Tag: , , , , , , , , , , , ,

ਬਲਾਤਕਾਰੀਆਂ ਦਾ ਐਨਕਾਊਂਟਰ ਕਰ ਪੁਲਿਸ ਕਮਿਸ਼ਨਰ ਬਣਿਆ ਨੌਜਵਾਨਾਂ ਦਾ ਹੀਰੋ, ਐਸਿਡ ਅਟੈਕ ਪੀੜ੍ਹਤਾ ਨੂੰ ਵੀ ਇੰਝ ਦਿੱਤਾ ਸੀ ਇਨਸਾਫ

hyderabad encounter hero ਤੇਲੰਗਾਨਾ ਵਿੱਚ ਮਹਿਲਾ ਡਾਕਟਰ ਨਾਲ ਬਲਾਤਕਾਰ ਕਰਕੇ ਉਸਨੂੰ ਅੱਗ ਲਾ ਕੇ ਸਾੜਨ ਵਾਲੇ ਚਾਰੇ ਮੁਲਜ਼ਮ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ। ਕਤਲ ਕੇਸ ‘ਚ ਚਾਰਾਂ ਆਰੋਪੀਆਂ ਦੇ ਐਨਕਾਊਂਟਰ ਨੂੰ ਲੈਕੇ ਬੇਸ਼ੱਕ ਸਵਾਲ ਉਠਾਏ ਜਾ ਰਹੇ ਹਨ ਪਰ ਜ਼ਿਆਦਾਤਰ ਇਸ ਨੂੰ ਸਹੀ ਕਦਮ ਕਰਾਰ ਦੇ ਰਹੇ ਹਨ। ਇਹ ਐਨਕਾਊਂਟਰ ਨੈਸ਼ਨਲ ਹਾਈਵੇਅ-44 ਕੋਲ ਸ਼ੁੱਕਰਵਾਰ ਨੂੰ

ਨੇਪਾਲ : 34 ਯਾਤਰੀਆਂ ਸਮੇਤ ਬੱਸ ਨਹਿਰ ‘ਚ ਡਿੱਗੀ, 8 ਦੀ ਮੌਕੇ ‘ਤੇ ਮੌਤ

Nepal 8 dead bus falls Sunkoshi river ਕਾਠਮੰਡੂ: ਸੜਕ ਹਾਦਸਿਆਂ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ , ਨੇਪਾਲ ਦੀ ਰਾਜਧਾਨੀ ‘ਚ ਇੱਕ ਵੱਡੇ ਹਾਦਸੇ ‘ਚ 8 ਲੋਕਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਇਸ ਬੱਸ ‘ਚ ਕਰੀਬ 34 ਲੋਕ ਸਵਾਰ ਸਨ। ਘਟਨਾ ਦਾ ਸੂਚਨਾ ਮਿਲਦੇ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ।

ਨੇਪਾਲ ‘ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 113 ਲੋਕਾਂ ਦੀ ਮੌਤ

Nepal Floods 2019: ਕਾਠਮੰਡੂ: ਨੇਪਾਲ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜ਼ਮੀਨ ਖਿਸਕ ਰਹੀ ਹੈ । ਜਿਸ ਕਾਰਨ ਅਜਿਹੀਆਂ ਘਟਨਾਵਾਂ ਵਿੱਚ ਹੁਣ ਤੱਕ  113 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ । ਇਸ ਤੋਂ ਇਲਾਵਾ ਇਨ੍ਹਾਂ ਘਟਨਾਵਾਂ ਵਿੱਚ  67 ਲੋਕਾਂ ਦੇ ਜ਼ਖਮੀ ਹੋਣ ਦੀ ਵੀ

ਪੁਲਵਾਮਾ ‘ਚ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ

J&K on high alert: ਜੰਮੂ: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਇਕ ਵਾਰ ਫਿਰ ਅੱਤਵਾਦੀ ਹਮਲਾ ਹੋ ਸਕਦਾ ਹੈ । ਪਾਕਿਸਤਾਨ ਵੱਲੋਂ ਇਸ ਹਮਲੇ ਦੀ ਜਾਣਕਾਰੀ ਭਾਰਤ ਅਤੇ ਅਮਰੀਕਾ ਨਾਲ ਸਾਂਝੀ ਕੀਤੀ ਗਈ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਅੱਤਵਾਦੀ ਜ਼ਾਕਿਰ ਮੂਸਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੇ ਹਨ । ਜਿਸਦੇ ਬਾਅਦ ਜੰਮੂ-ਕਸ਼ਮੀਰ ਵਿੱਚ

ਅੱਤਵਾਦੀਆਂ ਤੇ ਸੁਰੱਖਿਆ ਬਲਾਂ ‘ਚ ਐਨਕਾਊਂਟਰ, ਲਸ਼ਕਰ ਦੇ 3 ਅੱਤਵਾਦੀ ਢੇਰ

3 Terrorists Shot Dead: ਸ਼੍ਰੀਨਗਰ: ਜੰਮੂ-ਕਸ਼ਮੀਰ ‘ਚ ਇਕ ਵਾਰ ਫਿਰ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਹੱਥ ਲੱਗੀ। ਰਾਜਧਾਨੀ ਸ਼੍ਰੀਨਗਰ ਦੇ ਬਾਹਰੀ ਇਲਾਕੇ ਮੁਜਗੁੰਡ ‘ਚ ਅੱਤਵਾਦੀਆਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਮੁਕਾਬਲੇ ‘ਚ 3 ਅੱਤਵਾਦੀ ਢੇਰ ਹੋ ਗਏ।ਜਾਣਕਾਰੀ ਮੁਤਾਬਕ ਮਾਰੇ ਗਏ ਅੱਤਵਾਦੀ ਲਸ਼ਕਰ-ਏ-ਤੋਇਬਾ ਤੋਂ ਸਨ। ਹਾਲਾਂਕਿ ਅਜੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। ਇਹ ਮੁਕਾਬਲਾ

Delhi High Alert

ਦਿੱਲੀ `ਚ ਹਾਈ ਅਲਰਟ, ਜੈਸ਼-ਏ-ਮੁਹੰਮਦ ਨੇ ਦਿਤੀ ਵ੍ਹਟਸਐਪ `ਤੇ ਧਮਕੀ..

Delhi High Alert: ਭਾਰਤ ਦੀਆ ਖ਼ੁਫ਼ੀਆ ਏਜੇਂਸੀਆਂ ਵੱਲੋਂ ਰਾਜਧਾਨੀ ਦਿੱਲੀ `ਚ ਹਾਈ-ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕੇ ਦਿੱਲੀ ਦੇ ਨਾਜ਼ੁਕ ਟਿਕਾਣਿਆਂ `ਤੇ ਅੱਤਵਾਦੀ ਹਮਲੇ ਦੀਆਂ ਵ੍ਹਟਸਐਪ ਗਰੁੱਪ ਰਾਹੀਂ ਧਮਕੀ ਮਿਲਣ ਤੋਂ ਬਾਅਦ ਦਿੱਲੀ ਨੂੰ ਹਾਈ ਅਲਰਟ ‘ਤੇ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕੇ ਇਹ ਵ੍ਹਟਸਐਪ ਗਰੁੱਪ ਅੱਤਵਾਦੀ ਸੰਗਠਨ

ਲਖਨਾਊ ਮੁੱਠਭੇੜ ਦੇ ਚਲਦੇ ਨੇਪਾਲ ਬਾਰਡਰ ਤੇ ਹਾਈ ਅਲਰਟ

ਲਖਨਾਊ ਮੁੱਠਭੇੜ ਦੇ ਚਲਦੇ ਸੁਰੱਖਿਆ ਬਲਾਂ ਵਲੋਂ ਨੇਪਾਲ ਬਾਰਡਰ ਤੇ ਹਾਈ ਅਲਰਟ ਕਰ ਦਿੱਤਾ ਗਿਆ ਹੈ। ਲਖਨਾਊ ਵਿਚ ਅੱਤਵਾਦੀ ਦੇ ਹਾਲੇ ਤੱਕ ਵੀ ਕਮਰੇ ਅੰਦਰ ਲੁਕੇ ਹੋਣ ਤੇ ਪੁਲਿਸ ਨੈਸ਼ਨਲ ਸਕਿਉਰਟੀ ਗਾਰਡ (ਐਨ.ਐਸ.ਜੀ.) ਦੀ ਮਦਦ ਲੈ ਸਕਦੀ ਹੈ। ਪੁਲਿਸ ਦੀ ਮੁੱਠਭੇੜ ਹਾਲੇ ਤੱਕ ਜਾਰੀ ਹੈ।