Tag: , , , , , , , , ,

ਨਹੀਂ ਦੇਖਿਆ ਅਜਿਹਾ…! ਫੇਸਬੁੱਕ, ਗੂਗਲਪਲੱਸ, ਟਵਿੱਟਰ ਸਮੇਤ ਹਰ ਜਗ੍ਹਾ ਛਾਇਆ ਇਹ ਪ੍ਰੇਮੀ ਜੋੜਾ

ਮੁਜੱਫਰਪੁਰ ਦੇ ਜੇਲ੍ਹ ਵਿੱਚ ਦੋ ਜੇਲਰਾਂ ਨੇ ਅੰਤਰਜਾਤੀ ਵਿਆਹ ਕੀਤਾ ਹੈ, ਸਭ ਤੋਂ ਖਾਸ ਗੱਲ ਇਹ ਸੀ ਕਿ ਇਸ ਵਿਆਹ ਵਿੱਚ ਖਰਚ ਆਇਆ ਸਿਰਫ 21 ਕੱਪ ਚਾਹ ਦਾ। ਇਹ ਵਿਆਹ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੀਐਮ ਮੋਦੀ ਦੇ ਕੈਸ਼ਲੈਸ ਦੀ ਉਦਾਹਰਣ ਪੇਸ਼ ਕਰਦਾ ਇਹ ਵਿਆਹ ਇਸ ਲਈ ਖਾਸ ਹੈ ਕਿਉਂਕਿ ਇਸ

ਜੇ ਬਚੇ ਹਨ 500-1000 ਦੇ ਨੋਟ ਤਾਂ ਮਿਲ ਸਕਦਾ ਹੈ ਇਕ ਹੋਰ ਮੌਕਾ

ਟੈਨਿਸ ਸਟਾਰ ਸੇਰੇਨਾ-ਅਲੈਕਸਿਸ ਨੇ ਕੀਤੀ ਰਿੰਗ ਐਕਸਚੇਂਜ

ਸੇਰੇਨਾ ਨੇ ਕੀਤੀ ਕੁੜਮਾਈ ਸੇਰੇਨਾ ਅਤੇ ਅਲੈਕਸਿਸ ਦਾ ਪਿਆਰ ਰੋਮ ਵਿੱਚ ਪਰਵਾਨ ਚੜ੍ਹ ਗਿਆ ਹੈ। ਸੇਰੇਨਾ ਨੇ ਸੋਸ਼ਲ ਮੀਡੀਆ ਸਾਈਟ ਉੱਤੇ ਲਿਖਿਆ ਕਿ ਅਲੈਕਸਸਿਸ ਨੇ ਇੱਥੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਤਾਂ ਉਨ੍ਹਾਂ ਨੇ ਤੁਰੰਤ ਹੀ ਹਾਂ ਕਰ ਦਿੱਤੀ। ਸੇਰਨਾ ਲਈ ਬੇਹੱਦ ਖਾਸ ਰਿਹਾ ਹੈ ਇਹ ਸਾਲ ਅਮਰੀਕੀ ਸਟਾਰ ਖਿਡਾਰੀ ਸੇਰੇਨਾ ਵਿਲਿਅਨਸ ਲਈ ਇਹ

ਬੈਂਕਾਂ ਚ ਅੱਜ ਸਿਰਫ ਬਜ਼ੁਰਗਾਂ ਦੀ ਐਂਟਰੀ

ਇਸ ਦਿਨ ਬੈਂਕਾਂ ਵਿੱਚ ਹੁਣ ਬਜ਼ੁਰਗ ਹੀ ਕਰ ਸਕਣਗੇ ਨੋਟਬਦਲੀ

ਨੋਟਬੰਦੀ ਦੇ ਫੈਸਲੇ ਤੋਂ ਬਾਅਦ ਜਿਥੇ ਲੋਕਾਂ ਵਿਚ ਮਰਾ ਮਾਰੀ ਚਲ ਰਹੀ ਹੈ ਉੱਥੇ ਹੀ ਸਰਕਾਰ ਵੱਲੋਂ ਹਰ ਓਹ ਕੋਸ਼ਿਸ਼ ਕੀਤੀ ਰਹੀ ਹੈ ਜਿਸ ਨਾਲ ਆਮ ਜਨਤਾ ਨੂੰ ਰਾਹਤ ਮਿਲ ਸਕੇ | ਇਸ ਦੇ ਚਲਦਿਆਂ ਹੁਣ ਇੰਡੀਅਨ ਬੈਂਕ ਐਸੋਸੀਏਸ਼ਨ ਨੇ ਵੀ ਪਹਿਲ ਕੀਤੀ ਹੈ | ਇੰਡੀਅਨ ਬੈਂਕ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਸ਼ਨੀਵਾਰ ਤੋਂ

ਕਰੰਸੀ ਬਦਲਾਉਣ ਦਾ ਮਾਮਲਾ ਚਰਚਾ ਵਿੱਚ

hira-ba-kejriwal

ਮੋਦੀ ਨੇ ਰਾਜਨੀਤੀ ਲਈ ਬਜ਼ੁਰਗ ਮਾਂ ਨੂੰ ਲਗਾਇਆ ਲਾਈਨ‘ਚ: ਕੇਜਰੀਵਾਲ

ਦਿੱੱਲੀ ਦੇ ਮੁੱੱਖ ਮੰਤਰੀ ਹਮੇਸ਼ਾ ਹੀ ਪ੍ਰਧਾਨ ਮੰਤਰੀ ਮੋਦੀ ਵਲੋਂ ਚੁੱੱਕੇ ਕਦਮਾਂ ਤੇ ਕੋਈ ਨਾ ਕੋਈ ਤੰਜ ਪੇਸ਼ ਕਰ ਹੀ ਦਿੰਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਅਜਿਹਾ ਕੁਝ ਉਦੋਂ ਕਿਹਾ ਜਦੋਂ ਪੀ ਐਮ ਮੋਦੀ ਦੇ 97 ਸਾਲਾ ਮਾਤਾ ਜੀ ਲਾਈਨ ‘ਚ ਲੱੱਗੇ ਤੇ ਆਪਣੇ ਹਰੇ ਨੋਟਾਂ ਨੂੰ ਪਿੰਕ ਕਰਵਾਇਆ। ਕੇਜਰੀਵਾਲ ਨੇ ਟਿੱੱਪਣੀ ਕਰਦੇ ਹੋਏ

ਕੈਸ਼ ਬਦਲਣ ਦਾ ਦੂਸਰਾ ਦਿਨ,ਏ.ਟੀ.ਐਮ ਦੇ ਬਾਹਰ ਲੱਗੀਆਂ ਲਾਈਨਾਂ

ਕੈਸ਼ ਬਦਲਣ ਦਾ ਅੱਜ ਦੂਸਰਾ ਦਿਨ ਹੈ ਅਤੇ ਹੁਣ ਬੈਂਕ ਦੇ ਨਾਲ ਨਾਲ ਏ.ਟੀ.ਐਮ ਦੇ ਬਾਹਰ ਵੀ ਲੰਬੀਆਂ ਲਾਈਨਾਂ ਲੱਗੀਆਂ ਨਜ਼ਰ ਆਈਆਂ।ਲੋਕ ਸਵੇਰ ਤੋਂ ਹੀ ਲਾਈਨਾਂ ਵਿੱਚ ਖੜੇ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਹਨ।ਵਿੱੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਸੀ ਕਿ ਵੀਰਵਾਰ ਰਾਤ ਤੋਂ ਹੀ ਏ,ਟੀ,ਐਮ ਤੋਂ ਕੈਸ਼ ਕੱੱਢਿਆ ਜਾ ਸਕੇਗਾ ਪਰ ਰਾਜਧਾਨੀ ਦੇ

ਜਗਰਾਓਂ ਦੇ ਮਨੀ ਚੇਂਜਰ ਦੇ ਘਰੋਂ ਪਿਸਤੌਲ ਦੀ ਨੋਕ ‘ਤੇ 70 ਲੱਖ ਰੁਪਏ ਦੀ ਲੁੱਟ

ਜਗਰਾਓਂ ਦੇ ਇੱਕ ਮਨੀ ਚੇਂਜਰ ਦੇ ਘਰੋਂ ਪਿਸਤੌਲ ਦੀ ਨੌਕ ਤੇ 70 ਲੱਖ ਰੁਪਏ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਗੁਰੂ ਤੇਗਬਹਾਦੁਰ ਮੁਹੱਲੇ ਵਿੱਚ ਵਾਪਰੀ ਹੈ। ਪੁਲਿਸ ਮਾਮਲੇ ਦੀ ਤਫਤੀਸ਼ ਵਿੱਚ ਜੁਟੀ ਹੋਈ ਹੈ। ਮੁਹੱਲੇ ਵਿੱਚ ਲੱਗੇ ਸੀ ਸੀ ਟੀ ਵੀ ਵਿੱਚ ਦੋਸ਼ੀਆਂ ਦੀਆਂ ਤਸਵੀਰਾਂ ਆ ਗਈਆਂ ਹਨ। ਮਨੀ ਚੇਂਜਰ ਵਿਜੇ ਕੁਮਾਰ ਨੇ ਦੱਸਿਆ ਕਿ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ