Tag: , , , , , , , , , , , , , , ,

ਬੀ.ਐਸ.ਐਫ ਨੇ ਸਰਹੱਦ ਤੋਂ ਪਾਕਿਸਤਾਨੀ ਵਿਅਕਤੀ ਕੀਤਾ ਕਾਬੂ

  ਬੀ.ਐਸ.ਐਫ. ਦੀ 164 ਬਟਾਲੀਅਨ ਵੱਲੋਂ ਅੱਜ ਸਵੇਰੇ ਤੜਕਸਾਰ ਭਾਰਤ ਪਾਕਿਸਤਾਨ ਦੀ ਸਰਹੱਦੀ ਚੌਕੀ ਕੱਸੋਵਾਲ ਨੇੜੇ ਭਾਰਤੀ ਖੇਤਰ ‘ਚ ਦਾਖਲ ਹੋਏ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਦੀ ਪਹਿਚਾਣ ਨਿਸਾਰ ਅਹਿਮਦ ਅੰਸਾਰੀ ਵਾਸੀ ਕੋਟਲੀ ਜ਼ਿਲ੍ਹਾ ਨਾਰੋਵਾਲ (ਪਾਕਿਸਤਾਨ) ਵਜੋਂ ਹੋਈ ਹੈ। ਬੀ.ਐਸ.ਐਫ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਫੜੇ ਗਏ ਵਿਅਕਤੀ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ

ਇੱਕ ਹੋਰ ਡੇਰਾ ਪ੍ਰੇਮੀ ਹਮਲੇ ਦਾ ਸ਼ਿਕਾਰ

ਤਲਵੰਡੀ ਸਾਬੋ : ਪੰਜਾਬ ਡੇਰਾ ਪ੍ਰੇਮੀਆਂ ’ਤੇ ਹਮਲੇ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਾਲੇ ਸੰਗਰੂਰ ਜਿਲ੍ਹੇ ਵਿੱਚ ਵਾਪਰੀ ਘਟਨਾ ਦੀ ਗੂੰਜ ਬੰਦ ਨਹੀਂ ਸੀ ਹੋਈ ਤੇ ਨਾ ਹੀ ਪਹਿਲਾਂ ਮਾਰੇ ਗਏ ਵਿਅਕਤੀਆਂ ਦੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਸਨ। ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿੱਚ ਕਰਿਆਨੇ ਦੀ ਦੁਕਾਨ ਚਲਾ ਰਹੇ ਡੇਰਾ ਸਿਰਸਾ ਦੇ

ਗੁਜਰਾਤ ਦੇ ਕੱਛ ‘ਚ ਦਾਖਿਲ ਤਿੰਨ ਆਤੰਕੀ, ਸੂਬੇ ‘ਚ ਹਾਈ ਅਲਰਟ

ਗੁਜਰਾਤ  ਦੇ ਕੱਛ ਵਿੱਚ ਸੀਮਾ ਪਾਰ ਤੋਂ ਤਿੰਨ ਆਤੰਕੀਆਂ ਵੱਲੋਂ ਘੁਸਪੈਠ ਦੇ ਮੱਦੇਨਜਰ ਪੂਰੇ ਸੂਬੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਨਾਲ ਹੀ ਆਤੰਕੀਆਂ ਨੂੰ ਕਾਬੂ ਕਰਨ ਲਈ ਤਲਾਸ਼ੀ ਅਭਿਆਨ ਵੀ ਚਲਾਇਆ ਗਿਆ ਹੈ। ਕੱਛ ਨੂੰ ਲੈ ਕੇ ਖੁਫਿਆ ਏਜੇਂਸੀਆਂ ਨੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਸੀ। ਸੂਤਰਾਂ ਮੁਤਾਬਕ ਉਹਨਾਂ ਦੇ ਕੋਲ ਤਿੰਨ ਵੱਡੇ ਬਾਕਸ

ਸਟ੍ਰਾਂਗ ਰੂਮ ‘ਚ ਰਿਵਾਲਵਰ ਲੈ ਕੇ ਦਾਖਲ ਹੋਇਆ “ਆਪ” ਉਮੀਦਵਾਰ!

ਜਲੰਧਰ : ਆਮ ਆਦਮੀ ਪਾਰਟੀ ਦੇ ਫਿਲੌਰ ਤੋਂ ਉਮੀਦਵਾਰ ਸਰੂਪ ਸਿੰਘ ਕਡਿਆਣਾ ਵੱਲੋਂ ਲਾਇਸੈਂਸੀ ਰਿਵਾਲਵਰ ਲੈ ਕੇ ਸਟ੍ਰਾਂਗ ਰੂਮ ਵਿਚ ਦਾਖਲ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਤੋਂ ਬਾਅਦ ਕਾਰਵਾਈ ਕਰਦਿਆਂ ਪੁਲਿਸ ਪ੍ਰਸ਼ਾਸਨ ਨੇ ਸਿਪਾਹੀ ਨੂੰ ਸਸਪੈਂਡ ਕਰ ਦਿੱਤਾ ਹੈ । ਘਟਨਾ ਤੋਂ ਬਾਅਦ ਸਟ੍ਰਾਂਗ ਰੂਮ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ ।

ਇੱਕ ਪਰਿਵਾਰ ਨੂੰ ਵੋਟ ਪਾਉਣਾ ਪਿਆ ਮਹਿੰਗਾ

ਹਸ਼ਿਆਰਪੁਰ ਦੇ ਪਿੰਡ ਅੱਜਰਾਮ ਵਿੱਚ ਚੋਰਾਂ ਨੇ ਦਿਨ ਦਿਹਾੜੇ ਇੱਕ ਘਰ ਚੋਂ 9 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ। ਜਾਣਕਾਰੀ ਮੁਤਾਬਿਕ ਜਿਸ ਵੇਲੇ ਚੋਰੀ ਹੋਈ ਉਸ ਸਮੇਂ ਘਰ ਦੇ ਮੈਂਬਰ ਵੋਟ ਪਾਉਣ ਗਏ ਹੋਏ ਸਨ। ਜਦੋਂ ਉਹ ਘਰ ਵਾਪਸ ਪਰਤੇ ਤਾਂ ਘਰ ਦੇ ਬਾਹਰਲੇ ਦਰਵਾਜ਼ੇ ਦਾ ਜਿੰਦਰਾ ਟੁੱਟਿਆ ਪਿਆ ਸੀ

ਖੇਤਾਂ ‘ਚ ਵੜਿਆ ਬਾਰਾ ਸਿੰਘਾਂ

ਗੁਰਾਇਆ ਨਜ਼ਦੀਕ ਪੈਂਦੇ ਪਿੰਡ ਮਾਹਲਾਂ ਦੇ ਖੇਤਾਂ ’ਚ ਇਕ ਜੰਗਲੀ ਬਾਰਾ ਸਿੰਘਾਂ ਦਿੱਖਣ ਦੀ ਗੱਲ ਤੋਂ ਬਾਅਦ ਇਲਾਕੇ ਦੇ ਵਿਚ ਸਨਸਨੀ ਫੈਲ ਗਈ। ਉੱਥੇ ਹੀ ਇਸ ਗੱਲ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਪੁਲਿਸ ਨੂੰ ਇਸ ਬਾਰਾ ਸਿੰਘੇ ਨੂੰ ਕਾਬੂ

ਫਰੀਦਕੋਟ: ਗੁਰਦੁਆਰੇ ‘ਚ ਸ਼ਰਾਬ ਦੀ ਭਰੀ ਗੱਡੀ ਲਜਾਣ ਦੇ ਮਾਮਲੇ ‘ਚ ਚਾਰ ਗ੍ਰਿਫਤਾਰ,ਐਸ ਐਚ ਓ ਸਸਪੈਡ ਫਰੀਦਕੋਟ,

ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਵੱਲੋ ਨਜਦੀਕੀ ਪਿੰਡ ਚੰਨੀਆ ਵਿਖੇ ਗੁਰਦੁਆਰੇ ਚ ਸ਼ਰਾਬ ਦੀ ਭਰੀ ਗੱਡੀ ਲੈ ਕੇ ਜਾਣ ਤੇ ਦਰਜ ਕੀਤੇ ਮੁਕੱਦਮੇ ਤਹਿਤ ਜਿਲ੍ਹਾ ਪੁਲਿਸ ਵੱਲੋਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਸ ਐੱਸਂ ਪੀ ਦਰਸ਼ਨ ਸਿੰਘ ਵੱਲੋ ਦਿੱਤੀ ਜਾਣਕਾਰੀ ਅਨੁਸਾਰ ਡਿਊਟੀ ਚ ਅਣਗਹਿਲੀ ਵਰਤਨ ਤੇ ਐੱਸ ਐੱਚਂ ਓ ਸਾਦਿਕ ਭੁਪਿੰਦਰ ਸਿੰਘ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ