Tag: , , ,

Ranbaxy ਦੇ ਮਲਵਿੰਦਰ ਤੇ ਸ਼ਿਵਿੰਦਰ ‘ਤੇ ED ਦਾ ਸ਼ਿਕੰਜਾ

ED Crackdown Ranbaxy CEO Malvinder Singh : ਨਵੀਂ ਦਿੱਲੀ : ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰਨਬੈਕਸੀ ਦੇ ਸਾਬਕਾ ਪ੍ਰੋਮੋਟਰ ਭਰਾਵਾਂ ਮਲਵਿੰਦਰ ਮੋਹਨ ਸਿੰਘ ਤੇ ਸ਼ਿਵਿੰਦਰ ਮੋਹਨ ਸਿੰਘ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ । ਸੂਤਰਾਂ ਅਨੁਸਾਰ ਦੋਵਾਂ ‘ਤੇ ਕਾਲਾ ਧਨ ਇਕੱਠਾ ਕਰਨ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ । ਦੱਸਿਆ ਜਾ ਰਿਹਾ ਹੈ ਕਿ

Aircel Maxis case

ਏਅਰਸੈੱਲ-ਮੈਕਸਿਸ ਕੇਸ:ਈਡੀ ਨੇ ਕਾਰਤੀ ਖਿਲਾਫ ਕੀਤੀ ਚਾਰਜਸ਼ੀਟ ਦਾਖਲ ,ਪੀ ਚਿਦੰਬਰਮ ਦਾ ਵੀ ਜ਼ਿਕਰ

Aircel Maxis case :ਪਰਿਵਰਤਨ ਨਿਰਦੇਸ਼ਾਲੇ ਜਾਣੀ ਕਿ( ਈਡੀ ) ਨੇ ਏਅਰਸੈੱਲ -ਮੈਕਸਿਸ ਡੀਲ ਨਾਲ ਜੁੜ੍ਹੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਕਾਰਤੀ ਚਿਦੰਬਰਮ ਦੇ ਖਿਲਾਫ ਚਾਰਜਸ਼ੀਟ ਦਰਜ ਕਰ ਦਿੱਤੀ ਹੈ । ਇਸ ਮਾਮਲੇ ਵਿੱਚ ਈਡੀ ਨੇ ਪਟਿਆਲਾ ਹਾਉਸ ਕੋਰਟ ਵਿੱਚ ਚਾਰਜਸ਼ੀਟ ਦਰਜ ਕੀਤੀ ਹੈ । Aircel Maxis case ਅਪਰਾਧਿਕ ਸਾਜਿਸ਼ ਰਚਣ ਦਾ ਇਲਜ਼ਾਮ ਚਾਰਜਸ਼ੀਟ ਵਿੱਚ ਸਾਬਕਾ

Bihar Topper scam

ਬਿਹਾਰ ਟਾਪਰ ਘੁਟਾਲਾ :ਆਰੋਪੀ ਬੱਚਾ ਰਾਏ ਦੀ ਕਰੋੜਾਂ ਦੀ ਜਾਇਦਾਦ ਜਬਤ

Bihar Topper scam:ਬਿਹਾਰ ਦੇ ਬਹੁ ਚਰਚਿਤ ਟਾਪਰ ਘੋਟਾਲੇ ਮਾਮਲੇ ਦੀ ਜਾਂਚ ਕਰ ਰਹੀ ਈਡੀ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ । ਘੋਟਾਲੇ ਦੇ ਮਾਸਟਰਮਾਈਂਡ ਬੱਚਾ ਰਾਏ ਉੱਤੇ ਸ਼ਿਕੰਜਾ ਕਸਦੇ ਹੋਏ ED ਨੇ ਉਨ੍ਹਾਂ ਦੀ ਕਰੋੜਾਂ ਦੀ ਸੰਪੱਤੀ ਨੂੰ ਜਬਤ ਕੀਤਾ ਹੈ । ਵਿਸ਼ੁਣਦੇਵ ਰਾਏ ਕਾਲਜ ਦੇ ਕਰਤਾ ਧਰਤਾ ਬੱਚਾ ਰਾਏ ਦੀ 4 . 53 ਕਰੋੜ

CBI questions Rotomac owner

ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਨੂੰ ਪੁੱਛ-ਗਿੱਛ ਲਈ ”ਸੀ.ਬੀ.ਆਈ” ਦਿੱਲੀ ਲੈ ਕੇ ਆਈ

CBI questions Rotomac owner: ਬੈਂਕਾਂ ‘ਤੋਂ 3700 ਕਰੋੜ ਦੇ ਘੁਟਾਲੇ ਦੇ ਆਰੋਪ ‘ਚ ਰੋਟੋਮੈਕ ਪੈਨ ਕੰਪਨੀ ਦੇ ਮਾਲਕ ਵਿਕਰਮ ਕੋਠਾਰੀ ਨੂੰ ਸੀ.ਬੀ.ਆਈ ਦਿੱਲੀ ਲੈ ਕਿ ਆਈ ਹੈ। ਵਿਕਰਮ ਕੋਠਾਰੀ ਦੇ ਬੇਟੇ ਰਾਹੁਲ ਕੋਠਾਰੀ ਨੂੰ ਵੀ ”ਸੀ.ਬੀ.ਆਈ” ਦਿੱਲੀ ਲੈ ਕੇ ਆਈ ਹੈ। ਮੰਗਲਵਾਰ ਸ਼ਾਮ ਕਾਨਪੁਰ ‘ਚ ਪੁੱਛ-ਗਿੱਛ ਲਈ ”ਸੀ.ਬੀ.ਆਈ” ਦੋਨਾਂ ਨੂੰ ਨਾਲ ਲੈ ਕਿ ਗਈ ਸੀ।

See Rana Gurjeet's son reaction after visiting ED ...

ED ਅੱਗੇ ਪੇਸ਼ ਹੋਣ ਤੋਂ ਬਾਅਦ ਕੀ ਕਿਹਾ ਰਾਣਾ ਗੁਰਜੀਤ ਦੇ ਬੇਟੇ ਨੇ…

Money Laundering Case

ਮੁਸ਼ਕਿਲਾਂ ‘ਚ ਲਾਲੂ ਦੀ ਧੀ ਮੀਸਾ , ਈਡੀ ਨੇ ਚਾਰਜਸ਼ੀਟ ਕੀਤੀ ਦਾਖਲ

Money Laundering Case:ਇੱਕ ਪਾਸੇ ਅੱਜ ਬਿਹਾਰ ਦੇ ਸਾਬਕਾ ਮੁੱਖਮੰਤਰੀ ਲਾਲੂ ਪ੍ਰਸਾਦ ਯਾਦਵ ਉੱਤੇ ਚਾਰਾ ਘੁਟਾਲੇ ਕੇਸ ਵਿੱਚ ਰਾਂਚੀ ਦੀ ਵਿਸ਼ੇਸ਼ ਸੀਬੀਆਈ ਕੋਰਟ ਦੇ ਫੈਸਲੇ ਦਾ ਦਿਨ ਹੈ।ਉਥੇ ਹੀ ਦੂਜੇ ਪਾਸੇ ਲਾਲੂ ਦੀ ਧੀ ਵੀ ਮੁਸ਼ਕਿਲਾਂ ਵਿੱਚ ਹੈ । ਈਡੀ ਨੇ ਮਨੀ ਲਾਂਡਰਿੰਗ ਕੇਸ ਵਿੱਚ ਲਾਲੂ ਯਾਦਵ ਦੀ ਧੀ ਮੀਸਾ ਭਾਰਤੀ ਅਤੇ ਉਨ੍ਹਾਂ ਦੇ ਪਤੀ ਸ਼ੈਲੇਸ਼

…ਤਾਂ ਇੱਥੇ ਉਡਾ ਦਿੱਤੇ ਵਿਜੇ ਮਾਲਿਆ ਨੇ ਕਿੰਗਫਿਸ਼ਰ ਦੇ ਨਾਮ ‘ਤੇ ਲਏ 9000 ਕਰੋੜ

Vijay Mallya 9000 crore : ਨਵੀਂ ਦਿੱਲੀ : ਲੰਦਨ ਦੀ ਅਦਾਲਤ ਵਿੱਚ ਭਗੌੜੇ ਵਿਜੇ ਮਾਲਿਆ ਦੀ ਹਵਾਲਗੀ ਨੂੰ ਲੈ ਕੇ ਸ਼ੁਰੂ ਸੁਣਵਾਈ ਵਿੱਚ ਭਾਰਤ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਵਿਜੇ ਮਾਲਿਆ ਨੇ ਬੈਂਕਾਂ ਤੋਂ 9 ਹਜਾਰ ਕਰੋੜ ਰੁਪਏ ਦਾ ਕਰਜ ਲੈਣ ਦੇ ਬਾਅਦ ਧੋਖਧੜੀ ਕੀਤੀ ਹੈ। ਮਾਲਿਆ ਨੇ ਇਨ੍ਹਾਂ ਰੁਪਈਆਂ ਨੂੰ ਕਿੰਗਫਿਸ਼ਰ ਦੇ ਨਾਮ

rabri devi summoned

ਈਡੀ ਦੇ ਸੰਮਨ ਉੱਤੇ ਹੁਣ ਤੱਕ ਇਸ ਕਾਰਨ ਪੇਸ਼ ਨਹੀਂ ਹੋਈ ਰਾਬੜੀ ਦੇਵੀ!

ਪਟਨਾ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਿਹਾਰ ਦੀ ਸਾਬਕਾ ਮੁੱਖਮੰਤਰੀ ਰਾਬੜੀ ਦੇਵੀ ਦੇ ਖਿਲਾਫ ਇੱਕ ਹੋਰ ਸੰਮਨ ਭੇਜਿਆ ਹੈ। ਰਾਬੜੀ ਦੇ ਇਲਾਵਾ ਉਨ੍ਹਾਂ ਦੇ ਛੋਟੇ ਬੇਟੇ ਅਤੇ ਵਿਰੋਧੀ ਪੱਖ ਦੇ ਨੇਤਾ ਤੇਜਸਵੀ ਯਾਦਵ ਨੂੰ ਵੀ ਪੁੱਛਗਿਛ ਲਈ ਸੰਮਨ ਭੇਜਿਆ ਗਿਆ ਹੈ। ਇਸਦੇ ਅਨੁਸਾਰ ਜਿੱਥੇ ਰਾਬੜੀ ਦੇਵੀ ਨੂੰ 27 ਅਕਤੂਬਰ ਨੂੰ ਦਿੱਲੀ ਸਥਿਤ ਈਡੀ ਦਫ਼ਤਰ ਵਿੱਚ ਮੌਜੂਦ

ਮੁੱਖ ਮੰਤਰੀ ਵੀਰਭਦਰ ਸਿੰਘ ਤੋਂ ਈ ਡੀ ਨੇ ਕੀਤੀ ਪੁਛਗਿਛ

ਮਨੀ ਲਾਂਡਰਿੰਗ ਮਾਮਲੇ ਵਿਚ ਹੋਈ ਪੁਛਗਿਛ ਦਿੱਲੀ ਵਿਚ ਈਡੀ ਦਫਤਰ ਵਿਚ ਕੀਤੀ ਗਈ ਪੁਛਗਿਛ ਦੂਜੇ ਨੋਟਿਸ ਤੇ ਈ ਡੀ ਸਾਹਮਣੇ ਪੇਸ਼ ਹੋਏ ਵੀਰਭਦਰ ਸਿੰਘ ਮੁੱਖ ਮੰਤਰੀ ਨੂੰ ਇਸ ਵਾਰ ਪੂਰੇ ਤੱਥਾਂ ਅਤੇ ਸਬੂਤਾਂ ਸਮੇਤ ਪੇਸ਼ ਹੋਣ ਦੀ ਮਿਲੀ

ਨਸ਼ਾ ਤਸਕਰੀ ਮਾਮਲੇ ‘ਚ ਫਿਲੌਰ ਅਤੇ ਅਵਿਨਾਸ਼ ਸਮੇਤ 13 ਸਿਆਸੀ ਆਗੂਆਂ ਦੀਆਂ ਜਾਇਦਾਦਾਂ ਹੋਣਗੀਆਂ ਕੁਰਕ

ਭੋਲਾ ਡਰੱਗ ਤਸਕਰੀ ਮਾਮਲੇ ’ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਹਿਲੀ ਵਾਰ ਰਾਜਸੀ ਆਗੂਆਂ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਈਡੀ ਨੇ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ, ਉਸ ਦੇ ਪੁੱਤਰ ਦਮਨਬੀਰ ਸਿੰਘ ਅਤੇ ਸਾਬਕਾ ਅਕਾਲੀ ਵਿਧਾਇਕ ਅਵਿਨਾਸ਼ ਚੰਦਰ ਸਮੇਤ 13 ਜਣਿਆਂ ਦੀਆਂ 61 ਕਰੋੜ 62 ਲੱਖ ਦੀਆਂ ਜਾਇਦਾਦਾਂ ਕੁਰਕ ਕਰਨ ਦਾ ਆਦੇਸ਼ ਦਿੱਤਾ ਹੈ।

CBI

ਸੀ.ਬੀ.ਆਈ ਨੇ ਕੀਤਾ ਈ.ਡੀ. ਦੇ ਸਾਬਕਾ ਜੁਆਇੰਟ ਡਾਇਰੈਕਟਰ ਨੂੰ ਗ੍ਰਿਫਤਾਰ

ਸੀ.ਬੀ.ਆਈ. ਨੇ ਈ.ਡੀ. ਦੇ ਸਾਬਕਾ ਜੁਆਇੰਟ ਡਾਇਰੈਕਟਰ ਜੇ.ਪੀ. ਸਿੰਘ ਸਮੇਤ ਚਾਰ ਲੋਕਾਂ ਨੂੰ ਕੀਤਾ।ਗ੍ਰਿਫਤਾਰ ਭ੍ਰਿਸਟਾਚਾਰ ਦੇ ਮਾਮਲੇ ਚ ਹੋਈ

ਵਕੀਲ ਰੋਹਿਤ ਟੰਡਨ ਗ੍ਰਿਫਤਾਰ,ਬੈਂਕ ਮੈਨੇਜਰ ਦੀ ਵੀ ਹੋਈ ਗ੍ਰਿਫਤਾਰੀ

ਵਕੀਲ ਰੋਹਿਤ ਟੰਡਨ ਗ੍ਰਿਫਤਾਰ,ਬੈਂਕ ਮੈਨੇਜਰ ਦੀ ਵੀ ਹੋਈ ਗ੍ਰਿਫਤਾਰੀ

ਕਾਲੇ ਧੰਨ ਨੂੰ ਖਪਾਉਣ ਅਤੇ ਨੋਟਬੰਦੀ ਦੇ ਖੇਲ ਵਿੱਚ ਬਲੈਕ ਮਣੀ ਨੂੰ ਵਾਈਟ ਕਰਨ ਦੇ ਦੋਸ਼ ਵਿੱਚ ਈ.ਡੀ ਨੇ ਵੀਰਵਾਰ ਨੂੰ ਕੌਟਕ ਮਹਿੰਦਰਾ ਬੈਂਕ ਦੇ ਮੈਨੇਜਰ ਤੋਂ ਬਾਅਦ  ਦਿੱਲੀ ਦੀ ਲਾਂ ਫਾਰਮ ਦੇ ਮਾਲਿਕ ਰੋਹਿਤ ਟੰਡਨ ਨੂੰ ਗ੍ਰਿਫਤਾਰ ਕਰ ਲਿਆ ਹੈ। ਟੰਡਨ ਤੇ ਨੋਟਬੰਦੀ ਤੋਂ ਬਾਅਦ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਦੇ ਕਾਰਨ 70 ਕਰੋੜ ਰੁਪਏ

ਦਿੱਲੀ ਕੋਟਕ ਮਹਿੰਦਰਾ ਬੈਂਕ ਦਾ ਮੈਨੇਜਰ ਗ੍ਰਿਫਤਾਰ

ਦਿੱਲੀ ਕੋਟਕ ਮਹਿੰਦਰਾ ਬੈਂਕ ਦਾ ਮੈਨੇਜਰ ਗ੍ਰਿਫਤਾਰ ਦਿੱਲੀ ਦੇ ਕਸਤੂਰਬਾ ਗਾਂਧੀ ਮਾਰਗ ਦੀ ਬ੍ਰਾਂਚ ਦਾ ਮੈਨੇਜਰ ਮੈਨੇਜਰ ਤੇ ਕਾਲਾ ਧਨ ਸਫੇਦ ਕਰਨ ਦਾ ਆਰੋਪ ਮੈਨੇਜਰ ਦੀ ਹਵਾਲਾ ਕਾਰੋਬਾਰੀਆਂ ਦੇ ਨਾਲ ਸੀ

ਇਨਕਮ ਟੈਕਸ ਵਿਭਾਗ ਦਾ ਵੱਡੇ ਕਾਰ ਡੀਲਰਾਂ ਨੂੰ ਨੋਟਿਸ

ਕਾਰ ਖਰੀਦਣ ਵਾਲਿਆਂ ਤੇ ਵੀ ਸਰਕਾਰ ਦੀ ਨਜ਼ਰ ਵਿਭਾਗ ਨੇ 1 ਨਵੰਬਰ ਤੋਂ ਵਿਕੀ ਹੋਈ ਕਾਰਾਂ ਦੀ ਸੂਚੀ ਮੰਗੀ ਕਾਰ ਖਰੀਦਦਾਰਾਂ ਦੇ ਨਾਮ ਅਤੇ ਪਤੇ ਦੀ ਜਾਣਕਾਰੀ

ਦਿੱਲੀ ਦੇ ਕਰੋਲਬਾਗ ਦੇ ਯੂਨੀਅਨ ਬੈਂਕ ਦੀ ਫੂਟੇਜ਼ ਕੀਤੀ ਜ਼ਬਤ

ਦਿੱਲੀ ਦੇ ਕਰੋਲਬਾਗ ਦੇ ਯੂਨੀਅਨ ਬੈਂਕ ਦੀ ਫੂਟੇਜ਼ ਕੀਤੀ ਜ਼ਬਤ ਈ.ਡੀ. ਨੇ ਸੀ.ਸੀ.ਟੀ.ਵੀ. ਫੂਟੇਜ਼ ਲਿਆ ਕਬਜੇ ਚ 12 ਨਵੰਬਰ ਤੋਂ 25 ਦਸੰਬਰ ਤੱਕ ਦੀ ਫੂਟੇਜ਼ ਲਈ ਕਬਜੇ ‘ਚ ਕਾਉਂਟਰ ਤੇ ਬੈਠਣ ਵਾਲੇ ਕਰਮਚਾਰੀਆਂ ਦੀ ਸੂਚੀ ਮੰਗੀ ਬਸਪਾ ਦੇ ਖਾਤੇ ‘ਚ ਪੈਸੇ ਜਮਾ ਕਰਵਾਉਣ ਵਾਲੇ ਦੀ ਪਹਿਚਾਣ ਅਨੰਦ ਕੁਮਾਰ ਦੇ ਨਾਮ ਤੋਂ ਹੋਈ

ਸ਼ੇਖਰ ਰੈਡੀ ਦੇ ਖਿਲਾਫ ਈ.ਡੀ. ਨੇ ਕੀਤਾ ਪੀ.ਐਮ.ਐਲ.ਏ. ਤਹਿਤ ਕੇਸ ਦਰਜ਼

ਸ਼ੇਖਰ ਰੈਡੀ ਦੇ ਲਿਖਾਫ ਈ.ਡੀ. ਵਿਭਾਗ ਨੇ ਪੀ.ਐਮ. ਐਲ. ਏ. ਦੇ ਤਹਿਤ ਕੇਸ ਦਰਜ਼ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ਼ੇਖਰ ਰੈਡੀ ਦੇ ਘਰੋਂ 127 ਕਿਲੋ ਸੋਨਾ ਬਰਾਮਦ ਕੀਤਾ ਸੀ। ਇਸ ਦੇ ਨਾਲ ਹੀ ਸ਼ੇਖਰ ਰੈਡੀ ਪਾਸੋਂ ਈ.ਡੀ. ਵਿਭਾਗ ਨੇ 106 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ

ਵਿਜੇ ਮਾਲਿਆ ਦੀ 1700 ਕਰੋੜ ਰੁਪਏ ਜਾਇਦਾਦ ਤੇ ਹੋਵੇਗਾ ਵੱਡਾ ਫੈਸਲਾ

ਵਿਸ਼ੇਸ਼ ਅਦਾਲਤ ਵੱਲੋਂ ਈਡੀ ਦੀ ਪਟੀਸ਼ਨ ਨੂੰ ਮਨਜ਼ੂਰੀ ਮਿਲਣ ‘ਤੇ ਅਪਰਾਧਿਕ ਧਾਰਾ ਤਹਿਤ ਸ਼ਰਾਬ ਦੇ ਨਾਮਵਰ ਕਾਰੋਬਾਰੀ ਵਿਜੈ ਮਾਲਿਆ ਦੇ ਹਵਾਲਾ ਮਾਮਲੇ ਨਾਲ ਸਬੰਧਿਤ 1,700 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰੇਗੀ। ਅਧਿਕਾਰੀਆਂ ਨੇ ਕਿਹਾ ਹੈ ਕਿ ਕੁਰਕੀ ਕਰਨ ਦੇ ਨਵੇਂ ਹੁਕਮਾਂ ਦੀ ਅਦਾਲਤੀ ਫ਼ੈਸਲੇ ਦੀ ਕਾਪੀ ਮਿਲਦੇ ਹੀ ਉਹ ਆਪਣੀ ਅਗਲੀ ਕਾਰਵਾਈ ਤੁਰੰਤ ਕਰਨਗੇ।ਬੀਤੇ ਦਿਨ

ਵਿਜੈ ਮਾਲਿਆ ਨੂੰ ਲੱੱਗਿਆ ਜ਼ੋਰਦਾਰ ਝਟਕਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ