Tag: , , , ,

ਫਿਲਮ ਗਲੀ ਬੁਆਏ ਨੇ ਜਿੱਤੇ 13 ਐਵਾਰਡ,ਦੇਖੋ ਪੂਰੀ ਲਿਸਟ

filmfare-awards-2020: 65ਵੇਂ ਫਿਲਮਫੇਅਰ ਐਵਾਰਡ 2020 ਦਾ ਐਲਾਨ ਕਰ ਦਿੱਤਾ ਗਿਆ ਹੈ।ਇਸ ਈਵੈਂਟ ਨੂੰ ਕਰਨ ਜੌਹਰ, ਵਿੱਕੀ ਕੌਸ਼ਲ ਅਤੇ ਵਰੁਣ ਧਵਨ ਨੇ ਹੋਸਟ ਕੀਤਾ ਹੈ। ਅਸਾਮ ‘ਚ ਸਨਿੱਚਰਵਾਰ ਰਾਤ ਹੋਏ ਇਸ ਵੱਕਾਰੀ ਐਵਾਰਡ ਸਮਾਗਮ ‘ਚ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ।ਐਵਾਰਡ ਨਾਈਟ ਦੌਰਾਨ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਇਸ ਈਵੈਂਟ ‘ਚ ਸ਼ਿਰਕਤ ਕੀਤੀ।  ਸ਼ਨੀਵਾਰ ਨੂੰ ਗੁਹਾਟੀ ‘ਚ

ਬਿੱਗ ਬੌਸ ਨੂੰ ਹਾਰ ਕੇ ਵੀ ਜਿੱਤੇ ਇਹ ਕੰਟੈਸਟੈਂਟਸ, ਕਮਾਏ ਵਿਨਰਸ ਤੋਂ ਜ਼ਿਆਦਾ ਪੈਸੇ

bigg-boss-contestants: ਟੀਵੀ ਦੇ ਸਭ ਤੋਂ ਪਾਪੁਲਰ ਰਿਐਲਿਟੀ ਸ਼ੋਅ ਬਿੱਗ ਬੌਸ ਨੂੰ ਭਾਰਤ ਤੋਂ ਲੈ ਕੇ ਵਿਦੇਸ਼ ਤੱਕ ਦੀ ਜਨਤਾ ਪਸੰਦ ਕਰਦੀ ਹੈ। ਇਸ ਸ਼ੋਅ ਉੱਤੇ ਹਰ ਸਾਲ ਸਾਨੂੰ ਕੁੱਝ ਨਾ ਕੁੱਝ ਮਜੇਦਾਰ ਦੇਖਣ ਨੂੰ ਮਿਲਦਾ ਹੈ ਤਾਂ ਉੱਥੇ ਹੀ ਇਸ ਵਿੱਚ ਭਾਗ ਲੈਣ ਵਾਲੇ ਸੈਲੇਬਸ ਵਿਵਾਦਾਂ ਵਿੱਚ ਵੀ ਆਉਂਦੇ ਹਨ। ਅਜਿਹਾ ਬਹੁਤ ਵਾਰ ਹੋਇਆ ਹੈ

ਕਪਿਲ ਨੇ ਸਾਰਾ ਅਲੀ ਖਾਨ ਤੋਂ ਪੁੱਛਿਆ ਅਜਿਹਾ ਸਵਾਲ,ਹੱਥ ਜੋੜ ਕੇ ਮੰਗਣੀ ਪਈ ਮੁਆਫੀ

kapil-sharma-and-sara : ਬਾਲੀਵੁੱਡ ਅਦਾਕਾਰ ਸਾਰਾ ਅਲੀ ਖਾਨ ਤੇ ਕਾਰਤਿਕ ਆਰੀਅਨ ਅੱਜ ਕੱਲ੍ਹ ਆਪਣੀ ਮੱਚ ਅਵੇਟਿਡ ਫਿਲਮ ‘ਲਵ ਆਜ ਕੱਲ’ ਨੂੰ ਲੈ ਕੇ ਕਾਫੀ ਚਰਚਾ ‘ਚ ਹਨ ਦੋਵਾਂ ਦੀ ਇਹ ਫਿਲਮ 14 ਫਰਵਰੀ ਨੂੰ ਵੈਲੇਨਟਾਈਨਸ ਡੇਅ ਦੇ ਮੌਕੇ ਰਿਲੀਜ਼ ਹੋ ਰਹੀ ਹੈ। ਇਸੇ ਤਹਿਤ ਫਿਲਮ ਦੇ ਦੋਵੇਂ ਸਟਾਰ, ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਸ਼ੋਅ ‘ਦਿ ਕਪਿਲ

ਦੋਸਤਾਂ ਨਾਲ ਸ਼ਾਹਰੁਖ-ਗੌਰੀ ਨੇ ਮਨਾਇਆ ਨਵਾਂ ਸਾਲ, ਵੇਖੋ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

Shahrukh Gauri Celebrates New Year : ਨਵੇਂ ਸਾਲ ਦਾ ਪਾਰਟੀ ਅਤੇ ਮਸਤੀ ਦਾ ਸਮਾਂ ਹੁੰਦਾ ਹੈ। ਇਸ ਸਮੇਂ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਿਲ ਕੇ ਸਮਾਂ ਬਤੀਤ ਕਰਦੇ ਹੋ ਅਤੇ ਜਸ਼ਨ ਮਨਾਉਂਦੇ ਹੋ। ਜਿੱਥੇ ਬਾਲੀਵੁਡ ਦੇ ਜਿਆਦਾਤਰ ਸਟਾਰਜ਼ ਵਿਦੇਸ਼ਾਂ ਵਿੱਚ ਆਪਣਾ ਨਵਾਂ ਸਾਲ ਮਨਾ ਰਹੇ ਹਨ ਉੱਥੇ ਹੀ ਸ਼ਾਹਰੁਖ ਖਾਨ ਨੇ ਨਵਾਂ ਸਾਲ ਆਪਣੇ

ਅਕਸ਼ੇ ਤੇ ਕਰੀਨਾ ਦੀ ‘ਗੁੱਡ ਨਿਊਜ਼’ ਨੇ ਤੀਜੇ ਦਿਨ ਕਮਾਏ ਇੰਨੇ ਕਰੋੜ

Good news box office collection: ਅਕਸ਼ੇ ਕੁਮਾਰ ,ਕਰੀਨਾ ਕਪੂਰ, ਦਿਲਜੀਤ ਦੁਸਾਂਝ ਅਤੇ ਕਿਆਰਾ ਅਡਵਾਨੀ ਦੀ ਫਿਲਮ ਗੁੱਡ ਨਿਊਜ਼ ਦੀ ਬਾਕਸ ਆਫਿਸ ‘ਤੇ ਸ਼ਾਨਦਾਰ ਸ਼ੁਰੂਆਤ ਹੋਈ। ਇਹ ਕਾਮੇਡੀ ਫ਼ਿਲਮ ਆਈਵੀਐਫ ਦੇ ਮੁੱਦੇ ‘ਤੇ ਬਣੀ ਹੈ।ਫ਼ਿਲਮ ਦੇ ਪਹਿਲੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ ‘ਗੁੱਡ ਨਿਊਜ਼’ ਨੇ ਬਾਕਸ ਆਫਿਸ ‘ਤੇ 17.56 ਕਰੋੜ ਦੀ ਕਮਾਈ ਕਰਕੇ ਖਾਤਾ

ਮਾਤਾ-ਪਿਤਾ ਨੂੰ ਯਾਦ ਕਰ ਭਾਵੁਕ ਹੋਏ ਜੈਜ਼ੀ ਬੀ

jazzy-b-emotional post instagram: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਨਾਮੀ ਗਾਇਕ ਜੈਜ਼ੀ ਬੀ ਅੱਜ ਬੇਸ਼ੱਕ ਵੱਡੇ ਸਟਾਰ ਗਾਇਕਾਂ ’ਚੋਂ ਇਕ ਹਨ ਪਰ ਉਹ ਆਪਣੇ ਮਾਤਾ-ਪਿਤਾ ਨੂੰ ਬਹੁਤ ਮਿਸ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਮਾਤਾ-ਪਿਤਾ ਇਸ ਦੁਨੀਆ ਤੋਂ ਰੁਖਸਤ ਹੋਏ 10 ਸਾਲ ਹੋ ਚੁੱਕੇ ਹਨ। ਦੁਨੀਆ ’ਤੇ ਇਕ ਮਾਂ-ਬਾਪ ਹੀ ਅਜਿਹੇ ਇਨਸਾਨ ਹੁੰਦੇ ਹਨ, ਜੋ ਬੱਚਿਆਂ ਨੂੰ

ਫ਼ਿਲਮ ‘Good Newwz’ ਦਾ ਦੂਜਾ ਟ੍ਰੇਲਰ ਹੋਇਆ ਰਿਲੀਜ਼

Movie good newwz-official trailer”: ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ, ਅਕਸ਼ੈ ਕੁਮਾਰ, ਦਿਲਜੀਤ ਦੋਸਾਂਝ ਤੇ ਕਿਆਰਾ ਆਡਵਾਣੀ ਦੀ ਅਪਕਮਿੰਗ ਫਿਲਮ ‘ਗੁੱਡ ਨਿਊਜ਼’ ਦਾ ਦੂਜਾ ਟਰੇਲਰ ਰਿਲੀਜ਼ ਹੋ ਗਿਆ ਹੈ। ਜੀ ਹਾਂ ਟਰੇਲਰ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਰਿਹਾ ਹੈ।ਟਰੇਲਰ ਚ ਪੇਸ਼ ਕੀਤਾ ਗਿਆ ਹੈ ਕਿ ਗੁੱਡ ਨਿਊਜ਼ ਦੋ ਕਪਲਸ (ਬੱਤਰਾ v/S ਬੱਤਰਾ )ਦੀ ਕਹਾਣੀ ਹੈ। ਦੋਵੇਂ

ਫੈਨ ਦੀ ਇਸ ਹਰਕਤ ਨੂੰ ਦੇਖ ਕੇ ਭਾਵੁਕ ਹੋਏ ਹਰਭਜਨ ਮਾਨ (ਵੀਡੀਓ)

Harbhajan maan shared-video: ਪੰਜਾਬੀ ਗਾਇਕ ਹਰਭਜਨ ਮਾਨ ਨੇ ਆਪਣੀ ਸਾਫ-ਸੁਥਰੀ ਗਾਇਕੀ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰਾ ਹੀ ਮੁਕਾਮ ਬਣਾ ਚੁੱਕੇ ਹਨ। ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਲੰਬੀ ਚੌੜੀ ਲਿਸਟ ਹੈ। ਹਰਭਜਨ ਮਾਨ ਜਿੰਨੇ ਵਧੀਆ ਗਾਇਕ ਨੇ ਉਨ੍ਹੇ ਹੀ ਵਧੀਆ ਦਿਲ ਦੇ ਇਨਸਾਨ ਵੀ ਹਨ। ਉਹ ਆਪਣੇ ਫੈਨਜ਼ ਨੂੰ ਬਹੁਤ ਸਤਿਕਾਰ ਤੇ ਪਿਆਰ ਦਿੰਦੇ ਹਨ,

ਮੁੰਬਈ ਦੇ ਇਕ ਪ੍ਰੋਗਰਾਮ ਦੌਰਾਨ ਰਾਨੂ ਮੰਡਲ ਦਾ ਨਾਮ ਸੁਣ ਭੜਕੇ ਹਿਮੇਸ਼ ਰੇਸ਼ਮੀਆ

Himesh hearing the name of Ranu : ਰਾਤੋਂ-ਰਾਤ ਸੋਸ਼ਲ ਮੀਡੀਆ ਸਟਾਰ ਬਣੀ ਰਾਨੂ ਮੰਡਲ ਇੰਟਰਨੈੱਟ ‘ਤੇ ਹੁਣ ਤੱਕ ਛਾਈ ਹੋਈ ਹੈ। ਰਾਨੂ ਮੰਡਲ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਫਿਰ ਤੋਂ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਰਾਨੂ ਮੰਡਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹ ਲਤਾ ਮੰਗੇਸ਼ਕਰ ਦਾ ਗਾਣਾ

ਪ੍ਰਿਯੰਕਾ-ਨਿਕ ਦੀ ਗੋਦ ਵਿੱਚ ਨਿਊਬਾਰਨ ਬੇਬੀ! ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ

  Priyanka Nicks baby photoshop:ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ 1 ਦਸੰਬਰ ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ।ਇਸ ਮੌਕੇ ਤੇ ਪ੍ਰਿਯੰਕਾ-ਨਿਕ ਦੇ ਫੈਨਜ਼ ਨੇ ਉਨ੍ਹਾਂ ਨੂੰ ਢੇਰ ਸਾਰੀਆਂ ਵਧਾਈਆਂ ਦਿੱਤੀਆ।  ਇਨ੍ਹਾਂ ਸਭ ਦੇ ਵਿੱਚ ਇੱਕ ਫੈਨ ਨੇ ਨਿਕ ਅਤੇ ਪ੍ਰਿਯੰਕਾ ਨੂੰ ਅਜਿਹੇ ਅੰਦਾਜ਼ ਵਿੱਚ ਵਧਾਈ ਦਿੱਤੀ ਜਿਸਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ,

ਮਾਸਟਰ ਸ਼ੈੱਫ’ ਲੁੱਕ ‘ਚ ਕਰੀਨਾ, ਤੈਮੂਰ ਨਾਲ ਪਹੁੰਚੀ ‘ਕੁੱਕਿੰਗ ਕਲਾਸ’

Kareena-taimur chef look photos: ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਅਲੀ ਖਾਨ ਇੰਟਰਨੈਟ ਦੀ ਇਕ ਸਨਸਨੀ ਬਣ ਗਿਆ ਹੈ। ਤੈਮੂਰ ਦੇ ਨਾਮ ‘ਤੇ ਬਹੁਤ ਸਾਰੇ ਫੈਨ ਪੇਜ ਹਨ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ’ ਤੇ ਜੰਗਲ ਦੀ ਅੱਗ ਵਾਂਗ ਫੈਲੀਆਂ ਰਹਿੰਦੀਆਂ ਹਨ। ਤੈਮੂਰ ਦੀਆਂ ਤਸਵੀਰਾਂ ਦੀ ਮੰਗ ਇੰਨੀ ਜ਼ਿਆਦਾ

ਕਰੀਨਾ ਨੂੰ ਹੋਇਆ ਬੇਬੀ ਫੀਵਰ ਤਾਂ ਉੱਥੇ ਹੀ ਆਪਣੀ ਜਿੱਦ ‘ਤੇ ਅੜੇ ਦਿਲਜੀਤ

kareena-diljit medical reports pics :ਹਰ ਕੋਈ ਕਰੀਨਾ ਕਪੂਰ ਦੀ ਫਿਲਮ ਗੁੱਡ ਨਿਊਜ਼ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਫਿਲਮ ਦੇ ਕਾਰਨ ਉਹਨਾਂ ਤੇ ਬੇਬੀ ਫੀਵਰ ਚੜ੍ਹ ਗਿਆ ਹੈ। ਘੱਟੋ-ਘੱਟ ਇਹ ਉਹਨਾਂ ਦੀ ਡਾਕਟਰੀ ਰਿਪੋਰਟ ਕਹਿੰਦੀ ਹੈ। ਇਸ ਨੂੰ ਗੰਭੀਰਤਾ ਨਾਲ ਲੈਣ ਤੋਂ ਪਹਿਲਾਂ, ਤੁਹਾਨੂੰ ਦੱਸ ਦੇਈਏ ਕਿ ਇਹ ਅਸਲ ਵਿੱਚ ਨਿਰਮਾਤਾਵਾਂ ਦੀ ਪ੍ਰਚਾਰ ਸੰਬੰਧੀ ਰਣਨੀਤੀ

ਗਾਇਕ ਹਿੰਮਤ ਸੰਧੂ ਕਿਸ ਤੋਂ ਹਾਰ ਗਏ ‘ਬਾਜ਼ੀ ਦਿਲ ਦੀ’ ਜਾਣੋਂ …!

Himmat sandhu new-song : ਗਾਇਕ ਹਿੰਮਤ ਸੰਧੂ ਦਾ ਨਵਾਂ ਗਾਣਾ 25 ਨਵੰਬਰ ਨੂੰ ਰਿਲੀਜ਼ ਹੋਣ ਵਾਲਾ ਹੈ ।‘ਬਾਜ਼ੀ ਦਿਲ ਦੀ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਗਾਣੇ ਵਿੱਚ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਹਿੰਮਤ ਸੰਧੂ ਦੇ ਨਾਲ ਦਿਖਾਈ ਦੇਣਗੇ ।ਪੰਜਾਬੀ

ਬਿੱਗ ਬੌਸ: 2 ਹਫਤਿਆਂ ਬਾਅਦ ਬੇਘਰ ਹੋਏ ਅਰਹਾਨ ਖਾਨ, ਰਸ਼ਮੀ ਦੇਸਾਈ ਹੋਈ ਭਾਵੁਕ

Arhaan khan gets evicted ਬਿੱਗ ਬੌਸ 13 ਦੇ ਘਰ ‘ਚ ਹਰ ਰੋਜ ਨਵਾਂ ਡਰਾਮਾ ਦੇਖਣ ਨੂੰ ਮਿਲਦਾ ਹੈ। ਬਿੱਗ ਬੌਸ ਟੀਵੀ ਦੀ ਦੁਨੀਆ ਦਾ ਸਭ ਤੋਂ ਵੱਡਾ ਰਿਐਲਿਟੀ ਸ਼ੋਅ ਮੰਨਿਆ ਜਾਂਦਾ ਹੈ।ਸ਼ੋਅ ਦੀ ਵਿਸ਼ੇਸ਼ਤਾ ਇਸਦਾ ਕੰਮ ਹੈ ਅਤੇ ਇਸ ਪ੍ਰਤੀ ਮੁਕਾਬਲਾ ਹੈ, ਪਰ ਹਰ ਹਫਤੇ ਬਿੱਗ ਬੌਸ ਦੇ ਦਰਸ਼ਕਾਂ ਦੀ ਧੜਕਣ ਤੇਜ਼ ਹੋ ਜਾਂਦੀਆਂ ਹਨ

ਗੀਤਾਂ ਨਾਲ ਧੱਕ ਪਾਉਣ ਵਾਲੀ ਮਸ਼ਹੂਰ ਗਾਇਕਾ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ

Neha kakar shared childhood pic: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਜਿਸ ਦੇ ਗੀਤ ਦੇ ਚਰਚੇ ਹਰ ਪਾਸੇ ਛਾਏ ਹੋਏ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨੇਹਾ ਕੱਕੜ ਦੀ ਜਿਨ੍ਹਾਂ ਦੇ ਚਰਚੇ ਅਕਸਰ ਸੋਸ਼ਲ ਮੀਡੀਆ ‘ਚ ਹੁੰਦੇ ਰਹਿੰਦੇ ਨੇ। ਕਦੇ ਉਹ ਰਿਆਲਿਟੀ ਸ਼ੋਅ ‘ਚ ਪ੍ਰਤੀਭਾਗੀਆਂ ਨਾਲ ਡਾਂਸ ਕਰਕੇ ਚਰਚਾ ਖੱਟਦੇ ਨੇ ਅਤੇ ਕਦੇ ਪ੍ਰਤੀਭਾਗੀ ਵੱਲੋਂ

ਤਰਸੇਮ ਜੱਸੜ ਗੀਤ ‘ਤੇਰਾ ਤੇਰਾ’ ਲੈ ਕੇ ਜਲਦ ਹੀ ਹੋਣਗੇ ਦਰਸ਼ਕਾਂ ਦੇ ਸਨਮੁਖ,ਪੋਸਟਰ ਕੀਤਾ ਸਾਂਝਾ

Tarsem jassar song-tera tera: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸ਼ਾਨਦਾਰ ਗਾਇਕ ਅਤੇ ਕਲਮ ਨਾਲ ਪਹਿਚਾਣੇ ਜਾਂਦੇ ਅਦਾਕਾਰ ਤਰਸੇਮ ਸਿੰਘ ਜੱਸੜ ਬਹੁਤ ਜਲਦ ਨਵਾਂ ਗੀਤ ਲੈ ਕੇ ਦਰਸ਼ਕਾਂ ਦੇ ਰੁ ਬ ਰੁ ਹੋਣ ਜਾ ਰਹੇ ਹਨ ਜਿਸ ਦਾ ਨਾਮ ਹੈ ‘ਤੇਰਾ ਤੇਰਾ’। ਇਸ ਗੀਤ ਦਾ ਪੋਸਟਰ ਤਰਸੇਮ ਸਿੰਘ ਜੱਸੜ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝਾ ਕਰ ਦਿੱਤਾ

ਸੱਟ ਲੱਗਣ ਤੋਂ ਬਾਅਦ ਭਾਊ ਨਾਲ ਬੁਰੀ ਤਰ੍ਹਾਂ ਭੜਕੀ ਦੇਵੋਲਿਨਾ , ਵੇਖੋ ਵੀਡੀਓ

Every day at Bigg Boss 13: ਬਿੱਗ ਬੌਸ 13 ਦੇ ਘਰ ‘ਚ ਹਰ ਰੋਜ ਨਵਾਂ ਡਰਾਮਾ ਦੇਖਣ ਨੂੰ ਮਿਲਦਾ ਹੈ। ਬਿੱਗ ਬੌਸ ਟੀਵੀ ਦੀ ਦੁਨੀਆ ਦਾ ਸਭ ਤੋਂ ਵੱਡਾ ਰਿਐਲਿਟੀ ਸ਼ੋਅ ਮੰਨਿਆ ਜਾਂਦਾ ਹੈ।ਬਿੱਗ ਬੌਸ ਵਿੱਚ ਹਿੰਦੁਸਤਾਨੀ ਭਾਊ ਦੀ ਐਂਟਰੀ ਹੋਣ ਤੋਂ ਬਾਅਦ ਸ਼ੋਅ ਵਿੱਚ ਮਨੋਰੰਜਨ ਦੁੱਗਣਾ ਹੋ ਗਿਆ ਹੈ। ਪਰ ਅਜਿਹਾ ਲੱਗਦਾ ਹੈ ਕਿ

ਗੀਤ ਹੁੜ ਹੁੜ ਦਬੰਗ ਵਿੱਚ ਸਲਮਾਨ ਦਾ ਦਿਖਿਆ ਵੱਖਰਾ ਅੰਦਾਜ਼, ਬਣ ਰਹੇ ਕਈ ਮੀਮਜ਼

Salman new song hud hud :ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਸਲਮਾਨ ਖਾਨ ਦੀ ਫਿਲਮ ਦਬੰਗ 3 ਜਲਦੀ ਹੀ ਸਿਨੇਮਾਘਰਾਂ ਵਿੱਚ ਆਉਣ ਵਾਲੀ ਹੈ। ਸੱਲੂ ਭਾਈ ਜੋਰਾ ਸ਼ੋਰਾ ਨਾਲ ਸੋਸ਼ਲ ਮੀਡੀਆ ‘ਤੇ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਵਿਚ ਰੁੱਝੇ ਹੋਏ ਹਨ। ਜਦੋਂ ਤੋਂ ਸਲਮਾਨ ਖਾਨ ਨੇ ਦਬੰਗ 3 ਦਾ ਐਲਾਨ ਕੀਤਾ ਹੈ,ਉਦੋ ਤੋ ਹੀ ਉਹਨਾਂ ਦੇ ਪ੍ਰਸ਼ੰਸਕ

ਇਕ ਵਾਰ ਫਿਰ ਤੋਂ ‘ਯਾਰੀਆਂ’ ਦੀ ਗੱਲ ਕਰਨਗੇ ਸ਼ੈਰੀ ਮਾਨ, ਗੀਤ ਦਾ ਪੋਸਟਰ ਕੀਤਾ ਸਾਂਝਾ

sharry maan new song coming-soon ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਅਣਮੁੱਲੇ ਯਾਰਾਂ ਦੀ ਲਿਸਟ ‘ਚ ਸਭ ਤੋਂ ਮੂਹਰੇ ਆਉਂਦੇ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਨੇ ਪਿਛਲੇ ਕੁਝ ਸਮੇਂ ਤੋਂ ਨਵੇਂ ਗੀਤਾਂ ਤੋਂ ਦੂਰੀਆਂ ਬਣਾ ਕੇ ਰੱਖੀ ਹੋਏ ਸੀ। ਪਰ ਹੁਣ ਨਵੇਂ ਗੀਤ ਨਾਲ ਵਾਪਸੀ ਕਰਨ ਜਾ ਰਹੇ ਸ਼ੈਰੀ ਮਾਨ ਇੱਕ ਵਾਰ ਫਿਰ ਯਾਰੀਆਂ ਦੀ ਗੱਲ ਕਰਨ

ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਰਿਹਾ ਹੈ, ਐਮੀ ਵਿਰਕ ਦਾ ਨਵਾਂ ਗੀਤ ‘ਮਿੱਤਰਾ’

Ammy Virk new song released: ਪੰਜਾਬੀ ਗਾਇਕ ਐਮੀ ਵਿਰਕ ਆਪਣੇ ਨਵੇਂ ਗੀਤ ‘ਮਿੱਤਰਾ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਦੋਸਤੀ ਦੀ ਅਹਿਮੀਅਤ ਨੂੰ ਬਿਆਨ ਕਰਦੇ ਇਸ ਗੀਤ ਨੂੰ ਐਮੀ ਵਿਰਕ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਗਾਇਆ ਹੈ। ਇਸ ਗਾਣੇ ਦੇ ਬੋਲ ਨਾਮੀ ਗੀਤਕਾਰ ਸਿਮਰ ਦੋਰਾਹਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ