Tag: , , , , , , ,

9 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਟਾਵਰ ‘ਤੇ ਚੜੇ BSNL ਮੁਲਾਜ਼ਮ

BSNL Employees Strike ਟੈਲੀਫੋਨ ਐਕਸਚੇਂਜ ਦੇ ਠੇਕੇ ‘ਤੇ ਭਰਤੀ ਕੀਤੇ ਗਏ ਮੁਲਾਜ਼ਮ ਕਈ ਦਿਨਾਂ ਤੋਂ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਦੇ ਤਿੰਨ ਸਾਥੀ ਐਕਸਚੇਂਜ ‘ਚ ਲੱਗੇ ਮੋਬਾਇਲ ਟਾਵਰ ‘ਤੇ ਚੜ੍ਹ ਕੇ ਪਿਛਲੇ 15 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਸਨ। ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ

ਦਾਗੀ ਕਰਮਚਾਰੀਆਂ ਨੂੰ ਜ਼ਬਰੀ ਰਿਟਾਇਰ ਕਰੇਗੀ ਸਰਕਾਰ

Employees above 50 years Retire : ਚੰਡੀਗੜ੍ਹ : ਹੁਣ ਸਰਕਾਰੀ ਕਰਮਚਾਰੀਆਂ ਨੂੰ ਆਪਣਾ ਕੰਮ ਠੀਕ ਢੰਗ ਨਾਲ, ਸਮੇਂ ‘ਤੇ ਨਾ ਕਰਨਾ ਅਤੇ ਕੰਮ ਦੇ ਬਦਲੇ ਰਿਸ਼ਵਤ ਮੰਗਣਾ ਮਹਿੰਗਾ ਪਵੇਗਾ ।  ਇਸ ਮਾਮਲੇ ਵਿੱਚ ਹੁਣ ਪੰਜਾਬ ਸਰਕਾਰ 50 ਸਾਲ ਤੇ ਇਸ ਤੋਂ ਉੱਤੇ ਦੇ ਦਾਗੀ ਕਰਮਚਾਰੀਆਂ ਨੂੰ ਕਿਸੇ ਵੀ ਹਾਲਤ ਵਿੱਚ  ਨਹੀਂ ਬਖਸ਼ੇਗੀ । ਇਸ ਮਾਮਲੇ

TATA Motors RSOP share officials

ਟਾਟਾ ਦੇ 150 ਸਾਲ ਦੇ ਇਤਿਹਾਸ ‘ਚ ਪਹਿਲੀ ਵਾਰ ਕਰਮਚਾਰੀਆਂ ਦੀ ਹੋਵੇਗੀ ਬੱਲੇ-ਬੱਲੇ

TATA Motors RSOP share officials:ਟਾਟਾ ਮੋਟਰਸ ਆਪਣੇ 150 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਪਣੇ ਕਰਮਚਾਰੀਆਂ ਲਈ ਇੱਕ ਖਾਸ ਯੋਜਨਾ ਲੈ ਕੇ ਆਈ ਹੈ।ਇਸ ਯੋਜਨਾ ਦੇ ਤਹਿਤ ਕੰਪਨੀ ਆਪਣੇ 200 ਕਰਮਚਾਰੀਆਂ ਨੂੰ ਇੰਪਲਾਈ ਸ‍ਟਾਕ ਆਪ‍ਸ਼ਨ ( ਈਐਸਓਪੀ ) ਦਾ ਫਾਇਦਾ ਦੇਵੇਗੀ। TATA Motors RSOP share officials ਲਗਭਗ 100 ਅਰਬ ਡਾਲਰ ਵਾਲੇ ਟਾਟਾ ਗਰੁੱਪ ਦੇ ਇਤਿਹਾਸ

EPFO online claims

PF ‘ਚ ਵੱਡਾ ਬਦਲਾਵ, ਆਨਲਾਈਨ ਹੀ ਨਿਕਲ ਸਕੇਗੀ 10 ਲੱਖ ਤੋਂ ਜ਼ਿਆਦਾ ਦੀ ਰਕਮ

EPFO online claims: ਕਰਮਚਾਰੀ ਪ੍ਰੋਵੀਡੈਂਟ ਫੰਡ ਸੰਗਠਨ ( ਈਪੀਐਫਓ ) ਨੇ ਪੀਐੱਫ ਨਿਕਾਸੀ ਦੇ ਨਿਯਮ ਵਿੱਚ ਇੱਕ ਵੱਡਾ ਬਦਲਾਵ ਕਰ ਦਿੱਤਾ ਹੈ। ਇਸ ਬਦਲਾਵ ਦੇ ਬਾਅਦ ਜੇਕਰ ਤੁਹਾਡੇ ਖ਼ਾਤੇ ਵਿੱਚ ਪੀਐੱਫ ਦੀ ਰਕਮ 10 ਲੱਖ ਰੁਪਏ ਤੋਂ ਜ਼ਿਆਦਾ ਹੈ, ਤਾਂ ਤੁਸੀ ਇਸ ਨੂੰ ਹੁਣ ਫ਼ਾਰਮ ਭਰ ਕੇ ਨਹੀਂ ਕਢਾ ਸੱਕਦੇ। ਈ.ਪੀ.ਐੱਫ.ਓ ਨੇ ਨਿਯਮ ਵਿੱਚ ਬਦਲਾਵ

ਮੁਲਾਜ਼ਮ ਜਥੇਬੰਦੀਆਂ ਨੇ ਕੀਤੀ ਨਾਅਰੇਬਾਜੀ

ਰੇਲਵੇ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਸਰਕਾਰ ਨੇ ਦਿੱਤਾ ‘ਬੋਨਸ’ ਗਿਫਟ

ਨਵੀਂ ਦਿੱਲੀ : ਕੇਂਦਰ ਸਰਕਾਰ ਦੀ ਕੈਬਨਿਟ ਨੇ ਬੁੱਧਵਾਰ ਨੂੰ ਕਈ ਅਹਿਮ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਤੋਂ ਬਾਅਦ ਕਈ ਅਹਿਮ ਫੈਸਲੇ ਲਏ, ਜਿਨ੍ਹਾਂ ਵਿਚ ਰੇਲ ਕਰਮਚਾਰੀਆਂ ਲਈ ਕੇਂਦਰ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਰੇਲ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ ਇਹ ਹੈ ਕਿ ਕੈਬਨਿਟ ਨੂੰ ਜਿਹੜੇ ਬੋਨਸ ਨੂੰ ਲੈ ਕੇ ਇਕ ਪ੍ਰਸਤਾਵ ਭੇਜਿਆ ਗਿਆ ਸੀ,

ਇਸ ਕਾਰਨ ਪੰਜਾਬ ਦੇ ਸਾਢੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਹੋਈ ਲੇਟ…

ਚੰਡੀਗੜ੍ਹ : ਹਰ ਮਹੀਨੇ ਦੀ ਇੱਕ ਤਰੀਕ ਨੂੰ ਮਿਲਣ ਵਾਲੀ ਤਨਖਾਹ ਲੈਣ ਪੁੱਜੇ ਮੁਲਾਜ਼ਮਾਂ ਨੂੰ ਉਦੋਂ ਖਾਲੀ ਹੱਥ ਵਾਪਸ ਜਾਣਾ ਪਿਆ ਜਦੋ ਪੰਜਾਬ ਦੀ ਕੈਪਟਨ ਸਰਕਾਰ ਨੇ ਸਾਢੇ 3 ਲੱਖ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਤੇ ਰੋਕ ਲਗਾ ਦਿੱਤੀ। ਤਨਖਾਹਾਂ ਰੋਕੇ ਜਾਣ ਦਾ ਅਹਿਮ ਕਾਰਨ ਜੀ.ਐੱਸ.ਟੀ ਦੇ ਕਾਰਨ ਕੇਂਦਰ ਸਰਕਾਰ ਦੇ ਸੈਂਟਰਲ ਟੈਕਸ ਡੇਵਿਊਲੇਸ਼ਨ ਪਾਲਿਸੀ ਬਦਲਣਾ

Nabha-Nagar-Counsil

ਨਾਭਾ ਦੇ ਨਗਰ ਕੌਸਲ ਕਰਮਚਾਰੀਆਂ ਵੱੱਲੋਂ ਨਹੀਂ ਮੰਨਿਆ ਜਾ ਰਿਹਾ ਮੁੱੱਖ ਮੰਤਰੀ ਦਾ ਹੁਕਮ

Punjab government employees

ਜਾਣੋ ਸਰਕਾਰੀ ਨੌਕਰੀ ਕਰਨ ਵਾਲਿਆਂ ਲਈ ਪੰਜਾਬ ਸਰਕਾਰ ਦਾ ਵੱਡਾ ਆਫਰ !

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਾਲ 2017-18 ਦੌਰਾਨ ਰਾਜ ਵਿਚ ਸਰਕਾਰੀ ਅਫ਼ਸਰਾਂ ਅਤੇ ਕਰਮਚਾਰੀਆਂ ਦੀਆਂ ਆਮ ਬਦਲੀਆਂ ਬਾਰੇ ਸੇਧਾਂ ਜਾਰੀ ਕੀਤੀਆਂ ਹਨ। ਵੀਰਵਾਰ ਨੂੰ ਇਥੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਹ ਬਦਲੀਆਂ 1 ਮਈ ਤੋਂ 31 ਮਈ ਤੱਕ ਕੀਤੀਆਂ ਜਾਣਗੀਆਂ। ਬੁਲਾਰੇ ਨੇ ਕਿਹਾ ਕਿ ਰਾਜ ਸਰਕਾਰ ਦੀ ਬਦਲੀਆਂ ਬਾਰੇ ਨੀਤੀ ਤਹਿਤ ਇਸ ਵਾਰੀ ਬਦਲੀਆਂ

Captain Amrinder Singh

‘ਕੈਪਟਨ’ ਨੂੰ ਪਹਿਲੇ ਮਹੀਨੇ ਹੀ 5 ਲੱਖ ਮੁਲਾਜ਼ਮਾਂ ਨੂੰ ਤਨਖ਼ਾਹ ਦੇਣੀ ਹੋਈ ਔਖੀ

ਚੰਡੀਗੜ੍ਹ–ਪੰਜਾਬ ਦੀ ਕਾਂਗਰਸ ਸਰਕਾਰ ਨੂੰ ਆਪਣੇ ਰਾਜ ਦੌਰਾਨ ਪੰਜ ਲੱਖ ਦੇ ਕਰੀਬ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਪਹਿਲੇ ਮਹੀਨੇ ਦੀ ਤਨਖ਼ਾਹ ਦੇਣੀ ਵੀ ਔਖੀ ਹੋਈ ਪਈ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਵੱਲੋਂ ਪਿਛਲੇ ਦਿਨੀਂ ਓਵਰ ਡਰਾਫਟਿੰਗ ਕਾਰਨ ਸਰਕਾਰ ਦੇ ਸਾਰੇ ਬੈਂਕਾਂ ਦੇ ਖਾਤੇ ਸੀਲ ਕਰ ਕੇ ਅਦਾਇਗੀਆਂ ਰੋਕਣ ਦੇ ਮੁੱਦੇ ਨੂੰ

ਬਾਬਾ ਫਰੀਦ ਯੂਨੀਵਰਸਿਟੀ ਫਿਰ ਤੋਂ ਆਈ ਵਿਵਾਦਾਂ ‘ਚ

ਫਰੀਦਕੋਟ : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਜ ਦੇ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਿੱਜੀ ਕੰਪਨੀ ਦੇ ਅਧੀਨ ਕੰਮ ਕਰ ਰਹੇ ਆਉਟ ਸੋਰਸਾਜ਼ ਕਰਮਚਾਰੀਆਂ ਨੇ ਆਪਣੀਆਂ ਮੰਗਾ ਨੂੰ ਲੈ ਕੇ ਯੂਨੀਵਰਸਿਟੀ ਦੇ ਡਿਪਟੀ ਮੈਡੀਕਲ ਸੁਪਰਡੈਂਟ ਦਾ ਘਿਰਾਉ ਕਰ ਲਿਆ ਅਤੇ ਜੋਰਦਾਰ ਰੋਸ਼ ਪ੍ਰਦਰਸ਼ਨ ਕੀਤਾ। ਇਸ

Punjabi University Patiala

ਪੰਜਾਬੀ ਯੂਨੀਵਰਸਿਟੀ ਮਾਮਲਾ:  ਅਧਿਆਪਕਾਂ ਨੇ ਮੰਗਿਆ 20 ਕਰੋੜ ਦਾ ਬਕਾਇਆ

ਪਟਿਆਲਾ:  ਪੁਨਰ ਨਿਯੁਕਤ ਅਧਿਆਪਕਾਂ ਨੂੰ ਯੂਨੀਵਰਸਿਟੀ ਵੱਲੋਂ 28 ਫਰਵਰੀ ਨੂੰ ਫਾਰਗ ਕਰਨ ਦੇ ਫ਼ੈਸਲੇ ਵਿਰੁੱਧ ਪੁਨਰ ਨਿਯੁਕਤ ਅਧਿਆਪਕਾਂ ਦੀ ਜਥੇਬੰਦੀ (ਰੀਐਂਪਲਾਈਡ ਟੀਚਰਜ਼ ਵੈੱਲਫੇਅਰ ਐਸੋਸੀਏਸ਼ਨ) ਨੇ ਫ਼ੈਸਲਾ ਕੀਤਾ ਹੈ ਕਿ ਹਾਈ ਕੋਰਟ ਵਿੱਚ ਅਧਿਆਪਕਾਂ ਦਾ ਪੱਖ ਰੱਖਿਆ ਜਾਵੇਗਾ ਕਿਉਂਕਿ ਯੂਨੀਵਰਸਿਟੀ ਨੇ ਕਥਿਤ ਤੌਰ ’ਤੇ ਕਰਮਚਾਰੀਆਂ ਦੇ ਦਬਾਅ ਹੇਠ ਉਨ੍ਹਾਂ ਨੂੰ ਫ਼ਾਰਗ ਕਰਨ ਦੇ ਫ਼ੈਸਲੇ ਲਈ ਕਿਸੇ

Punjab Government

ਨਵੀਂ ਸਰਕਾਰ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਤੋਹਫ਼ਾ

ਚੰਡੀਗੜ੍ਹ:  ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਪੰਜਾਬ ਦੇ 8 ਲੱਖ ਦੇ ਕਰੀਬ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 11 ਮਾਰਚ ਤੋਂ ਪਹਿਲਾਂ ਚੋਣ ਜ਼ਾਬਤੇ ਦੌਰਾਨ ਹੀ 5 ਫੀਸਦ ਅੰਤਰਿਮ ਸਹਾਇਤਾ ਦੀ ਕਿਸ਼ਤ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਹੁਣ ਆਪਣੇ ਪੱਤਰ (ਨੰਬਰ ਚੋਣ 2017/ਆਰ ਕਲੈਰੀਫਿਕੇਸ਼ਨ) ਰਾਹੀਂ ਵਿੱਤ

ਨੀਤੀਆਂ ਖ਼ਿਲਾਫ਼ ਕਰਮਚਾਰੀ ਯੂਨੀਅਨ ਵੱਲੋਂ ਸੰਘਰਸ਼ ਦਾ ਕੀਤਾ ਐਲਾਨ

ਕਪੂਰਥਲਾ :ਰੇਲਵੇ ਪ੍ਰਸ਼ਾਸਨ ਦੀਆਂ ਕਰਮਚਾਰੀਆਂ ਵਿਰੋਧੀ ਨੀਤੀਆਂ ਖ਼ਿਲਾਫ਼ ਆਰ ਸੀ ਐਫ ਕਰਮਚਾਰੀ ਯੂਨੀਅਨ ਵੱਲੋਂ 14 ਫਰਵਰੀ ਤੋਂ ਜਨਜਾਗਰਨ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਸਥਾਨਕ ਵਰਕਰ ਕਲੱਬ ਵਿੱਚ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਦੀ ਅਗਵਾਈ ‘ਚ ਹੋਈ ਮੀਟਿੰਗ ਦੌਰਾਨ ਰੇਲਵੇ ਪ੍ਰਸ਼ਾਸਨ ਵੱਲੋਂ ਅਗਲੇ ਤਿੰਨ ਸਾਲਾਂ ਦੇ ਉਤਪਾਦਨ ਪਲਾਨ ਅਤੇ ਆਰ ਸੀ

Strike

ਡੇਲੀਵੇਜ਼ ਮੁਲਾਜ਼ਮਾਂ ਵੱਲੋਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਜਾਰੀ

ਬੀਬੀਐਮਬੀ ਡੇਲੀਵੇਜ ਯੂਨੀਅਨ ਦੇ ਮੈਂਬਰਾਂ ਵੱਲੋਂ  ਆਪਣੀਆਂ ਮੰਗਾਂ ਨੂੰ ਲੈ ਕੇ ਬੀ ਬੀ ਮੈਨੇਜਮੈਂਟ ਖਿਲਾਫ ਕੀਤੀ ਭੁੱਖ ਹੜਤਾਲ ਮੰਗਲਵਾਰ ਨੂੰ 71ਵੇਂ ਦਿਨ ਵਿੱਚ ਦਾਖਲ ਕਰ ਗਈ।ਇਸ ਲੜੀਵਾਰ ਭੁੱਖ ਹੜਤਾਲ ਵਿੱਚ ਰਣਦੀਪ ਸਿੰਘ ਅਤੇ ਗੁਰਨੈਬ ਸਿੰਘ ਬੈਠੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਵਿਭਾਗ ਲਈ ਕੰਮ ਕਰਦਿਆਂ 15-18 ਸਾਲ ਹੋ ਗਏ ਹਨ। ਪਰ ਹਾਲੇ ਤੱਕ

Punjab-Govt-Election-commission

ਨਵੀਂ ਸਰਕਾਰ ਬਣਨ ਤੋਂ ਪਹਿਲਾਂ ਮਿਲ ਸਕਦਾ ਹੈ ਮੁਲਾਜ਼ਮਾਂ ਨੂੰ ਤੋਹਫਾ

ਚੰਡੀਗੜ੍ਹ : ਪੰਜਾਬ ਦੇ ਅੱਠ ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਹੀ ਪੰਜ ਫੀਸਦ ਅੰਤ੍ਰਿਮ ਸਹਾਇਤਾ ਦੀ ਕਿਸ਼ਤ ਮਿਲ ਸਕਦੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ. ਕੇ. ਸਿੰਘ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ ਕਿ ਪੰਜਾਬ ਸਰਕਾਰ ਨੇ ਰਾਜ ਦੇ ਮੁਲਾਜ਼ਮਾਂ ਨੂੰ ਚੋਣ ਜ਼ਾਬਤੇ ਦੌਰਾਨ ਹੀ ਪੰਜ ਫੀਸਦ ਅੰਤ੍ਰਿਮ ਸਹਾਇਤਾ

4 ਫਰਵਰੀ ਨੂੰ ਪੈਣ ਜਾ ਰਹੀਆਂ ਵੋਟਾਂ ਸਬੰਧੀ ਮੁਕੰਮਲ ਤਿਆਰੀ

ਤਰਨ ਤਾਰਨ ਮਾਹਾਰਾਜਾ ਰਣਜੀਤ ਸਿੰਘ ਸਕੂਲ ਦੀ ਗਰਾਂਊਡ ਵਿੱਚ ਤਰਨ ਤਾਰਨ ਜ਼ਿਲ੍ਹੇ ਅੰਦਰ 4 ਹਲਕਿਆਂ ਦੀਆਂ ਵੋਟਰ ਮਸ਼ੀਨਾਂ ਅਤੇ ਹੋਰ ਸਮੱਗਰੀ ਦੇਣ ਲਈ ਇੱਕੋ ਥਾਂ ਉੱਪਰ ਕਰਮਚਾਰੀਆਂ ਨੂੰ ਡਿਊਟੀਆਂ ਲਗਉਣ ਲਈ ਇਕੱਠ ਕੀਤੇ ਗਏ। ਜਿੱਥੇ ਕਰਮਚਾਰੀਆਂ ਨੂੰ ਆਪੋ ਆਪਣੇ ਵੋਟਾਂ ਸਬੰਧੀ ਲਿਆਉਣ ਲਈ ਅਤੇ ਡਿਊਟੀਆਂ ਲਗਾਈਆਂ ਹਨ। ਜ਼ਿਲ੍ਹਾ ਡਿਪਟੀ ਕਮਿਸ਼ਨਰ ਦਵਿੰਦਰਪਾਲ ਸਿੰਘ ਖਰਬੰਦਾ ਨੇ ਦੱਸਿਆ

Bank..

ਚੋਣਾਂ ‘ਚ ਮੁਲਾਜ਼ਮਾਂ ਦੀ ਡਿਊਟੀ ਲੱਗਣ ਕਰਕੇ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ

ਰੂਪਨਗਰ:- ਚੋਣਾਂ ਦੇ ਮੱਦੇਨਜ਼ਰ ਬੈਂਕ ਮੁਲਾਜ਼ਮਾਂ ਦੀ ਡਿਊਟੀ ਲਾਏ ਜਾਣ ਕਾਰਨ ਬੈਂਕਾਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਇਥੋਂ ਤੱਕ ਕਿ ਕੁਝ ਬੈਂਕਾਂ ਨੇ ਅੱਜ ਚੋਣਾਂ ਨੂੰ ਲੈ ਕੇ ਚੱਲ ਰਹੀ ਟ੍ਰੇਨਿੰਗ ਕਾਰਨ ਲੋਕਾਂ ਤੋਂ ਲੈਣ-ਦੇਣ ਬੰਦ ਕਰਨ ਦੀ ਸੂਚਨਾ ਬੈਂਕਾਂ ਦੇ ਬਾਹਰ ਹੀ ਲਗਾ ਦਿੱਤੀ, ਜਿਸ ਕਾਰਨ ਪੈਸੇ ਲੈਣ ਆਏ ਲੋਕਾਂ ਨੂੰ

Protest

ਮੰਗਾਂ ਨੂੰ ਲੈ ਕੇ ਆਂਗਨਵਾੜੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ

ਸੰਗਰੂਰ:-ਸੰਗਰੂਰ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਆਂਗਨਵਾੜੀ ਵਰਕਰਾਂ ਨੇ ਡੀ.ਸੀ ਦਫਤਰ ਦੇ ਸਾਹਮਣੇ ਧਰਨਾ ਦਿੱਤਾ ਅਤੇ ਪੂਰੇ ਭਾਰਤ ਦੇ ਨਾਲ ਨਾਲ ਪੰਜਾਬ ਵਿੱਚ ਸ਼ਨੀਵਾਰ ਨੂੰ ਜੇਲ੍ਹ ਭਰੋ  ਅੰਦੋਲਨ  ਸ਼ੁਰੂ ਕੀਤਾ। ਅਸਲ ਵਿੱਚ ਇਹਨਾਂ ਵਰਕਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕੁੱਲ 50 ਹਜ਼ਾਰ ਤੋਂ ਜ਼ਿਆਦਾ ਆਂਗਨਵਾੜੀ ਵਰਕਰ ਹਨ ਪਰ ਉਹਨਾਂ ਨੂੰ ਪੇਅ ਸਕੇਲ ਸਹੀ

ਬਿਜਲੀ ਕਰਮਚਾਰੀ ਦੀ ਕਰੰਟ ਲੱਗਣ ਨਾਲ ਹੋਈ ਮੌਤ

ਪੰਜਾਬ ਅਤੇ ਜੰਮੂ ਕਸ਼ਮੀਰ ਦੀ ਸਰਹੱਦ ਪਠਾਨਕੋਟ ਦੇ ਕੋਲ ਪੈਂਦੇ ਪਿੰਡ ਕੀੜੀ ਗੰਡਿਆਲ ਵਿੱਚ ਇੱਕ ਦੇਸ ਰਾਜ ਨਾਮ ਦੇ ਬਿਜਲੀ ਕਰਮਚਾਰੀ ਦੀ 11 ਹਜ਼ਾਰ ਬੋਲਟਜ ਦੀਆਂ ਤਾਰਾਂ ਤੇ ਸਪਲਾਈ ਠੀਕ ਕਰਦੇ ਸਮੇਂ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੇਸ ਰਾਜ ਜੋ ਕਿ ਸਬ ਸਟੇਸ਼ਨ ਕੀੜੀ ਗੰਡਿਆਲ ਵਿੱਚ ਡੇਲੀ ਵੇਸ ਤੇ ਬਿਜਲੀ ਕਰਮਚਾਰੀ ਸੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ