Tag: , , , , , , , , , , , ,

ਚੋਰਾਂ ਵੱਲੋਂ ਦਿਨ ਦਿਹਾੜੇ ਚੋਰੀ ਦੀ ਘਟਨਾ ਨੂੰ ਦਿੱਤਾ ਅੰਜ਼ਾਮ

ਪਟਿਆਲਾ  : ਪਟਿਆਲਾ ਦੇ ਐਸ ਐਸ ਟੀ ਨਗਰ ਵਿਖੇ ਚੋਰਾਂ ਵੱਲੋ ਦਿਨ ਦਿਹਾੜੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਜਿੱਥੇ ਅਨੁਮਾਨ ਅਨੁਸਾਰ ਚੋਰ ਕਰੀਬ 30 ਲੱੱਖ ਰੁਪਏ ਅਤੇ ਸੋਨੇ ਦੇ ਗਹਿਣੇ ਲੈਕੇ ਫਰਾਰ ਹੋ ਗਏ। ਪਰ ਹੈਰਾਨੀ ਉਦੋ ਹੋਈ ਜਦੋ ਇਸ ਸਬੰਧੀ ਪਰਿਵਾਰ ਨੇ ਮੀਡੀਆ ਨੂੰ ਕੁੱਝ ਵੀ ਦੱਸਣ ਤੋ ਇਨਕਾਰ ਕਰ ਦਿੱਤਾ। ਪਟਿਆਲਾ

ਪਟਿਆਲਾ ਜੇਲ੍ਹ ਦਾ ਕੈਦੀ ਰਜਿੰਦਰਾ ਹਸਪਤਾਲ ‘ਚੋਂ ਫ਼ਰਾਰ

ਪਟਿਆਲਾ- ਪਟਿਆਲਾ ਜੇਲ੍ਹ ਦਾ ਕੈਦੀ ਰਜਿੰਦਰਾ ਹਸਪਤਾਲ ਪਟਿਆਲਾ ‘ਚੋਂ ਫ਼ਰਾਰ ਹੋ ਗਿਆ। ਥਾਣਾ ਸਦਰ ਰਾਜਪੁਰਾ ਅਧੀਨ ਪੈਂਦੇ ਪਿੰਡ ਗੱਦੋਮਾਜਰਾ ਦੇ ਰਹਿਣ ਵਾਲੇ ਰਣਧੀਰ ਸਿੰਘ ਪੁੱਤਰ ਮੰਗਤ ਰਾਮ ਨੂੰ ਲੰਘੇ ਦਿਨ ਤਬੀਅਤ ਖ਼ਰਾਬ ਹੋਣ ਲਈ ਰਜਿੰਦਰਾ ਹਸਪਤਾਲ ‘ਚ ਲਿਆਂਦਾ ਗਿਆ ਸੀ। ਜਿੱਥੋਂ ਅੱਜ ਉਹ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ

Mansa-Jail-break

ਮਾਨਸਾ ਜੇਲ੍ਹ ‘ਚੋਂ ਫਰਾਰ ਹੋਇਆ ਇੱਕ ਹੋਰ ਖਤਰਾਨਕ ਕੈਦੀ

Amritsar Heroine Smuggler

ਮਾਨਸਾ ਜੇਲ੍ਹ ‘ਚੋਂ ਫ਼ਰਾਰ ਕੈਦੀ ਨਾਭਾ ਤੋਂ ਗ੍ਰਿਫ਼ਤਾਰ

ਮਾਨਸਾ- ਦੇਰ ਸ਼ਾਮ ਮਾਨਸਾ ਜੇਲ੍ਹ ਤੋਂ ਫ਼ਰਾਰ ਹੋਏ ਕੈਦੀ ਨੂੰ ਮਾਨਸਾ ਪੁਲਿਸ ਨੇ ਨਾਭਾ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉੱਤਰ ਕੈਦੀ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਜਦ ਉਹ ਦਿੱਲੀ ਭੱਜਣ ਦੀ ਤਾਕ ‘ਚ

ਸਮਰਾਲਾ ‘ਚ ਆਪ ਵਰਕਰਾਂ ਵੱਲੋਂ ਦਿਨ ਦਿਹਾੜੇ ਗੁੰਡਾਗਰਦੀ , ਨਾਬਾਲਿਗ ਵਿਦਿਆਰਥਣ ਨੂੰ ਕੀਤਾ ਅਗਵਾਹ

ਸਮਰਾਲਾ ਦੇ ਬੀਜਾ ਚੌਕ ਵਿਚ ਸ਼ਰੇਆਮ ਗੁੰਡਾਗਰਦੀ ਨੂੰ ਅੰਜ਼ਾਮ ਦਿੰਦੇ ਹੋਏ ਕੁੱਛ ਜਣੇ ਸਵਿਫ਼ਟ ਕਾਰ ਸਵਾਰ ਨਾਬਾਲਗ ਵਿਦਿਆਰਥਣ ਨੂੰ ਅਗਵਾ ਕਰਕੇ ਫਰਾਰ ਹੋ ਗਏ ਪਰ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਥੋੜੀ ਦੇਰ ਬਾਅਦ ਲੜਕੀ ਨੂੰ ਬਰਾਮਦ ਕਰ ਲਿਆ ਗਿਆ | ਥਾਣਾ ਸਮਰਾਲਾ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਸਥਾਨਕ ਚਾਵਾ ਰੋਡ ‘ਤੇ ਸਵੇਰੇ

Buxar Central Jail Bihar

ਬਕਸਰ ਸੈਂਟਰਲ ਜੇਲ੍ਹ ਵਿਚੋਂ 5 ਕੈਦੀ ਹੋਏ ਫ਼ਰਾਰ

ਬੀਤੀ ਰਾਤ ਬਿਹਾਰ ਦੀ ਬਕਸਰ ਸੈਂਟਰਲ ਜੇਲ੍ਹ ਵਿਚੋਂ 5 ਕੈਦੀ ਫ਼ਰਾਰ ਹੋ ਗਏ

ਕੋਣ ਨੇ ਨਾਭਾ ਜੇਲ੍ਹ ਤੋਂ ਫਰਾਰ ਹੋਏ ਇਹ ਕੈਦੀ

ਨਾਭਾ ਜੇਲ੍ਹ ਤੇ ਹਮਲਾ , 5 ਖਤਰਨਾਕ ਕੈਦੀ ਫਰਾਰ

Breaking:ਨਾਭਾ ਪੁਲਿਸ ਵੱਲੋਂ ਨਾਕਾ ਬੰਦੀ ਦੌਰਾਨ ਫਾਇਰਿੰਗ ‘ਚ ਇੱਕ ਲੜਕੀ ਦੀ ਮੌਤ

ਨਾਭਾ ਜੇਲ੍ਹ ‘ਚੋਂ ਫਰਾਰ ਕੈਦੀਆਂ ਦੀ ਭਾਲ ‘ਚ ਪੁਲਿਸ ਵੱਲੋਂ ਥਾਂ-ਥਾਂ ਨਾਕੇ ਪਟਿਆਲਾ ‘ਚ ਨਾਕਾਬੰਦੀ ਦੌਰਾਨ ਪੁਲਿਸ ਨੇ ਸ਼ੱਕ ਦੇ ਅਧਾਰ ‘ਤੇ ਇੱਕ ਕਾਰ ‘ਤੇ ਚਲਾਈ ਗੋਲੀ ਪੁਲਿਸ ਨੇ ਸਵਿਫਟ ਕਾਰ ‘ਤੇ ਸੱਕ ਦੇ ਅਧਾਰ ‘ਤੇ ਚਲਾਈ ਸੀ ਗੋਲੀ ਪੁਲਿਸ ਦੀ ਗੋਲੀ ਨਾਲ ਕਾਰ ਸਵਾਰ 24 ਸਾਲਾਂ ਕੁੜੀ ਦੀ ਮੌਤ, 1

ਨਾਭਾ ਜ਼ੇਲ੍ਹ ‘ਤੇ ਹਮਲਾ, 5 ਕੈਦੀ ਫਰਾਰ

ਨਾਭਾ ਜੇਲ ‘ਚ ਹੋਇਆ ਹਮਲਾ, ਖਾਲਿਸਤਾਨੀ ਅੱਤਵਾਦੀ ਸਮੇਤ 4 ਕੈਦੀ ਫਰਾਰ

ਨਾਭਾ ਦੀ ਮੈਕਸੀਮਮ ਜੇਲ੍ਹ ‘ਚ ਐਤਵਾਰ ਸਵੇਰੇ 8 ਵਜੇ ਪੁਲਿਸ ਦੀ ਵਰਦੀ ‘ਚ ਆਏ 8-10 ਹਥਿਆਰਬੰਦ ਲੋਕਾਂ ਨੇ ਜੇਲ੍ਹ ‘ਤੇ ਹਮਲਾ ਕਰ ਜੇਲ੍ਹ ‘ਚ ਬੰਦ 5 ਕੈਦੀਆਂ ਨੂੰ ਛੁਡਾ ਲਿਆ। ਇਸ ਦੌਰਾਨ 2 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਹਮਲਾਵਰ ਖਾਲਿਸਤਾਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ, ਵਿੱਕੀ ਗੌਂਡਰ, ਗੁਰਪ੍ਰੀਤ ਸਿੰਘ ਨੀਟੂ ਦਿਓਲ ਅਤੇ ਵਿਕਰਮਜੀਤ

ਹਸਪਤਾਲ ‘ਚੋਂ ਫਰਾਰ ਹੋਇਆ ਕੈਦੀ (ਦੇਖੋ ਵੀਡੀਓ )

ਸੜਕ ਉੱਤੇ ਖਿਡੌਣਾ ਕਾਰ ਲੈ ਕੇ ਉਤਰੇ ਬੱਚੇ ਦੀ ਪੁਲਿਸ ਅਫਸਰ ਨੇ ਬਚਾਈ ਜਾਨ

ਲਿਸ਼ੁਈ , ਚੀਨ : ਚੀਨ ਦੀ ਇੱਕ ਭੀੜਭਾੜ ਵਾਲੀ ਸੜਕ ਉੱਤੇ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸਦੇ ਨਾਲ ਤੁਹਾਡੇ ਦਿਲ ਦੀਆਂ ਧੜਕਣਾਂ ਵੱਧ ਜਾਣਗੀਆਂ ,ਖੁਸ਼ੀ ਨਾਲ ਨਹੀਂ, ਬੇਚੈਨੀ ਨਾਲ ।ਚੀਨ  ਦੇ ਸ਼ਹਿਰ ਲਿਸ਼ੁਈ ਦੀ ਸੜਕ ਦਾ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਛੋਟਾ ਬੱਚਾ ਆਪਣੇ ਖਿਡੌਣੇ ਵਾਲੀ ਕਾਰ ਨੂੰ ਲੈ ਕੇ ਸੜਕ

ਬਾਲ-ਬਾਲ ਬਚੇ ਮਨੀਪੁਰ ਦੇ ਮੁੱਖ ਮੰਤਰੀ ਓਕਰਾਮ ਇਬੋਬੀ

ਮਨੀਪੁਰ ਦੇ ਮੁੱਖ ਮੰਤਰੀ ਓਕਰਾਮ ਇਬੋਬੀ ਅੱਜ  ਬਾਲ-ਬਾਲ ਬਚ ਗਏ |ਜਾਣਕਾਰੀ ਮੁਤਾਬਿਕ ਓਕਰਾਮ ਇਬੋਬੀ ਕਿਸੇ ਸਰਕਾਰੀ ਸਮਾਗਮ ਵਿਚ ਭਾਗ ਲੈਣ ਜਾ ਰਹੇ ਸਨ ਅਤੇ ਜਦ ਉਹਨਾਂ ਦਾ ਹੈਲੀਕਾਪਟਰ ਲੈਂਡ ਕੀਤਾ ਓਦੋਂ ਹੀ ਕੁਝ ਲੋਕਾਂ ਨੇ ਉਹਨਾਂ ਦਾ ਵਿਰੋਧ ਕਰ ਗੋਲੀਬਾਰੀ ਸ਼ੁਰੂ ਕਰ ਦਿਤੀ,ਜਿਸ ਕਾਰਨ ਓਹ ਆਪਣੇ ਕਸਬੇ ਉਖਰੂਲ ਵਿਚ ਦਾਖਿਲ ਨਾ ਹੋ ਸਕੇ ਅਤੇ ਇੰਫਾਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ