Tag: , , , , , ,

ਹਲਕਾ ਦਾਖਾ ਤੋਂ ਮਨਪ੍ਰੀਤ ਇਯਾਲੀ ਚੁਣੇ ਗਏ ਅਕਾਲੀ ਦਲ ਦੇ ਉਮੀਦਵਾਰ

SAD-BJP Candidate Dakha : ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਨੇ ਚੋਣਾਂ ਲਈ 4 ਉਮੀਦਵਾਰਾਂ ਦੇ ਨਾਮ ਹਾਈਕਮਾਨ ਨੂੰ ਭੇਜ ਦਿੱਤੇ ਹਨ। ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੀ ਹਲਕਾ ਦਾਖਾ ਤੋਂ ਮਨਪ੍ਰੀਤ ਸਿੰਘ ਇਯਾਲੀ ਦੇ ਨਾਮ

ਚੋਣਾਂ ‘ਚ ਵਰਤਿਆ ਜਾਵੇਗਾ Eco Friendly ਸਮਾਨ

Eco Friendly Elections : ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ 2019 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਦੋਵੇਂ ਰਾਜਾਂ ‘ਚ ਇੱਕੋ ਪੜਾਅ ਵਿੱਚ 21 ਅਕਤੂਬਰ ਨੂੰ ਚੋਣਾਂ ਹੋਣਗੀਆਂ। ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ। ਚੋਣ ਕਮਿਸ਼ਨ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ 64 ਸੀਟਾਂ ਦੀਆਂ ਉਪ ਚੋਣਾਂ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ

ਚੋਣ ਕਮਿਸ਼ਨ ਨੇ ਵੋਟਿੰਗ ਤੋਂ 48 ਘੰਟੇ ਪਹਿਲਾਂ ਸ਼ਰਾਬ ਦੀ ਵਿਕਰੀ ‘ਤੇ ਲਾਈ ਰੋਕ

Election Commission Banned Alcohol : ਚੰਡੀਗੜ੍ਹ : ਚੋਣ ਦੰਗਲ ਆਪਣੇ ਆਖਰੀ ਪੜਾਅ ‘ਚ ਹੈ। 19 ਮਈ ਨੂੰ ਗਿਣਤੀ ਦੇ ਦਿਨ ਹੀ ਬਚੇ ਹਨ, ਜਿਥੋਂ ਤੱਕ ਚੋਣ ਪ੍ਰਚਾਰ ਦਾ ਸਵਾਲ ਹੈ ਤਾਂ ਇਸ ‘ਤੇ 17 ਮਈ ਨੂੰ ਰੋਕ ਲੱਗ ਜਾਵੇਗੀ। ਜਿਸਦੇ ਚੱਲਦੇ ਹੁਣ ਚੋਣ ਕਮਿਸ਼ਨ ਨੇ ਹਿਦਾਇਤਾਂ ਜਾਰੀ ਕੀਤੀਆਂ ਹਨ। ਕਮਿਸ਼ਨ ਨੇ ਸਰਕਾਰ ਦੇ ਸਮੂਹ ਵਿਭਾਗ

ਰਮਜ਼ਾਨ ‘ਚ ਵੋਟਿੰਗ ਦਾ ਸਮਾਂ ਬਦਲਣ ਦੀ ਪਟੀਸ਼ਨ ਹੋਈ ਰੱਦ

SC Ramzan Voting Petition Dismiss : ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਰਮਜ਼ਾਨ ਦੌਰਾਨ ਮਤਦਾਨ ਜਲਦੀ ਸ਼ੁਰੂ ਕਰਨ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਚੋਣ ਕਮਿਸ਼ਨ ਨੇ  ਸਮੇਂ ‘ਚ ਤਬਦੀਲੀ ਦੀ ਮੰਗ ਨੂੰ ਠੁਕਰਾ ਦਿੱਤਾ ਸੀ, ਜਿਸ ਤੋਂ ਬਾਅਦ ਇਸ ਫੈਸਲੇ ਵਿਰੁੱਧ ਦਾਇਰ ਪਟੀਸ਼ਨ ਖਾਰਜ ਹੋ ਗਈ ਹੈ। ਕੋਰਟ ਨੇ

ਲੁਧਿਆਣਾ ਤੇ ਅੰਮ੍ਰਿਤਸਰ ਦੇ ਉਮੀਦਵਾਰਾਂ ਨੂੰ ਜਾਰੀ ਹੋਣਗੇ ਨੋਟਿਸ

Ludhiana Amritsar Candidate Notice : ਲੁਧਿਆਣਾ : ਪੰਜਾਬ ‘ਚ 19 ਮਈ ਨੂੰ ਵੋਟਾਂ ਪੈਣ ਜਾ ਰਹੀਆਂ ਹਨ ਤੇ ਇਸ ਲਈ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ। ਅਜਿਹੇ ‘ਚ ਚੋਣ ਕਮਿਸ਼ਨ ਨੇ ਵੀ ਉਮੀਦਵਾਰਾਂ ‘ਤੇ ਹੋਰ ਸਖਤੀ ਕਰ ਦਿੱਤੀ ਹੈ। ਹੁਣ ਕਮਿਸ਼ਨ ਲੁਧਿਆਣਾ ਤੇ ਅੰਮ੍ਰਿਤਸਰ ਦੇ ਉਮੀਦਵਾਰਾਂ ਨੂੰ ਨੋਟਿਸ ਭੇਜਣ ਜਾ ਰਿਹਾ ਹੈ। ਦਰਅਸਲ ਚੋਣਾਂ ਦੌਰਾਨ

ਚੰਡੀਗੜ੍ਹ ਲੋਕਸਭਾ ਸੀਟ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ

Nomination Paper Last Date : ਚੰਡੀਗੜ੍ਹ : ਚੰਡੀਗੜ੍ਹ ਲੋਕਸਭਾ ਸੀਟ ਲਈ ਅੱਜ (ਸੋਮਵਾਰ) ਨਾਮਜ਼ਦਗੀ ਦਾ ਆਖਰੀ ਦਿਨ ਹੈ। ਅਜੇ ਤੱਕ 14 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰੀਆਂ ਜਾ ਚੁਕੀਆਂ ਹਨ। ਜਿਨ੍ਹਾਂ ‘ਚ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵੀ ਸ਼ਾਮਲ ਹਨ।  ਹਾਲਾਂਕਿ ਆਮ ਆਦਮੀ ਪਾਰਟੀ ਵਲੋਂ ਸੋਮਵਾਰ ਨੂੰ ਨਾਮਜ਼ਦਗੀ ਭਰੀ ਜਾਵੇਗੀ। ਚੰਡੀਗੜ੍ਹ ਚੋਣ ਕਮਿਸ਼ਨ ਮੰਗਲਵਾਰ ਨੂੰ

ਕਿਸੇ ਵੀ ਬਟਨ ਨੂੰ ਦਬਾਉਣ ‘ਤੇ ਬੀਜੇਪੀ ਨੂੰ ਵੋਟ ਜਾਣ ਦੀਆਂ ਖ਼ਬਰਾਂ ‘ਤੇ ਖੁਲਾਸਾ

EVM Tempering Lok Sabha Elections 2019 : ਨਵੀਂ ਦਿੱਲੀ: ਲੋਕਸਭਾ ਚੋਣਾਂ ਦੌਰਾਨ ਖਰਾਬ ਮਸ਼ੀਨਾਂ ‘ਚ ਕੋਈ ਵੀ ਬਟਨ ਦਬਾਉਣ ਤੇ ਭਾਜਪਾ ਨੂੰ ਵੋਟ ਜਾਣੂ ਦੀਆਂ ਖਬਰਾਂ ‘ਤੇ ਚੋਣ ਕਮਿਸ਼ਨ ਨੇ ਵੱਡਾ ਬਿਆਨ ਦਿੱਤਾ ਹੈ। ਕਮਿਸ਼ਨ ਵਲੋਂ ਇਸਤੋਂ ਇਨਕਾਰ ਕੀਤਾ ਗਿਆ ਹੈ। ਗੋਆ ਦੇ ਚੋਣ ਕਮਿਸ਼ਨ ਦੇ ਇਕ ਅਧਿਆਕਰੀ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਖਬਰਾਂ

ਮਤਦਾਨ ਕੇਂਦਰ ‘ਚ ਵੀਵੀਪੈਟ ਮਸ਼ੀਨ ‘ਚੋਂ ਨਿਕਲਿਆ ਸੱਪ, ਲੋਕਾਂ ‘ਚ ਦਹਿਸ਼ਤ

Keral VVPAT Machine Snake : ਕਨੂੰਰ (ਕੇਰਲ): ਲੋਕਸਭਾ ਚੋਣਾਂ ਦੇ ਤੀਜੇ ਫੇਸ ਲਈ 15 ਸੂਬਿਆਂ ਦੀ 117 ਸੀਟਾਂ ‘ਤੇ ਵੋਟਿੰਗ ਜਾਰੀ ਹੈ।  ਜਿਸ ਦੌਰਾਨ ਵੋਟਰਾਂ ਅਤੇ ਉਮੀਦਵਾਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਰ ਕੇਰਲ ਦੇ ਕਨੂੰਰ ‘ਚ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਸ਼ਾਂਤੀ ਨਾਲ ਮਤਦਾਨ ਹੋ ਰਿਹਾ ਸੀ

ਨਵਜੋਤ ਸਿੰਘ ਸਿੱਧੂ ‘ਤੇ ਚੋਣ ਕਮਿਸ਼ਨ ਨੇ ਲਾਇਆ 72 ਘੰਟਿਆਂ ਦਾ ਬੈਨ

Navjot Singh Sidhu Banned : ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸਿਤਾਰੇ ਇਨ ਦਿਨੀਂ ਗਰਦਿਸ਼ ‘ਚ ਹਨ। ਬਿਹਾਰ ਦੇ ਕਟਿਹਾਰ ਵਿੱਚ ਸਿੱਧੂ ਵੱਲੋਂ ਕੀਤੀ ਫਿਰਕੂ ਬਿਆਨਬਾਜ਼ੀ ਕਰਨ ਕਾਰਨ ਚੋਣ ਕਮਿਸ਼ਨ ਨੇ ਸਿੱਧੂ ‘ਤੇ ਸਖਤ ਐਕਸ਼ਨ ਲਿਆ ਹੈ। ਕਮਿਸ਼ਨ ਵਲੋਂ ਸਿੱਧੂ ਦੇ ਚੋਣ ਪ੍ਰਚਾਰ ਕਰਨ ਉੱਤੇ 72 ਘੰਟਿਆਂ ਲਈ ਪਾਬੰਧੀ ਲਾ ਦਿੱਤੀ ਹੈ। ਮੰਗਲਵਾਰ

EC Issue Notice Sidhu

ਚੋਣ ਕਮਿਸ਼ਨ ਨੇ ਨਵਜੋਤ ਸਿੰਘ ਸਿੱਧੂ ਨੂੰ ਕੀਤਾ ਨੋਟਿਸ ਜਾਰੀ

EC Issue Notice Sidhu : ਨਵੀਂ ਦਿੱਲੀ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸਿਤਾਰੇ ਗਰਦਿਸ਼ ‘ਚ ਹਨ। ਰੈਲੀ ‘ਚ ਸੰਬੋਧਨ ਦੌਰਾਨ ਧਰਮ ਦੇ ਨਾਂਅ ‘ਤੇ ਵੋਟ ਪਾਉਣ ਦੀ ਅਪੀਲ ਕਰਨ ਕਾਰਨ ਚੋਣ ਕਮਿਸ਼ਨ ਨੇ ਸਿੱਧੂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਦੱਸ ਦਈਏ ਕਿ ਵਿਰੋਧੀ ਮਹਾਗਠਜੋੜ ‘ਚ ਸ਼ਾਮਲ ਕਾਂਗਰਸ ਉਮੀਦਵਾਰ ਤਾਰਿਕ ਅਨਵਰ

ਚੋਣ ਕਮਿਸ਼ਨ ਨੇ ਇਹਨਾਂ ਦੋਸ਼ੀਆਂ ਨੂੰ ਪੈਰੋਲ ਦੇਣ ‘ਤੇ ਲਾਈ ਰੋਕ

EC Parole Ban: ਇਸ ਸਬੰਧੀ ਜਾਣਕਾਰੀ ਦਿੰਦਿਆ ਦਫਤਰ ਮੁੱਖ ਚੋਣ ਅਫਸਰ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਿਸੇ ਸਜਾ ਕੱਟ ਰਹੇ ਦੋਸ਼ੀ ਨੂੰ ਪੈਰੋਲ ਦੇਣਾ ਵੀ ਆਦਰਸ਼ ਚੋਣ ਜ਼ਾਬਤੇ ਅਧੀਨ ਆਉਂਦਾ ਹੈ । ਜੇਕਰ ਰਾਜ ਸਰਕਾਰ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਕਿਸੇ ਦੋਸ਼ੀ ਨੂੰ ਨਾ ਟਾਲੇ ਜਾਣ ਵਾਲੇ ਹਾਲਾਤਾਂ ‘ਚ ਪੈਰੋਲ ਦੇਣਾ ਬਹੁਤ

ਚੋਣਾਂ ਦੇ ਦੌਰਾਨ ਹਿੰਸਾ ‘ਚ ਮੁਲਾਜ਼ਮ ਦੇ ਪਰਿਵਾਰ ਨੂੰ 30 ਲੱਖ , ਜਖ਼ਮੀ ਨੂੰ 15 ਲੱਖ ਦੇਣ ਦਾ ਆਦੇਸ਼ ਜਾਰੀ

Election commission: ਭਾਰਤੀ ਚੋਣ ਕਮਿਸ਼ਨ ਨੇ ਅੱਜ ਚੋਣ ਅਮਲ ਵਿੱਚ ਲੱਗੇ ਮੁਲਾਜ਼ਮਾਂ/ਅਧਿਕਾਰੀਆਂ ਦੇ ਪਰਿਵਾਰਾਂ ਨੂੰ ਐਕਸ-ਗਰੇਸ਼ੀਆ ਰਾਸ਼ੀ ਜਾਰੀ ਕਰਨ ਸਬੰਧੀ ਵਿਸਥਾਰਿਤ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਅਮਲ ਵਿੱਚ ਲੱਗੇ ਮੁਲਾਜ਼ਮਾਂ/ਅਧਿਕਾਰੀਆਂ ਨੂੰ ਚੋਣ ਡਿਊਟੀ ਦੌਰਾਨ ਕੋਈ ਦਰਪੇਸ਼

ਗੂਗਲ ਨੇ ਡੂਡਲ ਬਣਾ ਕੇ ਵੋਟਰਾਂ ਨੂੰ ਕੀਤਾ ਪ੍ਰੇਰਿਤ, ਦਿੱਤਾ ਇਹ ਸੰਦੇਸ਼

Google Make Vote Doodle : ਨਵੀਂ ਦਿੱਲੀ : ਲੋਕ ਸਭਾ ਚੋਣਾਂ ਨੂੰ ਲੈ ਕੇ ਪਹਿਲੇ ਪੜਾਅ ਲਈ ਅੱਜ 20 ਸੂਬਿਆਂ ਦੀਆਂ 91 ਸੀਟਾਂ ‘ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਜਿਸ ਦੌਰਾਨ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਤ ਕਰਨ ਸਰਚ ਇੰਜਣ ਗੂਗਲ ਨੇ ਡੂਡਲ ਬਣਾਇਆ ਹੈ। ਗੂਗਲ ‘ਤੇ ਅੰਗਰੇਜ਼ੀ ‘ਚ ਨੀਲੇ, ਲਾਲ, ਪੀਲੇ ਅਤੇ ਹਰੇ ਰੰਗ

ਹੁਣ ਜੇਲ੍ਹ ‘ਚ ਰੋਜ਼ਾਨਾ ਵਰਤੋਂ ਹੋਣ ਵਾਲਾ ਸਾਮਾਨ ਈ-ਟੈਂਡਰਿੰਗ ਰਾਹੀਂ ਮਿਲੇਗਾ: ਚੋਣ ਕਮਿਸ਼ਨ

Election Commission New Rules : ਚੰਡੀਗੜ : ਭਾਰਤੀ ਚੋਣ ਕਮਿਸ਼ਨ ਨੇ ਅੱਜ ਜੇਲ ਫੈਕਟਰੀਆਂ ਲਈ ਰਾਸ਼ਨ, ਰੋਜ਼ਾਨਾ ਵਰਤੋਂ ਦੀਆਂ ਵਸਤਾਂ ਅਤੇ ਕੱਚੇ ਮਾਲ ਦੀ ਈ-ਟੈਂਡਰਿੰਗ ਜ਼ਰੀਏ ਖਰੀਦ ਲਈ ਪੰਜਾਬ ਸਰਕਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਜੇਲ ਫੈਕਟਰੀਆਂ ਲਈ ਈ-ਟੈਂਡਰਿੰਗ ਜ਼ਰੀਏ ਰਾਸ਼ਨ, ਰੋਜ਼ਾਨਾ ਵਰਤੋਂ ਦੀਆਂ

ਚੋਣ ਕਮਿਸ਼ਨ ਸਖ਼ਤੀ ਕਰਦਿਆਂ ਚੋਣਾਂ ਦੌਰਾਨ ਇਹਨਾਂ ਗੀਤਾਂ ‘ਤੇ ਲਾਈ ਰੋਕ

Election Commission Ban Songs : ਚੰਡੀਗੜ੍ਹ : ਲੋਕਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ‘ਚ ਮਹੌਲ ਭੱਖਦਾ ਜਾ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ ਸਿਆਸੀ ਪਾਰਟੀਆਂ ‘ਚ ਹਲਚਲ ਵੇਖਣ ਨੂੰ ਮਿਲ ਰਹੀ ਹੈ। ਅਜਿਹੇ ‘ਚ ਇਕ ਅਹਿਮ ਖਬਰ ਸਾਹਮਣੇ ਆਈ ਹੈ। ਪੰਜਾਬ ਇਲੈਕਸ਼ਨ ਸੈਲ IG ਵਲੋਂ ਹਿਦਾਇਤਾਂ ਜਾਰੀ ਕੀਤੀ ਗਈ ਹੈ। ਚੋਣਾਂ

50 ਫੀਸਦੀ VVPAT ਦੇ ਮਿਲਾਨ ਨਾਲ ਚੋਣਾਂ ਦੇ ਨਤੀਜਿਆਂ ‘ਚ ਹੋਵੇਗੀ ਦੇਰੀ: ਚੋਣ ਕਮਿਸ਼ਨ

Election Commission Statement : ਨਵੀਂ ਦਿੱਲੀ : 50 ਫੀਸਦੀ ਵੀਵੀਪੈਟ ਪਰਚੀਆਂ ਦੇ ਈ.ਵੀ.ਐੱਮ. ਨਾਲ ਮਿਲਾਨ ਦੀ ਮੰਗ ਵਾਲੀ ਪਟੀਸ਼ਨ ਦੇ ਜਵਾਬ ‘ਚ ਚੋਣ ਕਮਿਸ਼ਨ ਨੇ ਕਿਹਾ ਕਿ ਇਸ ਨਾਲ ਚੋਣਾਂ ਦੇ ਨਤੀਜਿਆਂ ‘ਚ ਦੇਰੀ ਹੋ ਜਾਵੇਗੀ। ਵਿਰੋਧ ਦਲਾਂ ਦੀ ਇਸ ਪਟੀਸ਼ਨ ‘ਤੇ ਚੋਣ ਕਮਿਸ਼ਨ ਨੇ ਕਿਹਾ ਕਿ ਇਸ ਲਈ ਨਾ ਸਿਰਫ ਵੱਡੀ ਗਿਣਤੀ ‘ਚ ਸਮਰੱਥ

ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਵਲੋਂ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਸਬੰਧੀ ਪੁੱਛੇ ਜਾਂਦੇ ਪ੍ਰਸ਼ਨਾਂ ਦੇ ਉੱਤਰ ਜਾਰੀ: CEO ਪੰਜਾਬ

Election Commission of India : ਚੰਡੀਗੜ੍ਹ :ਭਾਰਤੀ ਚੋਣ ਕਮਿਸ਼ਨ ਵੱਲੋਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਾਮਜਦਗੀ ਪੱਤਰ ਦੇ ਹਿੱਸੇ ਫਾਰਮ ਨੰਬਰ 26 ਵਿੱਚ ਸੋਧ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਚੋਣ ਲੜਨ ਦੇ ਇਛੁੱਕ ਅਤੇ ਰਾਜਨੀਤਕ ਪਾਰਟੀਆਂ ਦੀ ਇਸ ਸਬੰਧੀ ਆਸ਼ੰਕਾ ਨੂੰ ਦੂਰ ਕਰਨ ਲਈ ਇਸ ਸਬੰਧੀ ਆਮ ਤੌਰ ‘ਤੇ ਪੁੱਛੇ ਜਾਂਦੇ ਪ੍ਰਸ਼ਨਾਂ ਦੇ

ਲੋਕਸਭਾ ਚੋਣਾਂ: 50 ਹਜ਼ਾਰ ਤੋਂ ਜ਼ਿਆਦਾ ਕੈਸ਼ ਲੈ ਕੇ ਚੱਲ ਰਹੇ ਹੋਂ ਤਾਂ ਹੋ ਜਾਓ ਸਾਵਧਾਨ

Election Commission New Rule:ਚੰਡੀਗੜ੍ਹ; ਲੰਮੇ ਇੰਤਜ਼ਾਰ ਤੋਂ ਬਾਅਦ ਚੋਣ ਕਮਿਸ਼ਨ ਵਲੋਂ ਲੋਕਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣਾਂ 7 ਗੇੜ ‘ਚ ਕਰਵਾਈਆਂ ਜਾਣਗੀਆਂ ਤੇ 23 ਮਈ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਜਿਥੇ ਸਿਆਸੀ ਆਗੂਆਂ ਤੇ ਸਖਤੀਆਂ ਲਾਗੂ ਹਨ ਉਥੇ ਹੀ ਆਮ ਲੋਕਾਂ ਨੂੰ ਵੀ ਇਨ੍ਹਾਂ

ਚੋਣਾਂ ‘ਚ ਹਾਰੀ ਪਾਰਟੀ ਦੀ ਗੁੰਡਾਗਰਦੀ, ਗਰੀਬ ਪਰਿਵਾਰ ਦੀ ਕੀਤੀ ਕੁੱਟਮਾਰ

Family Beaten up: ਬੱਸੀ ਪਠਾਣਾ: ਪੰਚਾਇਤੀ ਚੋਣਾਂ ਵਿੱਚ ਹਾਰ ਦੇ ਸਿੱਟੇ ਗਰੀਬ ਪਰਿਵਾਰ ਨਾਲ ਕੁੱਟਮਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੱਸੀ ਪਠਾਣਾ ਦੇ ਹਲਕੇ ਵਿੱਚ ਪੈਂਦੇ ਪਿੰਡ ਸ਼ਹੀਦਗੜ ਵਿੱਚ 31 ਦਸੰਬਰ ਦੀ ਰਾਤ ਕਰੀਬ 12:30 ਵਜੇ ਹਾਰੀ ਧਿਰ ਵੱਲੋਂ ਕੁਝ ਨੌਜਵਾਨ ਇਕੱਠੇ ਕਰ ਵਿਰੋਧੀ ਧਿਰ ਦੇ ਗਰੀਬ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ। ਜਿਸ ਵਿੱਚ

ਇਸ ਪਿੰਡ ‘ਚ ਲੋਕਾਂ ਨੇ ਨੋਟਾ ਦਬਾ ਕਿਸੇ ਵੀ ਉਮੀਦਵਾਰ ਨੂੰ ਨਹੀਂ ਪਾਈ ਵੋਟ

Sangrur Nota Vote: ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ ਤੇ ਸ਼ਾਮ 4 ਵਜੇ ਤੱਕ ਵੋਟਾਂ ਜਾਰੀ ਰਹਿਣਗੀਆਂ।ਜਿਸ ਦੇ ਲਈ ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਸਵੇਰ ਤੋਂ ਲੋਕ ਕਤਾਰਾਂ ਵਿੱਚ ਖੜੇ ਹਨ ਤੇ ਵੋਟ ਪਾਉਣ ਲਈ ਇੰਤਜ਼ਾਰ ਕਰ ਰਹੇ ਹਨ। ਉੱਥੇ ਹੀ ਇਸ ਸਭ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ