Tag: , , , , , , , , ,

5 States BJP Elections

5 ਰਾਜਾਂ ‘ਚ ਹੋਈ ਭਾਜਪਾ ਦੀ ਹਾਰ ਤੋਂ ਬਾਅਦ ਪਾਰਟੀ ‘ਚ ਘਮਾਸਾਨ ਸ਼ੁਰੂ

5 States BJP Elections: 5 ਰਾਜਾਂ ‘ਚ ਭਾਜਪਾ ਦੀ ਹੋਈ ਹਾਰ ਤੋਂ ਬਾਅਦ ਪਾਰਟੀ ਵਿੱਚ ਅਗਵਾਈ ਨੂੰ ਲੈ ਕੇ ਘਮਾਸਾਨ ਹੋਣ ਦੀ ਡਰ ਜਤਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਜਿੱਤ ਨਾਲ ਜਿੱਥੇ ਕਾਂਗਰਸ ਵਿੱਚ ਖੁਸ਼ੀ ਦਾ ਮਾਹੌਲ ਹੈ, ਉਥੇ ਹੀ ਭਾਜਪਾ ਦੇ ਅਗਵਾਈ ‘ਤੇ ਉਂਗਲੀਆਂ ਉਠਨੀ ਸ਼ੁਰੂ ਹੋ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ- 2017

Bhagwant mann

ਕੀ ‘ਆਪ’ ਨੂੰ ਹੁਣ ਭਗਵੰਤ ਮਾਨ ਦੀ ਲੋੜ ਨਹੀਂ ?

‘ਆਪ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਕੋਲੋਂ ਲੱਗਦਾ ਹੈ ਪਾਰਟੀ ਨੇ ਪਾਸਾ ਵੱਟ ਲਿਆ ਹੈ। ਦਿੱਲੀ ਦੀਆਂ 2015 ‘ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਗਵੰਤ ਮਾਨ ਨੇ ਰੱਜ ਕੇ ਜ਼ੋਰ ਅਜ਼ਮਾਇਸ ਕੀਤੀ ਸੀ ਅਤੇ ਦਿੱਲੀ ਦੀਆਂ ਇਨ੍ਹਾਂ ਚੋਣਾਂ ਦੌਰਾਨ ਮਾਨ ਨੇ 100 ਤੋਂ ਵੀ ਵੱਧ ਰੈਲੀਆਂ ਕੀਤੀਆਂ ਸਨ। ਜਦਕਿ ਇਸ ਦੇ ਉਲਟ ਦਿੱਲੀ

ਕੈਪਟਨ ਦੀ ਇਸ 10 ਮੈਂਬਰੀ ਟੀਮ ‘ਤੇ ਦਿੱਲੀ ਤੋਂ ਹਰੀ ਝੰਡੀ 

ਪੰਜਾਬ ਕਾਂਗਰਸ ਪ੍ਰਧਾਨ ਅਤੇ ਨਾਮਜ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਿਕ ਉਹਨਾਂ ਦੀ ਕੈਬਿਨੇਟ ‘ਚ ਪਹਿਲੇ ਪੜਾਅ ‘ਚ 10 ਮੰਤਰੀ ਹੀ ਹੋਣਗੇ।  ਜਦਕਿ 7 ਮੰਤਰੀਆਂ ਦਾ ਅਹੁਦਾ ਓਦੋਂ ਤਕ ਖਾਲੀ ਰਹੇਗਾ, ਜਦੋਂ ਤਕ ਕਿ ਬਾਕੀ ਮੰਤਰੀਆਂ ਦੇ ਨਾਮ ਦਾ ਐਲਾਨ ਨਹੀਂ ਹੋ ਜਾਂਦਾ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ‘ਚ ਮਿਲੀ ਜਿੱਤ ਤੋਂ ਬਾਅਦ

ਚੋਣ ਨਤੀਜਿਆਂ ਦੇ ਪਹਿਲੇ ਗੇੜ ਦੀ ਸਵੇਰੇ 9:30 ਵਜੇ ਮਿਲੇਗੀ ਜਾਣਕਾਰੀ

ਐੱਸ. ਏ. ਐੱਸ. ਨਗਰ-ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਦੀ 11 ਮਾਰਚ ਨੂੰ ਹੋਣ ਵਾਲੀ ਗਿਣਤੀ ਸਬੰਧੀ ਮੁੱਖ ਚੋਣ ਅਧਿਕਾਰੀ ਵੀ. ਕੇ. ਸਿੰਘ ਨੇ ਪ੍ਰਸ਼ਾਸਨ ਵੱਲੋਂ ਵੋਟਾਂ ਦੀ ਗਿਣਤੀ ਸਮੇਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਵੇਰੇ 8 ਵਜੇ ਸ਼ੁਰੂ ਹੋਣ ਵਾਲੀ ਗਿਣਤੀ ਦੌਰਾਨ ਸਭ ਤੋਂ ਪਹਿਲਾਂ ਪੋਸਟਲ ਬੈਲਟਾਂ ਦੀ ਗਿਣਤੀ ਕੀਤੀ ਜਾਵੇਗੀ

ਪੰਜਾਬ ‘ਚ ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ-ਵੀ.ਕੇ ਸਿੰਘ

ਚੰਡੀਗੜ੍ਹ: ਪੰਜਾਬ ਵਿੱਚ 11 ਮਾਰਚ ਨੂੰ ਵੋਟਾਂ ਦੀ ਗਿਣਤੀ ਸਬੰਧੀ ਚੋਣ ਕਮੀਸ਼ਨ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਦਾ ਪ੍ਰਗਟਾਵਾ ਮੁੱਖ ਚੋਣ ਅਫ਼ਸਰ ਪੰਜਾਬ ਵੀ ਕੇ ਸਿੰਘ ਨੇ ਕੀਤਾ। ਵੀ ਕੇ ਸਿੰਘ ਨੇ ਕਿਹਾ ਕਿ ਪੰਜਾਬ ਰਾਜ ਦੇ 117 ਵਿਧਾਨ ਸਭਾ ਹਲਕਿਆ ਵਿੱਚ ਹੋਈ ਵੋਟਿੰਗ ਦੀ ਗਿਣਤੀ ਦਾ ਕੰਮ ਰਾਜ ਦੇ 27 ਸਥਾਨਾਂ ‘ਤੇ

ਦਿੱਲੀ ਨਗਰ ਨਿਗਮ ਚੋਣਾਂ ਲਈ ‘ਆਪ’ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਨਵੀਂ ਦਿੱਲੀ- ਆਮ ਆਦਮੀ ਪਾਰਟੀ ਨੇ ਦਿੱਲੀ ਨਗਰ ਨਿਗਮ ਚੋਣਾ ਲਈ 109 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ‘ਚ ਪਾਰਟੀ ਨੇ 64 ਨੌਜਵਾਨਾਂ ਨੂੰ ਟਿਕਟ ਦਿੱਤੀ

Firing-in-Up-elections-2017

ਉੱਤਰ ਪ੍ਰਦੇਸ਼ ਚੋਣਾਂ ਦੌਰਾਨ ਚੱਲੀ ਗੱਲੀ , 5 ਲੋਕ ਹੋਏ ਜ਼ਖਮੀ

arrested

ਮੱਖੂ: ਚੋਣਾਂ ‘ਚ ਫਾਈਰਿੰਗ ਕਰਨ ਵਾਲੇ ਮੁੰਨਾ ਗੈਂਗ ਦੇ 6 ਸੁਪਾਰੀ ਕਿਲਰ ਕਾਬੂ

ਪੰਜਾਬ ਪੁਲਿਸ ਨੇ ਗੈਂਗਸਟਰਾਂ ਵਿਰੁੱਧ ਸਖਤੀ ਵਧਾ ਦਿੱਤੀ ਹੈ। ਅੱਜ ਫਿਰੋਜ਼ਪੁਰ ਪੁਲਿਸ ਨੇ ਖਤਰਨਾਕ ਮੁਲਜ਼ਮ ਪ੍ਰਗਟ ਸਿੰਘ ਸਮੇਤ ਮੁੰਨਾ ਗੈਂਗ ਦੇ 6 ਸੁਪਾਰੀ ਕਿਲਰਾਂ ਨੂੰ ਦਬੋਚਿਆ ਹੈ। ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਪਹਿਲਾਂ ਹਲਕਾ ਜ਼ੀਰਾ ਵਿੱਚ ਫਾਈਰਿੰਗ ਕਰਨ ਦੇ ਇਨ੍ਹਾਂ ਮੁਲਜ਼ਮਾਂ ‘ਤੇ ਹੀ ਇਲਜ਼ਾਮ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਦਿੱਲੀ ਵੱਸਦੇ ਭੂਸ਼ਨ ਵੱਲੋਂ ਆਪਣੇ ਹੀ

ਸੁਖਬੀਰ ਬਾਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ 6 ਆਗੂਆਂ ਨੂੰ ਪਾਰਟੀ ‘ਚੋਂ ਕੱਢਿਆ

ਚੰਡੀਗੜ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਤੋਂ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਦਾ ਵਿਧਾਨ ਸਭਾ ਚੋਣਾਂ ਵਿੱਚ ਵਿਰੋਧ ਕਰਨ ਕਰਕੇ ਪਾਰਟੀ ਦੇ ਖਰੜ ਹਲਕੇ ਨਾਲ ਸਬੰਧਤ 6 ਆਗੂਆਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ।

ਦਿੱਲੀ ਗੁਰਦੁਆਰਾ ਚੋਣਾਂ:ਅਕਾਲੀ ਦਲ ਨੇ ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ 9 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ। ਦਲ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਵੱਲੋਂ ਜਾਰੀ ਕੀਤੀ ਗਈ ਤੀਜ਼ੀ ਸੂਚੀ ’ਚ 3 ਮੌਜੂਦਾ ਕਮੇਟੀ ਮੈਂਬਰਾਂ ਨੂੰ ਟਿਕਟ ਪ੍ਰਾਪਤ ਹੋਈ ਹੈ। ਇਸਦੇ ਨਾਲ ਹੀ ਰੋਹਿਣੀ ਵਾਰਡ ਤੋਂ ਵਿਕਰਮ ਸਿੰਘ, ਗੁਰੂ ਨਾਨਕ ਨਗਰ ਤੋਂ ਰਮਿੰਦਰ

ਕਿਸਦੀ ਬਣੇਗੀ ਸਰਕਾਰ ? ਜਿੰਨੇ ਮੂੰਹ ਓਨੇ ਅੰਦਾਜੇ

ESTIMATE FOR NEW PUNJAB GOVT (ਪ੍ਰਵੀਨ ਵਿਕਰਾਂਤ)ਵੋਟਿੰਗ ਤਾਂ ਚੰਗੀ ਹੋ ਗਈ 78.62 ਫੀਸਦ ਯਾਨੀ 2012 ਦੀ 78.06 ਫੀਸਦ ਤੋਂ ਵੱਧ। ਹੁਣ ਇਸ ਫੀਸਦ ਦੇ ਅੰਦਾਜੇ ਲੱਗਣੇ ਸ਼ੁਰੂ ਹੋ ਗਏ ਨੇ। ਸਿਆਸੀ ਆਗੂਆਂ ਨੂੰ ਦਿਨ-ਰਾਤ ਦੀ ਭਜਾ-ਦੌੜੀ ਤੋਂ ਤਾਂ ਰਾਹਤ ਮਿਲ ਗਈ ਹੁਣ ਬੱਸ ਰੱਬ ਅੱਗੇ ਅਰਦਾਸਾਂ ਦਾ ਵੇਲਾ ਏ। ਅਤੇ ਪਿੰਡਾਂ ਦੀਆਂ ਸਿਆਸੀ ਸੱਥਾਂ ਤੇ

Nabha Jail

ਚੋਣਾਂ ਦੇ ਮੱਦੇਨਜ਼ਰ ਨਾਭਾ ਜੇਲ੍ਹ ਦੀ ਸੁਰੱਖਿਆ ਕੀਤੀ ਕੜ੍ਹੀ

4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਜਿਥੇ ਪੂਰੇ ਪੰਜਾਬ ਵਿੱਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਉਥੇ ਹੀ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਖੇ ਵੀ ਸੀ.ਆਰ.ਪੀ.ਐਫ ਦੇ ਜਵਾਨਾਂ ਵੱਲੋਂ ਜੇਲ੍ਹ ਦੀ ਸੁਰੱਖਿਆ ਹੋਰ ਕੜ੍ਹੀ ਕਰ ਦਿੱਤੀ ਗਈ ਹੈ।ਮੈਕਸੀਮਮ ਸਕਿਓਰਿਟੀ ਜੇਲ੍ਹ ਵਿਖੇ ਸੀ.ਆਰ.ਪੀ.ਐਫ ਵੱਲੋਂ ਜੇਲ੍ਹ ਦੀ ਇੱਕ ਪਲਟੂਨ ਵਿੱਚ 26 ਜਵਾਨ ਹਰ ਸਮੇਂ ਜੇਲ੍ਹ

Women Police

2017 ਚੋਣਾਂ ਦੌਰਾਨ ਔਰਤਾਂ ਪਾਉਣਗੀਆਂ ਵਿਸ਼ੇਸ਼ ਯੋਗਦਾਨ

ਫਿਰੋਜ਼ਪੁਰ:-ਵਿਧਾਨ ਸਭਾ ਚੋਣਾਂ 2017 ਦੌਰਾਨ ਔਰਤਾਂ ਪਾਉਣਗੀਆਂ ਵਿਸ਼ੇਸ਼ ਯੋਗਦਾਨ, ਉਹ ਭਾਵੇਂ ਪੁਲਿਸ ਮੁਲਾਜ਼ਮ ਔਰਤ ਹੋਵੇ ਜਾਂ ਚੋਣ ਅਬਜਰਵਰ ਹੋਵੇ ਹਰੇਕ ਖੇਤਰ ਵਿਚ ਔਰਤਾਂ ਮਰਦਾਂ ਦੇ ਮੁਕਾਬਲੇ ਜਿਆਦਾ ਗਿਣਤੀ ਵਿਚ ਇਨ੍ਹਾਂ ਚੋਣਾਂ ’ਚ ਤਾਇਨਾਤ ਹੋਈਆਂ ਹਨ ਅਤੇ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਕਿਸੇ ਔਰਤ ਨੇ ਆਪਣੀ ਡਿਊਟੀ ਕਟਵਾਉਣ ਲਈ ਵੀ ਹਾੜੇ ਨਹੀਂ ਕੱਢੇ। ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ

ਡੇਰਾ ਸਿਰਸਾ ਨੇ ਖੋਲ੍ਹੇ ਪੱਤੇ, ਅਕਾਲੀ ਭਾਜਪਾ ਨੂੰ ਸਮਰਥਨ ਦਾ ਐਲਾਨ

ਪਟਿਆਲਾ ਵਿੱਚ ਕੇਜਰੀਵਾਲ ਦੀ ਰੈਲੀ ‘ਚ ਹੰਗਾਮਾ

ਪਟਿਆਲਾ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੂੰ ਇੱਕ ਵਾਰ ਫੇਰ ਪ੍ਰਦਸ਼ਨਕਾਰੀਆਂ ਦਾ ਸਾਹਮਣਾ ਕਰਨਾ ਪਿਆ। ਕੇਜਰੀਵਾਲ ਜਦੋਂ ਪਟਿਆਲਾ ‘ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਕੁੱਝ ਪ੍ਰਕਰਸ਼ਨਕਾਰੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਉਪਰੰਤ ਆਪ ਸਮਰਥਕਾਂ ਨੇ ਪ੍ਰਦਰਸ਼ਨ ਕਰਨ ਵਾਲਿਆਂ ਦੀ ਕੁੱਟਮਾਰ ਵੀ ਕੀਤੀ। ਪੁਲਿਸ ਵੱਲੋਂ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਪੰਡਾਲ ‘ਚੋਂ

ਲੰਬੀ ‘ਚ ਕੈਪਟਨ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ

ਲੰਬੀ: ਅੱਜ ਬਾਅਦ ਦੁਪਹਿਰ 3:00 ਵਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਜੋ ਲੰਬੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ, ਨੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ, ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜ਼ਿਲ੍ਹਾ ਕਾਂਗਰਸ

ਅਕਾਲੀ ਦਲ ਨੇ ਅੰਮ੍ਰਿਤਸਰ ਦੱਖਣੀ ਤੋਂ ਗੁਰਪ੍ਰਤਾਪ ਟਿੱਕਾ ਨੂੰ ਉਮੀਦਵਾਰ ਐਲਾਨਿਆ

ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਦੱਖਣੀ ਹਲਕੇ ਤੋਂ ਗੁਰਪ੍ਰਤਾਪ ਟਿੱਕਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਇਹ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕੀਤਾ ਹੈ। ਇਸੇ ਸੀਟ ਤੋਂ ਕਾਂਗਰਸ ਨੇ ਅੱਜ ਇੰਦਰਵੀਰ ਸਿੰਘ ਬੁਲਾਰੀਆ ਦਾ ਨਾਮ ਐਲਾਨਿਆ ਸੀ ਜੋ ਅਕਾਲੀ ਦਲ ਛੱਡ ਕਾਂਗਰਸ ‘ਚ ਸ਼ਾਮਿਲ ਹੋਏ ਸਨ। ਆਮ ਆਦਮੀ ਨੇ ਇੱਥੋਂ ਡਾ. ਇੰਦਰਵੀਰ ਨਿਜਰ ਨੂੰ ਉਤਾਰਿਆ

ਯੂ.ਪੀ ਵਿਧਾਨਸਭਾ ਚੋਣਾਂ:ਅੱਜ ਹੋਵੇਗੀ ਨੋਟੀਫਿਕੇਸ਼ਨ ਜਾਰੀ

ਯੂ.ਪੀ ਵਿਧਾਨਸਭਾ ਚੋਣਾਂ ਦੀ ਨੋਟੀਫਿਕੇਸ਼ਨ ਅੱਜ ਜਾਰੀ ਕੀਤੀ ਜਾਵੇਗੀ।ਰਾਜ ਦੇ ਮੁਸਲਿਮ ਬਹੁਲ ਪੱੱਛਮੀ ਖੇਤਰ ਦੇ 15 ਜਿਲ੍ਹਿਆਂ ਦੀਆਂ ਕੁਲ 73 ਸੀਟਾਂ ਦੇ ਲਈ ਚੋਣਾਂ 11 ਫਰਵਰੀ ਨੂੰ ਹੋਣਗੀਆਂ। ਚੋਣ ਅਯੋਗ ਵੱਲੋਂ ਘੋਸ਼ਿਤ ਪ੍ਰੋਗਰਾਮ ਦੇ ਅਨੁਸਾਰ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਜੋ ਕਿ 24 ਜਨਵਰੀ ਤੱਕ ਚੱਲੇਗੀ।ਨਾਮ ਵਾਪਿਸ

ਕਾਂਗਰਸ ਦੀ ਪੰਜਵੀ ਸੂਚੀ ਜਾਰੀ,ਲੰਬੀ ਤੋਂ ਕੈਪਟਨ ਲੜਨਗੇ ਚੋਣ

ਪੰਜਾਬ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਅਨੁਸਾਰ ਚਾਰ ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰ ਵੀ ਬਦਲ ਦਿੱਤੇ ਹਨ। ਜਾਰੀ ਕੀਤੀ ਸੂਚੀ ਅਨੁਸਾਰ ਅੰਮ੍ਰਿਤਸਰ ਈਸਟ ਤੋਂ ਨਵਜੋਤ ਸਿੰਘ ਸਿੱਧੂ,ਲੰਬੀ ਤੋਂ ਕੈਪਟਨ ਅਮਰਿੰਦਰ ਸਿੰਘ, ਭੁਲੱਥ ਤੋਂ ਗੁਰਵਿੰਦਰ ਸਿੰਘ ਅਟਵਾਲ ਦੀ ਥਾਂ ਰਣਜੀਤ ਸਿੰਘ ਨੂੰ ਉਮੀਦਵਾਰ ਐਲਾਨਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ