Tag: , , , , , , ,

ਬਾਲਿਕਾ ਵਧੂ ਅਦਾਕਾਰਾ ਨੇ ਸਿੱਧਾਰਥ ਸ਼ੁਕਲਾ ਦੀ ਖੋਲ੍ਹੀ ਪੋਲ

Sheetal Khandal Accused Sidharth Malhotra : ਟੀਵੀ ਸੀਰੀਅਲ ਬਾਲਿਕਾ ਵਧੂ ਤੋਂ ਸਟਾਰ ਬਣੇ ਸਿੱਧਾਰਥ ਸ਼ੁਕਲਾ ਅੱਜ ਕੱਲ੍ਹ ਬਿੱਗ ਬੌਸ ਦੇ ਸੀਜਨ 13 ਵਿੱਚ ਬਤੋਰ ਕੰਟੈਸਟੈਂਟ ਸ਼ਾਮਿਲ ਹੋਏ ਹਨ। ਬੀਤੇ ਦਿਨ੍ਹੀਂ ਬਾਲਿਕਾ ਵਧੂ ਵਿੱਚ ਸਿੱਧਾਰਥ ਦੇ ਨਾਲ ਕੰਮ ਕਰ ਚੁੱਕੀ ਅਦਾਕਾਰਾ ਸ਼ੀਤਲ ਨੇ ਸਿੱਧਾਰਥ ਸ਼ੁਕਲਾ ਦੇ ਬਾਰੇ ਵਿੱਚ ਕਿਹਾ ਸੀ ਕਿ ਸਿੱਧਾਰਥ ਕਾਫ਼ੀ ਬਦਤਮੀਜ਼ ਹਨ। ਬਾਲਿਕਾ

ਏਡਜ਼ ਕਰਕੇ ਪਲ-ਪਲ ਦੀ ਮੌਤ ਮਰ ਰਿਹਾ ਹੈ ਇਹ ਅਦਾਕਾਰ

Former Eggheads star CJ: ਹਾਲ ਹੀ ਵਿੱਚ ਸਾਬਕਾ ਐਗਹੇਡਸ ਕਵਿਜ ਸ਼ੋਅ ਸਟਾਰ ਸੀਜੇ ਡੀ ਮੂਈ ਨੇ ਕਿਹਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਏਡਜ਼ ਦੀ ਬਿਮਾਰੀ ਨਾਲ ਜੂਝ ਰਹੇ ਹਨ ਅਤੇ ਹੁਣ ਪੈਸਿਆਂ ਦੀ ਕਮੀ ਕਰਕੇ ਜਲਦ ਹੀ ਬੇਘਰ ਹੋਣ ਵਾਲੇ ਹਨ। ਜੀ ਹਾਂ, ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ

ਪੰਜਾਬ ਦੇ ਬਦਲਦੇ ਹਾਲਾਤਾਂ ਕਰਕੇ ਕੀ ਮਨੋਰੰਜਨ ਜਗਤ ਨੂੰ ਹੈ ਖਤਰਾ !

Bullets may cast shadow: ਲੁਧਿਆਣਾ (ਨਿਧੀ ਭਨੋਟ): ਪੰਜਾਬ ਵਿਚ ਖਾਲਿਸਤਾਨ ਅੰਦੋਲਨ ਦੀ ਮੁੜ ਸੁਰਜੀਤੀ ਪੰਜਾਬੀ ਮਨੋਰੰਜਨ ਉਦਯੋਗ ਲਈ ਇਕ ਵੱਡਾ ਖ਼ਤਰਾ ਹੋ ਸਕਦਾ ਹੈ। ਕਿਉਂਕਿ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ਵਿਚ ਗ੍ਰੇਨੇਡ ਹਮਲੇ ਤੋਂ ਬਾਅਦ ਮਨੋਰੰਜਨ ਉਦਯੋਗ ਵਿਚਲੇ ਲੋਕਾਂ ਨੇ ਪੰਜਾਬ ਦੇ ਨਿਸ਼ਾਨੇ ਦੀਆਂ ਥਾਵਾਂ ‘ਤੇ ਇਕ ਹੋਰ ਵਿਚਾਰ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ

Shilpa Vikas pole dance

ਸ਼ਿਲਪਾ ਦੇ ਨਾਲ ਵਿਕਾਸ ਦਾ ਪੋਲ ਡਾਂਸ, ਭਾਬੀ ਜੀ ਨੇ ਕਿਹਾ ‘ਗਲਤ ਪਕੜੇ ਹੈਂ’

Shilpa Vikas pole dance: ਸ਼ਿਲਪਾ ਸ਼ਿੰਦੇ ਅਤੇ ਵਿਕਾਸ ਦੀ ਜੋੜੀ ਬਿੱਗ ਬੌਸ ਦੇ ਹੁਣ ਤੱਕ ਦੇ ਸੀਜ਼ਨ ਦੀ ਸਭ ਤੋਂ ਮਸ਼ਹੂਰ ਜੋੜੀ ਬਣ ਗਈ ਹੈ। ਸ਼ੋਅ ਖਤਮ ਹੋਣ ਦੇ ਬਾਵਜੂਦ ਦੋਹਾਂ ਨੂੰ ਦਰਸ਼ਕ ਇੱਕ ਵਾਰ ਫਿਰ ਟੀ.ਵੀ ਸਕ੍ਰੀਨ ‘ਤੇ ਦੇਖਣ ਲਈ ਬੇਚੈਨ ਹਨ।ਇਹ ਹੀ ਕਾਰਨ ਹੈ ਕਿ ਆਉਣ ਵਾਲੇ ਸ਼ੋਅ ਵਿੱਚ ਇਸ ਜੋੜੀ ਦੇ ਛੋਟੇ

Akash Dadlani Entertainment Ki Raat

ਬਿੱਗ ਬੌਸ ਦੇ ਇਸ ਕੰਟੈਸਟੈਂਟ ਨੇ ਨਵੇਂ ਸ਼ੋਅ ਵਿੱਚ ਦਿਖਾਏ ਨਖਰੇ, ਧੱਕੇ ਮਾਰ ਕੇ ਕੱਢਿਆ ਬਾਹਰ

Akash Dadlani Entertainment Ki Raat: ਬੀਤੀ ਰਾਤ ਇਹ ਖਬਰ ਸਾਹਮਣੇ ਆਈ ਸੀ ਕਿ ‘ਐਂਟਰਟੇਨਮੈਂਟ ਕੀ ਰਾਤ‘ ਵਿੱਚ ਬਿੱਗ ਬੌਸ -11 ਦੇ ਕੰਟੈਸਟੈਂਟ ਆਕਾਸ਼ ਦਦਲਾਨੀ ਨੇ ਅਜਿਹੇ ਨੱਖਰੇ ਦਿਖਾਏ ਕਿ ਸ਼ੋਅ ਦੇ ਮੇਕਰਜ਼ ਨੇ ਉਨ੍ਹਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ।ਖਬਰਾਂ ਅਨੁਸਾਰ ‘ਐਂਟਰਟੇਨਮੈਂਟ ਕੀ ਰਾਤ’ ਸ਼ੋਅ ਵਿੱਚ ਸ਼ਿਲਪਾ ਸ਼ਿੰਦੇ ਦੇ ਨਾਲ-ਨਾਲ ਅਰਸ਼ੀ ਖਾਨ, ਪੁਨੀਸ਼ ਸ਼ਰਮਾ,

bigg boss contestant Akash Dadlani

ਬਿੱਗ ਬੌਸ 11 ਦੇ ਪਾਪੂਲਰ ਕੰਟੈਸਟੈਂਟ ਦੀ ਇਸ ਰਿਐਲਿਟੀ ਸ਼ੋਅ ਤੋਂ ਹੋਈ ਛੁੱਟੀ

Bigg Boss contestant Akash Dadlani: ਰਿਐਲਿਟੀ ਸ਼ੋਅ ਬਿੱਗ ਬੌਸ ਦਾ ਧਮਾਕੇਦਾਰ ਸੀਜਨ 11 ਚਾਹੇ ਖਤਮ ਹੋ ਗਿਆ ਹੈ, ਪਰ ਇਸ ਸ਼ੋਅ ਵਿੱਚ ਸ਼ਾਮਿਲ ਰਹੇ ਕੰਟੈਸਟੈਂਟਸ ਦਾ ਹੰਗਾਮਾ ਲਗਾਤਾਰ ਜਾਰੀ ਹੈ। ਮੀਡੀਆ ਰਿਪੋਰਟਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿੱਗ ਬੌਸ ਦੇ ਐਕਸ ਕੰਟੈਸਟੈਂਟ ਅਕਾਸ਼ ਦਦਲਾਨੀ ਨੂੰ ਰਿਐਲਿਟੀ ਸ਼ੋਅ ‘ਇੰਟਰਟੇਨਮੈਂਟ ਕੀ ਰਾਤ’ ਤੋਂ ਬਾਹਰ ਕਰ

Hina Khan Entertainment ki raat

ਹਿਨਾ ਖਾਨ ਕਿਉਂ ਨਹੀਂ ਜਾਵੇਗੀ ‘ਐਂਟਰਟੇਨਮੈਂਟ ਕੀ ਰਾਤ’ ‘ਚ , ਕਾਰਨ ਆਇਆ ਸਾਹਮਣੇ

Hina Khan Entertainment ki raat: ਸ਼ਿਲਪਾ ਸ਼ਿੰਦੇ ਅਤੇ ਹਿਨਾ ਖਾਨ ਦੇ ਵਿੱਚ ਕੋਲਡ ਵਾਰ ਬਿੱਗ ਬੌਸ ਖਤਮ ਹੋਣ ਤੋਂ ਬਾਅਦ ਵੀ ਜਾਰੀ ਹੈ।ਹਾਲ ਹੀ ਵਿੱਚ ਬਿੱਗ ਬੌਸ ਦੇ ਕੰਟੈਸਟੈਂਟ ਨੂੰ ‘ਐਂਟਰਟੇਨਮੈਂਟ ਕੀ ਰਾਤ’ ਸ਼ੋਅ ਵਿੱਚ ਆਉਣ ਦਾ ਇਨਵੀਟੇਸ਼ਨ ਦਿੱਤਾ ਗਿਆ ਸੀ। ਇਸ ਵਿੱਚ ਹਿਨਾ ,ਸ਼ਿਲਪਾ ਦੇ ਨਾਲ ਵਿਕਾਸ ਗੁਪਤਾ , ਅਰਸ਼ੀ ਖਾਨ ਅਤੇ ਪੁਨੀਸ਼ ਸ਼ਰਮਾ

Govinda Entertainment Ki Raat

ਡੇਟ ‘ਤੇ ਗਏ ਗੋਵਿੰਦਾ ਨੇ ਮਾਂ ਤੋਂ ਪੁੱਛਿਆ- ਸ਼ਰਾਬ ਪੀ ਲਵਾਂ, ਮਿਲਿਆ ਸੀ ਇਹ ਜਵਾਬ

Govinda Entertainment Ki Raat: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਹਾਲ ਹੀ ‘ਚ ਟੀਵੀ ਸ਼ੋਅ ‘ਐਟਰਟੇਨਮੈਂਟ ਕੀ ਰਾਤ’ ਦੇ ਸੈੱਟ ‘ਤੇ ਨਜ਼ਰ ਆਏ ਸਨ। ਤੁਹਾਨੂੰ ਦੱਸ ਦੇਈਏ ਕਿ ਖਾਸ ਗੱਲ ਇਹ ਸੀ ਕਿ ਉਹ ਇਕੱਲੇ ਨਹੀਂ ਬਲਕਿ ਆਪਣੇ ਪਰਿਵਾਰ ਦੇ ਨਾਲ ਇੱਥੇ ਆਏ ਸਨ। ਗੋਵਿੰਦਾ ਪਤਨੀ ਸਨੀਤਾ ਅਹੂਜਾ ਅਤੇ ਬੇਟੀ ਟੀਨਾ ਅਹੂਜਾ ਦੇ ਨਾਲ ਇਸ ਟੀਵੀ

Hiten Bandgi coming back

ਬਿੱਗ-ਬੌਸ ਦੇ ਘਰ ਵਿੱਚ ਹਿਤੇਨ-ਬੰਦਗੀ ਫਿਰ ਆਉਣਗੇ ਨਜ਼ਰ, ਪੁਨੀਸ਼ ਲਈ ਗੁਡ ਨਿਊਜ਼

Hiten Bandgi coming back: ਬਿੱਗ ਬੌਸ ਦੇ ਘਰ ਵਿੱਚ ਆਉਣ ਵਾਲਾ ਐਤਵਾਰ ਧਮਾਕੇਦਾਰ ਹੋਣ ਵਾਲਾ ਹੈ। ਇਸਦਾ ਕਾਰਨ ਹੈ ਇੱਕ ਵਾਰ ਫਿਰ ਪੁਰਾਣੇ ਕੰਟੈਸਟੈਂਟ ਦੀ ਘਰ ਵਿੱਚ ਵਾਪਸੀ ਹੈ। ਜੀ ਹਾਂ ਇਸ ਵਾਰ ਵੀਕੈਂਡ ਦੇ ਵਾਰ ਵਿੱਚ ਸਭ ਤੋਂ ਪਿਆਰੇ ਹਿਤੇਨ ,ਬੰਦਗੀ, ਵਿੰਦੁ ਦਾਰਾ ਸਿੰਘ ,ਲੋਪਾ ਅਤੇ ਕਾਮੇਡੀ ਕਿੰਗ ਰਾਜੂ ਸ਼੍ਰੀਵਾਸਤਵ ਆਉਣ ਵਾਲੇ ਹਨ ।ਇਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ