Tag: , , , , ,

ਅਕਸ਼ੇ ਦੀ ਅਦਾਕਾਰਾ ਐਮੀ ਜੈਕਸਨ ਨੇ ਕੀਤੀ ਮੰਗਣੀ, ਜਾਣੋ ਕਰੋੜਪਤੀ ਮੰਗੇਤਰ ਬਾਰੇ

Millionaire fiance: ਸਾਲ 2018 ਵਿੱਚ ਬਾਲੀਵੁਡ ਦੇ ਕਈ ਸਿਤਾਰੇ ਵਿਆਹ ਦੇ ਬੰਧਨ ਵਿੱਚ ਬੱਝੇ ਹਨ। ਲੱਗਦਾ ਹੈ ਇਹ ਸਿਲਸਿਲਾ ਨਵੇਂ ਸਾਲ ਦੇ ਨਾਲ ਵੀ ਚੱਲਦਾ ਰਹੇਗਾ। ਜੀ ਹਾਂ, ਨਿਊ ਈਅਰ ਦੇ ਨਾਲ ਹੀ ਬਾਲੀਵੁਡ ਵਿੱਚ ਵਿਆਹਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ। ਜਿਸ ਦੀ ਸ਼ੁਰੂਆਤ ਕੀਤੀ ਹੈ 2.0 ਫੇਮ ਆਕਾਰਾ ਐਮੀ ਜੈਕਸਨ ਨੇ, ਜਿਨ੍ਹਾਂ

ਵਿਆਹ ਤੋਂ ਪਹਿਲਾਂ ਨਿਕ ਜੋਨਸ ਪ੍ਰਿਯੰਕਾ ਦੇ ਲਈ ਕਰ ਰਹੇ ਹਨ ਇਹ ਖਾਸ ਪਲਾਨਿੰਗ

Nick Jonas planning single Priyanka Chopra: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀ ਮੰਗਣੀ ਤੋਂ ਬਾਅਦ ਦੀਆਂ ਖਬਰਾਂ ਨੇ ਮੀਡੀਆ ਵਿੱਚ ਹਲਚਲ ਮਚਾ ਦਿੱਤੀ ਹੈ। ਹਰ ਕੋਈ ਇਸ ਜੋੜੀ ਦੇ ਨਾਲ ਜੁੜੀ ਦੇ ਇੱਕ ਇੱਕ ਪਲ ਦੇ ਅਪਡੇਟ ਜਾਨਣਾ ਚਾਹੁੰਦਾ ਹੈ। ਇਸ ਵਿੱਚ ਇਸ ਕਪਲ ਦੇ ਨਾਲ ਜੁੜੀ ਅਜਿਹੀ ਖਬਰ ਸਾਹਮਣੇ ਆਈ ਹੈ ਕਿ ਜਿਸ ਨੂੰ

Congratulations… ਕੀਥ ਸਿਕੇਰਾ ਅਤੇ ਰੋਸ਼ਲ ਰਾਓ ਦੀ ਹੋਈ ਮੰਗਣੀ

ਬਿਗ-ਬਾਸ 9 ਦੇ ਕੰਟੇਸਟੈਂਟ ਤੇ ਰਿਅਲ ਲਾਈਫ ਕੱਪਲ ਕੀਥ ਸਿਕੇਰਾ ਅਤੇ ਰੋਸ਼ਲ ਰਾਓ ਨੇ ਵੇਲੇਂਟਾਈਨ ਡੇਅ ਦੇ ਦਿਨ ਆਪਣੇ ਫੈਂਨਸ ਨੂੰ ਵੱਡੀ ਖੁਸ਼ੀ ਦਿੱਤੀ ਹੈ। ਆਪਣੇ ਰਿਲੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਇਸ ਕੱਪਲ ਨੇ ਮੰਗਣੀ ਕਰ ਲਈ ਹੈ। ਦੋਵੇਂ ਪਿਛਲੇ ਕਈਂ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ। ਕੀਥ ਨੇ ਦੱਸਿਆ ਕਿ ਉਨ੍ਹਾਂ

Sonakshi sinha

Wedding bells! ਸੋਨਾਕਸ਼ੀ ਜਲਦ ਬਣੇਗੀ ‘ਦੁਲਹਨ’!

ਨਵੇਂ ਸਾਲ ‘ਤੇ ਦੰਬਗ ਗਰਲ ਸੋਨਾਕਸ਼ੀ ਸਿਨਹਾ ਆਪਣੇ ਫੈਨਜ਼ ਨੂੰ ਜਲਦੀ ਹੀ ਖੂਸ਼ਖਬਰੀ ਸੁਣਾ ਸਕਦੀ ਹੈ। ਇਹ ਖੁਸ਼ਖਬਰੀ ਕੋਈ ਸੋਨਾਕਸ਼ੀ ਦੀ ਨਵੀਂ ਫਿਲਮ ਦੀ ਨਹੀਂ ਸਗੋਂ ਰੀਅਲ ਲਾਈਫ ਬਾਰੇ ਹੈ ।ਜੀ ਹਾਂ ਸੋਨਾਕਸ਼ੀ ਆਪਣੇ ਬੁਆਏ-ਫ੍ਰੈਂਡ ਬੰਟੀ ਸਜਦੇਹ ਨਾਲ ਇਸ ਸਾਲ ਹੀ ਮੰਗਣੀ ਕਰ ਸਕਦੀ ਹੈ। ਇਹ ਖਬਰ ਪਿਛਲੇ ਸਾਲ ਤੋਂ ਹੀ ਚਰਚਾ ‘ਚ ਹੈ ਕਿ

ਵਿਗਿਆਨੀਆਂ ਨੇ ਮਨੁੱਖ ਸੂਰ ਦੀਆਂ ਕੋਸ਼ਿਕਾਵਾਂ ਤੋਂ ਬਣਾਇਆ ਟਰਾਂਸਪਲਾਂਟੇਬਲ ਭਰੂਣ

ਰੋਜਾਨਾ ਨਵੀਂ ਖੋਜ ਦੀ ਤਲਾਸ਼ ਵਿੱਚ ਜੁਟੇ ਵਿਗਿਆਨੀਆਂ ਨੇ ਮਨੁੱਖ ਖੋਜ ਵਿੱਚ ਇੱਕ ਨਵੀਂ ਉਪਲਬਧੀ ਹਾਸਿਲ ਕੀਤੀ ਹੈ। ਵਿਗਿਆਨੀਆਂ ਨੇ ਇੱਕ ਅਜਿਹੇ ਭਰੂਣ ਦੀ ਖੋਜ ਕੀਤੀ ਹੈ ਜੋ ਕਿ ਮਨੁੱਖ ਅਤੇ ਸੂਰ ਦੀਆਂ ਕੋਸ਼ਿਕਾਵਾਂ ਨੂੰ ਮਿਲਾਕੇ ਬਣਿਆ ਹੈ। ਇਹ ਕਾਮਯਾਬੀ ਵਿਗਿਆਨੀਆਂ ਨੂੰ ਟਰਾਂਸਪਲਾਂਟੇਬਲ ਭਰੂਣ ਦੀ ਰਿਸਰਚ ਦੇ ਦੌਰਾਨ ਮਿਲੀ ਹੈ। ਹਾਲਾਂਕਿ ਇਹ ਰਿਸਰਚ ਹੁਣੇ ਸ਼ੁਰੂਆਤੀ

Rishi Dhawan gets engaged to girlfriend Deepali Chauhan! Indian cricketer

ਟੀਮ ਇੰਡੀਆ ਦਾ ਬੱੱਲੇਬਾਜ਼ ਘੋੜੀ ਚੜ੍ਹਨ ਦੀ ਤਿਆਰੀ ‘ਚ….ਦੇਖੋ ਤਸਵੀਰਾਂ

ਕ੍ਰਿਕਟਰ ਰਿਸ਼ੀ ਧਵਨ ਨੇ ਸ਼ਨੀਵਾਰ ਨੂੰ ਕੁੜਮਾਈ ਕਰ ਲਈ ਹੈ। ਜੀ ਹਾਂ,ਕ੍ਰਿਕਟ ਜਗਤ ਦੇ ਇਸ ਸਿਤਾਰੇ ਨੇ ਆਪਣੇ ਲਈ ਜੀਵਨ ਸਾਥੀ ਚੁਣ ਲਈ ਹੈ। ਕੁੜਮਾਈ ਸਮਾਰੋਹ ਹਿਮਾਚਲ ਪ੍ਰਦੇਸ਼ ਵਿੱਚ ਮੰਡੀ ਦੇ ਰਾਜ ਮਹਿਲ ਹੋਟਲ ਵਿੱਚ ਰੱਖਿਆ ਗਿਆ ਸੀ। ਸਮਾਰੋਹ ਵਿੱਚ ਰਿਸ਼ੀ ਧਵਨ ਅਤੇ ਦੀਪਾਲੀ ਚੁਹਾਨ ਦੇ ਪਰਿਵਾਰ ਦੇ ਮੈਬਰਾਂ ਤੋਂ ਇਲਾਵਾ ਨਜ਼ਦੀਕੀ ਰਿਸ਼ਤੇਦਾਰ ਵੀ ਮੌਜੂਦ

Shahid-Sanah

Top Secret :  ਸ਼ਾਹਿਦ ਕਪੂਰ ਦੀ ਭੈਣ ਸਨਾ ਕਪੂਰ ਦੀ ਹੋਈ ਮੰਗਣੀ!

ਐਕਟਰ ਸ਼ਾਹਿਦ ਕਪੂਰ ਦੀ ਛੋਟੀ ਭੈਣ ਸਨਾ ਕਪੂਰ ਦੀ ਮੰਗਣੀ ਹੋ ਗਈ ਹੈ। ਸਨਾ ਨੇ ਸ਼ਾਹਿਦ ਅਤੇ ਆਲਿਆ ਭੱਟ ਨਾਲ ਫਿਲ਼ਮ ‘ਸ਼ਾਨਦਾਰ’ ਤੋਂ ਬਾੱਲੀਵੁੱਡ ‘ਚ ਐਂਟਰੀ ਕੀਤੀ ਸੀ। ਰਿਪੋਰਟ ਦੇ ਮੁਤਾਬਕ ਸਨਾ ਨੇ ਮਨੋਜ ਪਹਵਾ ਅਤੇ ਸੀਮਾ ਭਾਰਵ ਪਾਹਵਾ ਦੇ ਬੇਟੇ ਮਯੰਕ ਪਾਹਵਾ ਨਾਲ ਮੰਗਣੀ ਕਰ ਲਈ ਹੈ। ਮੰਗਣੀ ਦੀ ਰਸਮ ਬਹੁਤ ਹੀ ਗੁੱਪਚੁੱਪ ਤਰੀਕੇ

ਇੰਗਲੈਂਡ ਦੇ ਖਿਲਾਫ਼ ਤਿਆਰੀ ‘ਚ ਜੁਟੇ ਮਨਦੀਪ, ਨਹੀਂ ਮਨਾਉਣਗੇ ਹਨੀਮੂਨ

ਹੋਣ ਵਾਲੀ ਵਨਡੇ ਅਤੇ ਟੀ – 20 ਲੜੀ ਲਈ ਹਾਲ ਹੀ ਵਿੱਚ ਟੀਮ ਇੰਡੀਆ ਦੀ ਘੋਸ਼ਣਾ ਹੋਈ ਹੈ। ਜਿਸ ਵਿੱਚ ਪੰਜਾਬ ਤੋਂ ਘਰੇਲੂ ਕ੍ਰਿਕਟ ਖੇਡਣ ਵਾਲੇ ਮਨਦੀਪ ਸਿੰਘ ਦਾ ਨਾਮ ਵੀ ਸ਼ਾਮਿਲ ਹੈ। ਉਹ ਟੀ-20 ਟੀਮ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋ ਗਏ ਹਨ। ਹਾਲਾਂਕਿ ਇਸਦੀ ਵਜ੍ਹਾ ਨਾਲ ਹੁਣ ਉਹ ਹਨੀਮੂਨ ਉੱਤੇ ਨਹੀਂ ਜਾ

ਲਾਈਨਾਂ ‘ਚ ਲੱਗੇ ਲੋਕ ਪ੍ਰੇਸ਼ਾਨ, ਐਮਰਜੇਂਸੀ ਵਿੱਚ ਵੀ ਪਹਿਲਾਂ ਨਹੀ ਮਿਲੇਗਾ ਕੈਸ਼

ਰਾਏਕੋਟ ਦੀਆਂ ਬੈਂਕਾ ਸਾਹਮਣੇ ਹਰ ਰੋਜ਼ ਨਾਲੋਂ ਵੀ ਵੱਡੀਆਂ ਅਤੇ ਲੰਮੀਆਂ ਲਾਈਨਾਂ ਲੱਗੀਆ ਸਨ। ਨੋਟਬੰਦੀ ਕਰਕੇ ਆਮ ਲੋਕਾਂ ਨੂੰ ਉਨ੍ਹਾਂ ਦੇ ਰੋਜ ਮਰਾਹ ਦੀ ਲੋੜ ਮੁਤਾਬਿਕ ਕੈਸ਼ ਨਹੀ ਮਿਲ ਰਿਹਾ, ਜਿਸ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕਾਂ ਵਿੱਚ ਪੂਰਾ ਕੈਸ਼ ਨਹੀਂ ਆਉਂਦਾ ਜੇਕਰ ਜੋ ਕੈਸ਼ ਆ ਵੀ ਜਾਂਦਾ, ਉਹ ਲੋਕਾਂ ਵਿੱਚ ਬਹੁਤ

ਲੋਕਾਂ ਤੋਂ ਪੈਸੇ ਵਸੂਲਣ ਵਾਲੇ ਆਪ ਲੱਗੇ ਲਾਈਨਾਂ ‘ਚ

ਨੋਟਬੰਦੀ ਦੀ ਮਾਰ ਹਰ ਵਰਗ ‘ਤੇ ਪਈ ਹੈ। ਆਮ ਵਿਅਕਤੀ ਤਾਂ ਇਸਦੀ ਮਾਰ ਸਹਿ ਹੀ ਰਿਹਾ ਸੀ ਹੁਣ ਲੋਕਾਂ ਦੀ ਦਿਨ ਰਾਤ ਸੇਵਾ ਵਿੱਚ ਹਾਜ਼ਿਰ ਰਹਿਣ ਵਾਲੇ ਪੁਲਿਸ ਮੁਲਾਜ਼ਮ ਵੀ ਇਸ ਤੋਂ ਸੱਖਣੇ ਨਹੀਂ ਰਹੇ। ਜੋ ਆਪਣੀ ਡਿਊਟੀ ਛੱਡ ਕੇ ਸਵੇਰ ਤੋਂ ਹੀ ਏ. ਟੀ. ਐਮ. ਦੇ ਬਾਹਰ ਲਾਈਨਾਂ ਲਗਾ ਕੇ ਆਪਣੀ ਵਾਰੀ ਦੀ ਉਡੀਕ

ਆਪ ਨੂੰ ਸਾਧ ਅਤੇ ਦੂਜਿਆਂ ਨੂੰ ਚੋਰ ਬਣਾਉਣ ‘ਚ ਲੱਗੇ ਰਹੇ ਕੇਜਰੀਵਾਲ

ਬੈਂਕਾਂ ‘ਚ ਲੰਬੀਆਂ ਲਾਈਨਾਂ ਤੇ ਸਰਕਾਰ ਦਾ ਵੱਡਾ ਫੈਸਲਾ

ਸਰਕਾਰ ਨੇ ਲਾਈਨਾਂ ‘ਚ ਲੱਗੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ

500-1000 ਰੁਪਏ ਦੇ ਪੁਰਾਣੇ ਨੋਟ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੇ ਮੱਦੇਨਜ਼ਰ ਮੋਦੀ ਸਰਕਾਰ ਨੇ ਐਤਵਾਰ ਨੂੰ ਕੁਝ ਵੱਡੇ ਫੈਸਲੇ ਲਏ ਹਨ। ਵਿੱਤ ਮੰਤਰਾਲੇ ਦੇ ਨਵੇਂ ਹੁਕਮ ਅਨੁਸਾਰ ਬੈਂਕ ਵਿੱਚੋਂ ਇਕ ਹਫਤੇ ਦੇ ਅੰਦਰ ਕੋਈ ਵੀ 24 ਹਜ਼ਾਰ ਰੁਪਏ ਤੱਕ ਕਢਵਾ ਸਕਦਾ ਹੈ ਅਤੇ ਇਹ ਸੀਮਾਂ 20 ਹਜ਼ਾਰ ਰੁਪਏ

ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ’ਚ ਲੱਗੇ ਅੰਬਾਰ

ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋ ਉਮੀਦਵਾਰ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਮੂਲੇਪੁਰ ਦੀ ਮੰਡੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਪ੍ਰਸ਼ਾਸ਼ਨ ਵਲੋਂ ਕੀਤੇ ਮੰਡੀ ਦੇ ਪ੍ਰਬੰਧਾਂ ਸਬੰਧੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸੂਬਾ ਸਰਕਾਰ ਨੇ ਜਲਦ ਮੰਡੀ ਦੇ ਪ੍ਰਬੰਧਾਂ ਵਿੱਚ ਅਤੇ ਲਿਫਟਿੰਗ ਸਬੰਧੀ

sakshi-malik

ਪਹਿਲਵਾਨ ਸਾਕਸ਼ੀ ਮਲਿਕ ਨੇ ਕੀਤੀ ਕੁੜਮਾਈ

ਰਿਓ ਓਲਿੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਪਹਿਲਵਾਨ ਸਾਕਸ਼ੀ ਮਲਿਕ ਨੇ ਆਪਣੇ ਪਹਿਲਵਾਨ ਪ੍ਰੇਮੀ ਸਤਿਅਵ੍ਰਤ ਕਾਦਿਆਨ ਨਾਲ ਕੁੜਮਾਈ ਕਰ ਲਈ ਹੈ । 24 ਸਾਲ ਦੀ ਮਹਿਲਾ ਪਹਿਲਵਾਨ ਸਾਕਸ਼ੀ ਨੇ ਰੋਹਤਕ ਸਥਿਤ ਆਪਣੇ ਘਰ ਵਿਚ ਹੀ ਕੁੜਮਾਈ ਦੀ ਰਸਮ ਪੂਰੀ ਕੀਤੀ । ਸਾਕਸ਼ੀ ਵਲੋਂ ਦੋ ਸਾਲ ਛੋਟੇ ਸਤਿਅਵ੍ਰਤ 2014 ਦੇ ਕਾਮਨਵੇਲਥ ਗੇਮਸ ਵਿੱਚ ਰਜਤ ਪਦਕ

ਨੀਲ ਨਿਤਿਨ ਨੇ ਚੁਣਿਆ ਆਪਣਾ ਹਮਸਫ਼ਰ

Darbar sahib

ਗੁਰੂ ਘਰਾਂ ‘ਚ ਲੱਗੀਆਂ ਰੌਣਕਾਂ, ਸੰਗਤਾਂ ‘ਚ ਸ਼ਰਧਾ ‘ਤੇ ਉਤਸ਼ਾਹ

ਅੰਮ੍ਰਿਤਸਰ੍ਹ: ਅੱਜ ਜੁਗੋ ਜੁਗ ਅੱਟਲ ਸਾਹਿਬ ਸ਼੍ਰੀ ਗੁਰੂ  ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਦੇਸ਼ ਵਿਦੇਸ਼ ਦੀਆਂ ਸੰਗਤਾਂ ਸਵੇਰ ਤੋਂ ਹੀ ਗੁਰੁ ਘਰਾਂ ‘ਚ ਨਤਮਸਤਕ ਹੋ ਰਹੀਆਂ ਨੇ ਅਤੇ ਰੱਬੀ ਬਾਣੀ ਦਾ ਅਨੰਦ ਮਾਣ ਰਹੀਆਂ ਹਨ। ਸ਼੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਵਿੱਖੇ ਵਿਸ਼ੇਸ਼ ਜਲੌਅ ਸਜਾਏ ਗਏ ਹਨ ਅਤੇ ਲਗਾਤਾਰ ਇਲਾਹੀ ਬਾਣੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ