Tag: , , , ,

Two Terrorists killed shopian

ਜੰਮੂ ਕਸ਼ਮੀਰ ਦੇ ਬਾਂਦੀਪੁਰਾ ‘ਚ ਮੁੱਠਭੇੜ ‘ਚ 2 ਜਵਾਨ ਜ਼ਖਮੀ

ਜੰਮੂ ਕਸ਼ਮੀਰ ਦੇ ਬਾਂਦੀਪੁਰਾ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ, ਜਿਸ ਵਿਚ ਦੋ ਜਵਾਨਾਂ ਦੇ ਜ਼ਖਮੀ ਹੋਣ ਦੀ ਖ਼ਬਰ

Encounter between militants and security forces in Kulgam

ਕੁਲਗਾਮ ਜਿਲ੍ਹੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, 4 ਅੱਤਵਾਦੀ ਢੇਰ

ਜੰਮੂ – ਕਸ਼ਮੀਰ ਦੇ ਕੁਲਗਾਮ ਵਿੱਚ ਸੁਰੱਖਿਆ ਬਲਾਂ ਨੇ ਮੁੱਠਭੇੜ ਵਿੱਚ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਦੋਵੇਂ ਆਤੰਕੀ ਹਿਜਬੁਲ ਮੁਜਾਹਿਦੀਨ ਦੇ ਦੱਸੇ ਜਾ ਰਹੇ ਹਨ। ਇਨ੍ਹਾਂ ਅੱਤਵਾਦੀਆਂ ਕੋਲੋਂ ਦੋ ਰਾਇਫਲ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ। ਇਹ ਮੁੱਠਭੇੜ ਕੁਲਗਾਮ ਜਿਲ੍ਹੇ ਦੇ ਨੋਪਾਰਾ ਪਿੰਡ ਵਿੱਚ ਹੋਈ । ਅੱਤਵਾਦੀ ਦੇ ਛਿਪੇ ਹੋਣ ਦੀ ਇਨਪੁਟ

26 ਜਨਵਰੀ ਤੋਂ ਪਹਿਲਾਂ ਸੁਰੱਖਿਆ ਬਲਾਂ ਦਾ ਸਫਲ ਆਪਰੇਸ਼ਨ

Jammu and Kashmir

ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਸੈਨਾ ਦਾ ਆਪਰੇਸ਼ਨ

ਜੰਮੂ ਕਸ਼ਮੀਰ ਦੇ ਬਾਂਦੀਪੁਰਾ ‘ਚ ਹੋਈ ਮੁੱਠਭੇੜ ਵਿੱਚ 1 ਅੱਤਵਾਦੀ ਢੇਰ

Baramulla

ਬਾਰਾਮੁਲਾ ਜ਼ਿਲ੍ਹੇ ਵਿੱਚ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਢੇਰ

ਜੰਮੂ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਹਰਿਤਾਰ ਤਾਰਜੂ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ ਹੈ। ਸਰਚ ਅਪਰੇਸ਼ਨ ਜਾਰੀ ਹੈ। ਮਾਰੇ ਗਏ ਅੱਤਵਾਦੀ ਤੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਏ ਹਨ।ਦੱਸਿਆ ਜਾ ਰਿਹਾ ਹੈ ਕਿ ਬਾਰਾਮੁੱਲਾ ਦੇ ਹਰਿਤਾਰ ਤਰਾਜ਼ੂ ਇਲਾਕੇ ਵਿੱਚ 2 ਤੋਂ 3 ਅੱਤਵਾਦੀਆਂ ਦੇ ਛਿਪੇ ਹੋਣ ਦੀ

ਫੇਕ ਇਨਕਾਊਂਟਰ ਮਾਮਲੇ ਵਿਚ ਸਾਬਕਾ ਡੀਜੀਪੀ ਐਸ.ਕੇ. ਸ਼ਰਮਾ ਬਰੀ

ਰੂਪਨਗਰ ਦੀ ਸੈਸ਼ਨ ਅਦਾਲਤ ਵੱਲੋਂ 1991 ਦੇ ਇਕ ਫੇਕ ਇਨਕਾਊਂਟਰ ਮਾਮਲੇ ਵਿਚ ਸਾਬਕਾ ਡੀਜੀਪੀ ਐਸ.ਕੇ. ਸ਼ਰਮਾ ਨੂੰ ਬਰੀ ਕਰ ਦਿਤਾ ਗਿਆ ਹੈ। ਅਦਾਲਤ ਨੇ 3 ਹੋਰ ਮੁਲਾਜਮਾਂ ਨੂੰ ਵੀ ਬਰੀ ਕੀਤਾ ਹੈ।ਦੱਸ ਦਈਏ ਕਿ ਅਮਰਾਲੀ ਪਿੰਡ ਦੇ ਅਜੈਬ ਸਿੰਘ ਨੇ ਪੁਲਿਸ ਤੇ ਦੋਸ਼ ਲਗਾਇਆ ਸੀ ਕਿ ਉਸਦੇ ਪੁਤਰ ਕੁਲਦੀਪ ਸਿੰਘ ਨੂੰ ਪੰਜਾਬ ਪੁਲਿਸ ਨੇ 24

ਬਾਂਦੀਪੁਰ ‘ਚ ਮੁੱਠਭੇੜ ਜਾਰੀ, 2 ਅੱਤਵਾਦੀ ਢੇਰ, 1 ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਅਤੇ ਸੋਪੋਰ ‘ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ ਹੈ। ਰਿਹਾਇਸ਼ੀ ਇਲਾਕੇ ‘ਚ 2 ਅੱਤਵਾਦੀ ਲੁਕੇ ਹੋਣ ਦਾ ਸ਼ੱਕ ਹੈ। ਫੌਜ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਅਤੇ ਇਸ ਦੌਰਾਨ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਫੌਜ ਨੇ ਇਸ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ ਅਤੇ ਜਾਂਚ ਮੁਹਿੰਮ ਚੱਲ

ਝਾਰਖੰਡ ‘ਚ ਨਕਸਲੀਆਂ ਨਾਲ ਸੀ.ਆਰ.ਪੀ.ਐਫ. ਦੀ ਮੁਠਭੇੜ, 6 ਨਕਸਲੀ ਮਰੇ

ਝਾਰਖੰਡ ਦੇ ਮਾਓਵਾਦੀ ਹਿੰਸਾ ਵਾਲੇ ਖੇਤਰ ‘ਲਾਤੇਹਾਰ’ ਜਿਲ੍ਹੇ ਦੇ ਜੰਗਲਾਂ ਵਿਚ ਨਕਸਲੀਆਂ ਦੀ ਸੀ.ਆਰ.ਪੀ.ਐਫ. ਕਮਾਂਡੋ ਦੇ ਨਾਲ ਹੋਈ ਮੁਠਭੇੜ ਵਿਚ 6 ਨਕਸਲੀ ਮਾਰੇ ਗਏ। ਮਿਲੀ ਜਾਣਕਾਰੀ ਮੁਤਾਬਿਕ ਅਧਿਕਾਰੀਆਂ ਨੇ ਦੱਸਿਆ ਕਿ ਸੀ.ਆਰ.ਪੀ.ਐਫ. ਦੇ ਕੋਬਰਾ ਕਮਾਂਡੋ ਦਾ ਦਸਤਾ ਜਿਲ੍ਹੇ ਦੇ ਕਰਮਡੀਹ-ਚਿਪਦੋਹਰ ਦੇ ਜੰਗਲਾਂ ਵਿਚ ਗਸ਼ਤ ਦੇ ਲਈ ਨਿਕਲਿਆ ਸੀ ਤਾਂ ਨਕਸਲੀਆਂ ਨਾਲ ਮੁਠਭੇੜ ਹੋ ਗਈ। ਉਹਨਾਂ

ਛੱਤੀਸਗੜ੍ਹ ‘ਚ ਨਕਸਲੀਆਂ ਨਾਲ ਮੁੱਠਭੇੜ, 6 ਨਕਸਲੀ ਮਰੇ

ਛੱਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ ਦੇ ਅਰਨੁਰ ਦੇ ਬੁਰਗੁਮ ਪੇਰਮਾਪਾਰਾ ਜੰਗਲ ਵਿਚ ਨਕਸਲੀ ਕੈਂਪ ਤੇ ਪੁਲਿਸ ਵਲੋਂ ਕੀਤੀ ਕਾਰਵਾਈ ਵਿਚ ਕਰੀਬ 6 ਨਕਸਲੀਆਂ ਨੂੰ ਮਾਰ ਦਿੱਤਾ। ਇਸ ਬਾਰੇ ਐਸ.ਐਸ.ਪੀ. ‘ਗੋਰਖਨਾਥ ਬਘੇਲ’ ਨੇ ਦੱਸਿਆ ਕਿ ਡੀ.ਆਰ.ਜੀ. ਅਤੇ ਐਸ.ਟੀ.ਐਫ. ਦੀਆਂ ਦੋ ਟੀਮਾਂ ਸਰਚ ਲਈ ਸੀ ਨਿਕਲੀ ਸੀ ਤੇ ਥਾਨਾ ਅਰਨਪੁਰ ਦੇ ਜੰਗਲ ਵਿਚ ਨਕਸਲੀਆਂ ਨਾਲ ਮੁਠਭੇੜ ਹੋ ਗਈ।

ਭੋਪਾਲ ਸੈਂਟਰਲ ਜੇਲ੍ਹ ਮਾਮਲੇ ‘ਚ ਐਸ.ਆਈ.ਟੀ ਜਾਂਚ ਸੁਰੂ

ਭੋਪਾਲ ਸੈਂਟਰਲ ਜੇਲ੍ਹ ਨੂੰ ਤੋੜ ਕੇ ਭੱਜੇ ਸਿਮੀ ਅੱਤਵਾਦੀਆਂ ਦੇ ਇੰਨਕਾਊਟਰ ਮਾਮਲੇ ਦੀ ਜਾਂਚ ਐਸ.ਆਈ.ਟੀ ਨੇ ਸ਼ੁਰੂ ਕਰ ਦਿੱਤੀ ਹੈ।ਬੁੱਧਵਾਰ ਨੂੰ ਐਸ.ਆਈ.ਟੀ ਦੀ ਟੀਮ ਸੀ.ਆਈ.ਡੀ ਐਸ.ਪੀ ਅਨੁਰਾਗ ਸ਼ਰਮਾ ਦੀ ਅਗਵਾਈ ਵਿੱਚ ਟੀਮ ਆਚਾਰਪੁਰਾ ਪਿੰਡ ਵਿੱਚ ਪਹੁੰਚੀ ਅਤੇ ਇੰਨਕਾਓੂਂਟਰ ਵਾਲੀ ਜਗਾ ਦਾ ਮੁਆਇੰਨਾ ਕੀਤਾ।ਨਾਲ ਹੀ ਟੀਮ ਨੇ ਗ੍ਰਾਮੀਣਾ ਨਾਲ ਪੁੱੱਛਗਿੱੱਛ ਕੀਤੀ।ਇਸਤੋਂ ਬਆਦ ਦੁਪਹਿਰ 12 ਵਜੇ ਜਾਂਚ

ਜੰਮੂ ਕਸ਼ਮੀਰ ‘ਚ ਮੁੱਠਭੇੜ ਜਾਰੀ, 8 ਲੋਕਾਂ ਦੀ ਮੌਤ, 18 ਜ਼ਖਮੀ

ਜੰਮੂ ਕਸ਼ਮੀਰ ‘ਚ ਪਾਕਿ ਵੱਲੋਂ ਲਗਾਤਾਰ ਫਾਇਰਿੰਗ ਹੋ ਰਹੀ ਹੈ। ਮੰਗਲਵਾਰ ਨੂੰ ਫਾਇਰਿੰਗ ‘ਚ ਹੁਣ ਤੱਕ 8 ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ 18 ਲੋਕ ਜ਼ਖਮੀ ਹੋ ਗਏ ਹਨ।ਹਾਲਾਂਕਿ ਬੀ.ਐਸ਼.ਐਫ. ਇਸਦਾ ਜਵਾਬ ਦੇ ਰਹੀ ਹੈ।  ਅੰਤਰਰਾਸ਼ਟਰੀ ਬਾਰਡਰ ‘ਤੇ  ਸਵੇਰੇ 6.30 ਵਜੇ ਤੋਂ ਫਾਇਰਿੰਗ ਸ਼ੁਰੂ ਹੋ ਗਈ ਸੀ।  ਉੱਧਰ ਅਨਾਰੀਆ ‘ਚ ਵੀ ਪਾਕਿ ਨੇ ਸੀਜ਼ਫਾਇਰ ਦਾ

ਭੋਪਾਲ: ਸਿਮੀ ਦੇ ਭਗੌੜੇ 8 ਅੱਤਵਾਦੀ ਮੁੱਠਭੇੜ ‘ਚ ਢੇਰ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਸਥਿਤ ਸੈਂਟਰਲ ਜੇਲ ‘ਚੋਂ ਸੋਮਵਾਰ ਸਵੇਰੇ ਭੱਜੇ ਸਾਰੇ 8 ਅੱਤਵਾਦੀਆਂ ਨੂੰ ਪੁਲਿਸ ਨੇ ਮੁਕਾਬਲੇ ‘ਚ ਮਾਰ ਸੁੱਟਿਆ ਹੈ। ਅੱਜ ਸਵੇਰੇ ਹੀ ਇਹ 8 ਅੱਤਵਾਦੀ ਇਕ ਜੇਲ ਕਰਮਚਾਰੀ ਦੀ ਹੱਤਿਆ ਕਰਕੇ ਫਰਾਰ ਹੋ ਗਏ ਸਨ। ਜਿਸ ਤੋਂ ਬਾਅਦ ਭੋਪਾਲ ਸਮੇਤ ਪੂਰੇ ਮੱਧ ਪ੍ਰਦੇਸ਼ ‘ਚ ਪੁਲਿਸ ਨੇ ਸਰਚ ਆਪਰੇਸ਼ਨ ਸ਼ੁਰੂ ਕਰ

ਨਾਗਾਲੈਂਡ ‘ਚ ਮੁੱਠਭੇੜ,ਇਕ ਅੱਤਵਾਦੀ ਢੇਰ

ਕੋਹਿਮਾ – ਨਾਗਾਲੈਂਡ ਦੇ ਵੋਖਾ ‘ਚ ਅਸਮ ਰਾਈਫਲਜ਼ ਦੇ ਨਾਲ ਮੁੱਠਭੇੜ ‘ਚ ਇਕ ਅੱਤਵਾਦੀ ਢੇਰ ਹੋ ਗਿਆ ਹੈ। ਮੁੱਠਭੇੜ ਤੋਂ ਬਾਅਦ 2 ਏ.ਕੇ 47 ਤੇ 6 ਹਥਿਆਰ ਬਰਾਮਦ ਕੀਤੇ ਗਏ

ਪੰਪੋਰ ‘ਚ ਮੁੱਠਭੇੜ ਖਤਮ

ਪੰਪੋਰ ‘ਚ ਮੁੱਠਭੇੜ ਖਤਮ ਕਰੀਬ ੩ ਦਿਨ ਚੱਲਿਆ ਆਪਰੇਸ਼ਨ ਈ ਡੀ ਆਈ ਇਮਾਰਤ ‘ਚ ਲੁਕੇ ਦੋਵੇਂ ਅੱਤਵਾਦੀ ਢੇਰ ਮਾਰੇ ਗਏ ਦੋਵੇਂ ਅੱਤਵਾਦੀਆਂ ਦੀ ਮਿ੍ਤਕ ਦੇਹਾਂ ਵੀ

ਪੁੰਛ ਵਿੱਚ ਅੱਤਵਾਦੀਆਂ ਨਾਲ ਮੁੱਠਭੇੜ ਜਾਰੀ

ਜੰਮੂ -ਕਸ਼ਮੀਰ ਵਿੱਚ ਪਿਛਲੇ ਕਾਫੀ ਸਮੇਂ ਤੋਂ ਹਾਲਾਤ ਖਰਾਬ ਚੱਲ ਰਹੇ ਹਨ ਜਿਥੇ ਸਵੇਰੇ ਇੱਕ ਵਾਰ ਫਿਰ ਫਾਇਰਿੰਗ ਸ਼ੁਰੂ ਹੋ ਗਈ ਅਤੇ ਫਾਇਰਿੰਗ ਕਈ ਜਗ੍ਹਾਵਾਂ ਵੱਲੋਂ ਕੀਤੀ ਜਾ ਰਹੀ ਸੀ।ਐਤਵਾਰ ਨੂੰ ਪੁੰਛ ਦੇ ਦੋ ਇਲਾਕਿਆਂ ਵਿੱਚ ਐਨਕਾਉਂਟਰ ਦੇ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਸੀ। ਸਵੇਰੇ ਹੁੰਦੇ ਹੀ ਅੱਤਵਾਦੀਆਂ ਨੇ ਅੰਧਾਧੁੰਧ ਗੋਲੀਆਂ ਦੀ

ਪੁੰਛ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਠਭੇੜ ਜਾਰੀ

ਪੁੰਛ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਠਭੇੜ ਜਾਰੀ ਹੈ।ਮੁਠਭੇੜ ‘ਚ ਇੱਕ ਕਾਂਸਟੇਬਲ ਸ਼ਹੀਦ, ਸਬ-ਇੰਸਪੈਕਟਰ ਜ਼ਖਮੀ ਹੋਏ ਹਨ।ਸੈਨਾ ਅਤੇ ਪੁਲਿਸ ਦਾ ਆਪਰੇਸ਼ਨ ਜਾਰੀ ਹੈ ਅਤੇ ਪੂਰੇ ਇਲਾਕੇ ਦਾ ਘਿਰਾਓ ਕੀਤਾ

ਗੈਂਗਸਟਰ ਬੰਬੀਹਾ ਦੇ ਸਾਥੀ ਦੀ ਵੀ ਹੋਈ ਮੌਤ

bathinda-police-encounter

ਬਠਿੰਡਾ ਪੁਲਿਸ ਦੀ ਨਾਮੀ ਗੈਂਗਸਟਰ ਨਾਲ ਮੁੱਠਭੇੜ, ਬੰਬੀਹਾ ਦੀ ਹੋਈ ਮੌਤ

bathinda-police

ਬਠਿੰਡਾ ਪੁਲਿਸ ਦੀ ਨਾਮੀ ਗੈਂਗਸਟਰ ਦਵਿੰਦਰ ਬੰਬੀਹਾ ਨਾਲ ਮੁੱਠਭੇੜ

ਗੈਂਗਸਟਰ ਦਵਿੰਦਰ ਬੰਬੀਹਾ ਦੇ ਲੱਗੀਆਂ 3 ਗੋਲੀਆਂ ਸਿਵਲ ਹਸਪਤਾਲ ਵਿਚ ਕਰਵਾਇਆ ਦਾਖਿਲ ਬੰਬੀਹਾ ਦਾ ਸਾਥੀ ਵੀ ਹੋਇਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ