Tag: ,

10ਵੀਂ ਤੇ 12ਵੀਂ ਜਮਾਤ ਦੀ ਡੇਟ ਸ਼ੀਟ ਹੋਈ ਜਾਰੀ

cbse announced tenth twefth class annual exam date: ਦਸਵੀਂ ਅਤੇ ਬਾਹਰਵੀਂ ਜਮਾਤ ਦੀਆਂ ਸਲਾਨਾ ਬੋਰਡ ਪ੍ਰੀਖਿਆਵਾਂ ਲਈ ਮਿਤੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦਸਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ 21 ਫਰਵਰੀ ਤੋਂ ਲੈ ਕੇ 29 ਮਾਰਚ ਤੱਕ ਕਰਵਾਈਆਂ ਜਾਣਗੀਆਂ। 12ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਲੈ ਕੇ 3 ਅਪ੍ਰੈਲ ਤੱਕ ਕਰਵਾਈਆਂ

Besides children, parents also who are stressed during the exams

ਬੱਚੇ ਤੋਂ ਇਲਾਵਾ ਮਾਪੇ ਵੀ ਹੁੰਦੇ ਨੇ ਪ੍ਰੀਖਿਆ ਸਮੇਂ ਤਣਾਅ ‘ਚ, ਤਾਂ ਖਾਓ ਇਹ ਚੀਜ਼ਾਂ…

ਸਿਵਲ ਸੇਵਾ ਮੁੱਖ ਪ੍ਰੀਖਿਆ ਦਾ ਨਤੀਜਾ ਘੋਸ਼ਿਤ

ਯੂ ਪੀ ਐਸ ਸੀ ਨੇ ਸਿਵਲ ਸੇਵਾ ਮੁੱਖ ਪ੍ਰੀਖਿਆ 2016 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਇਨ੍ਹਾਂ ਪਰੀਖਿਆਂ ‘ਚ ਸਫਲ ਰਹੇ ਉਮੀਦਵਾਰਾਂ ਦਾ ਇੰਟਰਵਿਊ 20 ਮਾਰਚ ਨੂੰ ਸ਼ੁਰੂ ਹੋਣ ਦੀ ਉਮੀਦ ਹੈ। ਇੱਕ ਅਧਿਕਾਰੀ ਅਨੁਸਾਰ ਇਹ ਪ੍ਰੀਖਿਆ 3 ਤੋਂ 9 ਦਸੰਬਰ 2016 ਨੂੰ ਹੋਈ ਸੀ ਤੇ ਉਸਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ।   ਆਈ ਏ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਸ਼੍ਰੇਣੀ ਦੀ ਡੇਟਸ਼ੀਟ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਸ਼੍ਰੇਣੀ ਦੀ ਮਾਰਚ 2017 ਦੀ ਸਾਲਾਨਾ ਪ੍ਰੀਖਿਆ ਦੀ ਡੇਟ ਸ਼ੀਟ ਚੋਣ ਕਮਿਸ਼ਨ ਦੀ ਪ੍ਰਵਾਨਗੀ ਤੋਂ ਬਾਅਦ ਜਾਰੀ ਕਰ ਦਿੱਤੀ ਗਈ ਹੈ। 10ਵੀਂ ਸ਼੍ਰੇਣੀ ਦੀ ਲਿਖਤੀ ਪ੍ਰੀਖਿਆ 14 ਮਾਰਚ ਤੋਂ 29 ਮਾਰਚ ਤੱਕ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ਚ ਕਰਵਾਈ ਜਾ ਰਹੀ ਹੈ। ਦਸਵੀਂ ਦੀ ਪ੍ਰੀਖਿਆ ਸਵੇਰੇ 10 ਵਜੇ ਤੋਂ

ਮਾਰਚ ਮਹੀਨੇ ‘ਚ ਹੋਣਗੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਚੋਣ ਕਮਿਸ਼ਨ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਹੁਣ ਮਾਰਚ ਮਹੀਨੇ ‘ਚ ਕਰਵਾਈਆਂ ਜਾਣਗੀਆਂ। ਇਸ ਵਾਰ ਨਕਲ ‘ਤੇ ਰੋਕ ਲਾਉਣ ਲਈ ਬੋਰਡ ਦੇ ਨਵੇਂ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਕਈ ਸਖਤ ਪ੍ਰਬੰਧ ਕਰਨ ਦਾ ਫੈਸਲਾ ਲਿਆ ਹੈ। ਢੋਲ ਨੇ ਕਿਹਾ ਕਿ ਹਰੇਕ ਪ੍ਰੀਖਿਆ ਕੇਂਦਰ

ਸੀ ਬੀ ਐਸ ਈ ਦੀ 10ਵੀਂ ਤੇ 12ਵੀਂ ਦੀਆਂ ਪਰੀਖਿਆਵਾਂ 9 ਮਾਰਚ ਤੋਂ

ਸੀ ਬੀ ਐਸ ਈ ਦੀਆਂ ਪਰੀਖਿਆਵਾਂ ਇੱਕ ਹਫ਼ਤਾ ਦੇਰੀ ਤੋਂ ਬਾਅਦ 9 ਮਾਰਚ ਤੋਂ ਸ਼ੁਰੂ ਹੋਣਗੀਆਂ। ਸੀ ਬੀ ਐਸ ਈ ਦੇ ਬੁਲਾਰੇ ਰਮਾ ਸ਼ਰਮਾ ਮੁਤਾਬਿਕ ਇਹ ਦੇਰੀ ਪੰਜ ਰਾਜਾਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਨ ਕੀਤੀ ਗਈ ਹੈ ਤਾਂ ਕਿ ਵਿਦਿਆਰਥੀਆਂ ਨੂੰ ਸਮੱਸਿਆਵਾਂ ਨਾ ਹੋਣ। ਬੋਰਡ ਨੇ ਦੋਨਾਂ ਜਮਾਤਾਂ ‘ਚ ਵੱਡੇ ਵਿਸ਼ਿਆਂ ਦੇ ਪੇਪਰਾਂ

ਪੰਜਾਬ ‘ਚ 5ਵੀ ਤੇ 8ਵੀਂ ਦੀਆਂ ਪ੍ਰੀਖਿਆਵਾਂ 20 ਫਰਵਰੀ ਤੋਂ

ਐੱਸ.ਸੀ.ਈ.ਆਰ.ਟੀ ਪੰਜਾਬ ਦੇ ਡਾਇਰੈਕਟਰ ਸੁਖਦੇਵ ਸਿੰਘ ਕਾਹਲੋਂ ਵੱਲੋਂ ਪੰਜਾਬ ਦੇ ਸਕੂਲਾਂ ਦੀਆਂ 5ਵੀ ਤੇ 8ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੈਸ਼ਨ 2016-17 ਲਈ 5ਵੀ ਤੇ 8ਵੀਂ ਦੀਆਂ ਪ੍ਰੀਖਿਆਵਾਂ 20 ਫਰਵਰੀ ਤੋਂ ਸ਼ੁਰੂ ਹੋਣਗੀਆਂ। 8ਵੀਂ ਜਮਾਤ ਦੀ ਪ੍ਰੀਖਿਆ ਦਾ ਸਮਾਂ ਸਵੇਰੇ 9.30 ਵਜੇ ਤੋਂ 12.30 ਅਤੇ 5ਵੀ ਜਮਾਤ

Panjab University

ਛੁੱਟੀ ਵਾਲੇ ਦਿਨ ਵੀ ਵਿਦਿਆਰਥੀ ਦੇਣਗੇ ਪ੍ਰੀਖਿਆਵਾਂ

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਲਈ ਇੱਕ ਬੁਰੀ ਖਬਰ ਹੈ। ਕੇਂਦਰ ਸਰਕਾਰ ਦੇ ਵੱਲੋਂ ਸੋਮਵਾਰ ਨੂੰ ਸਰਕਾਰੀ ਛੁੱਟੀ ਹੋਣ ਦੇ ਐਲਾਨ ਦੇ ਬਾਵਜੂਦ ਪੰਜਾਬ ਯੂਨੀਵਰਸਿਟੀ ‘ਚ ਛੁੱਟੀ ਨਹੀਂ ਕੀਤੀ ਗਈ ਹੈ ਅਤੇ ਯੂਨੀਵਰਸਿਟੀ ਦੀਆ ਪ੍ਰੀਖਿਆਵਾਂ ਤੈਅ ਡੇਟ ਸ਼ੀਟ ਦੇ ਹਿਸਾਬ ਨਾਲ ਹੀ ਹੋਣਗੀਆਂ। ਦੱਸਦਈਏ ਕਿ 12 ਦਸੰਬਰ ਨੂੰ ਸੂਬੇ ਭਰ ‘ਚ ਯੂਨੀਵਰਸਿਟੀ ਦੇ 264 ਸੈਂਟਰਾਂ

ਕਸ਼ਮੀਰ ਬੋਰਡ ਪ੍ਰੀਖਿਆ ਨਹੀਂ ਹੋਵੇਗੀ ਮੁਲਤਵੀ

ਜੰਮੂ-ਕਸ਼ਮੀਰ ਵਿੱਚ ਸਕੂਲ ਅਤੇ ਸਿੱਖਿਆ ਦੇ ਬੋਰਡ ਦੇ ਚੇਅਰਮੈਨ ਜ਼ਹੂਰ ਅਹਿਮਦ ਛੱਤ ਨੇ ਮੀਡੀਆ ਨੂੰ ਦੱਸਦੇ ਹੋਏ 10 ਵੀਂ ‘ਤੇ 12 ਵੀਂ ਦੇ ਪ੍ਰੀਖਿਆ ਦੇ ਮੁਲਤਵੀ ਨੂੰ ਖਾਰਿਜ ਕੀਤਾ ਹੈ । ਉਨ੍ਹਾਂ ਨੇ ਪ੍ਰੀਖਿਆਵਾਂ ਦੇ ਮੁਲਤਵੀ ਨੂੰ ਖਾਰਿਜ ਕਰਦੇ ਹੋਏ ਬੱਚਿਆਂ ਲਈ ਪ੍ਰੀਖਿਆ ਦਾ ਸਿਲੇਬਸ 50% ਘੱਟ ਕਰ ਦਿੱਤਾ ਹੈ । ਜ਼ਹੂਰ ਨੇ ਅੱਗੇ ਦੱਸਦੇ

ਸੈਨਿਕ ਸਕੂਲ ਕਪੂਰਥਲਾ ਵਿਖੇ ਦਾਖ਼ਲਾ ਲੈਣ ਲਈ ਪ੍ਰੀਖਿਆ 8 ਜਨਵਰੀ ਨੂੰ

ਸੈਨਿਕ ਸਕੂਲ ਕਪੂਰਥਲਾ ਵਿਖੇ ਸੈਸ਼ਨ 2017-18 ਲਈ ਦਾਖ਼ਲਾ ਲੈਣ ਲਈ 8 ਜਨਵਰੀ 2017 ਨੂੰ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਸ ਪ੍ਰੀਖਿਆ ਦੇ ਕੇਂਦਰ ਅੰਮਿ੍ਰਤਸਰ, ਫ਼ਰੀਦਕੋਟ, ਲੁਧਿਆਣਾ, ਪਟਿਆਲਾ ਅਤੇ ਕਪੂਰਥਲਾ ਵਿਖੇ ਹੋਣਗੇ। ਇਹ ਆਲ ਇੰਡੀਆ ਸੈਨਿਕ ਸਕੂਲ ਐਂਟਰੈਸ ਅਗਜ਼ਾਮ (2017) ਛੇਵੀਂ ਅਤੇ ਨੌਵੀਂ ਕਲਾਸ ’ਚ ਦਾਖਲੇ ਲਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ ਰਾਏ ਨੇ

ਸੀ.ਬੀ.ਐਸ.ਈ. ਦੇ ਵਿਦਿਆਰਥੀ ਬੋਰਡ ਦੇ ਪੇਪਰਾਂ ਲਈ ਹੋ ਜਾਣ ਤਿਆਰ…

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ