Tag: , , ,

CBSE 10th 12th datesheet

CBSE ਬੋਰਡ ਨੇ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗਾ ਪਹਿਲਾ ਪੇਪਰ

CBSE 10th 12th datesheet ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਸੈਕੰਡਰੀ ਐਜੁਕੇਸ਼ਨ ( CBSE ) ਵਲੋਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 10ਵੀਂ ਦੀ ਪ੍ਰੀਖਿਆ 21 ਫਰਵਰੀ ਤੋਂ 29 ਮਾਰਚ ਅਤੇ 12ਵੀਂ ਦੀ ਪ੍ਰੀਖਿਆਵਾਂ 15 ਫਰਵਰੀ ਤੋਂ 3 ਅਪ੍ਰੈਲ ਤੱਕ ਹੋਣਗੀਆਂ। ਜਾਣਕਾਰੀ ਮੁਤਾਬਕ ਸੀ.ਬੀ.ਐਸ.ਈ. ਨੇ ਸਮੇਂ ਤੋਂ ਪਹਿਲਾਂ ਪ੍ਰੀਖਿਆਵਾਂ ਦੀਆਂ ਤਾਰੀਖਾਂ

CISCE Exam Pattern

CISCE : 10ਵੀਂ ਅਤੇ12ਵੀਂ ਪ੍ਰੀਖਿਆ ਦਾ ਬਦਲਿਆ ਅਹਿਮ ਨਿਯਮ

CISCE Exam Pattern: ਕੌਂਸਿਲ ਆਫ ਦ ਇੰਡਿਯਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਸੀ. ਆਈ.ਐੱਸ.ਸੀ.ਈ ਦੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀਆਂ ਲਈ ਰਾਹਤ ਦੀ ਖਬਰ ਹੈ। ਦਰਅਸਲ , ਨਵੇਂ ਨਿਯਮਾਂ ਤਹਿਤ ਜਿਹੜੇ ਵਿਦਿਆਰਥੀ ਪ੍ਰੀਖਿਆ ‘ਚ ਅਸਫਲ ਹੁੰਦੇ ਹਨ ਤਾਂ ਹੁਣ ਉਹਨਾਂ ਨੂੰ ਇਕ ਸਾਲ ਦਾ ਇੰਤਜਾਰ ਨਹੀਂ ਕਰਨਾ ਪਵੇਗਾ।ਕੌਂਸਿਲ ਨੇ 2019 ਪ੍ਰੀਖਿਆ ਦੇ ਨਤੀਜਿਆਂ

PSEB Annual Examination

PSEB ਨੇ ਜਾਰੀ ਕੀਤਾ ਸਾਲਾਨਾ ਪ੍ਰੀਖਿਆ ਫੀਸਾਂ ਦਾ ਸ਼ਡਿਊਲ

PSEB Annual Examination Fees ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਰੈਗੂਲਰ ਅਤੇ ਓਪਨ ਸਕੂਲ ਦੀਆਂ ਮਾਰਚ-2019 ਵਿਚ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਲਈ ਪ੍ਰੀਖਿਆ ਫੀਸਾਂ ਅਤੇ ਪ੍ਰੀਖਿਆ ਫਾਰਮ ਪ੍ਰਾਪਤ ਕਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਮੈਟ੍ਰਿਕ ਲਈ ਪ੍ਰੀਖਿਆ ਫੀਸ 800 ਰੁਪਏ ਪ੍ਰਤੀ ਪ੍ਰੀਖਿਆਰਥੀ ਹੋਵੇਗੀ ਜਦਕਿ 100 ਰੁਪਏ ਪ੍ਰਤੀ ਪ੍ਰਯੋਗੀ

NEET........

NEET 2017 ਪ੍ਰੀਖਿਆ ਲਈ ਨਵੇਂ ਹੁਕਮ ਜਾਰੀ

ਸੈਂਟਰਲ ਬੋਰਡ ਆਫ ਸਕੈੰਡਰੀ ਐਜੂਕੇਸ਼ਨ ਜਾਣੀ NEET 2017 ਵਲੋਂ ਸਾਫ ਕਰ ਦਿੱਤਾ ਹੈ ਕਿ CBSE 2017 ‘ਚ ਜੋ ਪ੍ਰੀਖਿਆ ਹੋਵੇਗੀ, ਉਹ ਹੀ ਵਿਦਿਆਰਥੀਆਂ ਦੀ ਪਹਿਲੀ ਕੋਸ਼ਿਸ਼ ਹੋਵੇਗੀ। ਕੇਂਦਰੀ ਮੰਤਰੀ ਜੇ.ਪੀ.ਨੱਡਾ ਨੇ ਇਸਦੀ ਪੁਸ਼ਟੀ ਵੀ ਕਰ ਦਿੱਤੀ ਹੈ।ਜਿਕਰਯੋਗ ਹੈ ਕਿ 31 ਜਨਵਰੀ ਨੂੰ CBSE ਨੇ ਜੋ ਸੂਚਨਾ ਜਾਰੀ ਕੀਤੀ ਸੀ ਉਸ ਵਿੱਚ ਕਿਹਾ ਗਿਆ ਸੀ ਕਿ 2013

28 ਫਰਵਰੀ ਤੋਂ ਸ਼ੁਰੂ ਹੋਵੇਗੀ 12ਵੀਂ ਦੀ ਪ੍ਰੀਖਿਆ,ਦੇਖੋ ਪੂਰੀ ਡੇਟਸ਼ੀਟ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਸਬੰਧੀ ਆਪਣੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ।ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਇਸ ਸਬੰਧੀ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 28 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ 24 ਮਾਰਚ ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਬਾਅਦ ਦੁਪਹਿਰ 2 ਵਜੇ

ਬਰਫ਼ਬਾਰੀ ਕਾਰਨ ਕਸ਼ਮੀਰ ਯੂਨੀਵਰਸਿਟੀ ‘ਚ ਪ੍ਰੀਖਿਆਵਾਂ ਰੱਦ

ਬਿਤੇ ਕੁਝ ਦਿਨਾਂ ਤੋਂ ਹੋ ਰਹੀ ਬਰਫਬਾਰੀ ਦੇ ਚਲਿਦਆ ਕਸ਼ਮੀਰ ਯੂਨੀਵਰਸਿਟੀ ‘ਚ ਹੋ ਰਹੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉੱਧਰ ਹਿਮਾਚਲ ਦੇ ਸ਼ਿਮਲਾ, ਮਨਾਲੀ ਤੇ ਸੋਲਾਂਗ ‘ਚ ਅੱਜ ਸਵੇਰ ਤੋਂ ਤਾਜਾ ਬਰਫ਼ਬਾਰੀ ਸ਼ੁਰੂ ਹੋ ਗਈ

ਕਦੋਂ ਹੋਣਗੇ ਸੀ.ਬੀ.ਐਸ.ਈ ਬੋਰਡ ਦੇ ਪੇਪਰ (ਦੇਖੋ ਪੂਰੀ ਡੇਟਸ਼ੀਟ)

ਸੀ. ਬੀ. ਐੱਸ. ਈ. ਨੇ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਦਾ ਐਲਾਨ ਕਰ ਦਿੱਤਾ ਹੈ। ਦੋਹਾਂ ਜਮਾਤਾਂ ਦੀਆਂ ਇਹ ਪ੍ਰੀਖਿਆਵਾਂ 9 ਮਾਰਚ ਤੋਂ ਸ਼ੁਰੂ ਹੋਣਗੀਆਂ। ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਲਈ 15 ਲੱਖ ਵਿਦਿਆਰਥੀ ਇਮਤਿਹਾਨ ਦੇਣਗੇ। ਇਨ੍ਹਾਂ ‘ਚੋਂ 6 ਲੱਖ ਕੁੜੀਆਂ ਅਤੇ 9 ਲੱਖ ਦੇ ਲਗਭਗ ਮੁੰਡੇ ਸ਼ਾਮਲ ਹਨ। ਇਹ ਪ੍ਰੀਖਿਆਵਾਂ ਪਹਿਲਾਂ 1 ਮਾਰਚ

ਆਖਿਰ ਕਿਸਨੇ ਜਿੱੱਤਿਆ upsc ਟੌਪਰ ਟੀਨਾ ਡਾਬੀ ਦਾ ਦਿਲ,ਜਲਦ ਹੋਏਗਾ ਵਿਆਹ

ਟੀਨਾ ਡਾਬੀ ,ਇਹ ਨਾਂ 2015 ਵਿਚ ਹਰ ਕਿਸੇ ਦੇ ਜ਼ਹਿਨ ਵਿਚ ਮੌਜੂਦ ਸੀ ਇਸਦਾ ਕਾਰਨ ਸੀ ਕੇਂਦਰੀ ਲੋਕ ਸੇਵਾ ਕਮਿਸ਼ਨ (upsc) ਦੇ ਇਮਤਿਹਾਨ ਵਿਚ ਪਹਿਲੇ ਰੈਂਕ ਤੇ ਆਉਣਾ ।ਟੀਨਾ ਡਾਬੀ 2015 ਦੇ ਨਤੀਜੇ ਤੋਂ ਬਾਅਦ ਕਾਫੀ ਸਮੇਂ ਚਰਚਾ ਦਾ ਵਿਸ਼ਾ ਬਣੀ ਰਹੀ ਤੇ ਹੁਣ ਇਕ ਵਾਰ ਫਿਰ ਉਹ ਅਖਬਾਰਾਂ ਦੀ ਸੁਰਖੀਆਂ ‘ਤੇ ਮੌਜੂਦ ਹੈ। ਇਸਦਾ

ਪੀ. ਐਮ.ਮੋਦੀ ਦੇ ਪੀ .ਏ. ਯੂ ਰਾਸ਼ਟਰੀ ਸੰਮੇਲਨ ਨੂੰ ਲੈ ਕੇ ਪ੍ਰੀਖਿਆ ਰੱੱਦ

ਪੰਜਾਬ ਐਗਰੀਕਲਚਰ ਯੁਨੀਵਰਸਿਟੀ ਦੇ ਰਾਸ਼ਟਰੀ ਸੰਮੇਲਨ ਵਿੱਚ ਸ਼ਿਰਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਅਕਤੂਬਰ ਨੂੰ ਲੁਧਿਆਣਾ ਪਹੁੰਚ ਰਹੇ ਹਨ।ਜਿਸਨੂੰ ਲੈ ਕੇ ਸੁਰੱੱਖਿਅ ਦੇ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ।ਉਥੇ ਹੀ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਪੀ ਏ ਯੂ ਨੁੰ ਪੁਲਿਸ ਛਾਊਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤੇ 2 ਦਿਨਾਂ ਵਿੱਚ ਹੋਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ