Tag: , , , , , , , , , , ,

Congress Manifesto

ਕਾਂਗਰਸ ਨੇ ਹਵਾ ‘ਚ ਉਡਾਇਆ ਚੋਣ ਮੈਨੀਫੈਸਟੋ

ਚੰਡੀਗੜ੍ਹ: ਆਪਣੇ ਚੋਣ ਮੈਨੀਫੈਸਟੋ ‘ਚ ਤੇ ਸੱਤਾ ਹਾਸਿਲ ਕਰਨ ਤੋਂ ਬਾਅਦ ਵੀ ਆਈ ਪੀ ਕਲਚਰ ਖ਼ਤਮ ਕਰਨ ਦੇ ਕੀਤੇ ਵੱਡੇ ਵੱਡੇ ਵਾਅਦਿਆਂ ਨੂੰ ਕਾਂਗਰਸ ਪਾਰਟੀ ਨੇ ਤਿਲਾਂਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ। ਚੋਣ ਮੈਨੀਫੈਸਟੋ ‘ਚ ਵੀ ਆਈ ਪੀ ਕਲਚਰ ਖ਼ਤਮ ਕਰਨ ਨੂੰ ਲੈ ਕੇ ਰੇਡ ਬੈਕਨ ਤੋਂ ਲੈ ਕੇ ਹੈਲੀਕਾਪਟਰ ਦਾ ਇਸਤੇਮਾਲ ਨਹੀਂ ਕਰਨ ਦਾ ਵਾਅਦਾ