Tag: , , ,

ਵਿਰਾਟ-ਅਨੁਸ਼ਕਾ ਨੂੰ ਘੂੰਮਦਾ ਦੇਖ ਨਾਰਾਜ ਹੋਏ ਫੈਨਜ਼, ਹੋਏ ਬੁਰੀ ਤਰ੍ਹਾਂ ਟ੍ਰੋਲ

Anushka Virat Out London : ਆਈਸੀਸੀ ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਨਿਊਜੀਲੈਂਡ ਨਾਲ ਹਾਰ ਤੋਂ ਬਾਅਦ ਹਾਲ ਹੀ ਵਿੱਚ ਇੰਡੀਅਨ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਲੰਦਨ ਵਿੱਚ ਡੇਅ ਆਊਟ ਇੰਨਜੁਆਏ ਕਰਦੇ ਹੋਏ ਦੇਖਿਆ ਗਿਆ ਪਰ ਇੱਕ ਪਾਸੇ ਜਿੱਥੇ ਕ੍ਰਿਕਟ ਫੇਨਜ਼ ਅਜੇ ਤੱਕ ਸੈਮੀਫਾਈਨਲ ਵਿੱਚ ਇੰਡੀਆ ਦੀ

ਨਿਊਯਾਰਕ ਤੋਂ ਵਾਪਸ ਆਉਂਦੇ ਹੀ ਗਰਲਗੈਂਗ ਨਾਲ ਪਾਰਟੀ ਕਰਦੀ ਦਿਖੀ ਮਲਾਇਕਾ

Malaika Snapped NewYork Pics : ਮਲਾਇਕਾ ਅਰੋੜਾ ਨਿਊਯਾਰਕ ਤੋਂ ਆਪਣੀਆਂ ਛੁੱਟੀਆਂ ਇੰਨਜੁਆਏ ਕਰਕੇ ਵਾਪਸ ਮੁੰਬਈ ਆ ਚੁੱਕੀ ਹੈ। ਇੱਥੇ ਉਹ ਅਰਜੁਨ ਕਪੂਰ ਦੇ ਨਾਲ ਸਮਾਂ ਬਿਤਾ ਰਹੀ ਸੀ। ਲੱਗਦਾ ਹੈ ਅਰਜੁਨ ਕਪੂਰ ਦੇ ਹੋਣ ਤੋਂ ਬਾਅਦ ਵੀ ਉਹ ਆਪਣੀਆਂ ਦੋਸਤਾਂ ਨੂੰ ਕਾਫੀ ਮਿੱਸ ਕਰ ਰਹੀ ਸੀ ਵਾਪਸੀ ਦੇ ਨਾਲ ਹੀ ਉਹ ਆਪਣੇ ਗਰਲਗੈਂਗ ਦੇ ਕੋਲ

ਆਖਿਰ ਕਿਉਂ ਬੇਰੁਜ਼ਗਾਰ ਹੋਏ ਅਦਾਕਾਰ ਅਨੁਪਮ ਖੇਰ ?

Anupam Kher One Day Justice : ਨਾ ਸਿਰਫ ਬਾਲੀਵੁਡ ਬਲਕਿ ਹਾਲੀਵੁਡ ਵਿੱਚ ਵੀ ਆਪਣੇ ਅਭਿਨੈ ਦਾ ਲੋਹਾ ਮਨਵਾ ਚੁੱਕੇ ਅਨੁਪਮ ਖੇਰ ਦੇ ਫਿਲਮੀ ਕਰੀਅਰ ਵਿੱਚ ਫਿਲਹਾਲ ਇੰਟਰਵਲ ਚੱਲ ਰਿਹਾ ਹੈ। ਉਨ੍ਹਾਂ ਦੇ ਕੋਲ ਅਜੇ ਹਿੰਦੀ ਦੀ ਕੋਈ ਫਿਲਮ ਨਹੀਂ ਹੈ, ਹਾਲਾਂਕਿ ਉਹ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਫਿਲਮ ‘ਵਨ ਡੇਅ –  ਜਸਟਿਸ ਡਿਲੀਵਰਡ’ ਵਿੱਚ ਨਜ਼ਰ

ਥਾਈਲੈਂਡ ‘ਚ ਹਨੀਮੂਨ ਮਨਾ ਰਹੇ ਨੇ ਚਾਰੂ ਅਸੋਪਾ ਤੇ ਰਾਜੀਵ ਸੇਨ

Rajeev  Charu Honeymoon Pics : ਬਾਲੀਵੁਡ ਅਦਾਕਾਰਾ ਅਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਟੈਲੀਵਿਜਨ ਦੀ ਮਸ਼ਹੂਰ ਅਦਾਕਾਰਾ ਚਾਰੂ ਆਸੋਪਾ ਦੇ ਨਾਲ ਹਾਲ ਹੀ ਵਿੱਚ ਵਿਆਹ ਕਰ ਲਿਆ ਹੈ। ਵਿਆਹ ਤੋਂ ਬਾਅਦ ਇਹ ਸਟਾਰ ਕਪਲ ਅੱਜ ਕੱਲ੍ਹ ਹਨੀਮੂਨ ਇੰਨਜੁਆਏ ਕਰ ਰਿਹਾ ਹੈ।  ਸੋਸ਼ਲ ਮੀਡੀਆ ਉੱਤੇ ਦੋਨਾਂ ਨੇ ਹੀ ਆਪਣੇ ਹਨੀਮੂਨ ਦੀਆਂ

ਆਖਿਰ ਕਿਉਂ ਨੀਰੂ ਬਾਜਵਾ ਨੇ ਬਾਲੀਵੁਡ ਤੋਂ ਕੀਤੀ ਤੌਬਾ ?

Neeru  Obscence Experience Bollywood : ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿਸ ਨੇ ਆਮ ਲੋਕਾਂ ਤੋਂ ਲੈ ਕੇ ਖਾਸ ਵਿਅਕਤੀ ਤੱਕ ਆਪਣੇ ਟੈਲੇਂਟ ਨੂੰ ਅੱਗੇ ਰੱਖਣ ਦਾ ਮੌਕਾ ਦਿੱਤਾ ਹੈ ਤੇ ਸੋਸ਼ਲ ਮੀਡੀਆ ਨੇ ਬਹੁਤ ਸਾਰੇ ਅਜਿਹੇ ਆਮ ਲੋਕਾਂ ਨੂੰ ਅੱਗੇ ਲਿਆਉਂਦਾ ਹੈ। ਜਿਹੜੇ ਅੱਜ ਚੰਗੀ ਜ਼ਿੰਦਗੀ ਵਤੀਤ ਕਰ ਰਹੇ ਹਨ। ਜਾਣਕਾਰੀ ਮੁਤਾਬਿਕ

ਯੁਵਰਾਜ ਸਿੰਘ ਟੀਵੀ ‘ਤੇ ਕਰਨਗੇ ਧਮਾਕਾ, ਫਿਰ ਖੇਡਣਗੇ ਕ੍ਰਿਕਟ !

Yuvraj Approached Reality Show : ਭਾਰਤੀ ਟੀਮ ਦੇ ਮਸ਼ਹੂਰ ਕ੍ਰਿਕਟਰ ਨੇ ਹਾਲ ਹੀ ‘ਚ ਕ੍ਰਿਕੇਟ ਤੋਂ ਸੰਨਿਆਸ ਲਿਆ ਹੈ। ਸੰਨਿਆਸ ਲੈਣ ਤੋਂ ਬਾਅਦ ਯੁਵਰਾਜ ਸਿੰਘ ਲਗਾਤਾਰ ਖ਼ਬਰਾਂ ਵਿੱਚ ਬਣੇ ਹੋਏ ਹਨ। ਇਹਨਾਂ ਸਭ ਖਬਰਾਂ ਦੇ ਚਲਦੇ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਕ੍ਰਿਕੇਟ ਤੋਂ ਬਾਅਦ ਟੀਵੀ ਦੀ ਦੁਨੀਆਂ ਵਿੱਚ ਐਂਟਰੀ ਕਰਨ ਜਾ ਰਹੇ ਹਨ।

ਕਰਨ ਔਜਲਾ ਨੇ ਵੀਡੀਓ ਸ਼ੇਅਰ ਕਰ ਆਪਣੇ ‘ਤੇ ਹੋਏ ਹਮਲੇ ਬਾਰੇ ਦੱਸੀ ਸੱਚਾਈ

Karan Aujla Share Video : ਹਾਲ ਹੀ ਵਿੱਚ ਖਬਰਾਂ ਆਈਆਂ ਸਨ ਕਿ ਪੰਜਾਬੀ ਸਿੰਗਰ – ਰੈਪਰ ਕਰਨ ਔਜਲਾ ਉੱਤੇ ਕਨੇਡਾ ਵਿੱਚ ਕੁੱਝ ਗੁੰਡਿਆਂ ਨੇ ਹਮਲਾ ਕਰ ਦਿੱਤਾ ਸੀ। ਕਿਹਾ ਜਾ ਰਿਹਾ ਸੀ ਕਿ ਜਦੋਂ ਉਨ੍ਹਾਂ ਉੱਤੇ ਅਟੈਕ ਹੋਇਆ ਤਾਂ ਉਹ ਕਨੇਡਾ ਵਿੱਚ ਰੇਹਾਨ ਰਿਕਾਰਡਸ ਦੇ ਮਾਲਿਕ ਸੰਦੀਪ ਰੇਹਾਨ ਅਤੇ ਸਿੰਗਰ ਦੀਪ ਜੰਡੂ ਦੇ ਨਾਲ ਸਨ।

ਹਿਮਾਚਲ ਦੀਆਂ ਵਾਦੀਆਂ ਦਾ ਇੰਝ ਮਜਾ ਲੈ ਰਹੇ ਕਾਮੇਡੀਅਨ ਕਪਿਲ ਸ਼ਰਮਾ

Kapil Sharma Manali Trip : ਕਾਮੇਡੀਅਨ ਕਪਿਲ ਸ਼ਰਮਾ ਇਨ੍ਹਾਂ ਦਿਨੀਂ ਆਪਣੇ ਕਾਮੇਡੀ ਸ਼ੋਅ ਤੋਂ ਸਮਾਂ ਕੱਢ ਕੇ ਹਿਮਾਚਲ ਦੀ ਸੈਰ ਤੇ ਨਿਕਲੇ ਹਨ।  ਖਾਸ ਗੱਲ ਹੈ ਕਿ ਕਪਿਲ ਸ਼ਰਮਾ ਇਸ ਸਪੈਸ਼ਲ ਟ੍ਰਿਪ ਤੇ ਪਤਨੀ ਗਿੰਨੀ ਦੇ ਨਾਲ ਨਹੀਂ ਆਪਣੇ ਦੋਸਤਾਂ ਦੇ ਨਾਲ ਆਏ ਹਨ।ਕਪਿਲ ਸ਼ਰਮਾ ਨੇ ਇੰਸਟਾਗ੍ਰਾਮ ਤੇ ਆਪਣੀ ਟ੍ਰਿਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

‘ਅਕਲ ਨਹੀਂ ਆਉਦੀ ਜੇ ਘਰ ‘ਚ ਭੈਣ ਨਾ ਹੋਵੇ’ – ਗੁਰਵਿੰਦਰ ਬਰਾੜ

Gurvinder Brar Akal Song : ਗੁਰਵਿੰਦਰ ਬਰਾੜ ਪਾਲੀਵੁਡ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਅਤੇ ਗੁਣੀ ਕਲਾਕਾਰ ਹਨ। ਉਹਨਾਂ ਨੇ ਗਾਇਕੀ ਦੇ ਖੇਤਰ ‘ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਗੁਰਵਿੰਦਰ ਬਰਾੜ ਜਦੋਂ ਵੀ ਕੋਈ ਗੀਤ ਰਿਲੀਜ਼ ਕਰਦੇ ਹਨ ਤਾਂ ਉਹ ਅਕਸਰ ਹੀ ਜ਼ਿੰਦਗੀ ਦੇ ਅਸਲ ਸੱਚ ਨਾਲ ਜੁੜਿਆ ਹੁੰਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ

‘ਭਾਰਤ’ ਦੀ ਸਪੈਸ਼ਲ ਸਕ੍ਰੀਨਿੰਗ ‘ਤੇ ਨਜ਼ਰ ਆਇਆ ਪੂਰਾ ਬਾਲੀਵੁਡ

Film Bharat Special Screening : ਬੀਤੀ ਰਾਤ ਸਲਮਾਨ ਖਾਨ ਦੀ ਫਿਲਮ ਭਾਰਤ ਦੀ ਸਪੈਸ਼ਲ ਸਕ੍ਰੀਨਿੰਗ ਦਾ ਪ੍ਰਬੰਧ ਕੀਤਾ ਗਿਆ ਸੀ ਇਸ ਦੌਰਾਨ ਸਲਮਾਨ ਖਾਨ ਦੀ ਇਸ ਫਿਲਮ ਦਾ ਮਜ਼ਾ ਲੈਣ ਲਈ ਬਾਲੀਵੁਡ ਸਟਾਰਸ ਨੇ ਗ੍ਰੈਂਡ ਐਂਟਰੀ ਮਾਰੀ। ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਵਿੱਚ ਭਾਰਤ ਦੀ ਟੀਮ ਤੋਂ ਇਲਾਵਾ ਅਨਿਲ ਕਪੂਰ , ਜਾਨਵੀ ਅਤੇ ਖੁਸ਼ੀ ਕਪੂਰ ਸੰਨੀ

ਤੈਮੂਰ ਨੇ ਸ਼ਾਹਰੁਖ ਦੇ ਬੇਟੇ ਦੇ ਬਰਥਡੇ ‘ ਤੇ ਬਣਵਾਇਆ ਟੈਟੂ ਪਰ ਨਹੀਂ ਖਾਇਆ ਖਾਣਾ

Taimur Tattoo Abram Birthday : ਸ਼ਾਹਰੁਖ ਖਾਨ ਨੇ ਹਾਲ ਹੀ ਵਿੱਚ ਆਪਣੇ ਛੋਟੇ ਨਵਾਬ ਅਬਰਾਮ ਦਾ ਬਰਥਡੇ ਸੈਲੀਬ੍ਰੇਟ ਕੀਤਾ।ਇਸ ਬਰਥਡੇ ਪਾਰਟੀ ਵਿੱਚ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਨੰਨ੍ਹੇ ਨਵਾਬ ਤੈਮੂਰ ਅਲੀ ਖਾਨ ਵੀ ਪਹੁੰਚੇ।ਪਾਰਟੀ ਵਿੱਚ ਤੈਮੂਰ ਨੇ ਖੂਬ ਇੰਜੁਆਏ ਕੀਤਾ। ਤੈਮੂਰ ਨੇ ਹੱਥ ਵਿੱਚ ਕਲਰ ਤੋਂ ਟੈਂਪਰੇਰੀ ਟੈਟੂ ਬਣਵਾਇਆ।ਸੋਸ਼ਲ ਮੀਡੀਆ ਤੇ ਤੈਮੂਰ

Operation ਤੋਂ ਬਾਅਦ ਤਨੂਜਾ ਦੀ ਹੈਲਥ ਅਪਡੇਟ ਆਈ ਸਾਹਮਣੇ , ਹੁਣ ਹੈ ਅਜਿਹੀ ਹਾਲਤ

Kajol Mother Tanuja Surgery : ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਿਲ ਅਦਾਕਾਰਾ ਤਨੂਜਾ Diverticulitis ਨਾਮ ਦੀ ਇੱਕ ਬਿਮਾਰੀ ਤੋਂ ਪੀੜਤ ਹੈ। ਇਸਦੇ ਲਈ ਤਨੂਜਾ ਦੀ ਸਰਜਰੀ ਹੋ ਚੁੱਕੀ ਹੈ ਅਤੇ ਫਿਲਹਾਲ ਉਹ ਹਸਪਤਾਲ ਵਿੱਚ ਭਰਤੀ ਹੈ।ਸਰਜਰੀ ਤੋਂ ਬਾਅਦ ਡਾਕਟਰ ਨੇ ਉਨ੍ਹਾਂ ਦਾ ਹੈਲਥਅਪਡੇਟ ਵੀ ਜਾਰੀ ਕੀਤਾ ਹੈ। ਉੱਥੇ ਅਜੇ ਕਾਜੋਲ ਆਪਣੇ ਸਹਰੇ ਦੇ ਦੇਹਾਂਤ ਦੇ

ਪਿਤਾ ਦੀ ਮੌਤ ਤੋਂ ਦੁੱਖੀ ਅਜੇ-ਕਾਜੋਲ ਨੂੰ ਐਸ਼-ਅਭਿਸ਼ੇਕ ਨੇ ਇੰਝ ਸੰਭਾਲਿਆ,ਵੇਖੋ ਤਸਵੀਰਾਂ

Veeru Devgan Funeral : ਹਿੰਦੀ ਸਿਨੇਮਾ ਦੇ ਮਸ਼ਹੂਰ ਐਕਸ਼ਨ ਕੋਰਿਓਗ੍ਰਾਫਰ, ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਸੋਮਵਾਰ 27 ਮਈ ਨੂੰ ਮੁੰਬਈ ਵਿੱਚ ਦੇਹਾਂਤ ਹੋ ਗਿਆ। ਵੀਰੂ ਦੇਵਗਨ ਬੀਤੇ ਕੁੱਝ ਦਿਨਾਂ ਤੋਂ ਬੀਮਾਰ ਚਲ ਰਹੇ ਸਨ।ਸੋਸ਼ਲ ਮੀਡੀਆ ਤੇ ਵੀਰੂ ਦੇਵਗਨ ਦੇ ਅੰਤਿਮ ਸਸਕਾਰ ਦੀ ਕਈ ਇਮੋਸ਼ਨਲ ਕਰ ਦੇਣ ਵਾਲੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ

ਮੋਦੀ ਦੀ ਲਹਿਰ ਦਾ ਵਿਵੇਕ ਨੂੰ ਮਿਲਿਆ ਫਾਇਦਾ , ਪਹਿਲੇ ਦਿਨ ਕੀਤੀ ਇੰਨੀ ਕਮਾਈ

Modi Biopic Film Review : ਪੀਐਮ ਨਰਿੰਦਰ ਮੋਦੀ ਬਾਇਓਪਿਕ ਸ਼ੁਕਰਵਾਰ ਨੂੰ ਰਿਲੀਜ਼ ਹੋ ਗਈ।ਫਿਲਮ ਨੂੰ ਓਮੰਗ ਕੁਮਾਰ ਨੇ ਡਾਇਰੈਕਟ ਕੀਤਾ ਹੈ। ਫਿਲਮ ਵਿੱਚ ਵਿਵੇਕ ਓਬਰਾਏ ਪੀਐਮ ਨਰਿੰਦਰ ਮੋਦੀ ਦਾ ਕਿਰਦਾਰ ਨਿਭਾਇਆ ਹੈ। ਖਬਰਾਂ ਅਨੁਸਾਰ ਫਿਲਮ ਨੂੰ ਮੋਦੀ ਲਹਿਰ ਦਾ ਫਾਇਦਾ ਮਿਲਿਆ ਹੈ।ਫਿਲਮ ਦੀ ਪਹਿਲੇ ਦਿਨ ਦੀ ਕਮਾਈ 5 ਕਰੋੜ ਦੱਸੀ ਜਾ ਰਹੀ ਹੈ। ਜੇਕਰ ਅਜਿਹਾ

ਰਿਲੀਜ਼ ਹੋਇਆ ‘ਕਬੀਰ ਸਿੰਘ’ ਦਾ ਟ੍ਰੇਲਰ, ਡਰੀ ਹੋਈ ਨਜ਼ਰ ਆਈ ਕਿਆਰਾ

Film Kabir Singh Trailer Launch : ਪਿਛਲੇ ਕਾਫ਼ੀ ਸਮੇਂ ਤੋਂ ਬਾਲੀਵੁਡ ਅਦਾਕਾਰ ਸ਼ਾਹਿਦ ਕਪੂਰ ਦੀ ਫਿਲਮ ‘ਕਬੀਰ ਸਿੰਘ’ ਦੀ ਚਰਚਾ ਹੋ ਰਹੀ ਹੈ। ਇਹ ਫਿਲਮ ਤੇਲੁਗੂ ਫਿਲਮ ਅਰਜੁਨ ਰੇੱਡੀ ਦਾ ਹਿੰਦੀ ਰੀਮੇਕ ਹੈ, ਜੋ ਇੱਕ ਆਸ਼ਿਕ ਦੀ ਕਹਾਣੀ ਹੈ। ਕੁੱਝ ਸਮਾਂ ਪਹਿਲਾਂ ਹੀ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ ਅਤੇ ਸ਼ਾਹਿਦ  – ਕਿਆਰਾ ਅਡਵਾਣੀ ਸਟਾਰਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ