Tag: , , , , , , , , ,

ਸਿੱਖਿਆ ਵਿਭਾਗ ਨੇ ਕੀਤੇ ਨਵੇਂ ਨਿਰਦੇਸ਼ ਜਾਰੀ, ਉਲੰਘਣਾ ‘ਤੇ ਹੋਵੇਗੀ ਐੱਨ. ਓ. ਸੀ. ਰੱਦ

Education Department new directions: PSEB ( ਪੰਜਾਬ ਸਕੂਲ ਸਿੱਖਿਆ ਬੋਰਡ) : 10ਵੀਂ ਤੇ 12ਵੀਂ ਦੇ ਨਤੀਜੇ ਨੂੰ ਵਧੀਆ ਬਣਾਏ ਰੱਖਣ ਲਈ 9ਵੀਂ ਅਤੇ 11ਵੀਂ ਕਲਾਸ ਦੇ ਕਮਜ਼ੋਰ ਵਿਦਿਆਰਥੀਆਂ ਦਾ ਨਾਮ ਨਿੱਜੀ ਸਕੂਲਾਂ ਲਈ ਕੱਟਣਾ ਹੁਣ ਸੌਖਾ ਨਹੀਂ ਹੋਵੇਗਾ। ਵਿਦਿਆਰਥੀਆਂ ਨੂੰ ਦੂਜੇ ਸਕੂਲ ‘ਚ ਦਾਖ਼ਲਾ ਲੈਣ ਦੀ ਸਲਾਹ ਦੇਣ ਵਾਲਿਆਂ ਨੂੰ ਹੁਣ ਸਾਵਧਾਨ ਕਰ ਦਿੱਤਾ ਹੈ

30% school children victims

30% ਸਕੂਲੀ ਬੱਚੇ ਹਨ ਸਪਾਇਨ ਨਾਲ ਜੁੜੀ ਬੀਮਾਰੀ ਦੇ ਸ਼ਿਕਾਰ, ਜਾਣੋ ਕਿਉਂ ?

30% school children victims : ਜਲੰਧਰ: ਛੋਟੇ – ਛੋਟੇ ਮੋਡੇ ‘ਤੇ ਉਨ੍ਹਾਂ ਉੱਤੇ ਲੱਦੇ ਭਾਰੀ ਭਰਕਮ ਸਕੂਲ ਬੈਗ, ਅਜਿਹੀ ਹਾਲਤ ਅੱਜ ਕੱਲ ਜਿਆਦਾਤਰ ਸਕੂਲੀ ਬੱਚਿਆਂ ਦੀ ਹੈ ਜੋ ਜ਼ਰੂਰਤ ਤੋਂ ਜ਼ਿਆਦਾ ਭਾਰੀ ਬੈਗ ਚੱਕ ਕੇ ਸਕੂਲ ਜਾਂਦੇ ਹਨ। ਹਾਲਾਂਕਿ ਸਰਕਾਰ ਨੇ ਸਕੂਲ ਬੈਗ ਦਾ ਭਾਰ ਤੈਅ ਕਰ ਦਿੱਤਾ ਸੀ, ਪਰ ਇਸਦੇ ਬਾਵਜੂਦ ਬੱਚੇ ਲਿਮਿਟ ਤੋਂ ਜ਼ਿਆਦਾ

Teachers got special award punjab

ਪੰਜਾਬ ਦੇ 104 ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ..

Teachers got special award punjab: ਦੇਸ਼ ਵਿੱਚ ਕੱਲ ਅਧਿਆਪਕ ਦਿਵਸ ਮਨਾਇਆ ਗਿਆ ਤੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦਿਨ ਨੂੰ ਡਾ.ਸਰਵਪਾਲੀ ਰਾਧਾਕ੍ਰਿਸ਼ਨਨ ਦੇ ਜਨਮਦਿਨ ਵਾਲੇ ਦਿਨ  ਤੇ ਮਨਾਇਆ ਜਾਂਦਾ ਹੈ।ਦੱਸ ਦੇਈਏ ਕਿ ਜਲੰਧਰ ਵਿੱਚ ਸਿੱਖਿਆ ਦਿਵਸ ਦੇ ਮੌਕੇ ‘ਤੇ  ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ 104 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਸੂਬੇ  ਦੇ

ਸਿੱਖਿਆ ਮੰਤਰੀ ਨੇ 2282 ਈਟੀਟੀ ਅਧਿਆਪਕਾ ਨੂੰ ਦਿੱਤੀ ਤਰੱਕੀ

Education minister promote: ਚੰਡੀਗੜ੍ਹ : ਲੰਬੇ ਸਮਾਂ ਤੋਂ ਈਟੀਟੀ ਨੂੰ ਪ੍ਰਮੋਟ ਕਰ ਮਾਸਟਰ ਕਾਡਰ ਵਿੱਚ ਸ਼ਾਮਿਲ ਕਰਨ ਦੀ ਮੰਗ ਨੂੰ ਸਿੱਖਿਆ ਵਿਭਾਗ ਨੇ ਸ਼ੁੱਕਰਵਾਰ ਨੂੰ ਮਨਜ਼ੂਰੀ ਦੇ ਦਿੱਤੀ । ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਕੀਤੇ ਗਏ ਐਲਾਨ ਤਹਿਤ 2282 ਈਟੀਟੀ ਅਧਿਆਪਕਾਂ ਨੂੰ ਮਾਸਟਰ ਕਾਡਰ ਵਿੱਚ ਪ੍ਰਮੋਟ ਕੀਤਾ ਗਿਆ । ਇਹਨਾਂ ਵਿੱਚ 895 ਵਿਗਿਆਨ ,

ਸਿੱਖਿਆ ਮੰਤਰੀ ਨੇ ਚੁੱਕੇ ਅਧਿਆਪਕਾਂ ਦੇ ਪਹਿਰਾਵੇ ‘ਤੇ ਸਵਾਲ

Attire remark: ਜਲੰਧਰ : ਪੰਜਾਬ ‘ਚ ਸਕੂੇਲੀ ਸਿੱਖਿਆ ਦਾ ਬੁਰਾ ਹਾਲ ਕਿਸੇ ਤੋਂ ਲੁਕਿਆ ਨਹੀਂ ਹੈ । ਸਕੂਲਾਂ ਦੀ ਪ੍ਰੀਖਿਆ ਦਾ ਨਤੀਜਾ ਹਰ ਸਾਲ ਦਿਨੋਂ ਦਿਨ ਬੁਰਾ ਹੁੰਦਾ ਜਾ ਰਿਹਾ ਹੈ, ਪਰ ਇਸ ਵੱਲ ਧਿਆਨ ਦੇਣ ਦੀ ਜਗ੍ਹਾ ਬੇਤੁਕੇ ਫਰਮਾਨ ਜਾਰੀ ਹੋ ਰਹੇ ਹਨ । ਲੱਗਦਾ ਹੈ ਸਿੱਖਿਆ ਦੇ ਪੱਧਰ ‘ਚ ਸੁਧਾਰ ਦੀ ਜਗ੍ਹਾ ਸਰਕਾਰ

ਕਸ਼ਮੀਰ ਘਾਟੀ ‘ਚ 90 ਦਿਨਾਂ ਦੇ ਲਈ ਨਿੱਜੀ ਟਿਊਸ਼ਨ ਸੈਂਟਰ ਬੰਦ

Kashmir student protests: ਸਿੱਖਿਆ ਮੰਤਰੀ ਸਈਦ ਮਹੁੰਮਦ ਅੱਲਾਹ ਬੁਖਾਰੀ ਨੇ ਐਤਵਾਰ ਨੂੰ ਕਸ਼ਮੀਰ ਘਾਟੀ ‘ਚ 90 ਦਿਨਾਂ ਦੇ ਲਈ ਸਾਰੇ ਨਿੱਜੀ ਟਿਊਸ਼ਨ ਸੈਂਟਰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਮੰਤਰੀ ਨੇ ਇਹ ਫੈਸਲਾ ਅਧਿਕਾਰੀਆਂ ਤੇ ਜ਼ੋਨਲ ਸਿੱਖਿਆ ਅਧਿਕਾਰੀਆਂ ਤੇ ਸੀਨੀਅਰ ਸੈਂਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਨਾਲ ਬੈਠਕ ਦੇ ਬਾਅਦ ਲਿਆ। Kashmir student protests ਮੰਤਰੀ

Aruna inaugurates contemporary art exhibition

ਕੈਪਟਨ ਅਮਰਿੰਦਰ ਨੇ ਪੰਜਾਬ ਵਿਚ ਪੁਰਸ਼ਾਂ ਅਤੇ ਮਹਿਲਾਵਾਂ ਵਿਚਲਾ ਪਾੜਾ ਦੂਰ ਕੀਤਾ: ਅਰੁਣਾ ਚੌਧਰੀ

Aruna inaugurates contemporary art exhibition: ‘‘ਮਹਿਲਾਵਾਂ ਅੰਦਰ ਬੇਸ਼ੁਮਾਰ ਪ੍ਰਤਿਭਾ ਹੁੰਦੀ ਹੈ, ਉਨ੍ਹਾਂ ਨੂੰ ਸਿਰਫ ਇਕ ਮੌਕਾ ਦੇਣ ਦੀ ਲੋੜ ਹੁੰਦੀ ਅਤੇ ਉਹ ਹਰ ਖੇਤਰ ਵਿੱਚ ਸਿਖਰਾਂ ਨੂੰ ਛੂਹਣ ਦੀ ਸਮਰੱਥਾ ਰੱਖਦੀਆਂ ਹੁੰਦੀਆਂ ਹਨ।” ਇਹ ਗੱਲ ਪੰਜਾਬ ਦੀ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਫਾਈਨ ਆਰਟਸ ਵਿਭਾਗ ਵਿਖੇ ਆਰਟਸਕੇਪ ਵੱਲੋਂ

ਬੀਜੇਪੀ ਦੇ ਮੰਤਰੀ ਬੋਲੇ-ਨਿਊਟਨ ਨੇ ਨਹੀਂ ਦਿੱਤਾ ਸੀ ਗੁਰੁਤਾਕਰਸ਼ਣ ਦਾ ਨਿਯਮ

Brahmagupta II gravitation law:ਰਾਜਸਥਾਨ ਵਿੱਚ ਹੋ ਇਤਿਹਾਸ ਨੂੰ ਲੈ ਕੇ ਹੋ ਰਹੀ ਬਹਿਸ ਦੇ ਵਿੱਚ ਸਰਕਾਰ ਵਿਗਿਆਨ ਦੇ ਸਲੇਬਸ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ।ਪ੍ਰਦੇਸ਼ ਦੇ ਸਿੱਖਿਆ ਮੰਤਰੀ ਵਾਸੁਦੇਵ ਦੇਵਨਾਨੀ ਨੇ ਇਤਿਹਾਸ ਦੇ ਬਾਅਦ ਵਿਗਿਆਨ ਦੇ ਫੈਕਟਸ ਬਦਲਣ ਨੂੰ ਕਿਹਾ ਹੈ।ਉਨ੍ਹਾਂਨੇ ਕਿਹਾ ਹੈ ਕਿ ਸਾਨੂੰ ਦੁਨੀਆ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਗੁਰੁਤਾਕਰਸ਼ਣ ਦਾ

Education Minister speech dharna Anganwari workers

ਆਂਗਣਵਾੜੀ ਵਰਕਰਾਂ ਦੇ ਧਰਨੇ ਬਾਰੇ ਕੀ ਬੋਲੀ ਸਿੱਖਿਆ ਮੰਤਰੀ…

ਪੰਜਾਬ ਦੇ 106 ਸਕੂਲਾਂ ‘ਚ 139 ਵਿਦਿਆਰਥੀ ਤੇ 38 ਅਧਿਆਪਕ ਤਾਇਨਾਤ

ਪੰਜਾਬ ਸਰਕਾਰ ਨੇ ਸੂਬੇ ਦੇ 800 ਪ੍ਰਾਈਮਰੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਪੰਜਾਬ ਦੇ ਸਿੱਖਿਆ ਵਿਭਾਗ ਵੱਲੋ ਜ਼ਿਲਾ ਸਿੱਖਿਆ ਅਫਸਰਾਂ ਨੂੰ ਭੇਜੇ ਇਕ ਪੱਤਰ ਵਿਚ ਕਿਹਾ ਗਿਆ ਕਿ ਜਿੰਨਾ ਸਕੂਲਾਂ ਵਿਚ ਵਿੱਦਿਆਰਥੀਆਂ ਦੀ ਸੰਖਿਆ 20 ਤੋਂ ਘੱਟ ਹੈ ,ਉੰਨਾ ਨੂੰ ਨੇੜਲੇ ਸਕੂਲਾਂ ਵਿਚ ਸ਼ਾਮਿਲ ਕਰ ਲਿਆ ਜਾਵੇ। ਪੰਜਾਬ ਦੇ 106 ਪ੍ਰਾਇਮਰੀ

ਸਿੱਖਿਆ ਮੰਤਰੀ ਨੇ 1000 ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ

ਪੰਜਾਬ ਸਰਕਾਰ ਦੁਆਰਾ ਨਵੇਂ ਸਾਲ 2017 ਦੇ ਪਹਿਲੇ ਦਿਨ ਐਤਵਾਰ ਨੂੰ ਪੰਜਾਬ ਦੇ ਨਵੇਂ ਮਾਸਟਰ ਕਾਡਰ ਦੇ 1000 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਤੋਹਫੇ ਵਿੱਚ ਮਿਲੇ ਨਿਯੁਕਤੀ ਪੱਤਰ ਪ੍ਰਾਪਤ ਕਰਕੇ ਸਾਰੇ ਅਧਿਆਪਕ ਖੁਸ਼ੀ ਨਾਲ ਝੂਮ ਉਠੇ। ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਚੀਮਾ ਦੁਆਰਾ ਸਿੱਖਿਆ ਬੋਰਡ ਦੇ ਚੇਅਰਮੈਨ ਬਲਵੀਰ ਸਿੰਘ ਢੋਲ ਅਤੇ ਡੀ ਪੀ

Daljit singh cheema distributed approval letters

ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਵੱਲੋਂ ਲਾਭਪਾਤਰੀਆਂ ਨੂੰ ਮਨਜੂਰੀ ਪੱਤਰ ਤਕਸੀਮ

ਸ਼ੁਰਜੀਤ ਗਾਂਧੀ:(ਰੂਪਨਗਰ):-ਡਾਕਟਰ ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ ਨੇ ਨਗਰ ਕੌਂਸਲ ਰੂਪਨਗਰ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸ਼ਹਿਰ ਦੇ ਲਾਭਪਾਤਰੀਆਂ ਨੂੰ 4 ਕਰੋੜ ਰੁਪਏ ਦੇ ਮਨਜੂਰੀ ਪੱਤਰ ਤਕਸੀਮ ਕੀਤੇ। ਇਸ ਮੌਕੇ ਡਾ: ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਰੂਪਨਗਰ ਦੇ 181 ਲਾਭਪਾਤਰੀ ਜਿੰਨ੍ਹਾਂ ਲੋਕ ਆਪਣੇ ਪਲਾਟ ਸਨ, ਨੂੰ ਪ੍ਰਤੀ ਵਿਅਕਤੀ ਡੇਢ ਲੱਖ ਰੁਪਈਆ ਮਕਾਨ ਬਣਾਉਣ

ਡਾਕਟਰ ਦਲਜੀਤ ਸਿੰਘ ਚੀਮਾ ਨੇ ਵੱਖ-ਵੱਖ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਡਾਕਟਰ ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ ਨੇ ਰੂਪਨਗਰ ਸ਼ਹਿਰ ਵਿਚ ਲਗਭਗ 3.50 ਕਰੌੜ ਰੁਪਏ ਦੇ ਨੀਂਹ ਪੱਥਰ ਰੱਖੇ ਅਤੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ।ਪਾਵਰ ਕਲੌਨੀ ਰੂਪਨਗਰ ਵਿਖੇ 4 ਲੱਖ ਰਪਏ ਨਾਲ ਜਿਮ ਦਾ ਉਦਘਾਟਨ ਅਤੇ 14 ਲੱਖ ਰਪਏ ਨਾਲ ਹੋਣ ਵਾਲੇ ਕਮਿੳੇੁਨਿਟੀ ਸੈਂਟਰ ਦੀ ਇਮਾਰਤ ਨੀਂਹ ਪੱਥਰ ਰੱਖਿਆ। ਇਸ ਮੌਕੇ ਆਯੋਜਿਤ ਸਮਾਗਮ ਨੂੰ

ਸਿੱਖਿਆ ਮੰਤਰੀ ਨੇ 26 ਮਿ੍ਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਸੌਂਪੇ ਨਿਯੁਕਤੀ ਪੱਤਰ

ਐਸ.ਏ.ਐਸ. ਨਗਰ (ਮੁਹਾਲੀ), 28 ਸਤੰਬਰ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ 1 ਵਿਖੇ ਸਿੱਖਿਆ ਵਿਭਾਗ ਦੇ ਮਿ੍ਰਤਕ ਮੁਲਾਜ਼ਮਾਂ ਦੇ 26 ਵਾਰਸਾਂ ਨੂੰ ਨਿਯੁਕਤੀ ਪੱਤਰ ਵੰਡੇ। ਡਾ. ਚੀਮਾ ਨੇ ਵਿਭਾਗ ਵੱਲੋਂ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਦੇ ਨਾਲ ਉਨ੍ਹਾਂ ਦੀ ਪਸੰਦ ਅਨੁਸਾਰ ਸਟੇਸ਼ਨ ਮੌਕੇ ’ਤੇ

ਨਵੇਂ ਭਰਤੀ 2050 ਈ.ਟੀ.ਟੀ. ਅਧਿਆਪਕਾਂ ਦੀ ਜੁਆਇਨਿੰਗ ਲਈ ਸਮਾਂ 30 ਨਵੰਬਰ ਤੱਕ ਵਧਾਉਣ ਦਾ ਫੈਸਲਾ

ਚੰਡੀਗੜ੍ਹ, 22 ਨਵੰਬਰ ਸਿੱਖਿਆ ਵਿਭਾਗ ਵੱਲੋਂ ਨਵੇਂ ਭਰਤੀ 2005 ਈ.ਟੀ.ਟੀ. ਅਧਿਆਪਕਾਂ ਦੀ ਜੁਆਇਨਿੰਗ ਲਈ ਸਮਾਂ ਹੱਦ 30 ਨਵੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਖੁਲਾਸਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਨਵੇਂ ਭਰਤੀ ਈ.ਟੀ.ਟੀ. ਅਧਿਆਪਕਾਂ ਨੂੰ ਮੈਡੀਕਲ ਕਰਵਾਉਣ ਵਿੱਚ ਦੇਰੀ ਨੂੰ

ਡੇਲੀ ਪੋਸਟ ਐਕਸਪ੍ਰੈਸ 10 PM 27.10.2016

diljit-cheema

ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਲਈ ਸਟੇਟ ਐਵਾਰਡਾਂ ਦਾ ਐਲਾਨ

• ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਲਾਂਡਰਾ ਵਿਖੇ 34 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਆ ਜਾਵੇਗਾ • 26 ਅਧਿਆਪਕਾਂ ਨੂੰ ਬਿਹਤਰ ਸੇਵਾਵਾਂ ਲਈ ਪ੍ਰਸੰਸਾ ਪੱਤਰ ਦਿੱਤੇ ਜਾਣਗੇ • 7 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਿਸਾਲੀ ਸੇਵਾਵਾਂ ਲਈ ਮਿਲੇਗਾ ਪ੍ਰਸੰਸਾ ਪੱਤਰ • ਲਾਈਫ ਟਾਈਮ ਅਚੀਵਮੈਂਟ ਐਵਾਰਡ ਵਾਲੇ ਦੋ ਅਧਿਆਪਕਾਂ ਦਾ ਅੱਜ (4 ਸਤੰਬਰ) ਨੂੰ ਹੋਵੇਗਾ ਐਲਾਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ