Tag: , , ,

UKRAINE ਦੇ ਚਾਰ ਨੌਜਵਾਨ ਅੰਮ੍ਰਿਤ ਛੱਕ ਕੇ ਸਜੇ ਸਿੰਘ

UKRAINE  4 youth converted Sikhism : ਯੂਕਰੇਨ : ਯੂਕਰੇਨ ਦੇ ਚਾਰ ਨੌਜਵਾਨ ਸਿੱਖ ਧਰਮ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਸਿੱਖ ਧਰਮ ਨੂੰ ਅਪਨਾ ਲਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਛਕ ਕੇ ਸਿੰਘ ਸਜ ਗਏ । ਇਨ੍ਹਾਂ ਨੌਜਵਾਨਾਂ ਨੇ ਅੰਮ੍ਰਿਤਧਾਰੀ ਹੋਣ ਮਗਰੋਂ ਆਪਣੇ ਨਾਂ ਵੀ ਬਦਲ ਲਏ ਹਨ ਦੱਸ ਦਈਏ ਕਿ ਬੋਗਦਨ ਵਿਲਖੋਵੀ

First World War

ਅੱਜ ਦੇ ਦਿਨ 1914 ਵਿੱਚ ਪਹਿਲਾ ਵਿਸ਼ਵ ਯੁੱਧ ਜਰਮਨੀ ਤੇ ਰੂਸ ਵੱਲੋਂ ਸ਼ੁਰੂ ਕੀਤਾ ਗਿਆ ਸੀ।

First World War: ਅੱਜ ਦੇ ਦਿਨ 1914 ਵਿੱਚ ਪਹਿਲਾ ਵਿਸ਼ਵ ਯੁੱਧ ਜਰਮਨੀ ਤੇ ਰੂਸ ਵੱਲੋਂ ਸ਼ੁਰੂ ਕੀਤਾ ਗਿਆ ਸੀ। First World

ਫ਼ਿਲਮ ਦੀ ਸ਼ੂਟਿੰਗ ਤੋਂ ਬਾਅਦ ਅਚਾਨਕ ਇੰਡੀਆ ਕਿਉਂ ਭੱਜ ਗਏ ਅਰਜੁਨ ਕਪੂਰ ?

Arjun Kapoor: ਵਿਪੁਲ ਸ਼ਾਹ ਦੀ ਅਰਜੁਨ ਕਪੂਰ ਅਤੇ ਪਰੀਣੀਤੀ ਚੋਪੜਾ ਸਟਾਰਰ ਫਿਲਮ ਨਮਸਤੇ ਇੰਗਲੈਂਡ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ। ਲੰਦਨ ਵਿੱਚ ਫਿਲਮ ਦਾ ਸ਼ੈਡਿਊਲ ਲਗਭਗ 30 ਦਿਨਾਂ ਤੱਕ ਚੱਲਿਆ। ਇਸ ਦੌਰਾਨ ਅਰਜੁਨ ਕਪੂਰ ਅਤੇ ਪਰੀਣੀਤੀ ਚੋਪੜਾ ਕਾਫ਼ੀ ਮਸਤੀ ਕਰਦੇ ਨਜ਼ਰ ਆਏ। ਫਿਲਮ ਦੀ ਸ਼ੂਟਿੰਗ ਤੋਂ ਬਾਅਦ ਅਰਜੁਨ ਕਪੂਰ ਅਤੇ ਪਰੀਣੀਤੀ ਚੋਪੜਾ ਮੁੰਬਈ ਵਾਪਸ ਆ

Sleeping Lion pearl sold

ਇਹ ਹੈ ਦੁਨੀਆਂ ਦਾ ਸਭ ਤੋਂ ਜ਼ਿਆਦਾ ਸਾਫ਼ ਪਾਣੀ ਦਾ ਮੋਤੀ, ਕੀਮਤ ਜਾਣ ਹੋ ਜਾਵੋਗੇ ਹੈਰਾਨ

Sleeping Lion pearl sold : ਢਾਈ ਕਰੋੜ ਰੁਪਏ ( 374 , 000 ਡਾਲਰ ਜਾਂ 320 , 000 ਯੂਰੋ ) ‘ਚ ਨਿਲਾਮ ਹੋਇਆ ਹੈ ਦੁਨੀਆ ਦਾ ਸਭ ਤੋਂ ਜ਼ਿਆਦਾ ਸਾਫ਼ ਪਾਣੀ ਦਾ ਮੋਤੀ । ਇਸ ਕੀਮਤੀ ਮੋਤੀ ਦੀ ਨਿਲਾਮੀ ਨੀਦਰਲੈਂਡ ‘ਚ ਹੋਈ । ਨੀਲਾਮੀ ਘਰ ‘ਵੇਂਦੁਏਹੁਈਸ’ ਨੇ ਦੱਸਿਆ ਕਿ ਇਸ ਮੋਤੀ ਦਾ ਸੰਬੰਧ 18ਵੀ ਸਦੀ ਦੀ

Hack networks

ਨੈੱਟਵਰਕ ਹੈਕਿੰਗ ਨੂੰ ਲੈ ਕੇ ਅਮਰੀਕਾ, ਬ੍ਰਿਟੇਨ ਨੇ ਰੂਸ ਨੂੰ ਦਿੱਤੀ ਚਿਤਾਵਨੀ

Hack networks : ਯੂਨਾਈਟਿਡ ਸਟੇਟ ਅਤੇ ਬ੍ਰਿਟੇਨ ਨੇ ਰੂਸ ਨੂੰ ਚਿਤਾਵਨੀ ਦਿੱਤੀ ਹੈ ਕਿ ਰੂਸੀ ਸਰਕਾਰ ਵੱਲੋਂ ਪ੍ਰਾਯੋਜਿਤ ਹੈਕਰ ਸਰਕਾਰੀ ਅਤੇ ਵਪਾਰਕ ਕੰਪਿਊਟਰ ਨੈਟਵਰਕਾਂ ਜਿਵੇਂ ਕਿ ਰਾਊਟਰ ਅਤੇ ਫਾਇਰਵਾਲ, ਵਿੱਚ ਮਹੱਤਵਪੂਰਨ ਹਾਰਡਵੇਅਰ ਨੂੰ ਨਿਸ਼ਾਨਾ ਬਣਾ ਰਹੇ ਹਨ । ਇਸ ਤਰ੍ਹਾਂ ਉਹਨਾਂ ਨੂੰ ਕੁੱਝ ਹੱਦ ਤੱਕ ਡੇਟਾ ਦੇ ਪ੍ਰਵਾਹ ਤੇ ਕੰਟਰੋਲ ਕਰਦਾ ਹੈ। Hack networks ਯੂਨਾਈਟਿਡ

Expensive car number plate Britain

ਇਹ ਹੈ ਦੁਨੀਆਂ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

Expensive car number plate Britain : ਇਸ ਵਿਸ਼ਾਲ ਦੁਨੀਆ ‘ਚ ਕਈ ਵਾਰ ਅਜਿਹੀ ਘਟਨਾ ਹੋ ਜਾਂਦੀ ਹੈ ਜਿਸ ‘ਤੇ ਵਿਸ਼ਵਾਸ ਨਹੀਂ ਹੁੰਦਾ ਹੈ, ਹਾਲ ਹੀ ਵਿੱਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣਕੇ ਸ਼ਾਇਦ ਤੁਹਾਨੂੰ ਵੀ ਭਰੋਸਾ ਨਾ ਹੋਵੇ। ਬ੍ਰਿਟੇਨ ‘ਚ ਇੱਕ ਕਾਰ ਦੀ ਅਜਿਹੀ ਨੰਬਰ ਪਲੇਟ ਹੈ ਜਿਸ ਨੂੰ ਖਰੀਦਣ ਲਈ

Europe users data leak

facebook ਡਾਟਾ ਲੀਕ ਵਿਵਾਦ : ਯੂਰੋਪ ਦੇ 27 ਲੱਖ ਲੋਕਾਂ ਦਾ ਡਾਟਾ ਹੋਇਆ ਲੀਕ

Europe users data leak : ਫੇਸਬੁੱਕ ਦੇ ਮੁਖੀ ਮਾਰਕ ਜੁਕਰਬਰਗ ਨੂੰ ਡਾਟਾ ਚੋਰੀ ਦੇ ਮਾਮਲੇ ਤੋਂ ਬਾਅਦ ਆਲੋਚਨਾਵਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਫੇਸਬੁੱਕ ਡਾਟਾ ਲੀਕ ਦੀਆਂ ਖਬਰਾਂ ਨੇ ਦੁਨੀਆ ਭਰ ‘ਚ ਤਹਿਲਕਾ ਮਚਾ ਦਿੱਤਾ ਹੈ ਜਿਸ ਨਾਲ ਕੰਪਨੀ ਨੂੰ ਕਾਫੀ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਖਬਰ ਆਈ ਹੈ ਕਿ ਡਾਟਾ

UK honour Maharaja Ranjit Singh granddaughter

ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਨੂੰ ਇੰਗਲੈਂਡ ‘ਚ ਮਿਲਿਆ ਇਹ ਵੱਡਾ ਸਨਮਾਨ

UK honour Maharaja Ranjit Singh granddaughter: ਸਮੁੱਚੇ ਭਾਰਤੀਆਂ ਖਾਸ ਕਰਕੇ ਸਿੱਖਾਂ ਲਈ ਬੜੇ ਮਾਣ ਵਾਲੀ ਗੱਲ ਹੈ ਕਿਉਕਿ ਸਿੱਖਾਂ ਦੇ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਤੇ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਨਾਂਅ ਦੀ ਬਰਤਾਨੀਆਂ ਵਿਚ ਸਰਕਾਰ ਦੇ ਦੁਆਰਾ ਉਨ੍ਹਾਂ ਦੇ ਸਨਮਾਨ ਦੇ ਲਈ ਟਿਕਟ ਜਾਰੀ ਕੀਤੀ ਗਈ ਹੈ।

Maastricht Treaty

ਅੱਜ ਦੇ ਦਿਨ 1992 ਵਿੱਚ 12 ਯੂਰਪੀ ਦੇਸ਼ਾਂ ਨੇ ਨੀਦਰਲੈਂਡ ਵਿੱਚ ਸੰਧੀ ‘ਤੇ ਹਸਤਾਖ਼ਰ ਕੀਤੇ ਸਨ

Maastricht Treaty: ਯੂਰਪੀਅਨ ਕਮਿਊਨਿਟੀ ਦੇ 12 ਦੇਸ਼ਾਂ ਦੇ ਮੰਤਰੀਆਂ ਨੇ ਮਾਰਚ ਵਿਚ ਸਿਆਸੀ ਅਤੇ ਆਰਥਿਕ ਸਹਿਯੋਗ ਵਿਚ ਇਕ ਵੱਡਾ ਕਦਮ ਚੁੱਕਿਆ | ਉਨ੍ਹਾਂ ਦੇ ਵਿਦੇਸ਼ੀ ਅਤੇ ਵਿੱਤ ਮੰਤਰੀ ਨੇ ਯੂਰਪੀਅਨ ਯੂਨੀਅਨ ਦੇ ਗਠਨ ਲਈ ਇਕ ਸਮਝੌਤੇ ਦੀ ਦਸਤਖਤ ਕੀਤੇ | ਇਹ ਸੰਧੀ 1 ਨਵੰਬਰ 1993 ਤੋਂ ਲਾਗੂ ਹੋਈ | Maastricht Treaty ਪੂਰਬੀ ਯੂਰਪ ਵਿੱਚ ਕਮਿਊਨਿਸਟ

Chemical weapons World War I

ਅੱਜ ਦੇ ਦਿਨ 1915 ਵਿੱਚ ਪਹਿਲੇ ਵਿਸ਼ਵ ਯੁੱਧ ਦੌਰਾਨ ਜਰਮਨੀ ਨੇ ਰੂਸ ਦੇ ਖਿਲਾਫ਼ ਜ਼ਹਿਰੀਲੀ ਗੈਸ ਦਾ ਇਸਤੇਮਾਲ ਕੀਤਾ ਸੀ

Chemical weapons World War I: ਪਹਿਲੀ ਸੰਸਾਰ ਜੰਗ ਜਾਂ ਪਹਿਲਾ ਵਿਸ਼ਵ ਯੁੱਧ 1914 ਤੋਂ 1918 ਤੱਕ ਚੱਲਿਆ। ਇਸ ਜੰਗ ਵਿੱਚ ਦੁਨੀਆਂ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸ਼ਾਮਿਲ ਸਨ। ਇਸ ਦੇ ਵਿੱਚ ਦੋ ਮਿਲਟਰੀ ਗੁੱਟ ਸਨ: ਸੈਂਟਰਲ ਪਾਵਰਜ਼ ਅਤੇ ਟਰਿਪਲ ਐਨਟਟੇ। ਇਸ ਵਿੱਚ ਲਗਭਗ 7 ਕਰੋੜ ਮਿਲਟਰੀ ਦੇ ਸਿਪਾਹੀ ਲਾਮਬੰਦ ਕੀਤੇ ਗਏ ਸਨ ਅਤੇ ਇਹ ਦੁਨੀਆਂ

Northern Europe hurricane

ਉੱਤਰੀ ਯੂਰਪ ‘ਚ ਭਾਰੀ ਤੂਫਾਨ, 9 ਲੋਕਾਂ ਦੀ ਮੌਤ, 2007 ਦੇ ਬਾਅਦ ਇਹ ਸਭ ਤੋਂ ਵੱਡਾ ਤੂਫਾਨ

Northern Europe hurricane: ਉੱਤਰੀ ਯੂਰਪ ‘ਚ ਆਏ ਭੀਸ਼ਣ ਭੂਚਾਲ ਦੇ ਕਾਰਨ ਦੋ ਕਰਮਚਾਰੀਆਂ ਸਹਿਤ ਨੌਂ ਲੋਕਾਂ ਦੀ ਮੌਤ ਹੋ ਗਈ ਹੈ। ਭੂਚਾਲ ਦੇ ਕਾਰਨ ਟ੍ਰੇਨ ਤੇ ਹਵਾਈ ਸੰਪਰਕ ਠੱਪ ਹੋ ਗਿਆ ਹੈ। ਜਰਮਨੀ ਨੇ ਲੰਬੀ ਦੂਰੀ ਦੀ ਸਾਰੀਆਂ ਰੇਲ ਸੇਵਾਵਾਂ ਨੂੰ ਘੱਟ ਤੋਂ ਘੱਟ ਦੋ ਦਿਨ ਲਈ ਰੋਕ ਦਿੱਤਾ ਹੈ ਜਦ ਕਿ ਦੇਸ਼ ‘ਚ ਆਏ

Heavy snowfall Europe

ਬਰਫੀਲੇ ਤੂਫਾਨ ਦਾ ਕਹਿਰ, ਸੜਕਾਂ ਦੇ ਕਿਨਾਰਿਆਂ ਉਤੇ ਬਣੀਆਂ ਬਰਫ ਦੀਆਂ ਉਚੀਆਂ ਕੰਧਾਂ…

Heavy snowfall Europe: ਯੂਰੋਪ ਦੇ ਅਲਪਾਇਨ ਖੇਤਰ ਵਿੱਚ ਐਵਲਾਂਚ ਯਾਨੀ ਬਰਫੀਲੇ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਬੀਤੇ ਤਿੰਨ ਦਿਨਾਂ ਵਿੱਚ ਅੱਠ ਵਿੱਚੋਂ ਪੰਜ ਅਲਪਾਇਨ ਦੇਸ਼ਾਂ ਵਿੱਚ ਵੱਖ-ਵੱਖ ਥਾਵਾਂ ਉੱਤੇ ਬਰਫੀਲੇ ਤੂਫਾਨ ਦੀਆਂ 10 ਤੋਂ ਜ਼ਿਆਦਾ ਘਟਨਾਵਾਂ ਹੋਈਆਂ। ਇੱਥੋਂ ਦੇ ਤਿੰਨ ਵੱਡੇ ਸਕੀ ਰਿਸਾਰਟ ਵਿੱਚ ਬਰਫਬਾਰੀ ਨਾਲ ਰਸਤੇ ਬਲਾਕ ਹੋਣ ਨਾਲ ਕਰੀਬ 43 ਹਜਾਰ

Sahara snowfall Desert dunes covered

ਦੁਨੀਆ ਦੇ ਸਭ ਤੋਂ ਗਰਮ ਮਾਰੂਥਲ ਸਹਾਰਾ ‘ਚ ਬਰਫ਼ਬਾਰੀ,ਸਫੇਦ ਹੋਈ ਲਾਲ ਰੇਤ

Sahara snowfall Desert dunes covered:ਇੱਕ ਪਾਸੇ ਜਿੱਥੇ ਜਨਵਰੀ ਦੀ ਠੰਡ ਪੂਰੀ ਦੁਨੀਆ ਵਿੱਚ ਆਪਣਾ ਕਹਿਰ ਢਾਅ ਰਹੀ ਹੈ।ਉਥੇ ਹੀ ਰੇਗਿਸ‍ਤਾਨ ਵੀ ਇਸਤੋਂ ਬੱਚ ਨਹੀਂ ਸਕਿਆ ਹੈ।ਦੁਨੀਆ ਦੇ ਸਭ ਤੋਂ ਗਰਮ ਰੇਗਿਸਤਾਨ ਸਹਾਰਾ ਵਿੱਚ ਬਰਫ਼ਬਾਰੀ ਹੋਈ ਹੈ।ਸਹਾਰਾ ਦਾ ਪਰਵੇਸ਼ ਦੁਆਰ ਮੰਨੇ ਜਾਣ ਵਾਲੇ ਉੱਤਰੀ ਅਲਜੀਰੀਆ ਦੇ ਐਨ ਸਫੇਰਾ ਵਿੱਚ ਲਾਲ ਰੇਤ ਉੱਤੇ ਜਦੋਂ ਸਫੇਦ ਬਰਫ ਨੇ

Jerusalem Capital Israel

ਟਰੰਪ ਨੇ ਜੇਰੂਸਲੇਮ ਨੂੰ ਇਜ਼ਰਾਈਲ ਦੀ ਰਾਜਧਾਨੀ ਐਲਾਨਿਆ

Jerusalem Capital Israel: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਰੋਧਾ ਨੂੰ ਨਜ਼ਰਅੰਦਾਜ ਕਰਦੇ ਹੋਏ ਬੁੱਧਵਾਰ ਦੇਰ ਰਾਤ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਘੋਸ਼ਿਤ ਕਰ ਦਿੱਤਾ ਹੈ। ਟਰੰਪ ਨੇ ਪ੍ਰੈਸ ਕਾਨਫਰੰਸ ਕਰ ਇਸ ਫੈਸਲੇ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਅਮਰੀਕਾ ਆਪਣੀ ਅਬੈਂਸੀ ਤੇਲ ਹਵੀਵ ਤੋਂ ਇਸ ਪਵਿੱਤਰ ਸ਼ਹਿਰ ਲੈ ਜਾਵੇਗੀ। ਅਮਰੀਕਾ ਹਮੇਸ਼ਾ ਦੁਨੀਆ ਦੀ ਸ਼ਾਤੀ ਦਾ

Napoleon Bonaparte crowns

ਅੱਜ ਦੇ ਦਿਨ 1804 ਵਿੱਚ ਨੈਪੋਲੀਅਨ ਦੀ ਫ੍ਰਾਂਸ ਦੇ ਸਮਰਾਟ ਵਜੋਂ ਤਾਜਪੋਸ਼ੀ ਕੀਤੀ ਗਈ ਸੀ

Napoleon Bonaparte crowns: 2 ਦਸੰਬਰ 1804 ਨੂੰ ਪੈਰਿਸ ਦੇ ਨੋਟਰੇ ਡੈਮ ਕੈਥੇਡ੍ਰਲ ‘ਚ ਨੈਪੋਲੀਅਨ ਬੋਨਾਪਾਰਟ ਦੀ ਨੈਪੋਲੀਅਨ ਪਹਿਲਾਂ ਦੇ ਤੌਰ ‘ਤੇ ਤਾਜਪੋਸ਼ੀ ਹੋਈ | ਕਰੀਬ ਹਜਾਰ ਸਾਲ ਤੋਂ ਬਾਅਦ ਸਮਰਾਟ ਦੇ ਤੌਰ ‘ਤੇ ਰਾਜ ਕਰਨ ਵਾਲੇ ਉਹ ਪਹਿਲੇ ਫਰਾਂਸੀਸੀ ਸ਼ਾਸ਼ਕ ਸਨ | ਇਹਨੇ ਵਧੇਰੇ ਜੰਗਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਜ਼ਮੀਨੀ ਯੂਰਪ ਦੇ ਬਹੁਤੇ ਹਿੱਸੇ

robot boyfriend

ਖ਼ਾਸ ਰੋਬੋਟ ਨਾਲ ਰਿਲੇਸ਼ਨਸ਼ਿਪ ‘ਚ ਹੈ ਫਰਾਂਸ ਦੀ ਇਹ ਮੁਟਿਆਰ, ਜਲਦ ਕਰਵਾਏਗੀ ਵਿਆਹ

ਪੈਰਿਸ : ਸਿਆਣੇ ਕਹਿੰਦੇ ਹਨ ਕਿ ਇਸ਼ਕ ਨਾ ਕੋਈ ਜਾਤਪਾਤ ਦੇਖਦਾ ਹੈ, ਨਾ ਹੀ ਉਮਰ ਅਤੇ ਨਾ ਰੰਗ ਰੂਪ। ਇਹ ਤਾਂ ਬਸ ਜਦੋਂ ਹੁੰਦਾ ਹੈ ਤਾਂ ਪਤਾ ਨਹੀਂ ਚਲਦਾ। ਭਾਵ ਕਿ ਪਿਆਰ ਅੰਨ੍ਹਾ ਹੁੰਦਾ ਹੈ। ਜਦੋਂ ਕਿਸੇ ਨੂੰ ਕਿਸੇ ਦੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਪਿਆਰ ਤੋਂ ਬਿਨਾਂ ਹੋਰ ਕੁੱਝ ਵੀ

beer swimming pool

ਇੱਕ ਅਜਿਹਾ ਸਵੀਮਿੰਗ ਪੂਲ ਜਿੱਥੇ ਬੀਅਰ ਨਾਲ ਨਹਾਂਉਦੇ ਹਨ ਲੋਕ

ਨੌਜਵਾਨਾਂ ਵਿੱਚ ਬੀਅਰ ਪੀਣ ਦਾ ਕ੍ਰੇਜ਼ ਕਾਫ਼ੀ ਵੱਧ ਗਿਆ ਹੈ। ਮੁੰਡਾ ਹੋਵੇ ਜਾਂ ਫਿਰ ਕੁੜੀ, ਦੋਵੇਂ ਹੀ ਬੀਅਰ ਦਾ ਮਜ਼ਾ ਲੇੈਂਦੇ ਹਨ। ਬੀਅਰ ਦੇ ਫਾਇਦੇ ਅਤੇ ਨੁਕਸਾਨ ਨੂੰ ਲੈ ਕੇ ਕਈ ਵਾਰ ਸਰਵੇ ਵੀ ਕਰਵਾਏ ਗਏ ਹਨ। ਪਰ ਅੱਜ ਅਸੀ ਤੁਹਾਨੂੰ ਬੀਅਰ ਪੀਣ ਨਹੀਂ ਸਗੋਂ ਬੀਅਰ ਵਿੱਚ ਨਹਾਉਣ ਦੀ ਗੱਲ ਦੱਸ ਰਹੇ ਹਾਂ। ਦਰਅਸਲ, ਆਸਟਰੀਆ

donkey owner

ਜਦੋਂ ਗੱਡੀ ਨੂੰ ਗਾਜਰ ਸਮਝ ਕੇ ਖਾਣ ਲੱਗਿਆ ਗਧਾ, ਫਿਰ ਹੋਇਆ ਇਹ…

ਜਰਮਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸਨੂੰ ਸੁਣ ਕੇ ਸ਼ਾਇਦ ਤੁਹਾਨੂੰ ਵੀ ਵਿਸ਼ਵਾਸ ਨਹੀਂ ਹੋਵੇਗਾ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਇੱਕ ਅਜਿਹੇ ਗਧੇ ਦੀ ਜੋ ਗਾਜਰ ਸਮਝ ਕੇ ਕਰੋੜਾਂ ਦੀ ਕਾਰ ਨੂੰ ਖਾ ਗਿਆ। ਜਰਮਨ ਵਿੱਚ ਇੱਕ ਇੰਝ ਹੀ ਵਿਅਕਤੀ ਨੇ ਬਹੁਤ ਪਿਆਰ ਨਾਲ ਇੱਕ ਗਧੇ ਨੂੰ ਪਾਲਿਆ ਸੀ। ਪਰ ਉਸਦਾ

laughing

…ਤਾਂ ਇਹ ਹੈ ਇੰਗਲੈਂਡ ਵਾਸੀਆਂ ਦੀ ਖੁਸ਼ੀ ਦਾ ਰਾਜ਼

ਬ੍ਰਿਟੇਨ— ਇਗਲੈਂਡ ਵਿਚ ਹਾਲ ਵਿਚ ਹੀ ਲੋਕਾਂ ਦੀ ‘ਲਾਈਫ ਸੈਟੀਸਫੈਕਸ਼ਨ’ ‘ਤੇ ਇਕ ਰਿਸਰਚ ਕੀਤੀ ਗਈ। ਰਿਸਰਚ ਵਿਚ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਦੇ ਕਰੀਬ 3 ਹਜ਼ਾਕ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਰਿਸਰਚ ਦੌਰਾਨ ਲੋਕਾਂ ਦੀ ਖੁਸ਼ੀ ਅਤੇ ਗਮੀ ਦਾ ਪਤਾ ਲਗਾਉਣ ਲਈ ਉਨ੍ਹਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਨਾਲ ਜੁੜੇ ਕੁਝ ਸਵਾਲ ਪੁੱਛੇ ਗਏ। ਇਸ ਰਿਸਰਚ ਵਿਚ

rules

ਇਹ ਨਿਯਮ ਸੁਣ ਤੁਸੀਂ ਵੀ ਕਰਨਾ ਚਾਹੋਗੇ ਇਨ੍ਹਾਂ ਦੇਸ਼ਾਂ ‘ਚ ਕੰਮ

ਦਫਤਰ ਵਿਚ ਕੰਮ ਕਰਨ ਵਾਲਾ ਕਰਮਚਾਰੀ ਅਕਸਰ ਥੱਕ ਜਾਂਦਾ ਹੈ ਅਤੇ ਛੁੱਟੀਆਂ ਚਾਹੁੰਦਾ ਹੈ। ਕਈ ਵਾਰੀ ਸਟਾਫ ਘੱਟ ਹੋਣ ਕਾਰਨ ਜਲਦੀ ਛੁੱਟੀ ਨਹੀਂ ਮਿਲਦੀ ਅਤੇ ਕਰਮਚਾਰੀ ਖੁਦ ਨੂੰ ਇਹ ਕਹਿ ਕੇ ਕੋਸਦਾ ਹੈ ਕਿ ਪਤਾ ਨਹੀਂ ਕਿਉਂ ਮੈਂ ਇਸ ਦਫਤਰ ਵਿਚ ਕੰਮ ਕਰਦਾ ਹਾਂ/ਕਰਦੀ ਹਾਂ। ਅੱਜ ਅਸੀਂ ਤੁਹਾਨੂੰ ਦੁਨੀਆ ਦੇ ਦੇਸ਼ਾਂ ਦੇ ਕੁਝ ਅਜਿਹੇ ਦਫਤਰਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ