Tag: , , , ,

ਸਲਮਾਨ ਖਾਨ ਦੀ ਫ਼ਿਲਮ ‘ਰਾਧੇ’ ਦੇ ਸੈੱਟ ’ਤੇ ਰਣਦੀਪ ਹੁੱਡਾ ਹੋਏ ਜਖ਼ਮੀ

randeep-injured-on-set-of-radhe: ਸੁਪਰਸਟਾਰ ਸਲਮਾਨ ਖਾਨ ਅੱਜ ਕੱਲ੍ਹ ਆਪਣੀ ਅਗਲੀ ਫ਼ਿਲਮ Radhe: The Most Wanted Bhai ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। ਇਹ ਫਿਲਮ ਈਦ ‘ਤੇ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਫਿਲਮ ‘ਰਾਧੇ’ ਦੇ ਸੈੱਟ ’ਤੇ ਐਕਟਰ ਰਣਦੀਪ ਹੁੱਡਾ ਦੇ ਗੋਢੇ ’ਤੇ ਸੱਟ ਲੱਗ ਗਈ, ਫਿਲਹਾਲ ਅਜੇ ਉਹ ਠੀਕ ਹੋ ਰਹੇ ਹਨ।

4 ਮਿੰਟ ਦਾ ਹੋਵੇਗਾ ਅਕਸ਼ੇ ਦੀ ਫ਼ਿਲਮ ‘ਸੂਰਯਾਵੰਸ਼ੀ’ ਦਾ ਟ੍ਰੇਲਰ,ਇਸ ਦਿਨ ਹੋਵੇਗਾ ਰਿਲੀਜ਼

sooryavanshi-trailer-is-4-minutes : ਫ਼ਿਲਮ ”ਸੂਰਯਾਵੰਸ਼ੀ” ਇਸ ਸਾਲ ਦੀ ”ਮੋਸਟ ਅਵੇਟਿਡ” ਫ਼ਿਲਮਾਂ ਵਿੱਚੋਂ ਇੱਕ ਹੈ | ਦਰਸ਼ਕਾਂ ਨੂੰ ਫ਼ਿਲਮ ਦੇ ਟ੍ਰੇਲਰ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ | ਫ਼ਿਲਮ ਦਾ ਟ੍ਰੇਲਰ 2 ਮਾਰਚ ਨੂੰ ਰਿਲੀਜ਼ ਹੋਣ ਵਾਲਾ ਹੈ | ਰਿਪੋਰਟਾਂ ਮੁਤਾਬਿਕ ਫ਼ਿਲਮ ਦਾ ਟ੍ਰੇਲਰ 4 ਮਿੰਟਾਂ ਦਾ ਹੈ |ਫ਼ਿਲਮ ”ਸੂਰਯਾਵੰਸ਼ੀ” ਰੋਹਿਤ ਸ਼ੈੱਟੀ ਦੀ ”ਕੌਪ ਸੀਰੀਜ਼” ਦੀ ਚੌਥੀ

ਬਿੱਗ ਬੌਸ ਤੋਂ ਬਾਅਦ ਜੈਅ-ਮਾਹੀ ਨਾਲ ਮਿਲੀ ਸ਼ਹਿਨਾਜ, ਕਪਲ ਦੀ ਬੇਟੀ ਨੂੰ ਕੀਤਾ ਪੈਂਪਰ

shehnaz meets Jay-Mahi: ਬੁੱਧਵਾਰ ਨੂੰ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ ਗਿੱਲ ਟੀਵੀ ਦੇ ਮੋਸਟ ਫੇਮਸ ਕਪਲ ਜੈਅ ਭਾਨੂਸ਼ਾਲੀ ਅਤੇ ਮਾਹੀ ਵਿਜ ਤੋਂ ਮਿਲੀ।ਸ਼ਹਿਨਾਜ ਜੈਅ-ਮਾਹੀ ਦੇ ਘਰ ਗਈ।  ਉੱਥੇ ਸ਼ਹਿਨਾਜ ਕਪਲ ਦੀ ਕਿਊਟ ਬੇਟੀ ਤਾਰਾ ਨਾਲ ਮਿਲੀ।ਸ਼ਹਿਨਾਜ ਗਿੱਲ ਦੀ ਮਾਹੀ-ਜੈਅ ਦੀ ਬੇਟੀ ਤਾਰਾ ਨਾਲ ਮੁਲਾਕਾਤ ਦੀ ਇਹ ਕਿਊਟ ਫੋਟੋ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ। ਤਸਵੀਰ

ਫਿਲਮ ‘ਮਲੰਗ’ ਦੀ ਸਕ੍ਰੀਨਿੰਗ ਵਿੱਚ ਪਹੁੰਚੇ ਟਾਈਗਰ-ਅਰਜੁਨ, ਭੈਣ ਨਾਲ ਦਿਖੀ ਕੈਟਰੀਨਾ

 screening of film ‘Malang’ : ਆਦਿੱਤਿਆ ਰਾਏ ਕਪੂਰ ਅਤੇ ਦਿਸ਼ਾ ਪਟਾਨੀ ਦੀ ਫਿਲਮ ਮਲੰਗ 7 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਨੂੰ ਸੋਸ਼ਲ ਮੀਡੀਆ ਤੇ ਪਾਜੀਟਿਵ ਰਿਸਪਾਂਸ ਵੀ ਮਿਲ ਰਿਹਾ ਹੈ।ਇਸ ਤੋਂ ਪਹਿਲਾਂ 6 ਫਰਵਰੀ ਨੂੰ ਮਲੰਗ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ।ਸਕ੍ਰੀਨਿੰਗ ਵਿੱਚ ਫਿਲਮ ਦੀ ਸਟਾਰਕਾਸਟ ਦੇ ਇਲਾਵਾ ਟਾਈਗਰ ਸ਼ਰਾਫ, ਕੈਟਰੀਨਾ ਕੈਫ, ਚੰਕੀ

ਕਰੀਨਾ ਦੇ ਭਰਾ ਅਰਮਾਨ ਦੇ ਵੈਡਿੰਗ ਰਿਸੈਪਸ਼ਨ ਵਿੱਚ ਪਹੁੰਚਿਆ ਬਾਲੀਵੁਡ, ਵੇਖੋ ਤਸਵੀਰਾਂ

Arman Wedding Reception : ਕਪੂਰ ਪਰਿਵਾਰ ਵਿੱਚ ਵਿਆਹ ਹੋਵੇ ਅਤੇ ਫਿਲਮ ਇੰਡਸਟਰੀ ਵਿੱਚ ਚਰਚਾ ਨਾ ਹੋਵੇ ਤਾਂ ਅਜਿਹਾ ਹੋ ਨਹੀਂ ਸਕਦਾ।ਅਰਮਾਨ ਜੈਨ ਅਤੇ ਅਨੀਸਾ ਮਲਹੋਤਰਾ ਦੇ ਵਿਆਹ ਹਾਲ ਹੀ ਹੋਇਆ ਹੈ। ਇਸ ਤੋਂ ਬਾਅਦ ਦੋਵੇਂ ਵੈਡਿੰਗ ਰਿਸੈਪਸ਼ਨ ਵਿੱਚ ਨਜ਼ਰ ਆਏ ਹਨ। ਅਰਮਾਨ ਜੈਨ ਦੇ ਵੈਡਿੰਗ ਰਿਸੈਪਸ਼ਨ ਵਿੱਚ ਫਿਲਮ ਇੰਡਸਟਰੀ ਦੀਆਂ ਕਈ ਵੱਡੀਆਂ ਹਸਤੀਆਂ ਪਹੁੰਚੀਆਂ ਹਨ।

ਟਰੇਨ ‘ਚ ਢੋਲ ਵਜਾ ਕੇ ਪੈਸੇ ਮੰਗਦੇ ਵਿਖਾਈ ਦਿੱਤੇ ਆਯੁਸ਼ਮਾਨ ਖੁਰਾਨਾ,ਵਾਇਰਲ ਵੀਡੀਓ

Ayushmann asked for money in train: ਆਯੁਸ਼ਮਾਨ ਖੁਰਾਨਾ ਅੱਜਕੱਲ ਆਪਣੀ ਆਉਣ ਵਾਲੀ ਫਿਲਮ ‘ਸ਼ੁੱਭ ਮੰਗਲ ਜ਼ਿਆਦਾ ਸਾਵਧਾਨ’ ਨੂੰ ਲੈ ਕੇ ਚਰਚਾ ’ਚ ਹਨ।ਫਿਲਮ ਦਾ ਟ੍ਰੇਲਰ ਵੀ ਰੀਲੀਜ਼ ਹੋ ਗਿਆ ਹੈ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਇਸ ਦੌਰਾਨ ਆਯੁਸ਼ਮਾਨ ਖੁਰਾਣਾ ਦੀ ਅਨੋਖੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।ਵੀਡੀਓ

ਹੱਥ ਵਿੱਚ ਪਜਲ ਗੇਮ ਲਏ ਮੰਮੀ ਕਰੀਨਾ ਕਪੂਰ ਖਾਨ ਦੇ ਨਾਲ ਨਜ਼ਰ ਆਏ ਤੈਮੂਰ

Taimur with mom Kareena :ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਉਨ੍ਹਾਂ ਦੇ ਬੇਟੇ ਤੈਮੂਰ ਅਲੀ ਖਾਨ ਨੂੰ ਇਕੱਠੇ ਦੇਖਣਾ ਫੈਨਜ਼ ਨੂੰ ਕਾਫੀ ਪਸੰਦ ਹੈ।  ਹਾਲ ਹੀ ਵਿੱਚ ਦੋਵੇਂ ਇੱਕ ਵਾਰ ਫਿਰ ਤੋਂ ਇਕੱਠੇ ਨਜ਼ਰ ਆਏ। ਦੋਵੇਂ ਬਾਂਦਰਾ ਵਿੱਚ  ਇਕੱਠੇ ਦਿਖਾਈ ਦਿੱਤੇ। ਕਰੀਨਾ ਕਪੂਰ ਖਾਨ ਨੇ ਤੈਮੂਰ ਨੂੰ ਗੋਦ ਵਿੱਚ ਚੁੱਕਿਆ ਹੋਇਆ ਸੀ ਅਤੇ ਜੂਨੀਅਰ ਨਵਾਬ

ਨਿਕ ਜੋਨਸ ਨਾਲ ਪ੍ਰਿਯੰਕਾ ਚੋਪੜਾ ਦਾ ਰੋਮਾਂਸ , ਸਮੁੰਦਰ ਕਿਨਾਰੇ ਕੀਤਾ KISS

Priyanka romance with Nick Jones: ਬਾਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਹੈਪੀ ਸਪੇਸ ਵਿੱਚ ਹਨ। ਉਹ ਆਪਣੀ ਲਾਈਫ ਪੂਰੀ ਤਰ੍ਹਾਂ ਇੰਨਜੁਆਏ ਕਰ ਰਹੀ ਹੈ। ਉਨ੍ਹਾਂ ਨੇ ਨਿਊ ਯੀਅਰ ਦਾ ਸੈਲੀਬ੍ਰੇਸ਼ਨ ਵੀ ਜੋਰਾਂ-ਸ਼ੋਰਾਂ ਨਾਲ ਕੀਤਾ।ਹੁਣ ਪ੍ਰਿਯੰਕਾ ਨੇ ਸਮੁੰਦਰ ਕਿਨਾਰੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਤਸਵੀਰ ਵਿੱਚ ਪ੍ਰਿਯੰਕਾ ਨਿਕ ਜੋਨਸ ਦੀ ਗੋਦ ਵਿੱਚ ਬੈਠੀ ਹੈ ਅਤੇ ਨਿਕ ਉਨ੍ਹਾਂ

ਸਪਨਾ ਚੌਧਰੀ ਨੇ ਪੁਲਿਸ ਨੂੰ ਕਾਰ ਐਕਸੀਡੈਂਟ ਦਾ ਦੱਸਿਆ ਪੂਰਾ ਸੱਚ,ਜਾਣੋ ਪੂਰਾ ਮਾਮਲਾ

Sapna tells police about car accident : ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਡਾਂਸ ਦੇ ਤਾਂ ਹਰ ਜਗ੍ਹਾ ਚਰਚੇ ਹਨ। ਸਪਨਾ ਚੌਧਰੀ ਜਦੋਂ ਸਟੇਜ ‘ਤੇ ਆਉਂਦੀ ਹੈ ਤਾਂ ਦਰਸ਼ਕਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਸਪਨਾ ਚੌਧਰੀ ਦੇ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੇ ਹਨ ਪਰ ਇਕ ਵੱਡੀ ਖਬਰ ਸਾਹਮਣੇ ਆ ਰਹੀ

Bb 13: ਰਸ਼ਮੀ ਤੇ ਆਰਤੀ ਵਿਚਾਲੇ ਮੁੜ ਸਟੈਂਡ ਨਾ ਲੈਣ ‘ਤੇ ਹੋਈ ਬਹਿਸਬਾਜ਼ੀ

Rashmi-arti for not taking her stand: ਕਲਰਸ ਰਿਐਲਟੀ ਸ਼ੋਅ ਬਿੱਗ ਬੌਸ 13 ‘ਚ ਬੀਤੇ ਦਿਨੀਂ ਘਰ ‘ਚ ਕਈ ਡਰਾਮੇ ਦੇਖਣ ਨੂੰ ਮਿਲੇ। ਸਲਮਾਨ ਖਾਣ ਦੇ ਜਾਣ ਤੋਂ ਬਾਅਦ ਰਸ਼ਮੀ ਦੇਸਾਈ ਤੇ ਆਰਤੀ ਸਿੰਘ ਵਿਚਾਲੇ ਸਟੈਂਡ ਨਾ ਲੈਣ ‘ਤੇ ਬਹੁਤ ਸਾਰੀਆਂ ਗੱਲਾਂ ਹੋਈਆਂ। ਰਸ਼ਮੀ ਨੇ ਆਰਤੀ ਕੋਲ ਆਪਣੀ ਸ਼ਿਕਾਇਤ ਜ਼ਾਹਿਰ ਕੀਤੀ।ਗੇਮ ਰਿਐਲਟੀ ਸ਼ੋਅ ਬਿੱਗ ਬੌਸ ‘ਚ

ਅਕਸ਼ੇ ਕੁਮਾਰ ਨੂੰ ਮਿਲਿਆ ਬੈਸਟ ਫਿਲਮ ਦਾ ਐਵਾਰਡ,ਇਹ ਹੈ ਪੂਰੀ ਲਿਸਟ

Akshay receives best film award: ਨੈਸ਼ਨਲ ਫਿਲਮ ਐਵਾਰਡਜ਼ ਜੇਤੂਆਂ ਨੂੰ ਸਨਮਾਨਤ ਕਰਨ ਲਈ ਵਿਗਿਆਨ ਭਵਨ ਵਿਚ ਪ੍ਰੋਗਰਾਮ ਕਰਵਾਇਆ ਗਿਆ। ਦੇਸ਼ ਦੇ ਉਪ ਰਾਸ਼ਟਰਪਤੀ ਐਮ ਵੈਨਕਾਈਆ ਨਾਇਡੂ ਜੇਤੂਆਂ ਨੂੰ ਸਨਮਾਨਤ ਕਰ ਰਹੇ ਹਨ। ਅਕਸ਼ੇ ਕੁਮਾਰ ਨੂੰ ‘ਪੈਡਮੈਨ’ ਫਿਲਮ ਲਈ ‘ਬੈਸਟ ਫਿਲਮ ਆਨ ਸੋਸ਼ਲ ਇਸ਼ੂ’ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਉਪਰਾਸ਼ਟਰਪਤੀ ਐਮ ਵੈਨਕਾਈਆ ਨਾਇਡੂ ਦੇ ਹੱਥੋਂ

ਸਕੂਲ ਫੰਕਸ਼ਨ ਦੇ ਲਈ ਤਿਆਰ ਆਰਾਧਿਆ, ਦਾਦਾ ਅਮਿਤਾਭ ਪਰਿਵਾਰ ਨਾਲ ਦੇਖਣ ਪਹੁੰਚੇ

Aaradhya Ready for school function : ਐਸ਼ਵਰਿਆ ਰਾਏ ਬੱਚਨ ਦੀ ਬੇਟੀ ਆਰਾਧਿਆ ਬੱਚਨ ਨਾਲ ਬਾਂਡਿੰਗ ਕਿਸੇ ਤੋਂ ਲੁਕੀ ਨਹੀਂ ਹੈ।  ਐਸ਼ਵਰਿਆ ਚਾਹੇ ਆਪਣੇ ਵਰਕ ਕਮਿਟਮੈਂਟ ਦੇ ਬਾਵਜੂਦ ਬੇਟੀ ਦੇ ਟਾਈਮ ਕੱਢ ਹੀ ਲੈਂਦੀ ਹੈ। ਹਾਲ ਹੀ ਵਿੱਚ ਆਰਾਧਿਆ ਦੇ ਸਕੂਲ ਫੰਕਸ਼ਨ ਵਿੱਚ ਸ਼ਰੀਕ ਹੋਈ। ਇਸ ਦੌਰਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਐਸ਼ਵਰਿਆ ਚਾਹੇ ਆਪਣੇ ਵਰਕ

ਸ਼ਾਹਿਦ ਕਪੂਰ ਦੀ ਸਿਹਤ ਖਰਾਬ ਹੋਣ ਕਾਰਨ ਇਸ ਫਿਲਮ ਦੀ ਸ਼ੂਟਿੰਗ ਹੋਈ ਪੋਸਟਪੋਨ

Bad health of shahid-kapoor: ਬਾਲੀਵੁਡ ਦੇ ਮਸ਼ਹੂਰ ਅਦਾਕਾਰ ਸ਼ਾਹਿਦ ਕਪੂਰ ਇਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਏ ਹਨ ਜੀ ਹਾਂ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ ‘ਜਰਸੀ’ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਛਾਏ ਹੋਏ ਹਨ ਪਰ ਫੈਨਜ਼ ਨੂੰ ਇਸ ਦੇ ਲਈ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ। ਜਾਣਕਾਰੀ ਮੁਤਾਬਿਕ ਸ਼ਾਹਿਦ ਕਪੂਰ ਦੀ

ਅਦਾਕਾਰਾ ਰਤੀ ਅਗਨੀਹੋਤਰੀ ਅੱਜ ਮਨਾਂ ਰਹੀ ਹੈ ਆਪਣਾ 59ਵਾਂ ਜਨਮਦਿਨ

Rati agnihotri birthday special: ਅਮਿਤਾਭ ਬੱਚਨ ਦੇ ਨਾਲ ਫਿਲਮ ‘ਕੁਲੀ’ ਵਿੱਚ ਨਜ਼ਰ ਆਈ ਬਾਲੀਵੁਡ ਅਦਾਕਾਰਾ ਰਤੀ ਅਗਨੀਹੋਤਰੀ ਅੱਜ ਆਪਣਾ 59ਵਾਂ ਜਨਮਦਿਨ ਮਨਾ ਰਹੀ ਹੈ। ਰਤੀ ਦਾ ਜਨਮ ਮੁੰਬਈ ਵਿੱਚ ਇੱਕ ਪੰਜਾਬੀ ਫੈਮਿਲੀ ਵਿੱਚ ਹੋਇਆ ਸੀ। ਉਨ੍ਹਾਂ ਨੇ 10 ਸਾਲ ਦੀ ਉਮਰ ਤੋਂ ਹੀ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੂੰ ਬਚਪਨ ਤੋਂ ਅਦਾਕਾਰੀ ਦਾ

ਸਲਮਾਨ ਤੇ ਕੈਟਰੀਨਾ ਨੇ ਬੰਗਲਾਦੇਸ਼ ਦੀ PM ਨਾਲ ਸ਼ੇਅਰ ਕੀਤੀ ਤਸਵੀਰ

Salman khan katrina bangladesh pm: ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਸੁਪਰਸਟਾਰ ਸਲਮਾਨ ਖਾਨ ਤੇ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਹਾਲ ਹੀ ‘ਚ ਮੁਲਾਕਾਤ ਕੀਤੀ। ਦੋਵਾਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ। ਸਲਮਾਨ ਨੇ ਐਤਵਾਰ ਰਾਤ ਨੂੰ ਤਸਵੀਰ ਟਵਿਟਰ ‘ਤੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ”ਸ਼ੇਖ ਹਸੀਨਾ ਨੂੰ ਖੂਬਸੂਰਤ ਮਹਿਲਾ

ਅਦਾਕਾਰ ਆਮਿਰ ਖਾਨ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

 Aamir Khan Sri Darbar Sahib honored: ਬਾਲੀਵੁੱਡ ਦੇ ਮਿਸਟਰ ਪ੍ਰਫੈਕਟਨਿਸ਼ਟ ਆਮਿਰ ਖ਼ਾਨ ਦੀ ਆਪਣੀ ਅਗਲੀ ਫਿਲਮ ‘ਲਾਲ ਸਿੰਘ ਚੱਡਾ’ ਹੈ। ਇਸ ਦੇ ਲਈ ਉਹ ਕਾਫੀ ਤਿਆਰੀ ‘ਚ ਲੱਗੇ ਹੋਏ ਹਨ। ਇਹ ਫਿਲਮ ਹਾਲੀਵੁੱਡ ਦੇ ਟੌਮ ਹੈਂਕਸ ਦੀ ਫ਼ਿਲਮ ‘ਫਾਰੈਸਟ ਗੰਪ’ ਦੀ ਆਫੀਸ਼ੀਅਲ ਰੀਮੇਕ ਹੋਵੇਗੀ। ਇਸ ਫ਼ਿਲਮ ਦੀ ਸ਼ੂਟਿੰਗ 4 ਨਵੰਬਰ ਤੋਂ ਸ਼ੁਰੂ ਹੋਵੇਗੀ। ਇਸ ਤੋਂ

ਪੰਜਾਬੀ ਸੂਟ ‘ਚ ਨਜ਼ਰ ਆਈ ਦੀਪਿਕਾ,ਵਾਇਰਲ ਹੋਈਆਂ ਤਸਵੀਰਾਂ

Deepika look in punjabi suit: ਬਾਲੀਵੁਡ ਇੰਡਸਟਰੀ ਦੀ ਸਭ ਤੋਂ ਖ਼ੂਬਸੂਰਤ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਮੁੰਬਈ ਏਅਰਪੋਟਰ ਉੱਤੇ ਸਪਾਟ ਕੀਤਾ ਗਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਉਹ ਗੁਲਾਬੀ ਰੰਗ ਦੇ ਪੰਜਾਬੀ ਪਲਾਜੋ ਸੂਟ  ‘ਚ ਨਜ਼ਰ ‘ਚ ਬਹੁਤ ਹੀ ਖ਼ੂਬਸੂਰਤ

ਪੰਜਾਬ ਦੇ ਬਦਲਦੇ ਹਾਲਾਤਾਂ ਕਰਕੇ ਕੀ ਮਨੋਰੰਜਨ ਜਗਤ ਨੂੰ ਹੈ ਖਤਰਾ !

Bullets may cast shadow: ਲੁਧਿਆਣਾ (ਨਿਧੀ ਭਨੋਟ): ਪੰਜਾਬ ਵਿਚ ਖਾਲਿਸਤਾਨ ਅੰਦੋਲਨ ਦੀ ਮੁੜ ਸੁਰਜੀਤੀ ਪੰਜਾਬੀ ਮਨੋਰੰਜਨ ਉਦਯੋਗ ਲਈ ਇਕ ਵੱਡਾ ਖ਼ਤਰਾ ਹੋ ਸਕਦਾ ਹੈ। ਕਿਉਂਕਿ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ਵਿਚ ਗ੍ਰੇਨੇਡ ਹਮਲੇ ਤੋਂ ਬਾਅਦ ਮਨੋਰੰਜਨ ਉਦਯੋਗ ਵਿਚਲੇ ਲੋਕਾਂ ਨੇ ਪੰਜਾਬ ਦੇ ਨਿਸ਼ਾਨੇ ਦੀਆਂ ਥਾਵਾਂ ‘ਤੇ ਇਕ ਹੋਰ ਵਿਚਾਰ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ

ਐਸ਼ਵਰਿਆ ਰਾਏ ਦੇ ਬੋਲਡ ਸੀਨਜ਼ ਨੂੰ ਦੇਖ ਭੜਕੀ ਸੱਸ ਨੇ ਮਾਰਿਆ ਤਾਹਨਾ

ਬਾਲੀਵੁੱਡ ਅਮਿਤਾਭ ਬੱਚਨ ਦੀ ਪਤਨੀ ਅਤੇ ਐਸ਼ਵਰਿਆ ਰਾਏ ਬੱਚਨ ਦੀ ਸੱਸ ਜਯਾ ਬੱਚਨ ਹਮੇਸ਼ਾ ਤੋਂ ਆਪਣੇ ਦਿਲੇਰੀ ਭਰੇ ਬਿਆਨਾਂ ਲਈ ਕਾਫੀ ਜਾਣੀ ਜਾਂਦੀ ਹੈ। ਮੁੰਬਈ ਦੇ ਮਾਮੀ ਫਿਲਮ ਸਮਾਰੋਹ ‘ਚ ਕਈ ਸਿਤਾਰੇ ਪਹੁੰਚ ਰਹੇ ਹਨ। ਹੁਣੇ ਜਿਹੇ ‘ਚ ਜਯਾ ਬੱਚਨ ਵੀ ਮਾਮੀ ਸਮਾਰੋਹ ‘ਚ ਨਜ਼ਰ ਆਈ। ਉਨ੍ਹਾਂ ਨੇ ਫਿਲਮ ਮੇਕਿੰਗ ਬਾਰੇ ਗੱਲ ਕਰਦੇ ਹੋਏ ਕਿਹਾ,

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ