸਰਾਪ ਹੈ। ਕਮਰ ਦਰਦ ਦਾ ਸਭ ਤੋਂ ਮਹੱਤਵਪੂਰਨ ਕਾਰਨ ਮਾਨਸਿਕ ਦਬਾਅ ਹੈ। ਕਿਉਂਕਿ ਅਸੀਂ ਸਦਾ ਹਰ ਕੰਮ ਜਲਦਬਾਜ਼ੀ ਵਿੱਚ ਖ਼ਤਮ ਕਰਨਾ ਚਾਹੁੰਦੇ ਹਾਂ, ਜਿਸ ਕਾਰਨ ਸਰੀਰ ਅਤੇ ਦਿਮਾਗ ਜਲਦੀ ਥੱਕ ਜਾਂਦੇ ਹਨ

Appetite control obesity tips

ਦਿਮਾਗ਼ ਦਾ ਇਹ ਹਿੱਸਾ ਰੱਖੋਗੇ ਕੰਟਰੋਲ ‘ਚ ਤਾਂ ਜ਼ਿਆਦਾ ਖਾਣੇ ਦੀ ਭੈੜੀ ਆਦਤ ਤੋਂ ਮਿਲੇਗਾ ਛੁਟਕਾਰਾ

Appetite control obesity tips : ਮੋਟਾਪੇ ਤੋਂ ਪੀੜਤ ਲੋਕਾਂ ਲਈ ਭਾਰ ਘੱਟ ਕਰਨ ਦਾ ਤਰੀਕਾ ਹੈ ਕਿ ਉਨ੍ਹਾਂ ਦੀ ਭੁੱਖ ਉੱਤੇ ਕਾਬੂ ਕੀਤਾ ਜਾਵੇ। ਅਜਿਹਾ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਦੇ ਲਈ ਫਾਈਬਰ ਯੁਕਤ ਫੂਡਜ਼ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਇੱਕ ਜਾਂਚ ਵਿੱਚ ਮਨੁੱਖ ਦੇ ਦਿਮਾਗ਼ ਦੇ ਉਸ ਹਿੱਸੇ ਦੀ ਪਹਿਚਾਣ ਕੀਤੀ

Sleep disorder parkinson reason

ਅਨੀਂਦਰਾ ਦੀ ਸਮੱਸਿਆ ਦਾ ਇਹ ਸੰਕੇਤ, ਹੋ ਸਕਦੀ ਹੈ ਵੱਡੀ ਬਿਮਾਰੀ ਦੀ ਵਜ੍ਹਾ

Sleep disorder parkinson reason : ਜ਼ਿੰਦਗੀ ਵਿੱਚ ਵਧੀਆ ਜੀਵਨ ਸ਼ੈਲੀ ਪਾਉਣ ਲਈ ਕੰਮ ਕਰਨੇ ਬਹੁਤ ਜ਼ਰੂਰੀ ਹੁੰਦੇ ਹਨ। ਤਨਖ਼ਾਹ ਚੰਗੀ ਹੋਵੇਗੀ ਤਾਂ ਜੀਵਨ ਵਿੱਚ ਕਈ ਸਾਰੀਆਂ ਫ਼ਿਕਰਾਂ ਆਪਣੇ ਆਪ ਹੀ ਖ਼ਤਮ ਹੋ ਜਾਣਗੀਆਂ। ਉੱਥੇ ਹੀ, ਮਿਹਨਤ ਕਰਨ ਦੇ ਨਾਲ-ਨਾਲ ਆਰਾਮ ਕਰਨਾ ਵੀ ਬਹੁਤ ਜ਼ਰੂਰੀ ਹੈ।  ਭਰਪੂਰ ਨੀਂਦ ਨਾ ਲਈ ਜਾਵੇ ਤਾਂ ਇਸ ਦਾ ਅਸਰ ਸਿਹਤ

Weight loss eat things

ਭਾਰ ਘਟਾਉਣ ਲਈ ਭਰਪੇਟ ਖਾਓ ਇਹ ਚੀਜ਼ਾਂ, ਨਹੀਂ ਪਵੇਗੀ ਕਸਰਤ ਦੀ ਲੋੜ

Weight loss eat things : ਲਗਾਤਾਰ ਬਦਲਦੇ ਖਾਣ-ਪੀਣ ਅਤੇ ਜੀਵਨ ਸ਼ੈਲੀ ਦਾ ਸਭ ਤੋਂ ਜ਼ਿਆਦਾ ਭੈੜਾ ਅਸਰ ਸਾਡੀ ਸਿਹਤ ਉੱਤੇ ਪੈਂਦਾ ਹੈ। ਜਿਸ ਦੀ ਵਜ੍ਹਾ ਮੋਟਾਪੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਭਾਰਤ ਸਮੇਤ ਕਈ ਅਜਿਹੇ ਦੇਸ਼ ਹਨ, ਜਿੱਥੇ ਮੋਟਾਪਾ ਵੱਡੀ ਸਮੱਸਿਆ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ। ਬਿਜ਼ੀ ਲਾਈਫ਼ ਸਟਾਈਲ ਦੇ

Balance diet weight loss

ਸੌਣ ਤੋਂ ਪਹਿਲਾਂ ਇਨ੍ਹਾਂ 4 ਗੱਲਾਂ ਨੂੰ ਰੱਖੋਗੇ ਧਿਆਨ ‘ਚ ਤਾਂ ਤੇਜ਼ੀ ਨਾਲ ਘਟੇਗਾ ਮੋਟਾਪਾ

Balance diet weight loss : ਮਾਡਰਨ ਸਮੇਂ ਵਿੱਚ ਮੋਟਾਪਾ ਹਰ ਕਿਸੇ ਦੀ ਪਰੇਸ਼ਾਨੀ ਦਾ ਕਾਰਨ ਬਣਦਾ ਹੀ ਜਾ ਰਿਹਾ ਹੈ। ਮੋਟਾਪਾ ਨਾ ਕੇਵਲ ਸਾਡੀ ਸ਼ਖਸੀਅਤ ਉੱਤੇ ਇਫੈਕਟ ਪਾਉਂਦਾ ਹੈ ਸਗੋਂ ਸਰੀਰ ਨੂੰ ਕਈ ਬਿਮਾਰੀਆਂ ਵੀ ਦਿੰਦਾ ਹੈ। ਆਪਣੇ ਵਧਦੇ ਭਾਰ ਤੋਂ ਨਿਜਾਤ ਪਾਉਣ ਲਈ ਲੋਕ ਘੰਟਿਆਂ ਜਿੰਮ ਵਿੱਚ ਪਸੀਨਾ ਵਹਾਉਣਾ ਹੈ, ਡਾਈਟਿੰਗ ਅਤੇ ਪਤਾ ਨਹੀਂ

Depression bad habits

ਹਰ ਕਿਸੇ ‘ਚ ਹੁੰਦੀਆਂ ਹਨ ਇਹ ਆਦਤਾਂ, ਜੋ ਬਣਾ ਸਕਦੀਆਂ ਹਨ ਡਿਪ੍ਰੈਸ਼ਨ ਦਾ ਸ਼ਿਕਾਰ…

Depression bad habits : ਤਣਾਅ ਹੋਣ ਉੱਤੇ ਸਿਮਰਨ ਸ਼ਕਤੀ, ਇਕਾਗਰਤਾ ਆਦਿ ਉੱਤੇ ਭੈੜਾ ਪ੍ਰਭਾਵ ਪੈਂਦਾ ਹੈ। ਇਸ ਦੀ ਵਜ੍ਹਾ ਨਾਲ ਕਦੇ-ਕਦੇ ਲੋਕਾਂ ਵਿੱਚ ਖੁਦਕੁਸ਼ੀ ਕਰਨ ਤੱਕ ਦੀ ਹਾਲਤ ਪੈਦਾ ਹੋ ਜਾਂਦੀ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਰਹਿਣ-ਸਹਿਣ ਦਾ ਤਰੀਕਾ, ਕੰਮ ਦਾ ਦਬਾਅ,  ਬੁਰੀਆਂ ਆਦਤਾਂ ਆਦਿ। ਜੇਕਰ ਤੁਸੀਂ ਇਨ੍ਹਾਂ ਸਭ ਤੋਂ ਬਚਣਾ

Fat reduce workout not enough

ਕਸਰਤ ਛੱਡ ਇਹ ਵੀ ਹੈ ਪਤਲੇ ਹੋਣ ਦਾ ਰਾਜ਼, ਖੋਜ ‘ਚ ਹੋਇਆ ਖ਼ੁਲਾਸਾ

Fat reduce workout not enough : ਇੱਕ ਮੋਟੇ ਹੋਣ ਤੋਂ ਬਾਅਦ ਪਤਲਾ ਹੋਣਾ ਬਹੁਤ ਮੁਸ਼ਕਿਲ ਹੁੰਦਾ ਹੈ। ਜੇਕਰ ਰੋਜ਼ ਦੇ ਕੰਮਾਂ ‘ਚ ਥੋੜਾ ਜਿਹਾ ਬਦਲਾਅ ਲਿਆਇਆ ਜਾਏ ਤਾਂ ਆਪਣੇ ਭਾਰ ਨੂੰ ਕਾਫੀ ਹੱਦ ਤੱਕ ਘੱਟ ਕਰ ਸਕਦੇ ਹੋ। ਕੈਲੋਰੀ ਘਟਾਉਣ ਤੇ ਤੰਦਰੁਸਤ ਰਹਿਣ ਲਈ ਕਸਰਤ ਜ਼ਰੂਰੀ ਹੈ, ਪਰ ਇੱਕ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ

Periods pain relief exercises

ਮਾਹਵਾਰੀ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਕਰੋ ਇਹ ਕਸਰਤਾਂ…

Periods pain relief exercises : ਮਾਹਵਾਰੀ ਮਤਲਬ ਪੀਰੀਅਡਸ ਦਾ ਸਮਾਂ ਹਰ ਔਰਤ ਲਈ ਦੁਖਦਾਈ ਹੁੰਦਾ ਹੈ। ਇਸ ਦੌਰਾਨ ਔਰਤਾਂ ਸੁਸਤ, ਥੱਕੀਆਂ ਹੋਈਆਂ ਤੇ ਚਿੜਚਿੜੀਆਂ ਹੋ ਜਾਂਦੀਆਂ ਹਨ। ਕੁੱਝ ਔਰਤਾਂ ਨੂੰ ਮਾਹਵਾਰੀ ਦੇ ਇਨ੍ਹਾਂ ਦਿਨਾਂ ‘ਚ ਕਾਫੀ ਦਰਦ ਵੀ ਹੁੰਦਾ ਹੈ, ਜਿਸ ਪਿੱਛੇ ਕਈ ਕਾਰਨ ਹੋ ਸਕਦੇ ਹਨ।ਦਰਦ ਦਾ ਇਕ ਵੱਡਾ ਕਾਰਨ ਤੁਹਾਡਾ ਗਲਤ ਖਾਣ-ਪੀਣ, ਖੂਨ

Heel pain natural home remedy

ਅੱਡੀਆਂ ਦੇ ਦਰਦ ਨੂੰ ਚੁਟਕੀਆਂ ‘ਚ ਗ਼ਾਇਬ ਕਰੇਗਾ ਇਹ ਘਰੇਲੂ ਨੁਸਖ਼ਾ…

Heel pain natural home remedy : ਵਧਦੀ ਉਮਰ ਦੇ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਤੋਂ ਜੂਝਣਾ ਪੈਂਦਾ ਹੈ। ਇਨ੍ਹਾਂ ਵਿੱਚੋਂ ਇੱਕ ਹੈ ਅੱਡੀ ਦਾ ਦਰਦ। ਪੈਰਾਂ ਦੀਆਂ ਅੱਡੀਆਂ ‘ਚ ਦਰਦ ਹੋਣ ਨਾਲ ਤੁਰਨ-ਫਿਰਨ ‘ਚ ਮੁਸ਼ਕਿਲ ਆਉਂਦੀ ਹੈ। ਅਜਿਹਾ ਦੇਰ ਤੱਕ ਖੜ੍ਹੇ ਰਹਿਣ ਜਾਂ ਉੱਚੀ ਅੱਡੀ ਦੇ ਸੈਂਡਲ ਪਾਉਣ ਨਾਲ ਹੁੰਦਾ ਹੈ।

Health habits tips

ਅੱਜ ਤੋਂ ਹੀ ਬਦਲ ਦਿਓ ਆਪਣੀਆਂ ਇਹ 3 ਆਦਤਾਂ, ਨਹੀਂ ਪਵੇਗੀ ਡਾਕਟਰ ਜਾਂ ਦਵਾਈ ਦੀ ਲੋੜ…

Health habits tips : ਸਰੀਰ-ਮਨ ਤੋਂ ਫਿੱਟ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਚੀਜ਼ਾਂ ਨੂੰ ਆਪਣੀ ਆਦਤਾਂ ਵਿੱਚ ਸ਼ਾਮਿਲ ਕਰਨਾ ਹੋਵੇਗਾ। ਜੋ ਸਰੀਰ ਨੂੰ ਤੰਦਰੁਸਤ ਅਤੇ ਤਰੋਤਾਜ਼ਾ ਬਣਾਏ ਰੱਖਣ ਵਿੱਚ ਮਦਦ ਕਰਦੀਆਂ ਹਨ। ਨੇਮੀ ਬਰੱਸ਼ ਕਰਨਾ ਅਤੇ ਨਹਾਉਣਾ। ਠੀਕ ਸਮੇਂ ਤੇ ਸੰਤੁਲਿਤ ਖਾਣਾ ਲੈਣਾ ਇਹ ਕੁੱਝ ਅਜਿਹੀਆਂ ਆਦਤਾਂ ਹਨ, ਜੋ ਤੁਹਾਨੂੰ ਫਿੱਟ ਰੱਖਦੀਆਂ ਹਨ। ਇਸ

Feet swelling pain home remedies

ਪੈਰਾਂ ਦੀ ਸੋਜ ਕਰਦੀ ਹੈ ਤੰਗ, ਤਾਂ ਅਪਣਾਓ ਇਹ ਘਰੇਲੂ ਇਲਾਜ

Feet swelling pain home remedies : ਕਈ ਵਾਰ ਅਚਾਨਕ ਤੋਂ ਚੱਲਦੇ-ਚੱਲਦੇ ਪੈਰ ਮੁੜ ਜਾਣਾ, ਮੋਚ ਆਉਣਾ ਜਾਂ ਕਿਸੇ ਅੰਦਰੂਨੀ ਸੱਟ ਦੀ ਵਜ੍ਹਾ ਨਾਲ ਸਾਨੂੰ ਪੈਰ ਵਿੱਚ ਸੋਜ ਅਤੇ ਦਰਦ ਵਰਗੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਕੁੱਝ ਆਸਾਨ ਘਰੇਲੂ ਨੁਸਖ਼ੇ ਦੱਸਾਂਗੇ। Feet swelling pain home remedies

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ