Tag: , ,

ਈਸ਼ਾ ਦਿਓਲ ਨੇ ਆਪਣੀ ਬੇਟੀ ਨਾਲ ਕੀਤੀ ਰੈਂਪ ਵਾਕ, ਤਸਵੀਰਾਂ ਵਾਇਰਲ

Esha Radhya Ramp walk : ਬਾਲੀਵੁਡ ਦੀ ਅਦਾਕਾਰਾ ਅਤੇ ਧਰਮਿੰਦਰ ਦੀ ਬੇਟੀ ਈਸ਼ਾ ਦਿਓਲ ਨੇ ਆਪਣੀ ਬੇਟੀ ਰਾਧਿਆ ਨਾਲ ਰੈਂਪ ਵਾਕ ਕੀਤੀ।  ਜਿਸ ਦੀਆਂ ਕੁਝ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤੀਆਂ ਹਨ।  ਈਸ਼ਾ ਵਿਆਹ ਤੋਂ ਬਾਅਦ ਲਾਈਮਲਾਈਟ ‘ਚ ਘੱਟ ਹੀ ਆਉਂਦੀ ਹੈ। ਪਰ ਸੋਸ਼ਲ ਮੀਡੀਆ ‘ਤੇ ਉਹ ਅਕਸਰ ਐਕਟਿਵ ਰਹਿੰਦੀ ਹੈ। 

ਇੱਕ ਵਾਰ ਫਿਰ ਦੁਲਹਨ ਬਣੀ ਹੇਮਾ ਮਾਲਿਨੀ, ਤਸਵੀਰਾਂ ਵਾਇਰਲ

Hema Malini bride filter : ਡ੍ਰੀਮ ਗਰਲ ਹੇਮਾ ਮਾਲਿਨੀ ਦੀ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਵੇਖ ਕੇ ਤੁਸੀ ਵੀ ਹੱਸਣ ਲੱਗੋਗੇ। ਹੇਮਾ ਦੀ ਬੇਟੀ ਅਦਾਕਾਰਾ ਈਸ਼ਾ ਦਿਓਲ ਨੇ ਆਪਣੀ ਮਾਂ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਹੇਮਾ ਸਜੀ ਧਜੀ ਕਿਸੇ ਦੁਲਹਨ ਵਰਗੀ ਵਿੱਖ ਰਹੀ ਹੈ। ਹੇਮਾ ਮਾਲਿਨੀ ਕਾਫ਼ੀ  ਇਸ

ਡਿਲੀਵਰੀ ਤੋਂ 12 ਦਿਨ ਬਾਅਦ ਹੀ ਪਾਰਲਰ ਪਹੁੰਚੀ ਈਸ਼ਾ ਦਿਓਲ, ਹੋਈ ਟ੍ਰੋਲ

Esha Deol hair colour : ਅਦਾਕਾਰਾ ਈਸ਼ਾ ਦਿਓਲ ਨੇ ਹਾਲ ਹੀ ਵਿੱਚ 10 ਜੂਨ ਨੂੰ ਆਪਣੀ ਦੂਜੀ ਬੇਟੀ ਨੂੰ ਜਨਮ ਦਿੱਤਾ। ਇਸ ਗੱਲ ਦੀ ਜਾਣਕਾਰੀ ਈਸ਼ਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਫੈਨਜ਼ ਨੂੰ ਦਿੱਤੀ ਸੀ। ਇੱਥੇ ਉਨ੍ਹਾਂ ਨੇ ਬੇਟੀ ਦਾ ਨਾਮ ਮਿਆਰਾ ਦੱਸਿਆ। ਈਸ਼ਾ ਨੇ ਬੇਟੀ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਜਨਮ

ਈਸ਼ਾ ਦੀ ਦੂਜੀ ਬੇਟੀ ਦੀ ਤਸਵੀਰ ਆਈ ਸਾਹਮਣੇ, ਹਸਪਤਾਲ ਦੇ ਬਾਹਰ ਹੋਈ ਸਪਾਟ

Esha New Born Baby Pic : ਬਾਲੀਵੁਡ ਅਦਾਕਾਰਾ ਈਸ਼ਾ ਦਿਓਲ ਕਾਫ਼ੀ ਸਮੇਂ ਤੋਂ ਫਿਲਮਾਂ ਤੋਂ ਗਾਇਬ ਹੈ ਅਤੇ ਆਪਣੀ ਪਰਸਨਲ ਲਾਈਫ ਨੂੰ ਇੰਨਜੁਆਏ ਕਰ ਰਹੀ ਹੈ। ਹਾਲ ਹੀ ਵਿੱਚ ਈਸ਼ਾ ਨੇ ਦੂਜੀ  ਬੇਟੀ ਨੂੰ ਜਨਮ ਦਿੱਤਾ ਹੈ। ਅਜਿਹੇ ਵਿੱਚ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਵਿੱਚ ਉਨ੍ਹਾਂ ਦੇ ਘਰ ਖੁਸ਼ੀਆਂ ਨੇ ਦਸਤਕ ਦੇ ਦਿੱਤੀ ਹੈ।

ਫਿਰ ਮਾਂ ਬਣੀ ਹੇਮਾ ਮਾਲਿਨੀ ਦੀ ਬੇਟੀ ਈਸ਼ਾ,ਦਿੱਤਾ ਬੇਬੀ ਗਰਲ ਨੂੰ ਜਨਮ

Esha Bharat baby girl: ਬਾਲੀਵੁਡ ਅਦਾਕਾਰਾ ਈਸ਼ਾ ਦਿਓਲ ਕਾਫ਼ੀ ਸਮੇਂ ਤੋਂ ਫਿਲਮਾਂ ਤੋਂ ਗਾਇਬ ਹੈ ਅਤੇ ਆਪਣੀ ਪਰਸਨਲ ਲਾਈਫ ਨੂੰ ਇੰਨਜੁਆਏ ਕਰ ਰਹੀ ਹੈ। ਹਾਲ ਹੀ ਵਿੱਚ ਈਸ਼ਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਅਜਿਹੇ ਵਿੱਚ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਵਿੱਚ ਉਨ੍ਹਾਂ ਦੇ ਘਰ ਖੁਸ਼ੀਆਂ ਨੇ ਦਸਤਕ ਦੇ ਦਿੱਤੀ ਹੈ।  Esha Bharat

ਈਸ਼ਾ ਦਿਓਲ ਨੇ ਬੇਬੀ ਸ਼ਾਵਰ ਤੋਂ ਬਾਅਦ ਮੁੜ ਸ਼ੇਅਰ ਕੀਤੀਆਂ ਤਸਵੀਰਾਂ

Esha Deol shares instagram: ਈਸ਼ਾ ਦਿਓਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। Esha Deol shares instagram ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬੇਬੀ ਸ਼ਾਵਰ ਤੋਂ ਬਾਅਦ ਈਸ਼ਾ ਦਿਓਲ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਈਸ਼ਾ ਦਿਓਲ ਆਪਣੀਆਂ ਸਹੇਲੀਆਂ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ

ਈਸ਼ਾ ਦਿਓਲ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਵਾਇਰਲ, ਨਹੀਂ ਪਹੁੰਚਿਆ ਦਿਓਲ ਪਰਿਵਾਰ

Esha Deol Baby Shower : ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਦੁਬਾਰਾ ਪ੍ਰੈਗਨੈਂਟ ਹੈ ਅਤੇ ਜਲਦ ਹੀ ਮਾਂ ਬਣਨ ਵਾਲੀ ਹੈ। ਹਾਲ ਹੀ ਵਿੱਚ ਉਨ੍ਹਾਂ ਦਾ ਬੇਬੀ ਸ਼ਾਵਰ ਫੰਕਸ਼ਨ ਰੱਖਿਆ ਗਿਆ। ਜਿਸ ਦੀਆਂ ਤਸਵੀਰਾਂ ਆਪ ਈਸ਼ਾ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ। ਦਰਅਸਲ ਈਸ਼ਾ ਦੀ ਬੇਬੀ ਸ਼ਾਵਰ ਸੈਰੇਮਨੀ ਇੱਕ ਸਰਪ੍ਰਾਇਜ ਪਾਰਟੀ ਸੀ

ਜਦੋਂ ਧਰਮਿੰਦਰ ਨੇ ਬੇਟੀ ਈਸ਼ਾ ਲਈ ਖੇਤਾਂ ਤੋਂ ਭੇਜੀਆਂ ਤਾਜ਼ਾ ਸਬਜੀਆਂ , ਤਸਵੀਰ ਹੋਈ ਵਾਇਰਲ

Dharmendra pampers daughter Esha : ਧਰਮਿੰਦਰ ਦੇ ਬਾਰੇ ਵਿੱਚ ਇਹ ਜਗਜਾਹਿਰ ਹੈ ਕਿ ਉਨ੍ਹਾਂ ਨੂੰ ਸਮਾਂ ਮਿਲਦਾ ਹੈ ਤਾਂ ਉਹ ਆਪਣੇ ਫਾਰਮ ਹਾਊਸ ਵਿੱਚ ਜਾ ਕੇ ਸਮਾਂ ਗੁਜਾਰਦੇ ਹਨ। ਧਰਮਿੰਦਰ ਆਪਣੇ ਫਾਰਮ ਹਾਊਸ ਵਿੱਚ ਪਸ਼ੂਆਂ ਦਾ ਕੰਮ ਤੇ ਖੇਤਾਂ ਵਿੱਚ ਕੰਮ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ ਪਰ ਖਾਸ ਇਹ ਹੈ ਕਿ ਬਾਲੀਵੁਡ ਦੇ ਹੀਮੈਨ

Hema Malini 70th birthday bash

70 ਸਾਲ ਦੀ ਹੋਈ ਹੇਮਾ ਮਾਲਿਨੀ, ਬਰਥਡੇ ਪਾਰਟੀ ‘ਚ ਪਹੁੰਚੇ ਇਹ ਸਿਤਾਰੇ

Hema Malini 70th birthday bash: ਬਾਲੀਵੁਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ 70 ਸਾਲ ਦੀ ਹੋ ਗਈ ਹੈ। Hema Malini 70th birthday bash ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਮੁੰਬਈ ਵਿੱਚ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ਵਿੱਚ ਬਾਲੀਵੁਡ ਦੇ ਕਈ ਸਿਤਾਰੇ ਨਜ਼ਰ ਆਏ । ਪਰ ਪਾਰਟੀ ਵਿੱਚ ਸਭ ਤੋਂ ਜਿਆਦਾ ਜਿਸਦੀ ਚਰਚਾ

ਬਾਲੀਵੁਡ ਦੀ ਡਰੀਮ ਗਰਲ ਬੇਟੀ ਨਾਲ ਇੰਝ ਮਨਾ ਰਹੀ ਹੈ ਛੁੱਟੀਆਂ, ਵੇਖੋ ਤਸਵੀਰਾਂ

Hema Malini cook Esha Deol holiday : ਧਰਮਿੰਦਰ ਜਿੱਥੇ ਗੋਆ ਵਿੱਚ ਹਾਲਿਡੇਅ ਇੰਨਜੁਅਏ ਕਰ ਰਹੇ ਹਨ ਤਾਂ ਉੱਥੇ ਹੀ ਬੌਬੀ ਦਿਓਲ ਫੈਮਿਲੀ ਦੇ ਨਾਲ ਐਬਰਾਡ ਵੇਕੇਸ਼ਨ ਮਨਾਉਣ ਲਈ ਰਵਾਨਾ ਹੋ ਚੁੱਕੇ ਹਨ। ਇਸ ਵਿੱਚ ਹੇਮਾ ਮਾਲਿਨੀ ਵੀ ਵੱਡੀ ਬੇਟੀ ਈਸ਼ਾ ਅਤੇ ਜੁਆਈ ਭਰਤ ਤਖਤਾਨੀ ਦੇ ਨਾਲ ਹਾਲਿਡੇਅ ਮਨਾ ਰਹੀ ਹੈ। ਈਸ਼ਾ ਨੇ ਸੋਸ਼ਲ ਮੀਡੀਆ ਅਕਾਊਂਟ

Bollywood Flop Luxuriously life

ਫਲਾਪ ਕਰੀਅਰ ਤੋਂ ਬਾਅਦ ਪਤੀ ਦੇ ਪੈਸਿਆਂ ‘ਤੇ ਇੰਝ ਮੌਜ ਕਰ ਰਹੀਆਂ ਹਨ ਇਹ ਅਦਾਕਾਰਾਂ

Bollywood Flop Luxuriously life :ਬਾਲੀਵੁੱਡ ਦੀਆਂ ਕਈ ਅਜਿਹੀ ਅਦਾਕਾਰਾਂ ਹਨ ਜੋ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਇਨਜੁਆਇ ਕਰ ਰਹੀਆਂ ਹਨ। ਭਲੇ ਹੀ ਇਹ ਅਦਾਕਾਰਾਂ ਬਾਲੀਵੁੱਡ ਵਿੱਚ ਫਲਾਪ ਹੋ ਗਈਆਂ ਪਰ ਅਸਲ ਜ਼ਿੰਦਗੀ ਵਿੱਚ ਆਪਣੇ ਪਤੀ ਦੇ ਪੈਸਿਆਂ ਨਾਲ ਪੂਰਾ ਇਨਜੁਆਏ ਕਰ ਰਹੀਆਂ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਅਦਾਕਾਰਾਂ ਦੀ ਜਿਨ੍ਹਾਂ ਨੇ

Esha Deol short film Cakewalk

ਇਸ ਫ਼ਿਲਮ ‘ਚ ਆਪਣੀ ਬੇਟੀ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਏਗੀ ਹੇਮਾ ਮਾਲਿਨੀ !

Esha Deol short film Cakewalk: ਏਸ਼ਾ ਦਿਓਲ ਜਿਸ ਨੂੰ ਕਿ ਈਸ਼ਾ ਦਿਓਲ ਵੀ ਲਿਖ ਲਿਆ ਜਾਂਦਾ ਹੈ, ਇੱਕ ਭਾਰਤੀ ਫ਼ਿਲਮੀ ਅਦਾਕਾਰਾ ਹੈ। ਇਹ ਮੁੰਬਈ ਦੀ ਰਹਿਣ ਵਾਲੀ ਹੈ| ਉਹ ਉੱਘੇ ਅਦਾਕਾਰ ਧਰਮਿੰਦਰ ਅਤੇ ਅਦਾਕਾਰਾ ਹੇਮਾ ਮਾਲਿਨੀ ਦੀ ਬੇਟੀ ਹੈ। ਇਹਨਾਂ ਦੀ ਇਕ ਭੈਣ ਅਹਾਨਾ ਦਿਓਲ ਤੇ ਦੋ ਮਤਰੇਏ ਭਰਾ ਸਨੀ ਦਿਓਲ ਤੇ ਬੌਬੀ ਦਿਓਲ ਹਨ।

ਬਰਥਡੇ ਸਪੈਸ਼ਲ: ਇਸ ਅਦਾਕਾਰ ਨੇ ਦੀਪਿਕਾ-ਸ਼ਾਹਰੁਖ ‘ਤੇ ਸਾਧਿਆ ਸੀ ਨਿਸ਼ਾਨਾ, ਲੋਕਾਂ ਨੇ ਕੀਤੀ ਸੀ ਤਾਰੀਫ

Abhay Deol birthday: ਬਾਲੀਵੁੱਡ ਵਿੱਚ ਅਭੈ ਦਿਓਲ ਦਾ ਨਾਮ ਇੱਕ ਅਜਿਹੇ ਅਦਾਕਾਰ ਦੇ ਤੌਰ ਤੇ ਲਿਆ ਜਾਂਦਾ ਹੈ। ਜਿਨ੍ਹਾਂ ਨੇ ਆਪਣੀ ਵਧੀਆ ਅਦਾਕਾਰੀ ਨਾਲ ਦਰਸ਼ਕਾਂ ਦੇ ਵਿੱਚ ਖਾਸ ਪਹਿਚਾਣ ਬਣਾਈ ਹੈ। 13 ਮਾਰਚ 1976 ਨੂੰ ਜਨਮੇ ਅਭੈ ਦਿਓਲ ਨੂੰ ਅਦਾਕਾਰੀ ਦੀ ਕਲਾ ਵਿਰਾਸਤ ਵਿੱਚ ਮਿਲੀ। ਧਰਮਿੰਦਰ ਦੇ ਪਰਿਵਾਰ ਨਾਲ ਸਬੰਧ ਰੱਖਣੇ ਕਾਰਨ ਅਭੈ ਦਿਓਲ ਵੀ

Esha Deol dever marriage

ਹੇਮਾ ਮਾਲਿਨੀ ਦੀ ਬੇਟੀ ਨੇ ਦੇਵਰ ਦੇ ਵਿਆਹ ‘ਚ ਖੂਬ ਕੀਤਾ ਡਾਂਸ, ਵੀਡੀਓ ਕੀਤਾ ਪੋਸਟ

Esha Deol dever marriage: ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਦੇ ਦੇਵਰ ਦਿਵੇਸ਼ 13 ਮਾਰਚ ਨੂੰ ਵਿਆਹ ਦੇ ਬੰਧਨ ਵਿੱਚ ਬੱਝੇ।ਈਸ਼ਾ ਨੇ ਦੇਵਰ ਦੇ ਵਿਆਹ ਤੇ ਜਮ ਕੇ ਡਾਂਸ ਕੀਤਾ। ਉਨ੍ਹਾਂ ਨੇ ਇਸ ਸਮਾਰੋਹ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ।ਈਸ਼ਾ ਦਿਓਲ ਦੇ ਦੇਵਰ ਦੇ ਵਿਆਹ ਵਿੱਚ ਉਨ੍ਹਾਂ ਦੀ ਮਾਂ ਹੇਮਾ

ਈਸ਼ਾ ਦੀ ਬੇਟੀ ਦਾ ਹੋਇਆ ਨਾਮਕਰਣ,ਐਸ਼ਵਰਿਆ ਦੀ ਆਰਾਧਿਆ ਨਾਲ ਮਿਲਦਾ ਹੈ ਨਾਂਅ

ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਨੇ ਐਤਵਾਰ ਰਾਤ ਬੇਟੀ ਨੂੰ ਜਨਮ ਦਿੱਤਾ ਅਤੇ ਸੋਮਵਾਰ ਦੀ ਦੁਪਿਹਰ ਉਹ ਆਪਣੀ ਬੇਟੀ ਦੇ ਨਾਲ ਘਰ ਵੀ ਚੱਲੀ ਗਈ ਅਤੇ ਹੁਣ ਈਸ਼ਾ ਦਿਓਲ ਅਤੇ ਭਰਤ ਤਖਤਾਨੀ ਨੇ ਆਪਣੀ ਬੇਟੀ ਦਾ ਨਾਮਕਰਣ ਵੀ ਕਰ ਦਿੱਤਾ। ਜੀ ਹਾਂ,ਈਸ਼ਾ ਅਤੇ ਭਰਤ ਨੇ ਆਪਣੀ ਨੰਨੀ ਪਰੀ ਦਾ ਨਾਮ ਰਾਧਿਆ ਰੱਖਿਆ।ਦਰਅਸਲ, ਈਸ਼ਾ ਅਤੇ ਭਰਤ ਦਾ

ਦੁਬਾਰਾ ਨਾਨੀ ਬਣੀ `ਡ੍ਰੀਮ ਗਰਲ` ,ਈਸ਼ਾ ਦਿਓਲ ਨੇ ਦਿੱਤਾ ਬੇਟੀ ਨੂੰ ਜਨਮ

ਈਸ਼ਾ ਦਿਓਲ ਨੇ ਬੇਟੀ ਨੂੰ ਜਨਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਅੱਜ ਸਵੇਰੇ ਈਸ਼ਾ ਦੀ ਡਲਿਵਰੀ ਹੋਈ ਹੈ।ਮਾਂ ਅਤੇ ਬੱਚੀ ਦੋਨੋਂ ਠੀਕ ਹਨ ।ਉਨ੍ਹਾਂ ਨੂੰ ਕੱਲ ਸਾਢੇ 11 ਵਜੇ ਦੇ ਕਰੀਬ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਜਾਵੇਗਾ। ਈਸ਼ਾ ਦਿਓਲ ਬਾਲੀਵੁੱਡ ਦੇ ਹੀਮੈਨ ਕਹੇ ਜਾਣ ਵਾਲੇ ਧਰਮਿੰਦਰ ਅਤੇ ਡ੍ਰੀਮ

ਲਗਜ਼ਰੀ ਕਾਰ ਛੱਡ ਆਟੋ ‘ਚ ਘਰ ਜਾਣ ਨੂੰ ਮਜ਼ਬੂਰ ਹੋਈ ਈਸ਼ਾ ਦਿਓਲ

ਨਵੀਂ ਦਿੱਲੀ— ਬਾਲੀਵੁਡ ਦੇ ਹੀ ਮੈਨ ਧਰਮਿੰਦਰ ਅਤੇ ਡ੍ਰੀਮ ਗਰਲ ਹੇਮਾ ਮਾਲਿਨੀ ਦੀ ਧੂਮ ਮਚਾਉਂਣ ਵਾਲੀ ਬੇਟੀ ਈਸ਼ਾ ਦਿਓਲ ਜਲਦ ਹੀ ਮਾਂ ਬਣਨ ਵਾਲੀ ਹੈ।ਇਹਨਾਂ ਦਿਨਾਂ ਵਿੱਚ ਈਸ਼ਾ ਆਪਣੇ ਪ੍ਰੈਗਨੈਂਸੀ ਦੇ ਦਿਨਾਂ ਨੂੰ ਕਾਫੀ ਜਿਆਦਾ ਇੰਜਵਾਏ ਕਰ ਰਹੀ ਹੈ।ਈਸ਼ਾ ਨੇ ਹਾਲ ਹੀ ਵਿੱਚ ਆਪਣੇ ਪਤੀ ਭਰਤ ਤਖਨਾਨੀ ਦੇ ਨਾਲ ਦੁਬਾਰਾ ਵਿਆਹ ਕੀਤਾ ਹੈ।ਕਿਉਂਕਿ ਇਹ ਉਹਨਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ