Tag: , , , , , , ,

JEE Main, NEET: ਵਿਦਿਆਰਥੀ ਲਾਕਡਾਊਨ ਖਤਮ ਹੋਣ ਤੱਕ ਕਰ ਸਕਦੇ ਹਨ ਫ਼ਾਰਮ ‘ਚ Correction

NEET Application Form Correction: NTA ਨੇ JEE Main , NEET ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸਦੇ ਮੁਤਾਬਕ ਹੁਣ ਐਪਲੀਕੇਸ਼ਨ ਫ਼ਾਰਮ ‘ਚ ਸੋਧ ਦਾ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ। ਇਹਨਾਂ ਹੀ ਨਹੀਂ ਹੁਣ ਪਰੀਖਿਆ ਲਈ ਸ਼ਹਿਰ ਬਦਲਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਹੁਣ ਦੋਨਾਂ ਸੁਧਾਰਾਂ ਲਈ ਵਿਦਿਆਰਥੀਆਂ ਕੋਲ 3 ਮਈ

ਤਕਨੀਕੀ ਸਿੱਖਿਆ Universitiies ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇ Online : ਚਰਨਜੀਤ ਚੰਨੀ

Technical Education Universities : ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੀਆਂ ਦੋਵੇਂ ਤਕਨੀਕੀ ਸਿੱਖਿਆ ਯੂਨੀਵਰਸਿਟੀਆਂ ਨੂੰ ਹਦਾਇਤ ਕੀਤੀ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਅਤੇ ਲੌਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਸਬੰਧੀ ਕੋਈ ਵੀ ਪ੍ਰੇਸ਼ਾਨੀ ਨਾ ਆਉਣ ਦੇਣ ਦਿੱਤੀ ਜਾਵੇ। ਸ਼੍ਰੀ ਚਰਨਜੀਤ ਸਿੰਘ

PHD ਅਤੇ OPENMAT ਕਰਨ ਵਾਲਿਆਂ ਲਈ ਵੱਡੀ ਖ਼ਬਰ !

PHD exams date extended: ਹਰ ਪਾਸੇ ਕੋਰੋਨਾ ਵਾਇਰਸ ਦੇ ਹਾਲਾਤਾਂ ਅਤੇ ਲੌਕਡਾਊਨ ਨੂੰ ਦੇਖਦਿਆਂ ਹੁਣ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਵੀ ਵੱਡਾ ਫੈਸਲਾ ਲਿਆ ਗਿਆ ਹੈ। ਇਸਦੇ ਅਧੀਨ ਹੁਣ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਰਾਹੀਂ ਪੀਐੱਚਡੀ ਅਤੇ MBA ‘ਚ ਦਾਖਲੇ ਲਈ ਹੋਣ ਵਾਲੀ ਪ੍ਰੀਖਿਆ ਲਈ ਓਪਨਮੈਟ OPENMAT ਦੀ ਅਰਜ਼ੀ ਦੀ ਮਿਤੀ ‘ਚ ਵੱਡਾ ਫੇਰ ਬਦਲ ਕਰਦਿਆਂ

ICSE ਬੋਰਡ ਨੇ 31 ਮਾਰਚ ਤੱਕ ਪ੍ਰੀਖਿਆਵਾਂ ਕੀਤੀਆਂ ਮੁਲਤਵੀ

ICSE exams postponed: ਨਵੀਂ ਦਿੱਲੀ: ਕਰੋਨਾ ਵਾਇਰਸ ਨੂੰ WHO ਵੱਲੋਂ ਮਹਾਂਮਾਰੀ ਘੋਸ਼ਿਤ ਕਰਨ ਤੋਂ ਬਾਅਦ ਮਾਲ, ਸਕੂਲ ਅਤੇ ਜਿਮ ਵੀ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ । ਮੇਡੀਕਲ ਏਡਵਾਇਜਰੀ ਵੀ ਜਾਰੀ ਕਰ ਦਿੱਤੀ ਗਈ ਸੀ ਤਾਂ ਜੋ ਲੋਕ ਆਪਣੇ ਆਪ ਨੂੰ ਇਸ ਤੋਂ ਸੁਰਖਿਅਤ ਰੱਖ ਸਕਣ । ਅਜਿਹੇ ਵਿੱਚ CBSE ਬੋਰਡ ਤੋਂ

ਬੋਰਡ ਦੇ ਪੇਪਰਾਂ ਦੀ ਚੈਕਿੰਗ ਲਈ ਹੋਈ ਸਖ਼ਤੀ, ਗੜਬੜ ਹੋਣ ‘ਤੇ ਸਟਾਫ ‘ਤੇ ਹੋਵੇਗੀ ਕਾਰਵਾਈ

Strictness in Exams: ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਬੋਰਡ ਦੇ ਪੇਪਰਾਂ ਦੀ ਚੈਕਿੰਗ ਸਹੀ ਤਰੀਕੇ ਨਾਲ ਕਰਨ ਸਬੰਧੀ ਚੈਕਿੰਗ ਸਟਾਫ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਜਿਸ ਵਿਚ ਕਿਹਾ ਗਿਆ ਕਿ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੌਰਾਨ ਪੇਪਰਾਂ ਦੀ ਚੈਕਿੰਗ ‘ਚ ਗੜਬੜੀ ਹੋਈ ਤਾਂ ਚੈਕਿੰਗ ਸਟਾਫ ‘ਤੇ ਕਾਰਵਾਈ ਹੋਵੇਗੀ। ਅਜਿਹੇ ‘ਚ ਕੋਈ ਵੀ ਉੱਤਰ

16 ਮਾਰਚ ਤੋਂ ਸਰਕਾਰੀ ਸਕੂਲਾਂ ‘ਚ ਕਿਤਾਬਾਂ ਦੀ ਸਪਲਾਈ ਹੋਵੇਗੀ ਸ਼ੁਰੂ

Supply of books : ਸਿੱਖਿਆ ਵਿਭਾਗ ਨੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੂੰ ਪੱਤਰ ਜਾਰੀ ਕਰਕੇ ਸੂਚਿਤ ਕੀਤਾ ਕਿ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ‘ਚ ਪੜ੍ਹਣ ਵਾਲੇ ਪਹਿਲੀ ਤੋਂ 12ਵੀਂ ਦੇ ਸਾਰੇ ਵਿਦਿਆਰਥੀਆਂ ਨੂੰ ਕਿਤਾਬਾਂ, ਜਿਨ੍ਹਾਂ ਦੀ ਛਪਾਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈ ਜਾਂਦੀ ਹੈ, ਉਹ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ। ਬੋਰਡ ਨੇ ਸੂਚਿਤ ਕੀਤਾ

ਵਿਦਿਆਰਥੀਆਂ ਨੇ ਸਾੜਿਆ ਮਨਪ੍ਰੀਤ ਬਾਦਲ ਦਾ ਪੁਤਲਾ

Manpreet Badal’s statue: ਪੋਸਟ ਮੈਟ੍ਰਿਕ ਸਕਾਲਰਸ਼ਿਪ ਕਾਰਨ ਹਰ ਸਾਲ ਰਾਜਨੇਤਾ ਤੇ ਬੱਚਿਆਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਦੀ ਰਾਜਨੀਤੀ ‘ਚ ਸੰਵੇਦਨਸ਼ੀਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਇੱਕ ਵਾਰ ਫਿਰ ਗਰਮ ਹੈ। ਸੋਮਵਾਰ ਨੂੰ ਤਕਰੀਬਨ 60 ਵਿਦਿਆਰਥੀਆਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਾਰੀ ਕਰਨ ਲਈ ਜਲੰਧਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ

ਸਿੱਖਿਆ ਵਿਭਾਗ ਵਲੋਂ ਕੱਚੇ ਮੁਲਾਜ਼ਮਾਂ ਨੂੰ ਘਰ ਤੋਂ ਦੂਰ-ਦੁਰਾਡੇ ਸ਼ਿਫਟ ਕਰਨ ਦੀ ਤਿਆਰੀ

Education Department: ਸਿੱਖਿਆ ਵਿਭਾਗ ਵੱਲੋਂ ਸਮੱਗਰ ਸਿਖਿਆ ਅਭਿਆਨ ਤਹਿਤ ਕੰਮ ਕਰਦੇ ਕੱਚੇ ਦਫ਼ਤਰੀ ਮੁਲਾਜ਼ਮਾਂ ਖਾਸ ਕਰ ਮਹਿਲਾ ਮੁਲਾਜ਼ਮਾਂ ਨੂੰ ਘਰ ਤੋਂ 200 ਤੋਂ 300 ਕਿਲੋਮੀਟਰ ਦੂਰ ਸ਼ਿਫਟ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।ਵਿਭਾਗ ਵੱਲੋਂ ਰੈਸ਼ਨੇਲਾਈਜ਼ੇਸ਼ਨ ਹੇਠ ਪਿਛਲੇ 10-15 ਸਾਲਾਂ ਤੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਸਰਪਲੱਸ ਕੱਢ ਲਿਆ ਹੈ ਤੇ ਹੁਣ ਉਨ੍ਹਾਂ  ਨੂੰ ਧੱਕੇ

ਆਂਗਣਵਾੜੀ ਮੁਲਾਜ਼ਮਾਂ ਵਲੋਂ ਡੀ.ਸੀ. ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ

Strike of Anganwadi workers : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਡੀ. ਸੀ. ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ‘ਚ ਵੱਡੀ ਗਿਣਤੀ ‘ਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਹਿੱਸਾ ਲਿਆ। ਯੂਨੀਅਨ ਦੀ ਜਿਲਾ ਪ੍ਰਧਾਨ ਜਸਵੀਰ ਕੌਰ ਤੇ ਜਨਰਲ ਸੈਕ੍ਰੇਟਰੀ ਕ੍ਰਿਸ਼ਣਾ ਕੁਮਾਰੀ ਨੇ ਕਿਹਾ ਕਿ ਅੱਜ ਦੇਸ਼ ਭਰ ‘ਚ ਕੰਮਕਾਜੀ ਔਰਤਾਂ ਦੇ ਅਧਿਕਾਰਾਂ ਦੀ

ਬੋਰਡ ਪ੍ਰੀਖਿਆ ਕੇਂਦਰ ਤੋਂ 48 ਘੰਟੇ ਪਹਿਲਾਂ ਧਾਰਾ 144 ਲਾਗੂ ਕਰਨ ਦੇ ਹੁਕਮ ਜਾਰੀ

examination center: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 3 ਮਾਰਚ ਤੋਂ ਸ਼ੁਰੂ ਹੋ ਰਹੀਆਂ 8ਵੀਂ ਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਨਕਲ ਰਹਿਤ ਬਣਾਉਣ ਲਈ ਸਖਤ ਪ੍ਰਬੰਧ ਕੀਤੇ ਗਏ ਹਨ। 8ਵੀਂ ਜਮਾਤ ਦੀ ਬੋਰਡ ਪ੍ਰੀਖਿਆ ਇਸ ਸਾਲ ਲਗਭਗ ਦਹਾਕੇ ਦੇ ਵਕਫੇ ਮਗਰੋਂ ਆਰੰਭ ਹੋਈ ਹੈ। ਇਸ ਕਾਰਜ ‘ਚ ਸਕੱਤਰ ਸਕੂਲ ਸਿੱਖਿਆ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਮੁਹੰਦਮ

ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਦੀ ਘਾਟ ਕਾਰਨ ਪ੍ਰਭਾਵਿਤ ਹੋ ਰਹੀ ਹੈ ਪੜ੍ਹਾਈ

Government Schools: ਸਰਕਾਰਾਂ ਬਜਟ ਦੌਰਾਨ ਸਿੱਖਿਆ ਖੇਤਰ ‘ਚ ਵਿਕਾਸ ਲਈ ਵੱਡੀ ਰਾਸ਼ੀ ਦਾ ਐਲਾਨ ਤਾਂ ਕਰਦੀ ਹੈ, ਪਰ ਉਹ ਰਾਸ਼ੀ ਕਿੱਥੇ ਖਰਚ ਹੁੰਦੀ ਹੈ ਇਹ ਕਿਸੇ ਨੂੰ ਨਹੀਂ ਪਤਾ ਲੱਗਦਾ। ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਦੀ ਕਮੀ ਹਮੇਸ਼ਾ ਵਾੰਗੂ ਬਰਕਰਾਰ ਹੈ। ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਤਾਂ ਵੱਧ ਰਹੀ ਹੈ ਪਰ ਅਧਿਆਪਕਾਂ ਦੀ ਕਮੀ

8ਵੀਂ ਤੇ 12ਵੀਂ ਦੇ ਰੋਲ ਨੰਬਰ ਆਨਲਾਈਨ ਕੀਤੇ ਗਏ ਹਨ ਮੁਹੱਈਆ

Online Roll No: ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 8ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 3 ਮਾਰਚ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਬੋਰਡ ਨੇ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਪੜਾਅ ਵਿੱਚ ਰੈਗੂਲਰ ਵਿਦਿਆਰਥੀਆਂ ਦੇ ਰੋਲ ਨੰਬਰ ਸਕੂਲਾਂ ਦੀ ਲਾਗਇਨ ਆਈਡੀ ‘ਤੇ ਅਪਲੋਡ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਰੀ-ਅਪੀਅਰ ਜਾਂ ਇੰਪਰੂਵਮੈਂਟ

ਮਿਡ ਡੇ ਮੀਲ ਸਕੀਮ ਤਹਿਤ ਵਿਦਿਆਰਥੀਆਂ ਨੂੰ ਨਹੀਂ ਮਿਲਣਗੇ ਆਂਡੇ ਤੇ ਕੇਲੇ

Changes Mid Day Meal: ਮਿਡ ਡੇ ਮੀਲ ਸਕੀਮ ਸੈਂਟਰਲ ਗਵਰਨਮੈਂਟ ਵਲੋਂ ਚਲਾਈ ਗਈ ਸਕੀਮ ਹੈ ਜਿਸ ਜ਼ਰੀਏ ਸਕੂਲ ‘ਚ ਪੜ੍ਹ ਰਹੇ ਛੋਟੀ ਉਮਰ ਦੇ ਬੱਚਿਆਂ ਨੂੰ ਪੌਸ਼ਕ ਭੋਜਨ ਖਾਣ ਲਈ ਦਿੱਤਾ ਜਾਂਦਾ ਹੈ। ਇਹ ਸਕੀਮ ਕਾਫੀ ਸਮੇਂ ਤੋਂ ਦੇਸ਼ ‘ਚ ਚੱਲ ਰਹੀ ਹੈ ਤੇ ਇਸ ਸਕੀਮ ਨੂੰ ਹਰ ਸਟੇਟ ਦੇ ਸਰਕਾਰੀ ਸਕੂਲਾਂ ‘ਚ ਚਲਾਇਆ ਜਾ

ਜਾਣੋ ਕਿਉਂ ਮਨਾਇਆ ਜਾਂਦਾ ਹੈ National Education Day

National Education Day 2019: ਦੇਸ਼ ਭਰ ਵਿੱਚ 11 ਨਵੰਬਰ ਨੂੰ ਸਿੱਖਿਆ ਦਿਨ ਮਨਾਇਆ ਜਾ ਰਿਹਾ ਹੈ। ਹਰ ਸਾਲ ਰਾਸ਼ਟਰੀ ਸਿੱਖਿਆ ਦਿਨ ਦੇਸ਼ ਦੇ ਪਹਿਲੇ ਸਿੱਖਿਆ ਮੰਤਰੀ, ਅਜਾਦੀ ਸੈਨਾਨੀ, ਸਕੋਲਰ ਅਤੇ ਮਸ਼ਹੂਰ ਸਿੱਖਿਅਕ ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਸਿੱਖਿਆ ਦਿਨ ਦੇ ਮੌਕੇ ਉੱਤੇ ਭਾਰਤ ਸਿੱਖਿਆ ਦੇ ਖੇਤਰ ਵਿੱਚ ਕਲਾਮ ਦੁਆਰਾ ਕੀਤੇ

ਕਾਲਜ ਨਾ ਸਿਰਫ਼ ਤੁਹਾਨੂੰ ਹੁਣ ਦੇਵੇਗਾ ਡਿਗਰੀ, ਸਗੋਂ ਮੰਜਿਲ ਤੱਕ ਪਹੁੰਚਾਉਣ ਦਾ ਕਰੇਗਾ ਕੰਮ

UGC Students future Cell: ਯੂਨੀਵਰਸਿਟੀ ਜਾਂ ਕਾਲਜ ਹੁਣ ਸਿਰਫ ਡਿਗਰੀ ਅਤੇ ਡਿਪਲੋਮਾ ਦੇਣ ਤੱਕ ਹੀ ਆਪਣੇ ਆਪ ਨੂੰ ਸੀਮਿਤ ਨਹੀਂ ਰੱਖੇਗਾ, ਸਗੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮੰਜਿਲ ਤੱਕ ਪਹੁੰਚਾਉਣ  ਵਿੱਚ ਵੀ ਮਦਦ ਕਰੇਗਾ। ਇਸ ਦੇ ਲਈ ਹਰ ਯੂਨੀਵਰਸਿਟੀ ਵਿਚ ਇਕ ਸੈੱਲ ਬਣਾਇਆ ਜਾਵੇਗਾ। ਜੋ ਹਰ ਵਿਦਿਆਰਥੀ ਦੀ ਰੁਚੀ ਅਤੇ ਪੜਾਈ  ਦੇ ਲਿਹਾਜ਼ ਨਾਲ ਉਸਦੇ ਭਵਿੱਖ

GNDU ਅੰਮ੍ਰਿਤਸਰ ਨੇ ਖੋਲ੍ਹੀ ਭਰਤੀ, ਜਲਦ ਕਰੋ ਅਪਲਾਈ

GNDU recruitment : ਅੰਮ੍ਰਿਤਸਰ : ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਆਪਣੇ ਪ੍ਰੋਜੈਕਟ ਸਹਾਇਕ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 15 ਸਤੰਬਰ 2019 ਹੈ ਚਾਹਵਾਨ ਉਮੀਦਵਾਰ ਧਿਆਨ ਦੇਣ ਕਿ ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਨਿਰਧਾਰਿਤ ਆਖ਼ਰੀ ਤਾਰੀਖ਼ ਤੋਂ ਪਹਿਲਾਂ ਕਰਨ।

Indian Air Force ਨੇ ਖੋਲ੍ਹੀ ਭਰਤੀ, ਜਲਦ ਕਰੋ ਅਪਲਾਈ

Indian Air Force recruitment ਨਵੀਂ ਦਿੱਲੀ : ਪੜ੍ਹੇ-ਲਿਖੇ ਬੇਰੋਜ਼ਗਾਰਾ ਲਈ ਖੁਸ਼ਖਬਰੀ ਹੈ ਕਿ ਭਾਰਤੀ ਏਅਰ  Indian Air Force ਨੇ ਆਪਣੇ Dietitian ਦੇ ਅਹੁਦਿਆ ਲਈ ਅਰਜ਼ੀਆ ਦੀ ਮੰਗ ਕੀਤੀ ਹੈ ਇਨ੍ਹਾਂ ਅਹੁਦਿਆ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 6 /9/2019 ਹੈ ।ਚਾਹਵਾਨ ਬਿਨੈਕਾਰ ਨਿਰਧਾਰਿਤ ਤਾਰੀਖ ਤੋਂ ਪਹਿਲਾ ਅਪਲਾਈ ਕਰਨ । ਵਿਭਾਗ : ਭਾਰਤੀ ਏਅਰ ਇੰਡਿਆ ਅਹੁਦਾ : Dietitianਅਹੁਦਿਆਂ

ਰੇਲਵੇ ਵਿਭਾਗ ਨੇ ਖੋਲ੍ਹੀ ਇਨ੍ਹਾਂ ਅਹੁਦਿਆਂ ਲਈ ਭਰਤੀ, ਜਲਦ ਕਰੋ ਅਪਲਾਈ

Railway Medical Doctor Recruitment : ਨਵੀਂ ਦਿੱਲੀ : ਪੜ੍ਹੇ -ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ ਭਾਰਤੀ ਰੇਲਵੇ ਨੇ ਮੈਡੀਕਲ ਡਾਕਟਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਭੇਜਣ ਦੀ ਆਖ਼ਰੀ ਤਾਰੀਖ਼  23 ਅਗਸਤ 2019 ਹੈ ਚਾਹਵਾਨ ਉਮੀਦਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾ ਅਪਲਾਈ ਕਰਨ।    ਵਿਭਾਗ : ਭਾਰਤੀ ਰੇਲਵੇ  ਅਹੁਦਾ :

ਸਹਾਇਕ ਮੈਨੇਜਰ ਦੇ ਅਹੁਦਿਆਂ ਲਈ ਨਿਕਲੀ ਭਰਤੀ, ਜਲਦ ਕਰੋ ਅਪਲਾਈ

Balmer Lawrie & Company Limited : ਨਵੀਂ ਦਿੱਲੀ : ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ Balmer Lawrie & Company Limited ਨੇ ਆਪਣੇ Assistant Manager ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ 5 ਜੁਲਾਈ 2019 ਹੈ, ਚਾਹਵਾਨ ਉਮੀਦਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾਂ ਅਪਲਾਈ ਕਰਨ ।     

Executive ਦੇ ਅਹੁਦਿਆਂ ਲਈ ਇਸ ਵਿਭਾਗ ਨੇ ਖੋਲ੍ਹੀ ਭਰਤੀ, ਜਲਦ ਕਰੋ ਅਪਲਾਈ

Punjab Infrastructure Development Board :  ਚੰਡੀਗੜ੍ਹ : ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ Punjab Infrastructure Development Board ਚੰਡੀਗੜ੍ਹ ਨੇ ਆਪਣੇ Executive officer ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ 24 ਜੂਨ 2019 ਹੈ ਚਾਹਵਾਨ ਉਮੀਦਵਾਰ ਇਸ ਨਿਰਧਾਰਿਤ ਤਾਰੀਖ ਤੋਂ ਪਹਿਲਾਂ ਅਪਲਾਈ ਕਰਨ। ਇਨ੍ਹਾਂ ਅਹੁਦਿਆਂ ਦੀ ਗਿਣਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ