Tag: , , ,

ਫ਼ਿਲਮ ‘ਰਾਧੇ’ ’ਚ ਇਸ ਤਰ੍ਹਾਂ ਐਕਸ਼ਨ ਕਰਦੇ ਦਿਸਣਗੇ ਸਲਮਾਨ,ਸ਼ੇਅਰ ਕੀਤੀਆਂ ਤਸਵੀਰਾਂ

salman-action-in-the-film-radhe: ਸਲਮਾਨ ਖਾਨ ਅੱਜ ਕੱਲ੍ਹ ਆਪਣੀ ਅਗਲੀ ਫ਼ਿਲਮ Radhe: The Most Wanted Bhai ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ’ਚ ਸਲਮਾਨ ਦੇ ਸਟਾਈਲਿਸ਼ ਐਕਸ਼ਨ ਨਜ਼ਰ ਆਉਣਗੇ। ਸਲਮਾਨ ਰਾਧੇ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। Radhe: The Most Wanted Bhai ਦੇ ਟੀਜ਼ਰ ਅਤੇ ਟਰੇਲਰ ਦਾ ਫੈਨਜ਼

ਸਿੱਪੀ ਗਿੱਲ ਦਾ ਨਵਾਂ ਗੀਤ ‘ਜੱਟੀ’ ਹੋਇਆ ਰਿਲੀਜ਼,ਦੇਖੋ ਵੀਡੀਓ

sippy-gill-new-song-released: ਪਾਲੀਵੁਡ ਅਤੇ ਬਾਲੀਵੁਡ ਦੇ ਸਿਤਾਰੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਮਤਲਬ ਕਿ ਆਪਣੇ ਪ੍ਰੋਜੈਕਟ ਬਾਰੇ ਆਪਣੇ ਫੈਨਜ਼ ਨੂੰ ਅੱਪਡੇਟ ਕਰਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਸਿੱਪੀ ਗਿੱਲ ਦਾ ਨਵਾਂ ਗੀਤ ਜੱਟੀ ਦਰਸ਼ਕਾਂ ਦੇ ਰੁ ਬ ਰੁ ਹੋ ਚੁੱਕਿਆ ਹੈ। ਜੱਟੀ ਟਾਈਟਲ ਹੇਠ

ਆਸਿਮ ਅਤੇ ਹਿਮਾਂਸ਼ੀ ਦਾ ਨਵਾਂ ਗੀਤ ‘ਕੱਲਾ ਸੋਹਣਾ ਨਈ’ ਹੋਇਆ ਰਿਲੀਜ਼

asim and himashi new song out now: ਬਿੱਗ ਬੌਸ 13 ਦੇ ਫਰਸਟ ਰਨਰ ਅਪ ਰਹੇ ਆਸਿਮ ਰਿਆਜ ਘਰ ਦੇ ਅੰਦਰ ਤਾਂ ਲਗਾਤਾਰ ਸੁਰਖੀਆਂ ਬਟੋਰਦੇ ਹੀ ਰਹੇ ਪਰ ਘਰ ਤੋਂ ਬਾਹਰ ਆਉਣ ਤੋਂ ਬਾਅਦ ਵੀ ਉਹ ਲਗਾਤਾਰ ਚਰਚਾ ਵਿੱਚ ਹਨ। ਆਸਿਮ ਬਿੱਗ ਬੌਸ 13 ਦੇ ਗਰਾਂਡ ਫਿਨਾਲੇ ਐਪੀਸੋਡ ਤੱਕ ਪਹੁੰਚੇ ਸਨ ਅਤੇ ਉਨ੍ਹਾਂ ਨੇ ਸਿੱਧਾਰਥ ਸ਼ੁਕਲਾ

ਸਰਗੁਣ ਮਹਿਤਾ ਨੇ ਫਿਲਮ ‘ਇੱਕੋ ਮਿੱਕੇ’ ਦੇ ਟਾਈਟਲ ਟਰੈਕ ‘ਤੇ ਕੀਤਾ ਡਾਂਸ,ਦੇਖੋ ਵੀਡੀਓ

sargun-mehta-tik-tok-video: ਪਾਲੀਵੁਡ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਲਗਾਤਾਰ ਤਿੰਨ ਵਾਰ ਪੰਜਾਬੀ ਫ਼ਿਲਮਾਂ ‘ਚ ਬੈਸਟ ਅਦਾਕਾਰਾ ਦਾ ਐਵਾਰਡ ਜਿੱਤ ਚੁੱਕੀ ਹੈ। ਆਪਣੀ ਅਦਾਕਾਰੀ ਨਾਲ ਸਭ ਨੂੰ ਆਪਣਾ ਮੁਰੀਦ ਬਣਾਉਣ ਵਾਲੀ ਸਰਗੁਣ ਮਹਿਤਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜਿਸ ਕਰਕੇ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਹਸੀਨ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ।’ਟਿਕ ਟਾਕ’ ‘ਤੇ

ਜਾਣੋ ਕਿਉਂ ਕਰਿਸ਼ਮਾ ਕਪੂਰ ਦੇ ਬੱਚੇ ਨਹੀਂ ਦੇਖਦੇ ਉਹਨਾਂ ਦੀਆ ਫ਼ਿਲਮਾਂ

karisma-kids-dont-watch-her-films: ਕਰਿਸ਼ਮਾ ਕਪੂਰ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹੈ ਉਹ ਸੋਸ਼ਲ ਮੀਡੀਆ ਤੇ ਬੇਹੱਦ ਐਕਟਿਵ ਹੈ। ਪਾਰਟੀਆਂ ਅਤੇ ਈਵੈਂਟਸ ਵਿੱਚ ਕਰਿਸ਼ਮਾ ਨੂੰ ਅਕਸਰ ਦੇਖਿਆ ਜਾਂਦਾ ਹੈ। ਹੁਣ ਹਾਲ ਹੀ ਵਿੱਚ ਕਰਿਸ਼ਮਾ ਨੂੰ ਪੁੱਛਿਆ ਗਿਆ ਸੀ, ਕੀ ਤੁਸੀਂ ਆਪਣੇ ਬਚਿਆ ਦੀ ਪਸੰਦੀਦਾ ਅਦਾਕਾਰਾ ਹੋ ? ਤਾਂ ਕਰਿਸ਼ਮਾ ਨੇ ਕਿਹਾ, ਮੈਨੂੰ ਅਜਿਹਾ ਨਹੀਂ ਲਗਦਾ ਕਿਉਂ

ਇਸ ਕਾਰਨ ਫੈਨਜ਼ ਨੂੰ ਮਿਲਣ ਲਈ ਘਰ ਤੋਂ ਬਾਹਰ ਨਹੀਂ ਆਉਣਗੇ ਅਮਿਤਾਭ ਬੱਚਨ

coronavirus-effect-amitabh-bachchan: ਦੇਸ਼ ਭਰ ‘ਚ ਕੋਰੋਨਾ ਦੀ ਦਹਿਸ਼ਤ ਲੋਕਾਂ ‘ਚ ਵੇਖੀ ਜਾ ਰਹੀ ਹੈ। ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਵੀ ਕੋਰੋਨਾ ਲਈ ਸਖਤ ਕਦਮ ਚੁੱਖ ਰਹੀਆਂ ਹਨ। ਲਗਭਗ ਸਾਰੇ ਸੂਬੇ ਦੀਆਂ ਸਰਕਾਰਾਂ ਨੇ ਸਕੂਲ, ਮਾਲ, ਸਿਨੇਮਾ ਘਰਾਂ ਨੂੰ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਹੁਣ ਫਿਲਮ ਅਤੇ ਟੀਵੀ ਇੰਡਸਟਰੀ ਨੇ ਵੀ 19 ਮਾਰਚ ਤੋਂ

ਯੁਵਰਾਜ ਅਤੇ ਮਾਨਸੀ ਬਣਨ ਜਾ ਰਹੇ ਹਨ ਮਾਤਾ ਪਿਤਾ,ਤਸਵੀਰਾਂ ਆਈਆ ਸਾਹਮਣੇ

yuvraj-mansi-become-mom-dad-soon: ਪਾਲੀਵੁਡ ਦੇ ਅਜਿਹੇ ਕਈ ਸਿਤਾਰੇ ਹਨ ਜੋ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਦੱਸ ਦੇਈਏ ਕਿ ਸੂਫੀ-ਪੰਜਾਬੀ ਗਾਇਕ ਹੰਸਰਾਜ ਹੰਸ ਦੇ ਬੇਟੇ ਯੁਵਰਾਜ ਹੰਸ ਅਤੇ ਨੂੰਹ ਮਾਨਸੀ ਸ਼ਰਮਾ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ।

ਸ਼ੂਟਿੰਗ ਸੈੱਟ ‘ਤੇ ਗਿੱਪੀ ਗਰੇਵਾਲ ਦੇ ਬੇਟੇ ਗੁਰਬਾਜ ਨਾਲ ਨਜ਼ਰ ਆਏ ਆਮਿਰ ਖਾਨ , ਤਸਵੀਰਾਂ ਹੋਈਆਂ ਵਾਇਰਲ

Aamir Khan And Gippy’s Son Gurbaaz: ਬਾਲੀਵੁਡ ਅਦਾਕਾਰ ਆਮਿਰ ਖਾਨ ਪਿਛਲੇ ਕਾਫੀ ਸਮੇਂ ਤੋਂ ਆਪਣੀ ਅਪਕਮਿੰਗ ਫਿਲਮ ਲਾਲ ਸਿੰਘ ਚੱਡਾ ਦੀ ਸ਼ੂਟਿੰਗ ਵਿੱਚ ਬਿਜੀ ਹੈ। ਆਮਿਰ ਖਾਨ ਪੰਜਾਬ ਦੀ ਅਲੱਗ-ਅਲੱਗ ਲੋਕੇਸ਼ਨਜ਼ ਤੇ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ ਅਤੇ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਦੀ ਉਨ੍ਹਾਂ ਦੀ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀਆਂ

ਕਰੋਨਾ ਵਾਇਰਸ ਤੋਂ ਬਚਣ ਲਈ ਪਰਿਣੀਤੀ ਨੇ ਪੋਸਟ ਸ਼ੇਅਰ ਕਰ ਦਿੱਤੀ ਇਹ ਸਲਾਹ

parineeti-shares-this-post : ਚੀਨੀ ਵਾਇਰਸ ਦੇਸ਼ ਭਰ ਵਿਚ ਫੈਲ ਗਿਆ ਹੈ। ਸਰਕਾਰ ਦੁਆਰਾ ਹਰ ਕਿਸੇ ਨੂੰ ਇਸ ਜਾਨਲੇਵਾ ਵਾਇਰਸ ਤੋਂ ਬਚਣ ਲਈ ਚੇਤਾਵਨੀ ਦਿੱਤੀ ਜਾ ਰਹੀ ਹੈ। ਇਸ ਦਾ ਪ੍ਰਭਾਵ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ। ਇਹ ਬਾਲੀਵੁੱਡ ਇੰਡਸਟਰੀ ਨੂੰ ਵੀ ਪ੍ਰਭਾਵਤ ਕਰਨ ਲੱਗਿਆ ਹੈ। ਵਾਇਰਸ ਤੋਂ ਬਚਣ ਲਈ ‘ਤਖਤ’, ‘ਪ੍ਰਿਥਵੀਰਾਜ’ ਅਤੇ ਸਲਮਾਨ ਖਾਨ ਦੀ

ਸ਼ਿਲਪਾ ਸ਼ੈੱਟੀ ਨੇ ਕੀਤਾ ਨਾਗਿਨ ਡਾਂਸ, 5 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਵੀਡੀਓ

shilpa shetty nagin dance video  : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੇ ਡਾਂਸ ਲਈ ਜਾਣੀ ਜਾਂਦੀ ਹੈ। ਪਰ ਉਸਦੇ ਇੱਕ ਵੀਡੀਓ ਨੂੰ ਵੇਖਦਿਆਂ ਅਜਿਹਾ ਲਗਦਾ ਹੈ ਜਿਵੇਂ ਅਭਿਨੇਤਰੀ ਨਾਗਿਨ ਡਾਂਸ ਤੋਂ ਕਿਸੇ ਨੂੰ ਵੀ ਪਛਾੜਣ ਦੀ ਹਿੰਮਤ ਕਰਦੀ ਹੈ। ਦਰਅਸਲ, ਸ਼ਿਲਪਾ ਸ਼ੈੱਟੀ ਦਾ ਇੱਕ ਟਿੱਕ ਟੋਕ ਵਾਇਰਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ

Man vs Wild: ਨਵੇਂ ਟੀਜ਼ਰ ‘ਚ ਐਕਸ਼ਨ ਕਰਦੇ ਦਿੱਖੇ ਰਜਨੀਕਾਂਤ, ਇਸ ਦਿਨ ਰਿਲੀਜ਼ ਹੋਵੇਗਾ ਸ਼ੋਅ

modi-superstar-rajinikanth-watch-trailer: ਪੀਐਮ ਮੋਦੀ ਤੋਂ ਬਾਅਦ ਸੁਪਰਸਟਾਰ ਰਜਨੀਕਾਂਤ ਵੀ ਡਿਸਕਵਰੀ ਚੈਨਲ ਦੇ ਸ਼ੋਅ Man vs Wild ਵਿੱਚ ਨਜ਼ਰ ਆਉਣਗੇ। ਹਾਲ ਹੀ ਵਿਚ ਇਸ ਸ਼ੋਅ ਦਾ ਟੀਜ਼ਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਰਜਨੀਕਾਂਤ ਬੇਅਰ ਗ੍ਰੀਲਜ਼ ਦੇ ਨਾਲ ਕਰਨਾਟਕ ਦੇ ਜੰਗਲਾਂ ਵਿਚ ਵੀ ਨਜ਼ਰ ਆਉਣਗੇ। ਬੇਅਰ ਨੇ ਇਸ ਟੀਜ਼ਰ ਨੂੰ ਟਵਿੱਟਰ ‘ਤੇ ਜਾਰੀ ਕੀਤਾ ਹੈ। ਉਸਨੇ ਲਿਖਿਆ,

ਹੋਲੀ ਦੇ ਖਾਸ ਮੌਕੇ ‘ਤੇ ਭਾਰਤੀ ਸਿੰਘ ਨੇ ਸ਼ੇਅਰ ਕੀਤਾ ਇਹ ਵੀਡੀਓ

bharti-singh-video-viral: ਕਾਮੇਡੀਅਨ ਭਾਰਤੀ ਸਿੰਘ ਆਪਣੇ ਕਾਮਿਕ ਅੰਦਾਜ ਨਾਲ ਲੋਕਾਂ ਨੂੰ ਹਸਾ – ਹਸਾ ਕੇ ਲੋਟ ਪੋਟ ਕਰ ਦਿੰਦੀ ਹੈ। ਆਪਣੇ ਹਿਊਮਰ ਨਾਲ ਦੇਸ਼ ਭਰ ਦਾ ਦਿਲ ਜਿੱਤਣ ਵਾਲੀ ਭਾਰਤੀ ਸਿੰਘ ਸੋਸ਼ਲ ਮੀਡੀਆ ਉੱਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਅੱਜ ਕੱਲ੍ਹ ਭਾਰਤੀ ਫਨ ਐਪਲੀਕੇਸ਼ਨ TikTok ਦਾ ਬਹੁਤ ਇਸਤੇਮਾਲ ਕਰਦੀ ਨਜ਼ਰ ਆ ਰਹੀ ਹੈ। ਭਾਰਤੀ ਦੇ ਮਜੇਦਾਰ

ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀਆਂ ਆਪਣੇ ਨਵ ਜਨਮੇ ਪੁੱਤਰ ਦੀਆ ਤਸਵੀਰਾਂ

gippy-grewal-shared-baby-pics: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਘਰ ਕੁਝ ਮਹੀਨੇ ਪਹਿਲਾ ਉਹਨਾਂ ਦੇ ਤੀਸਰੇ ਪੁੱਤਰ ਗੁਰਬਾਜ਼ ਦਾ ਜਨਮ ਹੋਇਆ ਸੀ। ਹਾਲ ਹੀ ਵਿਚ  ਗਿੱਪੀ ਗਰੇਵਾਲ ਨੇ ਆਪਣੇ ਪੁੱਤਰ ਦੀਆ ਕੁਝ ਤਸਵੀਰ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀਆਂ ਹਨ। ਇਹਨਾਂ ਤਸਵੀਰਾਂ ਵਿਚ ਉਹਨਾਂ ਦਾ ਬੇਟਾ ਬਹੁਤ ਹੀ ਪਿਆਰਾ ਲੱਗ ਰਿਹਾ ਹੈ। ਇਸ ਦੇ

ਰਸ਼ਮੀ ਦੇ ਇੰਸਟਾਗ੍ਰਾਮ ’ਤੇ ਹੋਏ 3 ਮਿਲੀਅਨ ਫਾਲੋਅਰਜ਼, ਇੰਝ ਕੀਤਾ ਫੈਨਜ਼ ਦਾ ਧੰਨਵਾਦ

Rashmi-cross-3-million-followers: ਬਿੱਗ ਬੋਸ 13 ਦੀ ਕੰਟੈਸਟੈਂਟ ਰਹੀ ਚੁੱਕੀ ਰਸ਼ਮੀ ਦੇਸਾਈ ਇਨ੍ਹੀਂ ਦਿਨ੍ਹੀਂ ਈਵੈਂਟ ਵਿੱਚ ਨਜ਼ਰ ਆ ਰਹੀ ਹੈ। ਰਸ਼ਮੀ ਨੇ ਆਪਣੀ ਲਾਇਫ ਨਾਲ ਜੁੜੀਆਂ ਕੁੱਝ ਹੈਰਾਨ ਕਾਰਨ ਵਾਲੀਆਂ ਗੱਲਾਂ ਦਾ ਖੁਲਾਸਾ ਕੀਤਾ। ਰਸ਼ਮੀ ਦੇਸਾਈ ਲਗਾਤਾਰ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਚਰਚਾ ‘ਚ ਬਣੀ ਹੋਈ ਹੈ। ਸ਼ੌਅ ਤੋਂ ਬਾਹਰ ਆਉਣ ਤੋਂ ਬਾਅਦ ਵੀ ਉਹ ਖੁੱਲ੍ਹ

ਨਿਕ ਜੋਨਸ ਨੇ ਪ੍ਰਿਅੰਕਾ ਚੋਪੜਾ ਤੇ ਕੈਟਰੀਨਾ ਕੈਫ਼ ਨਾਲ ਪਹਿਲੀ ਵਾਰ ਖੇਡੀ ਹੋਲੀ

Nick-celebrates-first-holi-with-priyanka: ਬਾਲੀਵੁੱਡ ਅਤੇ ਹਾਲੀਵੁੱਡ ਫਿਲਮ ਅਦਾਕਾਰਾ ਪ੍ਰਿਯੰਕਾ ਚੋਪੜਾ ਇਸ ਵਾਰ ਆਪਣੇ ਵਿਦੇਸ਼ੀ ਪਤੀ ਤੇ ਅਮਰੀਕੀ ਗਾਇਕ ਨਿਕ ਜੋਨਸ ਨਾਲ ਭਾਰਤ ਪਹੁੰਚ ਗਈ ਹੈ। ਬਾਲੀਵੁੱਡ ‘ਚ ਹੋਲੀ ਦੀ ਧੂਮ ਸ਼ੁਰੂ ਹੋ ਚੁੱਕੀ ਹੈ। ਸ਼ੁੱਕਰਵਾਰ ਰਾਤ ਨੂੰ ਈਸ਼ਾ ਅੰਬਾਨੀ ਨੇ ਆਪਣੇ ਘਰ ਹੋਲੀ ਪਾਰਟੀ ਆਯੋਜਿਤ ਕੀਤੀ ਸੀ। ਜਿੱਥੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ ਸਨ। ਇਨ੍ਹਾਂ

ਕੁਲਵਿੰਦਰ ਬਿੱਲਾ ਨੇ ਸ਼ੇਅਰ ਕੀਤੀਆ ਆਪਣੀਆਂ ਨਵੇਂ ਲੁਕ ਦੀਆ ਤਸਵੀਰਾਂ

kulwinder-billa-shares-new-look pics: ਪਾਲੀਵੁਡ ਅਤੇ ਬਾਲੀਵੁਡ ਦੇ ਸਿਤਾਰੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ਹਨ। ਹਾਲ ਹੀ ਵਿਚ ਕੁਲਵਿੰਦਰ ਬਿੱਲਾ ਨੇ ਆਪਣੇ ਨਵੇਂ ਲੁਕ ਦੀ ਤਸਵੀਰ ਸ਼ੇਅਰ ਕੀਤੀ ਹੈ। ਜੀ ਹਾਂ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੁਲਵਿੰਦਰ ਬਿੱਲਾ ਨੇ ਕੈਪਸ਼ਨ ‘ਚ ਲਿਖਿਆ “ਨਵੀ

ਸਪਨਾ ਚੌਧਰੀ ਨੇ ਕਰਵਾਇਆ ਗਲੈਮਰਸ ਫੋਟੋਸ਼ੂਟ,ਸ਼ੇਅਰ ਕੀਤੀਆਂ ਤਸਵੀਰਾਂ

sapna-chaudharys-photo-shot: ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਡਾਂਸ ਦੇ ਤਾਂ ਹਰ ਜਗ੍ਹਾ ਚਰਚੇ ਹਨ। ਸਪਨਾ ਚੌਧਰੀ ਜਦੋਂ ਸਟੇਜ ‘ਤੇ ਆਉਂਦੀ ਹੈ ਤਾਂ ਦਰਸ਼ਕਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਸਪਨਾ ਚੌਧਰੀ ਦੇ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੇ ਹਨ ਦਰਸ਼ਕਾਂ ਵੱਲੋਂ ਉਹਨਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ ਸਪਨਾ ਚੌਧਰੀ ਲੰਬੇ ਸਮੇਂ

ਅਕਸ਼ੇ ਦੀ ਮੋਸਟ ਅਵੇਟਿਡ ਫਿਲਮ ‘ਸੂਰਿਆਵੰਸ਼ੀ’ ਦਾ ਟ੍ਰੇਲਰ ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ

sooryavanshi-trailer-out now: ਅਕਸ਼ੇ ਕੁਮਾਰ ਦੀ ਮੋਸਟ ਅਵੇਟਿਡ ਫਿਲਮ ‘ਸੂਰਿਆਵੰਸ਼ੀ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਰੋਹਿਤ ਸ਼ੈੱਟੀ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ‘ਚ ਅਕਸ਼ੇ ਨਾਲ ਕਟਰੀਨ ਕੈਫ ਲੀਡ ਰੋਲ ‘ਚ ਹਨ। ਟ੍ਰੇਲਰ ਉਮੀਦ ਤੋਂ ਕਿਤੇ ਵੱਧ ਦਮਦਾਰ ਹੈ। ਟਰੇਲਰ ਦੀ ਸੋਸ਼ਲ ਮੀਡੀਆ ’ਤੇ ਖੂਬ ਤਾਰੀਫ ਹੋ ਰਹੀ ਹੈ। ਟਰੇਲਰ ਦੀ ਗੱਲ ਕਰੀਏ ਤਾਂ ਟਰੇਲਰ ਵਿਚ ‘ਸੂਰਿਆਵੰਸ਼ੀ’

ਸ਼ਹਿਨਾਜ਼ ਗਿੱਲ ਦੇ ਭਰਾ ਦਾ ਇਹ ਵੀਡਿਓ ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ(ਵੀਡਿਓ)

shehnaz-brother-making-video: ਬਿੱਗ ਬੌਸ ਦਾ ਸੀਜਨ 13 ਆਪਣੀ ਜਬਰਦਸਤ ਬਾਂਡਿੰਗ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਸੀਜਨ ਵਿੱਚ ਇੱਕ ਪਾਸੇ  ਆਸਿਮ ਅਤੇ ਹਿਮਾਂਸ਼ੀ ਦਾ ਪਿਆਰ ਪਰਵਾਨ ਚੜ੍ਹਿਆ ਤਾਂ ਉੱਥੇ ਦੂਜੇ ਪਾਸੇ ਸਿੱਧਾਰਥ ਅਤੇ ਸ਼ਹਿਨਾਜ ਦੀ ਕਿਊਟ ਜੋੜੀ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਫੈਨਜ਼ ਨੂੰ ਤਾਂ ਸਿੱਧਾਰਥ ਅਤੇ ਸ਼ਹਿਨਾਜ ਦੀ ਜੋੜੀ ਇੰਨੀ ਜ਼ਿਆਦਾ ਪਸੰਦ ਆਈ

ਫਿਲਮ ‘ਚੱਲ ਮੇਰਾ ਪੁੱਤ 2’ ਦਾ ਨਵਾਂ ਗੀਤ ‘ਮਜ਼ਬੂਰੀ’ ਹੋਇਆ ਰਿਲੀਜ਼,ਦੇਖੋ ਵੀਡਿਓ

chal-mera-putt-2-song release : ਅਮਰਿੰਦਰ ਗਿੱਲ ਪਾਲੀਵੁਡ ਇੰਡਸਟਰੀ ਦੇ ਬਹੁਤ ਹੀ ਫੇਮਸ ਸਿੰਗਰ, ਅਦਾਕਾਰ ਤੇ ਡਾਇਰੈਕਟਰ ਹਨ। ਉਹਨਾਂ ਦੀ ਗਾਇਕੀ ਦੇ ਨਾਲ – ਨਾਲ ਉਹਨਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਅਮਰਿੰਦਰ ਗਿੱਲ ਅਤੇ ਪਾਕਿਸਤਾਨੀ ਕਲਾਕਾਰਾਂ ਨਾਲ ਭਰਪੂਰ ਫਿਲਮ ‘ਚੱਲ ਮੇਰਾ ਪੁੱਤ 2’ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ