Tag: , ,

ਲੋਕਾਂ ਨੇ ਮੋਦੀ ਦਾ ਪੁਤਲਾ ਸਾੜ ਮਨਾਇਆ ਦੁਸ਼ਹਿਰਾ | Daily Post Punjabi |

ਭਿੰਡਰਾਂਵਾਲੇ ਦਾ ਪੁਤਲਾ ਫੂਕੇ ਜਾਣ ‘ਤੇ ਮੋਗਾ ‘ਚ ਮਾਹੌਲ ਗਰਮਾਇਆ

ਸ਼ਿਵ ਸੈਨਾ ਪੰਜਾਬ ਦੇ ਲੀਗਲ ਸੈੱਲ ਦੇ ਪ੍ਰਧਾਨ ਅਮਿਤ ਘਈ ਨੇ ਸੋਸ਼ਲ ਮੀਡੀਆ ਉੱਤੇ ਭਿੰਡਰਾਂਵਾਲੇ ਦਾ ਪੁਤਲਾ ਫੂਕੇ ਜਾਣ ਦੀ ਪਾਈ ਗਈ ਪੋਸਟ ਦੇ ਬਾਅਦ ਪ੍ਰਸ਼ਾਸਨ ਸਕਤੇ ਵਿੱਚ ਆ ਗਿਆ। ਇਸਦੇ ਬਾਅਦ ਮੋਗਾ ਵਿੱਚ ਮਾਹੌਲ ਤਨਾਅ ਭਰਿਆ ਹੋ ਗਿਆ ਹੈ । ਸਿੱਖ ਸਮੁਦਾਇ ਦੇ ਲੋਕ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਪੁੱਜੇ ਅਤੇ ਧਰਨਾ ਪ੍ਰਦਰਸ਼ਨ ਕੀਤਾ। ਜਿਸਦੇ

ਕੇਂਦਰ ਤੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਆਰ. ਐੱਮ. ਪੀ. ਆਈ. ਦੀ ਬ੍ਰਾਂਚ ਕਮੇਟੀ ਦੇ ਜ਼ਿਲਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂਨੰਗਲ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦਾ ਪੁਤਲਾ ਫੂਕਿਆ ਤੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੱਲੂਨੰਗਲ ਨੇ ਗੱਲਬਾਤ ਦੌਰਾਨ ਕਿਹਾ ਕਿ 8 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਤੁਗਲਕੀ ਫ਼ਰਮਾਨ ਜਾਰੀ ਕਰਕੇ

ਕਾਂਗਰਸ ਨੇ ਕੀਤਾ ਮੋਦੀ ਦਾ ‘ਪੁਤਲਾ ਫੂਕ ਪ੍ਰਦਰਸ਼ਨ’

ਜਲੰਧਰ ‘ਚ ਕਾਂਗਰਸ ਵੱਲੋਂ ਕੰਪਨੀ ਬਾਗ ਚੌਂਕ ਨੇੜੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦਾ ਪੂਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਤਲ ‘ਤੇ ਏ.ਟੀ.ਐੱਮ. ਦਾ ਚਿੱਤਰ ਬਣਾਈਆਂ ਹੋਇਆ ਸੀ। ਇਸ ਮੌਕੇ ਕਾਂਗਰਸੀ ਆਗੂਆਂ ਦਾ ਕਹਿਣਾ ਸੀ ਕਿ ਨੋਟ ਬੰਦੀ ਕਾਰਨ ਦੇਸ਼ ਭਰ ‘ਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ਪੈ ਰਿਹਾ

ਬਾਜਾਖਾਨਾ ਵਿਖੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ

ਕੌਮੀ ਸ਼ਾਹ ਮਾਰਗ ਨੰਬਰ 15 ‘ਤੇ ਪੈਂਦੇ ਕਸਬਾ ਬਾਜਾਖਾਨਾ ਦੇ ਮੁੱਖ ਚੌਕ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਨੋਟਬੰਦੀ ਦੇ ਰੋਸ ਵਜੋਂ ਜ਼ਿਲ੍ਹਾ ਕਾਂਗਰਸ ਕਮੇਟੀ ਫਰੀਦਕੋਟ ਦੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰਭਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਫੂਕਿਆ ਗਿਆ। ਇਸ ਮੌਕੇ ‘ਤੇ ਇਕੱਤਰ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੋਟਬੰਦੀ ਨਾਲ ਆਮ

ਕਾਂਗਰਸ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ

ਐੱਸ ਵਾਈ ਐਲ ਮੁੱਦੇ ਤੇ ਆਏ ਸੁਪ੍ਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜਿਥੇ ਪੰਜਾਬ ਕਾਂਗਰਸ ਮੈਂਬਰਾਂ ਨੇ ਵਿਧਾਨ ਸਭਾ ਵਿਚ ਧਰਨਾ ਦਿੱਤਾ ਓਥੇ ਹੀ ਅੱਜ ਹੁਸ਼ਿਆਰਪੁਰ ਵਿਖੇ ਵੀ ਕਾਂਗਰਸ ਆਗੂਆਂ ਵਲੋਂ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕ ਕੇ ਰੋਸ ਮੁਜਾਹਰਾ ਕਰਦਿਆਂ ਕਿਹਾ ਕਿ ਜੇਕਰ ਅਕਾਲੀ ਪੰਜਾਬ ਹਿਤੈਸ਼ੀ ਹਨ ਤਾਂ ਆਪ ਹੀ ਸੰਘਰਸ਼ ਵੀ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਰੋਸ ਵਜੋਂ ਫੂਕਿਆ ਮੋਦੀ ਦਾ ਪੁਤਲਾ

ਬੀਤੇ ਦਿਨੀਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧਣ ਦੇ ਕਾਰਨ ਲੋਕਾਂ ਵਿਚ ਰੋਸ ਦੇਖਣ ਨੂੰ ਮਿਲਿਆ। ਇਸ ਕਾਰਨ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਸਾਬਕਾ ਜ਼ਿਲਾ ਪ੍ਰਧਾਨ ਅਤੇ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਬੀਬੀ ਜਗਦਰਸ਼ਨ ਕੌਰ ਦੀ ਅਗਵਾਈ ਹੇਠ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ

ਕਾਂਗਰਸ ਅੱਜ ਫੂਕੇਗੀ ਲੁਧਿਆਣਾ ‘ਚ ਚਿੱਟਾ ਰਾਵਣ

ਲੁਧਿਆਣਾ ਪੁੱਜ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ‘ਚ ਅੱਜ ਕਾਂਗਰਸ ਖਲਨ ਪਾ ਸਕਦੀ ਹੈ। ਮੋਦੀ ਦੇ ਪ੍ਰੋਗਰਾਮ ਦੇ ਦੌਰਾਨ ਪੰਜਾਬ ਕਾਂਗਰਸ ਨਸ਼ੇ ਦੀ ਸਮੱਸਿਆ ਵੱਲੋਂ ਧਿਆਨ ਦਵਾਉਣ ਲਈ ਚਿੱਟੇ ਰਾਵਣ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ।ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਲੁਧਿਆਣਾ ਵਿਚ ਚਿੱਟਾ ਰਾਵਣ ਫੂਕਣ ਦਾ ਪਹਿਲਾਂ

ਜਲੰਧਰ ਵਿੱਚ ਵੀ ਕਾਂਗਰਸ ਨੇ ਜਲਾਇਆ ਚਿੱਟੇ ਰਾਵਣ ਦਾ ਪੁਤਲਾ

ਬੀਤੇ ਦਿਨ ਚਿੱਟਾ ਰਾਵਣ ਜਲਾਉਣ ਨੂੰ ਲੈ ਕੇ ਕਾਂਗਰਸ ਅਤੇ ਅਕਾਲੀਆਂ ਵਿੱਚ ਹੋਏ ਵਿਵਾਦ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੂਰੇ ਪੰਜਾਬ ਵਿੱਚ ਚਿੱਟੇ ਰਾਵਣ ਦੇ ਪੁੱਤਲੇ ਫੂਕਣ ਦੇ ਐਲਾਨ ਕੀਤਾ ਗਿਆ। ਜਿਸ ਤੋਂ ਬਾਅਦ ਜਲੰਧਰ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਬੇਰੀ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਚਿੱਟੇ ਰਾਵਣ ਦਾ

ਰਾਵਣ ਦਹਿਨ ਤੋਂ ਪਹਿਲਾ ਬਠਿੰਡਾ ‘ਚ ਨਵਾਜ਼ ਸ਼ਰੀਫ਼ ਦੀ ਲੜਾਈ

ਦੁਸਿਹਰੇ ਨੂੰ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਪ੍ਰਪੰਰਾ ਤਹਿਤ ਸਦੀਆਂ ਤੋਂ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ ਪਰ ਇਸ ਵਾਰ ਜਿਲ੍ਹਾ ਬਠਿੰਡਾ ਵਿਚ ਅਨੋਖੀ ਤਰ੍ਹਾਂ ਦਾ ਦੁਸਹਿਰਾ ਦੇਖਣ ਨੂੰ ਮਿਲੇਗਾ। ਵਿਜੈ ਕੁਮਾਰ ਰੈਂਮਸੀ ਵੱਲੋ ਹਰ ਸਾਲ ਦੁਸਿਹਰੇ ਤੇ ਕੁੱਝ ਖਾਸ ਕੀਤਾ ਜਾਂਦਾ ਹੈ ਜਿਸ ਦਾ ਲੋਕਾਂ ਉੱਤੇ ਵਧੀਆ ਪ੍ਰਭਾਵ

pak-putla_1

‘ਪਾਕਿ ਰਾਵਣ’ ਸੜਨ ਲਈ ਤਿਆਰ। 

ਬੁਰਾਈ ‘ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦੇ ਇਸ ਵਾਰ ਭਾਰਤ ਵਾਸੀ ਪਾਕਿ ਰੂਪੀ ਬੁਰਾਈ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ। ਅੰਮ੍ਰਿਤਸਰ ਦੀ ਦੁਸ਼ਹਿਰਾ ਕਮੇਟੀ ਨਾਰਥ ਅੰਮ੍ਰਿਤਸਰ ਨੇ ਦੁਸ਼ਹਿਰੇ ਵਾਲੇ ਦਿਨ ਅੱਤਵਾਦ ਹਿਤੈਸ਼ੀ ਪਾਕਸਿਤਾਨ ਦੇ ਖਿਲਾਫ ਇੱਕ ਵੱਖਰੇ ਅੰਦਾਜ਼ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੁਸ਼ਹਿਰੇ ਵਾਲੇ  ਦਿਨ  ਬੁਰਾਈ ਦੇ ਪ੍ਰਤੀਕ ਰਾਵਣ ਦੇ ਨਾਲ-ਨਾਲ ਅੱਜ ਦੇ ਸਮੇਂ  ਵਿਚ ਬੁਰਾਈ ਅਤੇ ਨਾਇਨਸਾਫੀ ਦੀ ਜਿਉਂਦੀ ਜਾਗਦੀ ਮਿਸਾਲ ਪਾਕਿਸਤਾਨ ਦਾ

ਬੀਜੇਪੀ ਦੇ ਲੀਡਰਾਂ ਨੇ ਫੂਕਿਆ ਅਰਵਿੰਦ ਕੇਜਰੀਵਾਲ ਦਾ ਪੁਤਲਾ

ਭਾਰਤੀ ਸੈਨਾ ਵੱਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ਤੇ ਅਰਵਿੰਦ ਕੇਜਰੀਵਾਲ ਵੱਲੋਂ ਰਾਜਨੀਤੀ ਕਰਨ ਦੇ ਵਿਰੋਧ ‘ਚ ਭਾਜਪਾ ਦੇ ਲੀਡਰਾਂ ਨੇ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕਿਆ ਤੇ ਪ੍ਰਦਰਸ਼ਨਕਾਰੀਆ ਨੇ ਕੇਜਰੀਵਾਲ ਦੇ ਵਿਰੋਧ ‘ਚ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਿਲ੍ਹਾ ਪ੍ਰਧਾਨ ਅਨਿਲ ਰਾਮਪਾਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟੀਆ ਬਿਆਨਬਾਜ਼ੀ ਕਰਕੇ ਕੇਜਰੀਵਾਲ ਲੋਕਾਂ ਦਾ ਧਿਆਨ ਦੂਜੇ ਪਾਸੇ

burn-effigy

ਆਂਗਣਵਾੜੀ ਵਰਕਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ

ਗਿੱਦੜਬਾਹਾ: ਆਲ ਪੰਜਾਬ ਆਂਗਣਵਾੜੀ ਮੁਲਾਜਮ ਯੁਨੀਅਨ ਬਲਾਕ ਗਿੱਦੜਬਾਹਾ ਵਲੋਂ ਆਂਗਣਵਾੜੀ ਫੈੱਡਰੇਸ਼ਨ ਆਫ ਇੰਡੀਆ ਦੇ ਸਦੇ’ਤੇ ਅੱਜ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ। ਸਥਾਨਕ ਸੀ.ਡੀ.ਪੀ.ਓ. ਦਫ਼ਤਰ ਵਿਖੇ ਇੱਕਠੀਆਂ ਹੋਈਆਂ ਆਂਗਣਵਾੜੀ ਵਰਕਰਾਂ ਨੇ ਬਲਾਕ ਪ੍ਰਧਾਨ ਗਿਆਨ ਕੌਰ ਦੀ ਅਗਵਾਈ ਵਿਚ ਕਚਹਿਰੀ ਚੌਂਕ ਤੱਕ ਰੋਸ ਮਾਰਚ ਕੱਢਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਕੇਂਦਰ ਸਰਕਾਰ) ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

ਆਪ ਨੇ ਕੀਤਾ ਪਾਕਿਸਤਾਨ ਖਿਲਾਫ ਰੋਸ ਪ੍ਰਦਰਸ਼ਨ

ਆਮ ਆਦਮੀ ਪਾਰਟੀ ਨੇ ਪਰਮਿੰਦਰ ਕੌਰ ਰੰਗੜਾ ਦੀ ਅਗਵਾਈ ਵਿਚ ਚਮਕੌਰ ਸਾਹਿਬ ਵਿਖੇ ਉੱੱੜੀ ਦੇ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱੱਤੀ ।ਇਸਦੇ ਨਾਲ ਹੀ ਉਨਾਂ ਪਾਕਿਸਤਾਨ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ਦਾ ਪੁੱੱਤਲਾ ਵੀ ਫੁੱੱਕਿਆ

ਭਗਤ ਸਿੰਘ ਚੌਂਕ ‘ਚ ਪਾਕਿਸਤਾਨ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ

ਉੜੀ ਵਿਖੇ ਅੱਤਵਾਦੀਆਂ ਦੇ ਹੱਥੋ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਹਲਕਾ ਸੁਤਰਾਣਾ ਦੇ ਸਾਬਕਾ ਸੈਨਿਕਾਂ ਵੱਲੋਂ ਭਗਤ ਸਿੰਘ ਚੌਂਕ ਵਿੱਚ ਪਾਕਿਸਾਤਨ ਦਾ ਪੁਤਲਾ ਫੁਕਿਆ ਅਤੇ ਜਮ ਕੇ ਨਾਅਰੇਬਾਜੀ ਕੀਤੀ ਗਈ। ਇਸ ਵਿੰਗ ਦੇ ਪ੍ਰਧਾਨ ਮੋਹਰ ਸਿੰਘ ਜਿਊਣਪੁਰਾ ਨੇ ਇਸ ਮੰਦਭਾਗੀ ਹਰਕਤ ਦੀ ਨਿੰਦਾ ਕਰਦਿਆ ਕਿਹਾ ਕਿ ਇਸ ਤਰਾਂ ਦੀਆਂ ਘਟਨਾਵਾਂ ਨੂੰ ਰੋਕਣ

ਉੜੀ ਅੱਤਵਾਦੀ ਹਮਲੇ ਦੇ ਰੋਸ ਵਜੋਂ ਨਵਾਜ ਸ਼ਰੀਫ ਦਾ ਪੁਤਲਾ ਫੂਕਿਆ

ਜੈਤੋ ‘ਚ ਸ਼ਹਿਰ ਵਾਸੀਆਂ ਵੱਲੋਂ ਉੜੀ ਅੱਤਵਾਦੀ ਹਮਲੇ ਦੇ ਰੋਸ ਵਜੋਂ ਨਵਾਜ ਸ਼ਰੀਫ ਦਾ ਪੁਤਲਾ ਫੂਕਿਆ ਗਿਆ। ਜੈਤੋ ‘ਚ ਸਹਿਰ ਵਾਸੀਆਂ ਜੰਮੂ-ਕਸ਼ਮੀਰ ਦੇ ਉੜੀ ਸੈਕਟਰ ‘ਚ ਫੋਜ ਦੇ ਕੈਪ ‘ਤੇ ਅੱਤਵਾਦੀ ਹਮਲੇ ਤੋ ਬਾਅਦ ਜਿਸ ਵਿੱਚ ਭਾਰਤੀ ਫੋਜੀ ਸੈਨਿਕ ਸ਼ਹੀਦ ਹੋ ਗਏ ਸਨ ਜਿਸ ਦੇ ਰੋਸ ਵੱਜੋਂ ਨਵਾਜ ਸ਼ਰੀਫ ਦਾ ਪੁਤਲਾ ਫੂਕਿਆ ਗਿਆ।  ਲੋਕਾਂ ਵਿੱਚ ਭਾਰੀ ਰੋਸ ਪਾਇਆ ਗਿਆ,

Nawaz Sharif lawyer quit case

ਬਿਹਾਰ ਦੇ ਕਟਿਹਾਰ ‘ਚ ਵਿਦਿਆਰਥੀ ਪਰਿਸ਼ਦ ਨੇ ਫੂਕਿਆ ਨਵਾਜ ਸ਼ਰੀਫ ਦਾ ਪੁਤਲਾ

ਬਿਹਾਰ ਦੇ ਕਟਿਹਾਰ ਜਿਲ੍ਹੇ ਦੇ ਬਰਾਰੀ ਪ੍ਰਖੰਡ ਵਿੱਚ ਵਿਦਿਆਰਥੀ ਪਰਿਸ਼ਦ ਨੇ ਪਾਕਿਸਤਾਨ  ਵਿਰੋਧੀ ਨਾਅਰੇ ਲਗਾਉਂਦੇ ਹੋਏ ਪਾਕਿਸਤਾਨ  ਦੇ ਝੰਡੇ ਜਲਾਏ ,ਨਾਲ ਹੀ ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ ਸ਼ਰੀਫ  ਦਾ ਪੁਤਲਾ ਫੂਕਿਆ।ਜਿਸਦੇ ਚਲਦੇ ਪਾਕਿਸਤਾਨ ਮੁਰਦਾਬਾਦ  ਦੇ ਨਾਅਰੇ ਲਗਾਏ ਗਏ । ਪਿਛਲੇ ਦਿਨਾਂ ਜੰਮੂ – ਕਸ਼ਮੀਰ   ਦੇ ਉੜੀ ਜਿਲ੍ਹੇ ਦੇ ਫੌਜੀ ਮਿਲਟਰੀ ਕੈਂਪ ਵਿੱਚ ਹੋਏ ਆਤੰਕੀ ਹਮਲੇ  ਦੇ

ਕੇਜਰੀਵਾਲ ਦਾ ਜਲਾਇਆ ਪੁ੍ਤਲਾ

ਗੁਰਦਾਸਪੁਰ ਵਿੱਚ ਭਾਜਪਾ ਮਹਿਲਾ  ਮੋਰਚੇ ਦੇ ਵੱਲੋਂ ਆਮ ਆਦਮੀ ਪਾਰਟੀ  ਦੇ ਖਿਲਾਫ  ਦਿਲੀ  ਦੇ ਮੁੱਖੇ ਮੰਤਰੀ   ਅਰਿਵੰਦ  ਕੇਜਰੀਵਾਲ ਦਾ ਪੁਤਲਾ ਜਲਾਇਆ ਗਿਆ ।   ਇਸ ਮੋਕੇ ਉੱਤੇ ਭਾਜਪਾ  ਮਹਿਲਾ ਵਰਕਰ ਦਾ ਕਹਿਣਾ ਸੀ ਤੁਹਾਡੇ ਨੇਤਾ ਦਿਲੀ ਤੋ ਪੰਜਾਬ ’ਚ ਆ ਕੇ ਪੰਜਾਬ ਦੀ ਮਹਿਲਾਵਾਂ  ਨਾਲ ਸੋਸ਼ਨ ਕਰ ਰਹੇ ਹਨ।  ਇਸ ਮੌਕੇ ਉੱਤੇ ਮਹਿਲਾ  ਮੋਰਚੇ  ਦੀ ਪਰਧਾਨ

mufti-post

ਡੇਲੀ ਪੋਸਟ ਐਕਸਪ੍ਰੈਸ 8 AM 5.9.2016

ਜ਼ਿਲ੍ਹਾ ਯੂਥ ਕਾਂਗਰਸ ਨੇ ਫੂਕਿਆ ਮੋਦੀ ਦਾ ਪੁੱੱਤਲਾ

ਕੇਂਦਰ ਸਰਕਾਰ ਵੱਲੋਂ ਡੀਜ਼ਲ ਤੇ ਪੈਟਰੋਲ ਦੀ ਕੀਮਤ ‘ਚ ਵਾਧਾ ਕਰੇ ਜਾਣ ਕਾਰਨ ਫਿਰੋਜਪੁਰ ਰੋਡ ਤੇ ਜ਼ਿਲ੍ਹਾ ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁੱਤਲਾ ਫੂਕਿਆ। ਦਰਅਸਲ ਇਹ ਰੋਸ ਐਲ.ਪੀ.ਜੀ. ਗੈਸ ਸਿੰਲਡਰ ਦੇ ਮੁੱਲ ਦੋ ਰੁਪਏ,ਪੈਟਰੋਲ ਪ੍ਰਤੀ ਲੀਟਰ 3.38 ਰੁਪਏ ਤੇ ਡੀਜ਼ਲ 2.67 ਰੁਪਏ ਮਹਿੰਗਾ ਕੀਤੇ ਜਾਣ ਮਗਰੋਂ ਕੀਤਾ ਗਿਆ।ਇਹ ਵਿਰੋਧ ਪ੍ਰਧਾਨ ਰਾਜੀਵ ਰਾਜਾ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ