Tag: , , , , , , ,

ਏਡਜ਼ ਕਰਕੇ ਪਲ-ਪਲ ਦੀ ਮੌਤ ਮਰ ਰਿਹਾ ਹੈ ਇਹ ਅਦਾਕਾਰ

Former Eggheads star CJ: ਹਾਲ ਹੀ ਵਿੱਚ ਸਾਬਕਾ ਐਗਹੇਡਸ ਕਵਿਜ ਸ਼ੋਅ ਸਟਾਰ ਸੀਜੇ ਡੀ ਮੂਈ ਨੇ ਕਿਹਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਏਡਜ਼ ਦੀ ਬਿਮਾਰੀ ਨਾਲ ਜੂਝ ਰਹੇ ਹਨ ਅਤੇ ਹੁਣ ਪੈਸਿਆਂ ਦੀ ਕਮੀ ਕਰਕੇ ਜਲਦ ਹੀ ਬੇਘਰ ਹੋਣ ਵਾਲੇ ਹਨ। ਜੀ ਹਾਂ, ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ

Tiktok video

ਜੇਲ੍ਹ ‘ਚ ਬੰਦ ਗੈਂਗਸਟਰਾਂ ਦੀ TikTok ਵੀਡੀਓ ਹੋਈ ਵਾਇਰਲ, ਪ੍ਰਸ਼ਾਸ਼ਨ ‘ਤੇ ਉੱਠੇ ਸਵਾਲ

Tiktok video :ਹੁਸ਼ਿਆਰਪੁਰ: TikTok ਐਪ ਲੋਕਾਂ ਦੀ ਸਭ ਤੋਂ ਪਸੰਦੀਦਾ ਐਪ ਬਣਕੇ ਸਾਹਮਣੇ ਆਈ ਹੈ। ਦਰਅਸਲ Tiktok ਇੱਕ ਚੀਨੀ ਵੀਡੀਓ ਐਪ ਹੈ। ਫਿਲਮ ਅਦਾਕਾਰਾਂ ਤੋਂ ਲੈ ਗਾਇਕ ਤੱਕ ਇਸ ਐਪ ਦੇ ਦੀਵਾਨੇ ਹਨ। ਆਮ ਲੋਕ ਇਸ ਐਪ ਰਾਹੀਂ ਮਸ਼ਹੂਰ ਹੋ ਰਹੇ ਹਨ। TikTok ਨੂੰ ਲੈ ਕੇ ਇੱਕ ਮਾਮਲਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ

ਬਾਲੀਵੁਡ ਛੱਡ ਢਾਬੇ ‘ਤੇ ਕੰਮ ਕਰਨ ਲੱਗਾ ਸੀ ਇਹ ਅਦਾਕਾਰ

Sanjay Mishra Struggle Bollywood : ਅਦਾਕਾਰ ਸੰਜੇ ਮਿਸ਼ਰਾ ਬਹੁਤ ਹੀ ਫੇਮਸ ਸਟਾਰ ਹਨ ਪਰ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਸੰਜੇ ਐਕਟਿੰਗ ਛੱਡ ਇੱਕ ਢਾਬੇ ਉੱਤੇ ਕੰਮ ਕਰਨ ਲੱਗੇ ਸਨ। ਸੰਜੇ ਨੇ ਫਿਲਮਾਂ ਵਿੱਚ ਆਪਣੀ ਮਿਹਨਤ ਅਤੇ ਵਧੀਆ ਰੋਲ ਨਿਭਾਕੇ ਖਾਸ ਤੇ ਵੱਖਰੀ ਪਹਿਚਾਣ ਬਣਾਈ ਹੈ। ਸੰਜੇ ਮਿਸ਼ਰਾ ਨਾਮੀ ਅਦਾਕਾਰ ਅਤੇ ਕਾਮੇਡੀਅਨ ਵਿੱਚ ਸ਼ਾਮਿਲ

ਬੇਟੀ ਈਵਾ ਨਾਲ ਸੁਰਵੀਨ ਚਾਵਲਾ ਨੇ ਸ਼ੇਅਰ ਕੀਤੀ ਪਹਿਲੀ ਤਸਵੀਰ

Suvreen Chawla New Born Baby : ਨੈੱਟਫਲਿਕਸ ਦੀ ਵੈੱਬ ਸੀਰੀਜ ‘ਸੈਕਰੇਡ ਗੇਮਸ’ ਵਿੱਚ ਨਜ਼ਰ ਆਈ ਅਦਾਕਾਰਾ ਸੁਰਵੀਨ ਚਾਵਲਾ ਮਾਂ ਬਣ ਗਈ ਹੈ। ਸੁਰਵੀਨ ਨੇ ਆਪਣੇ ਵਿਆਹ ਦੀ ਖਬਰ ਦੇ ਕੇ ਸਭ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ। ਸੁਰਵੀਨ ਨੇ 2015 ਵਿੱਚ ਕਾਰੋਬਾਰੀ ਅਜੇ ਠਾਕਰ ਦੇ ਨਾਲ ਚੁਪ – ਚੁਪੀਤੇ ਵਿਆਹ ਕਰ ਲਿਆ ਸੀ। ਸੁਰਵੀਨ ਨੇ

ਪਤੀ ਨਾਲ ਗੋਆ ‘ਚ ਇੰਝ ਮਨਾਇਆ ਦੇਬੀਨਾ ਨੇ ਆਪਣਾ ਜਨਮਦਿਨ, ਵੇਖੋ ਤਸਵੀਰਾਂ

Gurmeet Debina Goa Holidays Pics : ਟੀਵੀ ਕਪਲ ਗੁਰਮੀਤ ਚੌਧਰੀ ਅਤੇ ਦੇਬੀਨਾ ਬਨਰਜੀ ਦੀਆਂ ਗੋਆਂ ‘ਚ ਛੁੱਟੀਆਂ ਮਨਾਉਂਦੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਰਾਮਾਇਣ ਫੇਮ ਗੁਰਮੀਤ ਚੌਧਰੀ ਨੇ ਪਤਨੀ ਦੇਬੀਨਾ ਬਨਰਜੀ ਦਾ ਜਨਮਦਿਨ ਗੋਆ ਵਿੱਚ ਸੈਲੀਬ੍ਰੇਟ ਕੀਤਾ। ਤਸਵੀਰਾਂ ਵਿੱਚ ਕਪਲ ਦੀ ਰੋਮਾਂਟਿਕ ਕੈਮਿਸਟਰੀ ਵੇਖਦੇ ਹੀ ਬਣਦੀ ਹੈ। ਦੇਬੀਨਾ ਬਨਰਜੀ ਨੇ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਸ਼ੇਅਰ

ਦਿਸ਼ਾ ਪਟਾਨੀ ਦੀ ਇਸ ਵੀਡੀਓ ਨੂੰ ਦੇਖ ਟਾਈਗਰ ਦੇ ਰੁਕੇ ਸਾਹ, ਦਿੱਤੀ ਅਜਿਹੀ ਸਲਾਹ

Tiger Shroff Comment Disha Patani : ਬਾਲੀਵੁਡ ‘ਚ ਸਟਾਰਸ ਦੇ ਵਿੱਚ ਅਫੇਅਰ ਦੀਆਂ ਖਬਰਾਂ ਲਗਾਤਾਰ ਆਉਂਦੀਆਂ ਹੀ ਰਹਿੰਦੀਆਂ ਹਨ। ਇਹਨਾਂ ਸਟਾਰਸ ਵਿੱਚੋਂ ਇੱਕ ਹਨ ਟਾਈਗਰ ਸ਼ਰਾਫ ਅਤੇ ਦਿਸ਼ਾ ਪਟਾਨੀ। ਜਿਨ੍ਹਾਂ ਦੇ ਅਫੇਅਰ ਦੀਆਂ ਹਵਾਵਾਂ ਲਗਾਤਾਰ ਖਬਰਾਂ ਵਿੱਚ ਬਣੀਆਂ ਰਹਿੰਦੀਆਂ ਹਨ। ਉੱਥੇ ਹੀ ਇਹ ਕਪਲ ਵੀ ਇੱਕ ਦੂਜੇ ਦੇ ਨਾਲ ਡਿਨਰ ਡੇਟ ਲਈ ਸਪਾਟ ਹੁੰਦਾ ਰਹਿੰਦਾ

ਰੰਗੋਲੀ ਚੰਦੇਲ ਦਾ ਖੁਲਾਸਾ, ਮਹੇਸ਼ ਭੱਟ ਨੇ ਇਸ ਵਜ੍ਹਾ ਤੋਂ ਕੰਗਨਾ ਦੇ ਮਾਰੀ ਸੀ ਚੱਪਲ

Rangoli Chandel Mahesh Bhatt : ਕੰਗਨਾ ਰਣੌਤ ਆਪਣੀ ਫਿਲਮ ਮਣੀਕਰਨਿਕਾ ਦੇ ਰਿਲੀਜ਼ ਦੇ ਸਮੇਂ ਤੋਂ ਹੀ ਆਲੀਆ ਭੱਟ ਨੂੰ ਲੈ ਕੇ ਵਿਵਾਦਿਤ ਬਿਆਨ ਦਿੰਦੀ ਆ ਰਹੀ ਹੈ। ਪਿਛਲੇ ਦਿਨੀਂ ਕੰਗਨਾ ਨੇ ਕਿਹਾ ਸੀ ਕਿ ਫਿਲਮ ਗਲੀ ਬੁਆਏ ਵਿੱਚ ਆਲੀਆ ਨੇ ਠੀਕ ਠਾਕ ਅਦਾਕਾਰੀ ਕੀਤੀ ਸੀ। ਉਨ੍ਹਾਂ ਨੇ ਇੱਕ ਮੂੰਹਫਟ ਲੜਕੀ ਦਾ ਕਿਰਦਾਰ ਨਿਭਾਇਆ ਸੀ, ਹੁਣ

7 ਸਾਲ ਦੀ ‘ਗੰਗੂ ਬਾਈ’ ਹੁਣ ਦਿਖਦੀ ਹੈ ਕੁਝ ਇਸ ਤਰ੍ਹਾਂ, ਵੇਖੋ ਤਸਵੀਰਾਂ

Comedian Saloni Daini Pics : ਟੀਵੀ ‘ਤੇ ਵੈਸੇ ਤਾਂ ਕਈ ਚਿਹਰੇ ਨਜ਼ਰ ਆਉਂਦੇ ਹਨ, ਕਈ ਤਾਂ ਅਜਿਹੇ ਵੀ ਹਨ ਜੋ ਇੱਕ ਸਮੇਂ ‘ਤੇ ਜ਼ਬਰਦਸਤ ਹਿੱਟ ਹੁੰਦੇ ਹਨ ਪਰ ਅਚਾਨਕ ਕਿਤੇ ਗੁੰਮ ਹੋ ਜਾਂਦੇ ਹਨ। ਉੱਥੇ ਹੀ ਇਹਨਾਂ ਵਿੱਚੋਂ ਕੁੱਝ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਪਹਿਚਾਣ ਗੁਆਉਂਦੇ ਨਹੀਂ ਬਲਕਿ ਨਵੇਂ ਅੰਦਾਜ ਵਿੱਚ ਸਭ ਦੇ ਸਾਹਮਣੇ

ਟੀਵੀ ਦੀ ਕਿੰਨਰ ਦੀਆਂ ਵਧੀਆਂ ਮੁਸ਼ਕਿਲਾਂ, ਕਰਵਾਉਣੀ ਪੈ ਸਕਦੀ ਹੈ ਸਰਜ਼ਰੀ

Rubina Dilaik Undergo Surgery : ਟੀਵੀ ਸੀਰੀਅਲ ‘ਸ਼ਕਤੀ – ਅਸਤਿਤਵ ਕੇ ਅਹਿਸਾਸ ਕੀ’ ਦੀ ਅਦਾਕਾਰਾ ਰੁਬੀਨਾ ਦਿਲਾਇਕ ਟੀਵੀ ਦੀਆਂ ਪਾਪੁਲਰ ਅਦਾਕਾਰਾਂ ਵਿੱਚੋਂ ਇੱਕ ਹੈ। ਅਲੱਗ ਥੀਮ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਇਸ ਸ਼ੋਅ ਨੂੰ ਕਾਫ਼ੀ ਅਟੈਂਸ਼ਨ ਮਿਲੀ। ਅਕਸਰ ਇੰਸਟਾਗ੍ਰਾਮ ਉੱਤੇ ਤਸਵੀਰ ਸ਼ੇਅਰ ਕਰਨ ਵਾਲੀ ਰੁਬੀਨਾ ਅੱਜ ਕੱਲ੍ਹ ਕਾਫੀ ਪਰੇਸ਼ਾਨ ਹੈ ਅਤੇ ਇਸ ਦੀ ਵਜ੍ਹਾ ਉਨ੍ਹਾਂ

ਜਦੋਂ ਪਹਿਲੀ ਵਾਰ ਭਾਰਤ ਤੋਂ ਬਾਹਰ ਗਏ ਸਨ ਹੈਪੀ ਰਾਏਕੋਟੀ, ਸ਼ੇਅਰ ਕੀਤੀ ਤਸਵੀਰ

Happy RaiKoti Share Pics : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ, ਗੀਤਕਾਰ ਅਤੇ ਅਦਾਕਾਰ ਹੈਪੀ ਰਾਏਕੋਟੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਹੈਪੀ ਰਾਏਕੋਟੀ ਨੇ ਪਾਲੀਵੁੱਡ ਇੰਡਸਟਰੀ ‘ਚ ਮੱਲਾਂ ਮਾਰੀਆਂ ਹੋਈਆਂ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹਾਲ ਹੀ ‘ਚ ਉਹਨਾਂ ਦਾ ਗੀਤ ‘ਬਾਈ ਹੁੱਡ’ ਰਿਲੀਜ਼ ਹੋਇਆ ਸੀ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ

ਸਨੀ ਨੇ ਪਤੀ ਡੈਨਿਅਲ ਨਾਲ ਸੈਲੀਬ੍ਰੇਟ ਕੀਤੀ Anniversary, ਬੇਟੀ ਨੇ ਬੇਕ ਕੀਤਾ ਸਪੈਸ਼ਲ ਕੇਕ

Sunny Leone Celebrate Anniversary : ਸਨੀ ਲਿਓਨੀ ਅਤੇ ਡੈਨਿਅਲ ਵੈਬਰ ਨੇ ਬੁੱਧਵਾਰ ਨੂੰ ਆਪਣੀ ਮੈਰਿਜ ਐਨੀਵਰਸਰੀ ਸੈਲੀਬ੍ਰੇਟ ਕੀਤੀ। ਸਨੀ ਲਿਓਨੀ ਨੇ ਐਨੀਵਰਸਰੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ। ਤਸਵੀਰ ਸ਼ੇਅਰ ਕਰਦੇ ਹੋਏ ਸਨੀ ਲਿਓਨੀ ਨੇ ਸਪੈਸ਼ਲ ਮੈਸੇਜ ਵੀ ਲਿਖਿਆ। ਇਸ ਸੈਲੀਬ੍ਰੇਸ਼ਨ ਵਿੱਚ ਜੋ ਸਭ ਤੋਂ ਖਾਸ ਗੱਲ ਸੀ ਕਿ ਉਹ ਇਹ ਕਿ

ਜਸਟਿਨ ਬੀਬਰ ਦੇ ਘਰ ਆਉਣ ਵਾਲੀ ਹੈ ‘Good News’, ਸ਼ੇਅਰ ਕੀਤੀ ਤਸਵੀਰ

Haliey Bieber Fake Pregnancy : ਜਸਟਿਨ ਬੀਬਰ ਅਤੇ ਹੇਲੀ ਬਾਲਡਵਿਨ ਨੇ ਫੈਨਜ਼ ਦੇ ਨਾਲ ਕੁੱਝ ਅਜਿਹਾ ਮਜ਼ਾਕ ਕੀਤਾ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਹਰ ਪਾਸੇ ਉਨ੍ਹਾਂ ਦਾ ਵਿਰੋਧ ਹੋਣ ਲੱਗਾ। ਰਿਪੋਰਟ ਦੇ ਮੁਤਾਬਕ, ਜਸਟਿਨ ਬੀਬਰ ਨੇ ਇੰਸਟਾਗ੍ਰਾਮ ਉੱਤੇ ਬਿਨਾਂ ਸਿਰਲੇਖ ਵਾਲੇ ਅਲਟਰਾਸਾਊਂਡ ਦੀ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਦੇ ਨਾਲ ਸੰਕੇਤ ਮਿਲਿਆ ਕਿ ਉਹ

ਜੈਸਮੀਨ ਸੈਂਡਲਾਸ ਨੂੰ ਫੈਨਜ਼ ਦੀ ਅਜਿਹੀ ਹਰਕਤ ‘ਤੇ ਆਇਆ ਗੁੱਸਾ, ਵੇਖੋ ਵੀਡੀਓ

Jasmine Sandlas Misbehave Fans : ਜੈਸਮੀਨ ਸੈਂਡਲਸ ਤੇ ਅਮ੍ਰਿਤ ਮਾਨ ਦੀ ਗਾਇਕੀ ਦੇ ਲੱਖਾਂ ਫੈਨਜ਼ ਹਨ। ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਵਿੱਚ ਜੈਸਮੀਨ ਤੇ ਅਮ੍ਰਿਤ ਮਾਨ ਦੀ ਜੋੜੀ ਨੂੰ ਗੀਤਾਂ ‘ਚ ਕਾਫ਼ੀ ਪਸੰਦ ਕੀਤਾ ਗਿਆ ਹੈ। ‘ਬੰਬ ਜੱਟ’ ਗੀਤ ਦੀ ਸਫ਼ਲਤਾ ਤੋਂ ਬਾਅਦ ਹਾਲ ਹੀ ‘ਚ ਜੈਸਮੀਨ ਸੈਂਡਲਸ ਤੇ ਅਮ੍ਰਿਤ ਮਾਨ ਇੱਕ ਵਾਰ ਫ਼ਿਰ

ਮਿਸ ਪੂਜਾ ਤੇ ਸਚਿਨ ਅਹੂਜਾ ਦਾ ਫਨੀ ਵੀਡੀਓ ਵਾਇਰਲ, ਪਾਈਆਂ ਢਿੱਡੀ ਪੀੜਾਂ

Miss Pooja Video Viral : ਟਿਕ-ਟੋਕ ਐਪ ਦਾ ਜਾਦੂ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਉੱਤੇ ਵੀ ਚੜ੍ਹਿਆ ਹੋਇਆ ਹੈ। ਟਿਕ-ਟੋਕ ਐਪ ਲਈ ਜਿੰਨੀ ਆਮ ਜਨਤਾ ਪਾਗਲ ਹੈ। ਦੇਖਿਆ ਜਾ ਸਕਦਾ ਹੈ ਕਿ ਬਾਲੀਵੁਡ ਅਤੇ ਪਾਲੀਵੁਡ ਇੰਡਸਟਰੀ ਦੇ ਸਿਤਾਰੇ ਵੀ ਬਹੁਤ ਕ੍ਰੇਜ਼ੀ ਹਨ। ਸਿਤਾਰੇ ਅਕਸਰ ਹੀ ਆਪਣੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰਦੇ ਰਹਿੰਦੇ ਹਨ।

ਇਸ ਸ਼ਖਸ ਨੂੰ ਆਪਣੀ ਜ਼ਿੰਦਗੀ ‘ਚ ਲੱਕੀ ਮੰਨਦੇ ਹਨ ਕਪਿਲ ਸ਼ਰਮਾ

Kapil Sharma Birthday Special : ਕਪਿਲ ਸ਼ਰਮਾ ਨੇ ਅੱਜ ਜੋ ਮੁਕਾਮ ਹਾਸਲ ਕੀਤਾ ਹੈ ਉਹ ਉਨ੍ਹਾਂ ਦੇ ਲਈ ਇੰਨਾ ਆਸਾਨ ਕਦੇ ਨਹੀਂ ਸੀ। ਸਟਾਰ ਬਣਨ ਤੋਂ ਬਾਅਦ ਵੀ ਉਹ ਲਗਭਗ ਇੱਕ ਸਾਲ ਤੱਕ ਗੁੰਮਨਾਮੀ ਦੇ ਹਨ੍ਹੇਰੇ ਵਿੱਚ ਚਲੇ ਗਏ ਸਨ ਪਰ ਉਨ੍ਹਾਂ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਇੱਕ ਵਾਰ ਫਿਰ ਵਾਪਸੀ ਕੀਤੀ ਅਤੇ ਉਹ

ਕਾਮੇਡੀਅਨ ਕਪਿਲ ਸ਼ਰਮਾ ਦਾ ਬਰਥਡੇ ਸੈਲੀਬ੍ਰੇਸ਼ਨ , ਪਤਨੀ ਨਾਲ ਕੱਟਿਆ ਕੇਕ

Kapil Sharma Birthday Celebration : ਕਾਮੇਡੀ ਦੇ ਕਿੰਗ ਕਪਿਲ ਸ਼ਰਮਾ ਦਾ ਅੱਜ ਜਨਮਦਿਨ ਹੈ, ਬੀਤੀ ਰਾਤ ਕਪਿਲ ਸ਼ਰਮਾ ਨੇ ਫੈਮਿਲੀ ਅਤੇ ਫ੍ਰੈਂਡਜ਼ ਦੇ ਨਾਲ ਬਰਥਡੇ ਸੈਲੀਬ੍ਰੇਟ ਕੀਤਾ, ਕਪਿਲ ਦੀ ਇਸ ਗ੍ਰੈਂਡ ਬਰਥਡੇ ਪਾਰਟੀ ਵਿੱਚ ਕਪਿਲ ਸ਼ਰਮਾ ਸ਼ੋਅ ਦੀ ਟੀਮ,ਸਿੰਗਰ , ਮੀਕਾ ਸਿੰਘ, ਨਵਰਾਜ ਹੰਸ, ਰਿਚਾ ਸ਼ਰਮਾ ਵਰਗੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਸੋਸ਼ਲ ਮੀਡੀਆ ਤੇ ਕਪਿਲ

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦਾ ਫਨੀ ਵੀਡੀਓ ਹੋਇਆ ਵਾਇਰਲ

Bharti Tik Tok Video Viral : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਆਪਣੇ ਅਨੋਖੇ ਅੰਦਾਜ ਨਾਲ ਲੋਕਾਂ ਨੂੰ ਲਗਾਤਾਰ ਹਸਾਉਂਦੀ ਰਹਿੰਦੀ ਹੈ। ਜੇਕਰ ਤੁਸੀ ਭਾਰਤੀ ਦਾ ਸੋਸ਼ਲ ਮੀਡੀਆ ਅਕਾਊਂਟ ਦੇਖੋਗੇ ਤਾਂ ਤੁਸੀ ਆਪਣਾ ਹਾਸਾ ਨਹੀਂ ਰੋਕ ਸਕੋਗੇ। ਭਾਰਤੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਫਨੀ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਲਈ ਸ਼ੇਅਰ ਕਰਦੀ ਰਹਿੰਦੀ

ਫੈਨ ਦੇ ਸੁਸਾਇਡ ਕਰਨ ਨਾਲ ‘ਇਸ਼ਕਬਾਜ’ ਦੀ ਇਸ ਅਦਾਕਾਰਾ ਨੂੰ ਲੱਗਾ ਝਟਕਾ

Ishq Baaz Actress Fan Suicide : ਟੀਵੀ ਦਾ ਮਸ਼ਹੂਰ ਸੀਰੀਅਲ ‘ਇਸ਼ਕਬਾਜ’ ਭਾਵੇ ਆਫਏਅਰ ਹੋ ਚੁੱਕਾ ਹੈ ਪਰ ਪਿਛਲੇ ਦਿਨ੍ਹੀਂਂ ਸ਼ੋਅ ਨੂੰ ਦਰਸ਼ਕਾਂ ਦਾ ਕਾਫ਼ੀ ਪਿਆਰ ਮਿਲਿਆ ਸੀ। ਸਟਾਰ ਪਲੱਸ ਦੇ ਸ਼ੋਅ ਇਸ਼ਕਬਾਜ ਵਿੱਚ ਨਕੁਲ ਮਹਿਤਾ ਨਾਲ ਨੀਤੀ ਰੋਮਾਂਸ ਕਰਦੀ ਹੋਈ ਦਿਖੀ ਸੀ। ਹਾਲ ਹੀ ਵਿੱਚ ਨੀਤੀ ਨੇ ਆਪਣੇ ਇੱਕ ਫੈਨ ਲਈ ਸੋਸ਼ਲ ਮੀਡੀਆ ਉੱਤੇ ਲੰਮਾ

ਇਹਨਾਂ 5 ਆਨ ਸਕ੍ਰੀਨ ਭੈਣ – ਭਰਾਵਾਂ ਨੂੰ ਅਸਲ ਜ਼ਿੰਦਗੀ ‘ਚ ਹੋਇਆ ਪਿਆਰ

T.V. Simblings Real Couple : ਇੱਕ ਕਲਾਕਾਰ ਨੂੰ ਕਈ ਤਰ੍ਹਾਂ ਦੇ ਕਿਰਦਾਰ ਕਰਨੇ ਪੈਂਦੇ ਹਨ। ਕਦੇ ਕਦੇ ਤਾਂ ਕਲਾਕਾਰ ਆਪਣੀ ਕਲਾ ਅਤੇ ਅਭਿਨੈ ਨਾਲ ਆਪਣੇ ਫੈਨਜ਼ ਨੂੰ ਹੀ ਹੈਰਾਨ ਕਰ ਦਿੰਦੇ ਹਨ। ਅੱਜ ਅਸੀ ਤੁਹਾਨੂੰ ਛੋਟੇ ਪਰਦੇ ਦੇ ਕੁੱਝ ਅਜਿਹੇ ਕਲਾਕਾਰਾਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜੋ ਕਿ ਸਕ੍ਰੀਨ ਉੱਤੇ ਭਰਾ – ਭੈਣ

ਚੋਣ ਲੜਨ ਨੂੰ ਲੈ ਕੇ ਸਲਮਾਨ ਖਾਨ ਨੇ ਦਿੱਤਾ ਵੱਡਾ ਬਿਆਨ

Salman khan Election Statement : ਮੁੰਬਈ : ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਚੋਣ ਲੜਨ ਨੂੰ ਲੈ ਕੇ ਬਿਆਨ ਦਿੱਤਾ ਹੈ। ਉਹਨਾਂ ਨੇ ਟਵੀਟ ਰਾਹੀਂ ਕਿਹਾ ਹੈ ਕਿ ਉਹ ਨਾ ਚੋਣ ਲੜਨਗੇ ਅਤੇ ਨਾ ਹੀ ਕਿਸੇ ਵੀ ਸਿਆਸੀ ਪਾਰਟੀ ਲਈ ਪ੍ਰਚਾਰ ਕਰਨਗੇ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਲਮਾਨ ਖ਼ਾਨ ਕਾਂਗਰਸ ਲਈ ਚੋਣ ਪ੍ਰਚਾਰ ਕਰ ਸਕਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ