Tag: , , , , , ,

ਬੈਂਕ ਆਫ ਚਾਈਨਾ ਕਿਉਂ ਬਣਿਆ ਭਾਰਤ ਲਈ ਚਿੰਤਾ ਦਾ ਸਬੱਬ ?

Bank of China concern India :ਨਵੀਂ ਦਿੱਲੀ :ਇਨ੍ਹੀਂ ਦਿਨੀਂ ਬੈਂਕ ਆਫ ਚਾਈਨਾ ਦੇ ਭਾਰਤ ਵਿੱਚ ਆਉਣ ਦੀ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।ਲੋਕਾਂ ਨੂੰ ਹੈਰਾਨੀ ਇਸ ਲਈ ਵੀ ਹੈ ਕਿਉਂਕਿ ਚੀਨ ਦੇ ਨਾਲ ਭਾਰਤ ਦੇ ਰਾਜਨੀਤਕ ਰਿਸ਼ਤਿਆਂ ਵਿੱਚ ਤਣਾਅ ਕਿਸੇ ਤੋਂ ਲੁਕਿਆ ਨਹੀਂ ਹੈ । ਇਸਦੇ ਇਲਾਵਾ ਚੀਨ ਦੇ ਨਾਲ ਭਾਰਤੀ ਵਪਾਰ ਵਿੱਚ

India 6th largest economy

GST ਕਾਰਨ ਭਾਰਤ ਦਾ ਦੁਨੀਆ ‘ਚ ਵਧਿਆ ਮਾਣ ,ਰੈਂਕਿੰਗ ‘ਚ ਬਣਿਆ ਛੇਵਾਂ ਦੇਸ਼

India 6th largest economy:ਫ਼ਰਾਂਸ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਨੂੰ ਪਛਾੜਕੇ ਭਾਰਤ ਸੰਸਾਰ ਦੀ ਛੇਵੀਂ ਸਭ ਤੋਂ ਵੱਡੀ ਆਰਥਿਕ ਵਿਵਸਥਾ ਵਾਲਾ ਦੇਸ਼ ਬਣ ਗਿਆ ਹੈ ।ਵਰਲਡ ਬੈਂਕ ਦੁਆਰਾ 2017 ਲਈ ਜਾਰੀ ਕੀਤੇ ਗਏ ਆਂਕੜਿਆਂ ਦੇ ਮੁਤਾਬਕ , ਪਿਛਲੇ ਇੱਕ ਦਹਾਕੇ ਵਿੱਚ ਭਾਰਤ ਨੇ ਆਪਣੀ ਜੀਡੀਪੀ ਵਿੱਚ ਦੁੱਗਣਾ ਵਾਧਾ ਦਰਜ ਕੀਤਾ ਹੈ , ਜਦੋਂ ਕਿ ਇਸ ਦੌਰਾਨ

Modi target Manmohan Singh

ਅਰਥਵਿਵਸਥਾ ਦੇ ਮੁੱਦੇ ‘ਤੇ ਪੀਅੇਮ ਦਾ ਮਨਮੋਹਨ ਸਿੰਘ ‘ਤੇ ਵਾਰ,ਕਹੀ ਇਹ ਗੱਲ…

Modi target Manmohan Singh:ਨਵੀਂ ਦਿੱਲੀ : ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਪੀ.ਚਿਦੰਬਰਮ ਨੂੰ ਕਰੜੇ ਹੱਥੀਂ ਲਿਆ ਹੈ।ਇੱਕ ਇੰਟਰਵਿਊ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਇਕੋਨਾਮਿਸਟ ਪ੍ਰਧਾਨਮੰਤਰੀ ਅਤੇ ਸਭ ਕੁੱਝ ਜਾਨਣ ਵਾਲੇ ਵਿੱਤ ਮੰਤਰੀ ਨੇ ਦੇਸ਼ ਦੀ ਮਾਲੀ ਹਾਲਤ ਨੂੰ ਬਹੁਤ ਹੀ ਖ਼ਰਾਬ ਹਾਲਤ ਵਿੱਚ ਛੱਡਿਆ ਸੀ ,ਜਿਸਨੂੰ ਸਾਡੀ ਸਰਕਾਰ ਨੇ ਉਭਾਰਿਆ

CPI inflation

ਫੋਕੇ ਨਿਕਲੇ ਸਰਕਾਰ ਦੇ ਦਾਅਵੇ, ਇਸ ਸਾਲ ਫਿਰ ਵੱਧ ਸਕਦਾ ਆਮ ਜਨਤਾ ‘ਤੇ ਮਹਿੰਗਾਈ ਦਾ ਬੋਝ

CPI inflation: ਅਗਲੇ ਕੁੱਝ ਮਹੀਨੀਆਂ ਵਿੱਚ ਖਪਤਕਾਰ ਮੁੱਲ ਸੂਚਕਾਂਕ (ਸੀ.ਪੀ.ਆਈ) ਆਧਾਰਿਤ ਮਹਿੰਗਾਈ ਵਿੱਚ ਵਾਧੇ ਦੀ ਸੰਭਾਵਨਾ ਹੈ। ਵਿੱਤ ਸਾਲ 2018 – 19 ਵਿੱਚ ਮਹਿੰਗਾਈ ਦਰ ਔਸਤ 4.7 ਫੀਸਦੀ ਉੱਤੇ ਬਣੀ ਰਹਿ ਸਕਦੀ ਹੈ, ਜਿਸਦੇ ਨਾਲ ਭਾਰਤੀ ਰਿਜਰਵ ਬੈਂਕ ( ਆਰਬੀਆਈ ) ਨੀਤੀਗਤ ਦਰ ਨੂੰ ਯਥਾਵਤ ਰੱਖੇਗਾ । ਪ੍ਰਚੂਨ ਮਹਿੰਗਾਈ ‘ਚ ਫਰਵਰੀ ‘ਚ ਗਿਰਾਵਟ ਦੇ ਬਾਵਜੂਦ

India economy overtake UK france

ਅਗਲੇ ਸਾਲ ਭਾਰਤ ਬਣੇਗਾ ਦੁਨੀਆ ਦੀ 5ਵੀਂ ਸਭਤੋਂ ਵੱਡੀ ਇਕੌਨਮੀ ,ਬ੍ਰਿਟੇਨ ,ਫ਼ਰਾਂਸ ਵਰਗੇ ਦੇਸ਼ ਛੁੱਟਣਗੇ ਪਿੱਛੇ

India economy overtake UK france:ਲੰਦਨ / ਨਵੀਂ ਦਿੱਲੀ:-ਵਰਲਡ ਇਕੌਨਮੀ ਵਿੱਚ ਭਾਰਤ ਵੱਡੀ ਛਲਾਂਗ ਲਗਾਉਣ ਦੀ ਤਿਆਰੀ ਕਰ ਰਿਹਾ ਹੈ । ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਡਾਲਰ ਟਰਮਸ ਵਿੱਚ ਬ੍ਰਿਟੇਨ ਅਤੇ ਫ਼ਰਾਂਸ ਨੂੰ ਪਿੱਛੇ ਛੱਡਕੇ ਅਗਲੇ ਸਾਲ ਦੁਨੀਆ ਦੀ ਪੰਜਵੀ ਸਭਤੋਂ ਵੱਡੀ ਇਕੌਨਮੀ ਬਣ ਜਾਵੇਗਾ । India economy overtake UK france ਭਾਰਤ

India GDP growth 7.2

ਨਵੇਂ ਸਾਲ ਸੁਧਰੇਗੀ ਭਾਰਤ ਦੀ ਅਰਥਵਿਵਸਥਾ ,ਵਿਕਾਸ ਦਰ ਹੋਵੇਗੀ 7.5 ਫੀਸਦੀ

India GDP growth rise : ਭਾਰਤ ਦੀ ਅਰਥਵਿਵਸਥਾ ਦੀ ਰਫਤਾਰ ‘ਚ ਸੁਧਾਰ ਦੀ ਸੰਭਾਵਨਾ ਹੈ। ਕੌਮਾਂਤਰੀ ਵਿੱਤੀ ਸੇਵਾ ਕੰਪਨੀ ਮਾਰਗਨ ਸਟੈਨਲੀ ਦੀ ਇਕ ਤਾਜ਼ਾ ਰਿਪੋਰਟ ਮੁਤਾਬਕ ਦੇਸ਼ ਦੀ ਵਿਕਾਸ ਦਰ 2018 ‘ਚ 7.5 ਫੀਸਦੀ ਰਹੇਗੀ, ਜੋ ਕਿ 2017 ਦੇ 6.4 ਫੀਸਦੀ ਦੇ ਮੁਕਾਬਲੇ 1.1 ਫੀਸਦੀ ਜ਼ਿਆਦਾ ਹੈ। ਉੱਥੇ ਹੀ ਉਸ ਨੇ ਅੰਦਾਜ਼ਾ ਪ੍ਰਗਟ ਕੀਤਾ ਹੈ

Manmohan slams note ban

ਕਾਲੇ ਧਨ ਖ਼ਿਲਾਫ਼ ਲੜਾਈ ਨੂੰ ਸਲਾਮ, ਨੋਟਬੰਦੀ ਦਾ ਫ਼ੈਸਲਾ ਗਲਤ: ਮਨਮੋਹਨ ਸਿੰਘ

Manmohan slams note ban ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਸੂਰਤ ‘ਚ ਕਾਰੋਬਾਰੀਆਂ ਨੂੰ ਸੰਬੋਧਨ ਦੌਰਾਨ ਨੋਟਬੰਦੀ ਦੇ ਫ਼ੈਸਲੇ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਲੇ ਧਨ ਖ਼ਿਲਾਫ਼ ਲੜਾਈ ਨੂੰ ਸਲਾਮ ਕਰਦਾ ਹਾਂ, ਪਰ ਨੋਟਬੰਦੀ ਦੇ ਫ਼ੈਸਲੇ ਨਾਲ ਕਾਲੇ ਧਨ ਨੂੰ ਉਤਸ਼ਾਹ ਮਿਲਿਆ ਹੈ। ਨੋਟਬੰਦੀ ਕਾਰਨ ਇਕ ਸਾਲ

ਪਿਆਜ਼ ਨੇ ਕਢਾਏ ਲੋਕਾਂ ਦੇ ਹੰਝੂ, ਹੁਣ ਰਾਹਤ ਦੇਣ ਲਈ ਇਹ ਵੱਡਾ ਕਦਮ ਉਠਾਏਗੀ ਸਰਕਾਰ…

Onion prices rise  : ਨਵੀਂ ਦਿੱਲੀ : ਸਰਕਾਰ ਭਾਵੇਂ ਮਹਿੰਗਾਈ ਨੂੰ ਕਾਬੂ ਕਰਨ ਦੇ ਲੱਖ ਦਾਅਵੇ ਕਰ ਰਹੀ ਹੈ ਪਰ ਵਰਤਮਾਨ ਸਮੇਂ ਪਿਆਜ਼ ਦੀ ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਬਜਟ ਹਿਲਾਇਆ ਹੋਇਆ ਹੈ। ਇਸ ਸਮੇਂ ਪਿਆਜ਼ ਦੀਆਂ ਕੀਮਤਾਂ 40 ਤੋਂ 50 ਰੁਪਏ ਪ੍ਰਤੀ ਕਿਲੋ ਤੱਕ ਚੱਲ ਰਹੀਆਂ ਹਨ, ਜਿਸ ਕਾਰਨ ਪਿਆਜ਼ ਆਮ ਲੋਕਾਂ ਦੀ

Notebandi demonetisation

ਜਾਣੋ, ਨੋਟਬੰਦੀ ਦੀ ਪੂਰੀ ਕਹਾਣੀ ਰਿਜ਼ਰਵ ਬੈਂਕ ਦੀ ਜ਼ੁਬਾਨੀ

Notebandi demonetisation ਰਿਜਰਵ ਬੈਂਕ ਗਵਰਨਰ ਉਰਜਿਤ ਪਟੇਲ ਅਤੇ ਵਿੱਤ ਮੰਤਰਾਲਾ ਤੋਂ ਪਬਲਿਕ ਅਕਾਉਂਟ ਕਮੇਟੀ ਨੇ ਨੋਟਬੰਦੀ ਦੇ ਫੈਸਲੇ ‘ਤੇ ਕਈ ਅਹਿਮ ਸਵਾਲ ਪੁੱਛੇ ਸਨ। ਇਸ ਸਵਾਲਾਂ ਦਾ ਜਵਾਬ ਦੇਣ ਲਈ ਉਨ੍ਹਾਂ ਨੂੰ 20 ਜਨਵਰੀ 2017 ਤੱਕ ਦਾ ਸਮਾਂ ਦਿੱਤਾ ਸੀ। ਸੰਸਦ ਦੀ ਇਹ ਕਮੇਟੀ ਜਾਨਨਾ ਰਿਜਰਵ ਬੈਂਕ ਅਤੇ ਵਿੱਤ ਮੰਤਰਾਲਾ ਤੋਂ ਜਾਣਨਾ ਚਾਹੁੰਦੀ ਸੀ ਕਿ

Notebandi demonetisation anniversary

2 ਘੰਟੇ ‘ਚ ਲਿਆ ਸੀ ਪੀਐਮ ਮੋਦੀ ਨੇ ਨੋਟਬੰਦੀ ਦਾ ਫੈਸਲਾ

Notebandi demonetisation anniversary ਨੋਟਬੰਦੀ ਨੂੰ ਇੱਕ ਸਾਲ ਹੋ ਗਿਆ ਹੈ। ਪੀਐਮ ਨਰਿੰਦਰ ਮੋਦੀ ਨੇ ਸਾਲ ਭਰ ਪਹਿਲਾਂ 8 ਨਵੰਬਰ ਨੂੰ ਜਨਤਾ ਦੇ ਸਾਹਮਣੇ ਇਸ ਫੈਸਲੇ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਅਤੇ ਕਾਲੇ ਧੰਨ ਉੱਤੇ ਲਗਾਮ ਲਗਾਉਣ ਲਈ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਫੈਸਲਾ ਲਿਆ ਸੀ। ਉੱਤੇ

Rahul inner poet attack modi

ਰਾਹੁਲ ਦਾ ਮੋਦੀ ‘ਤੇ ਤੰਜ: ਮਹਿੰਗੀ ਗੈਸ, ਮਹਿੰਗਾ ਰਾਸ਼ਨ, ਬੰਦ ਕਰੋ ਖੋਖਲਾ ਭਾਸ਼ਣ

Rahul inner poet attack modi ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਅਤੇ ਗੁਜਰਾਤ ਵਿਧਾਨਸਭਾ ਚੋਣਾਂ ਲਈ ਵੋਟਿੰਗ ਬਸ ਕੁਝ ਕਦਮ ਦੀ ਦੂਰੀ ‘ਤੇ ਹੈ। ਦੇਸ਼ ਦੀ ਦੋ ਸਭ ਤੋਂ ਵੱਡੀਆਂ ਪਾਰਟੀਆਂ ਕਾਂਗਰਸ ਅਤੇ ਬੀਜੇਪੀ ਨੇ ਇਨ੍ਹਾਂ ਦੋਨਾਂ ਮਹੱਤਵਪੂਰਣ ਰਾਜਾਂ ਵਿੱਚ ਸੱਤਾ ਦੀ ਲੜਾਈ ਲਈ ਖੂਬ ਸਰਗਰਮ ਹਨ । ਜਨਤਾ ਦੇ ਵਿੱਚ ਹੀ ਨਹੀਂ

World Food India fair

ਵਿਸ਼ਵ ਭੋਜਨ ਦਿਵਸ ‘ਚ ਪੁੱਜੇ PM ਮੋਦੀ, ‘ਗਲੋਬਲ’ ਹੋਵੇਗੀ ਭਾਰਤੀ ਖ‍ਿਚੜੀ

World Food India fair ਵਿਸ਼ਵ ਭੋਜਨ ਦਿਵਸ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਹੋਣ ਜਾ ਰਹੀ ਹੈ। ਇਸ ਫੇਸਟ ਦਾ ਉਦਘਾਟਨ ਪ੍ਰਧਾਨਮੰਤਰੀ ਨਰੇਂਦਰ ਮੋਦੀ ਕਰਨਗੇ। PM ਪ੍ਰੋਗਰਾਮ ਵਿੱਚ ਪਹੁੰਚ ਗਏ ਹਨ । ਵਿਸ਼ਵ ਭੋਜਨ ਦਿਵਸ ਵਿੱਚ ਪੀਐਮ ਮੋਦੀ ਖਿਚੜੀ ਨੂੰ ਦੇਸ਼ ਦੀ ਸਭ ਤੋਂ ਪਸੰਦੀਦਾ ਖਾਣੇ ਦੇ ਰੂਪ ਵਿੱਚ ਪੇਸ਼ ਕਰਨਗੇ ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲਾ

P Chidambaram targets govt

ਸੁਨਾਮੀ ਤੋਂ ਵੱਡੀ ਤਬਾਹੀ ਨੋਟਬੰਦੀ- ਚਿਦੰਬਰਮ

P Chidambaram targets govt ਸਾਬਕਾ ਖਜਾਨਾ ਤੇ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਇੱਕ ਪ੍ਰੋਗਰਾਮ ‘ਚ ਨੋਟਬੰਦੀ ‘ਤੇ ਬੋਲਦਿਆਂ ਕਿਹਾ ਕਿ ਇਹ ਮਨੁੱਖ ਦੁਆਰਾ ਪੈਦਾ ਕੀਤੀ ਸਭ ਤੋਂ ਵੱਡੀ ਤਬਾਹੀ ਹੈ। ਉਨ੍ਹਾਂ ਕਿਹਾ ਕਿ ਜੋ ਸੁਨਾਮੀ 2004 ‘ਚ ਆਈ ਸੀ ਨੋਟਬੰਦੀ ਉਸ ਨਾਲੋਂ ਵੀ ਵੱਡੀ ਤਬਾਹੀ ਹੈ ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ

Economy icu

ਰਾਹੁਲ ਨੇ ਫਿਰ ਸਾਧਿਆ ਜੀਐੱਸਟੀ ‘ਤੇ ਨਿਸ਼ਾਨਾ, ਹੁਣ ਕੱਸਿਆ ਇਹ ਤੰਜ਼…

ਨਵੀਂ ਦਿੱਲੀ : ਅਰਥਵਿਵਸਥਾ ‘ਤੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਅਤੇ ਖ਼ਜ਼ਾਨਾ-ਮੰਤਰੀ ਅਰੁਣ ਜੇਤਲੀ ਦੇ ਵਿਚਕਾਰ ਬਹਿਸ ਵੱਧਦੀ ਹੀ ਜਾ ਰਹੀ ਹੈ। ਦੋਨਾਂ ਦੇ ਵੱਲੋਂ ਵਾਰ – ਪਲਟਵਾਰ ਹੋ ਰਹੇ ਹਨ। ਵੀਰਵਾਰ ਸਵੇਰੇ ਰਾਹੁਲ ਨੇ ਟਵੀਟ ਕੀਤਾ ਕਿ ਨੋਟਬੰਦੀ ਅਤੇ ਜੀਐੱਸਟੀ ਦੇ ਕਾਰਨ ਅਰਥਵਿਵਸਥਾ ICU ਵਿੱਚ ਹੈ, ਤੁਹਾਡੀ ਦਵਾਈ ਵਿੱਚ ਦਮ ਨਹੀਂ ਹੈ। ਵਿੱਤ ਮੰਤਰੀ ਨੇ

ਆਰਬੀਆਈ ਨੇ ਨਹੀਂ ਦਿੱਤੀ ਜਨਤਾ ਨੂੰ ਰਾਹਤ, ਕੀਤਾ ਨਵੀਂ ਨੀਤੀ ਦਾ ਐਲਾਨ

ਨਵੀਂ ਦਿੱਲੀ : ਇਸ ਵਾਰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਆਮ ਜਨਤਾ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ। ਆਰ. ਬੀ. ਆਈ. ਗਵਰਨਰ ਉਰਜਿਤ ਪਟੇਲ ਦੀ ਅਗਵਾਈ ‘ਚ ਹੋਈ ਦੋ ਦਿਨਾਂ ਕਰੰਸੀ ਸਮੀਖਿਆ ਬੈਠਕ ‘ਚ ਰੈਪੋ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਰਿਜ਼ਰਵ ਬੈਂਕ ਦੀ ਛੇ ਮੈਂਬਰੀ ਮੁਦਰਾ ਨੀਤੀ ਕਮੇਟੀ (ਐੱਮਪੀਸੀਸੀ) ਦੀ ਉਮੀਦ ਦੇ

Politics Briefing

ਐੱਨ.ਡੀ.ਪੀ. ਦਾ ਪਹਿਲਾ ਬਜਟ ਪੇਸ਼, ਆਮ ਲੋਕਾਂ ਨੂੰ ਦਿੱਤੀ ਤਰਜੀਹ ਤੇ ਅਮੀਰਾਂ ‘ਤੇ ਪਾਇਆ ਟੈਕਸ ਦਾ ਬੋਝ

ਵੈਨਕੂਵਰ : ਬ੍ਰਿਟਿਸ਼ ਕੋਲੰਬੀਆ 87ਵੀਂ ਵਿਧਾਨ ਸਭਾ ਚੋਣਾਂ ‘ਚ ਜੇਤੂ ਐਨ.ਡੀ.ਪੀ. ਦੀ ਸਰਕਾਰ ਨੇ ਆਪਣਾ ਪਹਿਲਾ ਬਜਟ ਪੇਸ਼ ਕਰ ਦਿੱਤਾ ਹੈ। ਇਸ ਬਜਟ ‘ਚ ਐਨ.ਡੀ.ਪੀ. ਦੀ ਸਰਕਾਰ ਨੇ ਅਮੀਰਾਂ ‘ਤੇ ਟੈਕਸ ਦਾ ਬੋਝ ਵਧਾ ਦਿੱਤਾ ਹੈ। ਜਦਕਿ ਸਿੱਖਿਆ, ਹਾਊਸਿੰਗ ਅਤੇ ਓਵਰਡੋਜ਼ ਸੰਕਟ ਨਾਲ ਨਜਿੱਠਣ ਲਈ ਵਾਧੂ ਫ਼ੰਡ ਰੱਖੇ ਗਏ ਹਨ। ਪਰ ਬਜਟ ‘ਚ ਉਸ ਵਾਅਦੇ

e-texi-5

ਦੇਸ਼ ਚ ਪਹਿਲੀ ਈ- ਟੈਕਸੀ ਦਾ ਪ੍ਰੀਖਣ 24 ਮਈ ਨੂੰ

ਦੇਸ਼ ਵਿੱਚ ਪਹਿਲੀ ਇਲੈਕਟੌ੍ਰੋਨਿਕ ਟੈਕਸੀ ਦਾ ਪ੍ਰੀਖਣ 24 ਮਈ ਨੂੰ ਨਾਗਪੁਰ ਵਿੱਚ ਸ਼ੁਰੂ ਹੋਵੇਗਾ ।ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤੀਨ ਗਡਕਰੀ ਨੇ ਅੱਜ ਇਹ ਜਾਣਕਾਰੀ ਦਿੱਤੀ । ਗਡਕਰੀ ਇੱਥੇ ਪੂਰਬੀ ਪੇਰਿਫੇਰਲ ਐਕਸਪ੍ਰੇਸ ਦੇ ਨਿਰੀਖਣ ਲਈ ਆਏ ਸਨ ।ਉਨ੍ਹਾਂ ਨੇ ਕਿਹਾ ਕਿ ਇਸ ਪਰਿਯੋਜਨਾ ਲਈ ਮਹਿੰਦਰਾ ਐਂਡ ਮਹਿੰਦਰਾ 200 ਟੈਕਸੀਆਂ ਉਪਲੱਬਧ ਕਰਾ ਰਹੀ ਹੈ।ਉਨ੍ਹਾਂ ਨੇ

ਕਿਸਾਨ ਨੇ ਕਰਜ਼ੇ ਦੇ ਭਾਰ ਕਾਰਨ ਲਿਆ ਫਾਹਾ

ਸਰਦੂਲਗੜ੍ਹ : ਪਿੰਡ ਬਾਜੇਵਾਲਾ ਦੇ ਕਿਸਾਨ ਨਛੱਤਰ ਸਿੰਘ (55 ਸਾਲ) ਪੁੱਤਰ ਭੂਰਾ ਸਿੰਘ ਵਾਸੀ ਨੇ ਕਰਜੇ ਤੋਂ ਤੰਗ ਆ ਕੇ ਖੇਤ ‘ਚ ਦਰੱਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਥਾਣਾ ਜੋੜਕੀਆਂ ਦੇ ਤਫਤੀਸ਼ੀ ਅਫਸਰ ਅਜੈਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਜਗਜੀਤ ਸਿੰਘ ਦੇ ਬਿਆਨਾਂ

50 ਹਜ਼ਾਰ ਰੁਪਏ ਦੀ ਖਰੀਦਦਾਰੀ ਕਰਨ ’ਤੇ ਦੇਣਾ ਹੋਵੇਗਾ ਪੈਨ ਕਾਰਡ

50,000 ਰੁਪਏ ਤੋਂ ਜ਼ਿਆਦਾ ਦੀ ਖਰੀਦਦਾਰੀ ‘ਤੇ ਤਹਾਨੂੰ ਪੈਨ ਜਾਂ ਆਧਾਰ ਕਾਰਡ ਦੀ ਜਾਣਕਾਰੀ ਦੇਣੀ ਪਵੇਗੀ । ਫਿਲਹਾਲ, ਸੋਨਾ ਬਾਜ਼ਾਰ ‘ਚ ਸਿਰਫ 2 ਲੱਖ ਰੁਪਏ ਤੋਂ ਵਧ ਦੀ ਖਰੀਦ ‘ਤੇ ਕੇ. ਵਾਈ. ਸੀ. ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ। ਮਾਹਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਪੇਸ਼ ਕੀਤੇ ਜਾਣ ਵਾਲੇ ਆਮ ਬਜਟ ‘ਚ ਸਰਾਫਾ

ਪ੍ਰਧਾਨਮੰਤਰੀ ਤੇ ਦੋਸ਼ ਲਗਾਉਣ ਵਾਲਿਆਂ ਤੇ ਕਾਰਵਾਈ ਕਰੇਗੀ ਬੀਜੇਪੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੋਸ਼ ਲਗਾਉਣ ਵਾਲਿਆਂ ਤੇ ਬੀਜੇਪੀ ਹੁਣ ਕਾਨੂੰਨੀ ਕਾਰਵਾਈ ਕਰੇਗੀ। ਇਹ ਕਹਿਣਾ ਹੈ ਭਾਜਪਾ ਦੇ ਸੀਨੀਅਰ ਨੇਤਾ ਰਵੀਸ਼ੰਕਰ ਪ੍ਰਸ਼ਾਦ ਦਾ,ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਦੇ ਕੋਲ ਕੋਈ ਸਬੂਤ ਹੈ ਤਾਂ ਸਾਹਮਣੇ ਲਿਆਏ,ਨਹੀਂ ਤਾਂ ਰੋਜ਼ ਰੋਜ਼ ਦੇ ਝੂਠੇ ਬੇਬੁਨਿਆਦ ਦੋਸ਼ਾ ਤੋਂ ਕਾਂਗਰਸ ਪਰਹੇਜ਼ ਕਰੇ ਨਹੀਂ ਤਾਂ ਬੀਜੇਪੀ ਉਸਦੇ ਖਿਲਾਫ ਕਾਰਵਾਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ