Tag: , , , ,

ਪੰਜਾਬ ‘ਚ ਬਿਜਲੀ ਖਪਤਕਾਰਾਂ ਨੂੰ ਲੱਗਿਆ 440 ਵੋਲਟ ਦਾ ਝਟਕਾ..

Punjab Electricity Consumers Shocks : ਚੰਡੀਗੜ੍ਹ : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵੱਲੋਂ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਝਟਕਾ ਦਿੱਤਾ ਗਿਆ ਹੈ. ਜਿਸ ਵਿੱਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵੱਲੋਂ ਬਿਜਲੀ ਦਰਾਂ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਪਾਵਰਕਾਮ ਵੱਲੋਂ ਫਿਊਲ ਕੋਸਟ ਐਡਜਸਟਮੈਂਟ ਸਰਚਾਰਜ ਦੀਆਂ ਦਰਾਂ ਤੈਅ

ਹੁਣ ਦਿਨ ਵੇਲੇ ਹੋਵੇਗੀ ਸਸਤੀ ਬਿਜਲੀ ਤੇ ਰਾਤ ਵੇਲੇ ਮਹਿੰਗੀ

day and night electricity in india: ਨਵੀਂ ਦਿੱਲੀ: ਹੁਣ ਉਪਭੋਗਤਾਵਾਂ ਨੂੰ ਬਿਜਲੀ ਲਈ ਦਿਨ ਵਿੱਚ ਵੱਖ-ਵੱਖ ਸਮੇਂ ਲਈ ਵੱਖ-ਵੱਖ ਕੀਮਤ ਦੇਣੀ ਪੈ ਸਕਦੀ ਹੈ । ਇਸ ਵਿੱਚ ਮੋਦੀ ਸਰਕਾਰ ਨੇ ਦੇਸ਼ ਵਿੱਚ ਬਿਜਲੀ ਦੀ ਨਵੀਂ ਕੀਮਤ ਨੀਤੀ ਲਿਆਉਣ ਦਾ ਫੈਸਲਾ ਕੀਤਾ ਹੈ । ਇਸ ਨਵੀਂ ਨੀਤੀ ਨੀਤੀ ਅਨੁਸਾਰ ਜਿੱਥੇ ਦਿਨ ਵਿੱਚ ਉਪਭੋਗਤਾਵਾਂ ਨੂੰ ਬਿਜਲੀ ਸਸਤੀ

ਬਿਜਲੀ ਚੋਰੀ ਕਰਦੇ ਫੜ੍ਹੇ ਜਾਣ ਤੇ ਮੁਲਾਜਿਮ ਦਾ ਚਾੜ੍ਹਿਆ ਕੁਟਾਪਾ

Barnala Electricity theft: ਬਰਨਾਲਾ : ਬਿਜਲੀ ਬੋਰਡ ਵਿਭਾਗ ਬਰਨਾਲੇ ਦੇ ਨਾਲ ਮਾਰ ਕੁੱਟ ਦੀ ਘਟਨਾ ਅੱਜ ਉਸ ਸਮੇਂ ਬੀਤੀ ਹੈ ਜਦੋਂ ਵਿਭਾਗ ਮੁਲਾਜਿਮ ਦੇ ਵੱਲੋਂ ਰੂਟੀਨ ਚੇਕਿੰਗ ਦੌਰਾਨ ਛਾਪੇਮਾਰੀ ਕੀਤੀ ਗਈ । ਜਿਸ ਵਿੱਚ ਬਿਜਲੀ ਮੁਲਾਜਿਮ ਨੂੰ ਜਾਣਕਾਰੀ ਮਿਲੀ ਕਿ ਜ਼ਿਲ੍ਹਾ ਬਰਨਾਲੇ ਦੇ ਪਿੰਡ ਵਜੀਦਕੇ ਕਲਾ ਪਿੰਡ ਦੇ ਇੱਕ ਘਰ ਵਿੱਚ ਬਿਜਲੀ ਦੀ ਚੋਰੀ ਕੀਤੀ

ਬਿਜਲੀ ਵਿਭਾਗ ਨੇ ਜ਼ਬਤ ਕੀਤੇ ਗੈਰ-ਕਾਨੂੰਨੀ ਢੰਗ ਨਾਲ ਵਰਤੇ ਜਾਂਦੇ ਹੀਟਰ ‘ਤੇ ਗੀਜ਼ਰ

jammu electricity department: ਜੰਮੂ : ਸ਼ਹਿਰ ਵਿੱਚ ਬਿਜਲੀ ਦੀ ਅਘੋਸ਼ਿਤ ਕਟੌਤੀ ਤੇ ਰੋਕ ਲਗਾਉਣ ਦੇ ਮਕਸਦ ਨਾਲ ਬਿਜਲੀ ਵਿਭਾਗ ਦੇ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਚਲਾਏ ਜਾ ਰਹੇ ਬਿਜਲੀ ਦੇ ਉਪਕਰਨ ਬਰਾਮਦ ਕੀਤੇ। ਜੰਮੂ ਦੇ ਰਾਜੌਰੀ ਜ਼ਿਲ੍ਹੇ ਵਿੱਚ ਬਿਜਲੀ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਨੇ ਐਕਸੀਅਨ ਮੁਨਸ਼ੀ ਖਾਨ ਦੀ ਦੇਖ-ਰੇਖ ਵਿੱਚ ਜੇਈ ਉਨੀਸ ਮਲਿਕ ਦੀ ਟੀਮ ਨੇ

Chamba electricity crores bill

ਚੰਬਾ:ਬਿਜਲੀ ਵਿਭਾਗ ਦੀ ਲਾਪਰਵਾਹੀ ,2 ਮਹੀਨੇ ਦਾ ਬਿਲ ਭੇਜਿਆ ਇੰਨੇ ਕਰੋੜ

Chamba electricity crores bill:ਡਲਹੌਜ਼ੀ:ਕਈ ਵਾਰ ਸਰਕਾਰੀ ਅਹੁਦੇਦਾਰਾਂ ਦੀ ਵਜ੍ਹਾ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ।ਕਈ ਵਾਰ ਤਾਂ ਇਹ ਲਾਪਰਵਾਹੀ ਜਾਨਲੇਵਾ ਵੀ ਸਾਬਤ ਹੋ ਜਾਂਦੀ ਹੈ।ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਬਿਜਲੀ ਅਧਿਕਾਰੀਆਂ ਦੀ ਲਾਪਰਵਾਹੀ ਦਾ ਅਜਿਹਾ ਹੀ ਇੱਕ ਮਾਮਲਾ ਦੇਖਣ ਨੂੰ ਮਿਲਿਆ ਹੈ।ਚੰਬਾ ਵਿੱਚ ਬਿਜਲੀ ਵਿਭਾਗ ਦੀ ਲਾਪਰਵਾਹੀ ਨਾਲ ਇੱਕ ਮਕਾਨ ਦੇ ਦੋ ਮਹੀਨੇ

Field Electricity Connections

ਝੋਨੇ ਦੇ ਸ਼ੀਜਨ ਦੌਰਾਨ ਬਿਜਲੀ ਬੋਰਡ ਨੇ ਕਿਸਾਨ ਦੀਆਂ ਤਿੰਨ ਮੋਟਰਾਂ ਦਾ ਕੱਟਿਆ ਕੁਨੈਕਸ਼ਨ

Field Electricity Connections: ਪੰਜਾਬ ਸਰਕਾਰ ਵੱਲੋਂ ਭਾਵੇਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਕੇ ਕਿਸਾਨਾਂ ਨੂੰ ਵੱਡੀ ਸਹੂਲਤ ਜ਼ਰੂਰ ਦਿੱਤੀ ਜਾ ਰਹੀ ਹੈ ਪਰ ਕਈ ਕਿਸਾਨ ਠੇਕੇ ਤੇ ਜ਼ਮੀਨਾਂ ਲੈ ਕੇ ਖੇਤੀ ਕਰਦੇ ਹਨ ਅਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ। ਪਰ ਕਈ ਵਾਰੀ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਵੀ ਕਿਸਾਨਾਂ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਹੈ।

Punjab Electricity

ਪੰਜਾਬ ਨੂੰ ਸਹਿਣਾ ਪੈ ਸਕਦੈ , ਬਿਜਲੀ ਸਕੰਟ ਦਾ ਝਟਕਾ

Punjab Electricity: ਪੰਜਾਬ ਰਾਜ ਬਿਜਲੀ ਬੋਰਡ ਨੂੰ ਕੋਲੇ ਦੀ ਕਮੀ ਹੋਣ ਕਾਰਨ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਕਾਰਨ ਪੰਜਾਬ ਰਾਜ ਬਿਜਲੀ ਉਤਪਾਦਕ ਗੋਇੰਦਵਾਲ ਸਾਹਿਬ ਵਿਖੇ ਥਰਮਲ ਪਲਾਂਟ ਬੰਦ ਹੋ ਗਿਆ ਹੈ । ਇਸ ਦਾ ਇਕ ਯੂਨਿਟ ਚਾਲੂ ਹੈ , ਪਰ ਅਚਾਨਕ ਉਤਪਾਦਨ ਬੰਦ ਹੋ ਗਿਆ ਹੈ ,ਜਿਸ ਬਾਰੇ ਹਾਲੇ ਕੋਈ ਪੁਖ਼ਤਾ

Punjab electricity rate hike

ਪੰਜਾਬ ‘ਚ ਬਿਜਲੀ ਹੋਵੇਗੀ ਮਹਿੰਗੀ ,ਵੱਖ-ਵੱਖ ਵਰਗਾਂ ਨੂੰ ਸਬਸਿਡੀ ਰਹੇਗੀ ਜਾਰੀ

Punjab electricity rate :ਚੰਡੀਗੜ੍ਹ:ਪੰਜਾਬ ਵਿੱਚ ਬਿਜਲੀ ਦੀਆਂ ਨਵੀਂਆਂ ਦਰਾਂ ਲਾਗੂ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ । ਇਸਦੇ ਲਾਗੂ ਹੋਣ ਨਾਲ ਬਿਜਲੀ ਮਹਿੰਗੀ ਹੋ ਜਾਵੇਗੀ ,ਪਰ ਕਿੰਨੀ, ਇਸਦਾ ਪਤਾ ਤਾਂ ਬਾਅਦ ‘ਚ ਹੀ ਚੱਲੇਗਾ । ਪੰਜਾਬ ਸਰਕਾਰ ਨੇ ਖੇਤੀਬਾੜੀ , ਉਦਯੋਗ , ਦਲਿਤਾਂ ਅਤੇ ਪਿੱਛੜੇ ਵਰਗਾਂ ਨੂੰ ਬਿਜਲੀ ਦੀ ਸਬਸਿਡੀ ਜਾਰੀ ਰੱਖਣ ਨੂੰ ਮਨਜ਼ੂਰੀ

ਪਰਾਲੀ ਦੇ ਧੂਏਂ ਤੋਂ ਪੈਂਦਾ ਹੋਣੀ ਚਾਹੀਦੀ ਹੈ ਬਿਜਲੀ : ਸੁਖਬੀਰ ਬਾਦਲ

Captain Government expenditure people pocket electricity

ਕੈਪਟਨ ਸਰਕਾਰ ਨੇ ਲੋਕਾਂ ਦੀ ਜੇਬ ‘ਤੇ ਸੁੱਟੀ ਵਾਧੂ ਖਰਚੇ ਦੀ ਬਿਜਲੀ

ਪੀ.ਐੱਮ.ਮੋਦੀ 25 ਸਤੰਬਰ ਨੂੰ ਮੁਹੱਈਆ ਕਰ ਸਕਦੇ ਹਨ 24×7 ਬਿਜਲੀ ਸਪਲਾਈ

ਨਵੀਂ ਦਿੱਲੀ: ‘ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤਕ ਹਰੇਕ ਪਰਿਵਾਰ ਦੇ ਕੋਲ ਪਾਣੀ ਕਨੈਕਸ਼ਨ, ਸ਼ੌਚਾਲਯ ਸਹੂਲਤਾਂ, 24×7 ਬਿਜਲੀ ਸਪਲਾਈ ਅਤੇ ਸਹੂਲਤਾਂ ਦੇ ਨਾਲ ਪੱਕਾ ਨਿਵਾਸ ਹੋਵੇਗਾ।‘ ਮਾਣਯੋਗ ਪ੍ਰਧਾਨ ਮੰਤਰੀ ਨੇ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਜਾਣ ਤੇ ਸਾਲ 2022 ਤਕ ਸਾਰਿਆਂ ਦੇ ਲਈ ਆਵਾਸ ਦੀ ਪਰਿਕਲਪਨਾ ਕੀਤੀ ਹੈ। ਇਸ

Modi government to bring 'good luck' scheme for electricity in rural areas

ਮੋਦੀ ਸਰਕਾਰ ਦੀ ਇਹ ਯੋਜਨਾ ਲਿਆਏਗੀ ਪੇਂਡੂ ਇਲਾਕਿਆਂ ਵਿੱਚ ਬਿਜਲੀ ,ਕੈਬਿਨਟ ‘ਚ ਲੱਗ ਸਕਦੀ ਹੈ ਮੋਹਰ

ਮੋਦੀ ਸਰਕਾਰ ਬੁੱਧਵਾਰ ਨੂੰ ਕੈਬਿਨਟ ਬੈਠਕ ਦੇ ਦੌਰਾਨ ਪੇਂਡੂ ਇਲਾਕਿਆਂ ਵਿੱਚ ਬਿਜਲੀ ਪਹੁੰਚਾਉਣ ਲਈ ਵੱਡਾ ਫੈਸਲਾ ਲੈ ਸਕਦੀ ਹੈ ।ਮੋਦੀ ਸਰਕਾਰ ਸੌਭਾਗਿਆ ਯੋਜਨਾ ਨੂੰ ਮਨਜ਼ੂਰੀ ਦੇ ਸਕਦੀ ਹੈ , ਜਿਸਦੇ ਤਹਿਤ ਹਰ ਘਰ ਬਿਜਲੀ ਦੀ ਯੋਜਨਾ ਦੇ ਲਕਸ਼ ਬਣਾਇਆ ਜਾਵੇਗਾ। ਸੌਭਾਗਿਆ ਯੋਜਨਾ ਦੇ ਤਹਿਤ ਦੇਸ਼ ਦੇ ਸਾਰੇ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਗਰੀਬ ਲੋਕਾਂ ਨੂੰ

Chandigarh electricity

ਚੰਡੀਗੜ੍ਹ ’ਚ ਪਹਿਲੀ ਅਪਰੈਲ ਤੋਂ ਬਿਜਲੀ ਮਹਿੰਗੀ ਹੋਣ ਦੇ ਆਸਾਰ

ਚੰਡੀਗੜ੍ਹ : ਯੂਟੀ ਬਿਜਲੀ ਵਿਭਾਗ ਨੇ  ਪਹਿਲੀ ਅਪਰੈਲ ਤੋਂ ਬਿਜਲੀ ਦੀਆਂ ਦਰਾਂ ’ਚ ਵਾਧਾ ਕਰਨ ਲਈ ਪਟੀਸ਼ਨ ਜਾਇੰਟ ਇਲੈਕਟ੍ਰੀਸਿਟੀ ਕਮਿਸ਼ਨ ਅੱਗੇ ਦਾਇਰ ਕਰ ਦਿੱਤੀ ਹੈ। ਕਮਿਸ਼ਨ ਨੇ ਪਟੀਸ਼ਨ ’ਤੇ ਲੋਕਾਂ ਦੀ ਸੁਣਵਾਈ ਕਰਨ ਲਈ  ਆਰਟ ਮਿਊਜ਼ੀਅਮ, ਸੈਕਟਰ ਦਸ ਵਿੱਚ ਸੋਲਾਂ ਮਾਰਚ ਦੀ ਤਰੀਕ ਮੁਕਰਰ ਕੀਤੀ ਹੈ। ਬਿਜਲੀ ਵਿਭਾਗ ਨੇ ਪਟੀਸ਼ਨ ਵਿੱਚ ਬਿਜਲੀ ਦੀਆਂ ਦਰਾਂ ਵਿੱਚ

voting without elctricity in Dera baba Nanak

ਹਨੇਰੇ ‘ਚ ਹੀ ਲੋਕਾਂ ਨੇ ਪਾਈ ਵੋਟ

ਗੁਰਦਾਸਪੁਰ:- ਚੋਣ ਪ੍ਰਕਿਰਿਆ ਨੂੰ ਲੈ ਕੇ ਸਿਵਲ ਪ੍ਰਸ਼ਾਸਨ ਪੂਰੇ ਜਿਲ੍ਹੇ ਵਿੱਚ ਹਰ ਤਰ੍ਹਾਂ ਦੇ ਇੰਤਜ਼ਾਮ ਦੀ ਗੱਲ ਕਰ ਰਹੇ ਹਨ। ਉਥੇ ਹੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪੋਲਿੰਗ ਸਟੇਸ਼ਨ  ਵਿੱਚ ਬੀਤੀ ਰਾਤ ਤੋਂ ਬਿਜਲੀ ਗੁੱੱਲ ਹੈ ਤੇ ਲੋਕ ਹਨੇਰੇ ਵਿੱਚ ਹੀ ਵੋਟ ਪਾਉਂਣ ਲਈ ਮਜਬੂਰ ਹਨ। ਪੋਲਿੰਗ ਬੂਥ ਤੇ ਮੌਜੂਦ ਪੋਲਿੰਗ ਸਟਾਫ ਦਾ

Poultry farm

ਅਸਮਾਨੀ ਬਿਜਲੀ ਕਰਕੇ ਪੋਲਟਰੀ ਫਾਰਮ ‘ਚ ਲੱਗੀ ਅੱਗ

ਪਠਾਨਕੋਟ:-ਬੁੱਧਵਾਰ ਨੂੰ ਪੁਰਾਣਾ ਸ਼ਾਹਪੁਰ ਰੋਡ ਸਥਿਤ ਪੋਲਟਰੀ ਫਾਰਮ ‘ਤੇ ਆਸਮਾਨੀ ਬਿਜਲੀ ਡਿੱਗਣ ਨਾਲ ਅੱਗ ਲੱਗ ਗਈ, ਜਿਸ ਕਾਰਨ ਪੋਲਟਰੀ ਫਾਰਮ ‘ਚ ਰੱਖੀਆਂ ਮੁਰਗੀਆਂ ਬੁਰੀ ਤਰ੍ਹਾਂ ਝੁਲਸਣ ਦਾ ਸਮਾਚਾਰ ਮਿਲਿਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੋਲਟਰੀ ਫਾਰਮ ਦੇ ਮਾਲਕ ਪ੍ਰਸ਼ੋਤਮ ਨੇ ਦੱਸਿਆ ਕਿ ਉਹ ਫਾਰਮ ਅੱਗੇ ਬਣੇ ਆਪਣੇ ਘਰ ਵਿਚ ਬੈਠਾ ਸੀ ਕਿ ਅਚਾਨਕ ਉਸ ਨੇ

Rati Agnihotri

ਰਤੀ ਅਗਨੀਹੋਤਰੀ ‘ਤੇ ਬਿਜਲੀ ਚੋਰੀ ਕਰਨ ਦੇ ਆਰੋਪ ‘ਚ ਮਾਮਲਾ ਦਰਜ

ਆਪਣੇ ਸਮੇਂ ਦੀ ਫੇਮਸ ਅਦਾਕਾਰਾ ਰਤੀ ਅਗਨੀਹੋਤਰੀ ਅਤੇ ਉਨ੍ਹਾਂ ਦੇ ਪਤੀ ਅਨਿਲ ਵੀਰਵਾਨੀ ਖਿਲਾਫ 48.96 ਲੱਖ ਰੁਪਏ ਦੀ ਬਿਜਲੀ ਚੋਰੀ ਕਰਨ ਦੇ ਆਰੋਪ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ‘ਇਕ ਦੁਜੇ ਕੇ ਲਿਏ’ ਫਿਲ਼ਮ ਦੀ ਅਦਾਕਾਰਾ ਅਤੇ ਉਨ੍ਹਾਂ ਦੇ ਪਤੀ ਨੇ ਵਰਲੀ ਇਲਾਕੇ ‘ਚ ਨਹਿਰੂ ਪਲੇਨੇਟੇਰਿਅਮ ਦੇ ਕੋਲ ਸਟ੍ਰਲਿੰਗ ਸੀ ਫੇਸ ਅਪਾਰਟਮੈਂਟ ‘ਚ

ਬਿਜਲੀ ਕਰਮਚਾਰੀ ਦੀ ਕਰੰਟ ਲੱਗਣ ਨਾਲ ਹੋਈ ਮੌਤ

ਪੰਜਾਬ ਅਤੇ ਜੰਮੂ ਕਸ਼ਮੀਰ ਦੀ ਸਰਹੱਦ ਪਠਾਨਕੋਟ ਦੇ ਕੋਲ ਪੈਂਦੇ ਪਿੰਡ ਕੀੜੀ ਗੰਡਿਆਲ ਵਿੱਚ ਇੱਕ ਦੇਸ ਰਾਜ ਨਾਮ ਦੇ ਬਿਜਲੀ ਕਰਮਚਾਰੀ ਦੀ 11 ਹਜ਼ਾਰ ਬੋਲਟਜ ਦੀਆਂ ਤਾਰਾਂ ਤੇ ਸਪਲਾਈ ਠੀਕ ਕਰਦੇ ਸਮੇਂ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੇਸ ਰਾਜ ਜੋ ਕਿ ਸਬ ਸਟੇਸ਼ਨ ਕੀੜੀ ਗੰਡਿਆਲ ਵਿੱਚ ਡੇਲੀ ਵੇਸ ਤੇ ਬਿਜਲੀ ਕਰਮਚਾਰੀ ਸੀ

Electricity theft

ਬਿਜਲੀ ਚੋਰੀ ਕਰਨ ‘ਤੇ ਸਟੇਟ ਬੈਂਕ ਆਫ ਪਟਿਆਲਾ ਸਮੇਤ 4 ਉੱਤੇ ਕੇਸ

ਬਿਜਲੀਚੋਰੀ ਕਰਨ ਦੇ ਇਲਜ਼ਾਮ ਵਿੱਚ ਸਟੇਟ ਬੈਂਕ ਆਫ ਪਟਿਆਲਾ ਦੀ ਅਹਿਮਦਗੜ੍ਹ ਬ੍ਰਾਂਚ ਸਮੇਤ 4 ਉਪਭੋਗਤਾਵਾਂ ਉੱਤੇ ਐਂਟੀ ਪਾਵਰ ਥੈਫਟ ਪੁਲਿਸ ਨੇ ਪਰਚਾ ਦਰਜ ਕੀਤਾ ਹੈ । ਇਨ੍ਹਾਂ ਨੂੰ ਇੰਫੋਰਸਮੈਂਟ ਪਾਵਰਕਾਮ ਵਿੰਗ ਨੇ ਸਪੈਸ਼ਲ ਰੇਡ ਦੇ ਦੌਰਾਨ ਮੀਟਰ ਟੇਂਪਰ ਅਤੇ ਤਾਰਾਂ ਵਿੱਚ ਸਿੱਧੀ ਕੁੰਡੀ ਪਾਕੇ ਬਿਜਲੀ ਚੋਰੀ ਕਰਦੇ ਰੰਗੇ ਹੱਥੀ ਫੜਿਆ ਸੀ ਅਤੇ 6 ਲੱਖ 2

Shiromani-akalidal-logo

ਹੁਣ ਸਿਵਲ ਹਸਪਤਾਲਾਂ ‘ਚ ਮਿਲੇਗੀ 24 ਘੰਟੇ ਬਿਜਲੀ

ਹਲਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਜੀਵਨਵਾਲ ਬਬਰੀ ਵਿੱਚ ਬਣਾਏ ਗਏ ਨਵੇਂ ਸਿਵਲ ਹਸਪਤਾਲ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਲਈ ਹਾਟਲਾਇਨ ਦੇ ਨਾਲ ਜੋੜਿਆ ਗਿਆ ਹੈ।50 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ 11 ਕੇ.ਵੀ ਸਭ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ। ਉਹਨਾਂ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਹਸਪਤਾਲ ਵਿੱਚ ਹੁਣ 24 ਘੰਟੇ ਬਿਜਲੀ

ਤਿੰਨ ਇੰਡਸਟਰੀਅਲ ਯੂਨਿਟਾਂ ਦੀ ਹੋਵੇਗੀ ਬਿਜਲੀ ਗੁੱਲ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ  ਨੇ ਸ਼ੁੱਕਰਵਾਰ ਨੂੰ  ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਛਾਪੇਮਾਰੀ  ਕੀਤੀ। ਵਿਭਾਗ ਦੇ ਸੀਨੀਅਰ  ਵਾਤਾਵਰਣ  ਇੰਜਨੀਅਰ  ਜੀ.ਐ ਮਜੀਠੀਆ, ਸੰਦੀਪ ਬਹਿਲ ਅਤੇ  ਵਾਤਾਵਰਣ ਇੰਜਨੀਅਰ ਅਸ਼ੋਕ ਗਰਗ ਤੇ ਅਧਾਰਿਤ ਟੀਮਾਂ ਨੇ ਵੱਖ-ਵੱਖ ਇੰਡਸਟਰੀਆਂ ਵਿੱਚ ਜਾ ਕੇ ਚੱਲ ਰਹੇ ਟ੍ਰੀਟਮੈਂਟ ਪਲਾਂਟਾਂ ਦੀ ਕਾਰਗੁਜ਼ਾਰੀ ਦਾ ਵੇਰਵਾ ਲਿਆ। ਇਸ ਦੌਰਾਨ  ਸ਼ਹਿਰ ਦੀਆਂ 20 ਇੰਡਸਟਰੀ ਯੁਨਿਟਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ