Tag: , , , , ,

ਸਿਰਫ ਮਿੱਠਾ ਖਾਣ ਨਾਲ ਨਹੀਂ ਹੁੰਦੀ Diabetes ,ਇਹ ਹੈ ਅਸਲ ਵਜ੍ਹਾ…

Diabetes not caused eating sweets:ਅਕਸਰ ਤੁਸੀਂ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ , ਇੰਨਾ ਮਿੱਠਾ ਨਾ ਖਾਓ , ਡਾਇਬਿਟੀਜ਼ ਹੋ ਜਾਵੇਗੀ।ਪਰ ਕੀ ਸਚਮੁੱਚ ਅਜਿਹਾ ਹੁੰਦਾ ਹੈ ? ਹਾਲਾਂਕਿ ਇਹ ਸੱਚ ਹੈ ਕਿ ਜਿਨ੍ਹਾਂ ਲੋਕਾਂ ਨੂੰ ਡਾਇਬਿਟੀਜ਼ ਦੀ ਸਮੱਸਿਆ ਹੁੰਦੀ ਹੈ ਉਨ੍ਹਾਂਨੂੰ ਡਾਕਟਰ ਮਿੱਠਾ ਨਾ ਖਾਣ ਦੀ ਸਲਾਹ ਦਿੰਦੇ ਹਨ।ਪਰ ਜਿਨ੍ਹਾਂ ਨੂੰ ਇਹ ਸਮੱਸਿਆ ਨਹੀਂ

Green salad dementia

ਖ਼ੁਲਾਸਾ : ਹਰਾ ਪੱਤੇਦਾਰ ਸਲਾਦ ਖਾਣ ਨਾਲ ਦਿਮਾਗ਼ ਹੋਵੇਗਾ 11 ਸਾਲ ਲਈ ਜਵਾਨ…

Green salad dementia : ਹਰੀਆਂ ਪੱਤੇਦਾਰ ਸਬਜ਼ੀਆਂ ਸਰੀਰ ਦੇ ਵਾਧੇ ਅਤੇ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ, ਕਿਉਂਕਿ ਇਨ੍ਹਾਂ ਵਿੱਚ ਸਾਰੇ ਲੋੜੀਂਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਹਰੀਆਂ ਸਬਜ਼ੀਆਂ ਸਾਗ ਅਤੇ ਸਬਜ਼ੀ ਦੇ ਤੌਰ `ਤੇ ਅਤੇ ਦਾਲਾਂ ਵਿੱਚ ਰਲਾ ਕੇ, ਚਟਣੀ, ਪਰੌਂਠੇ ਅਤੇ ਚੌਲਾਂ ਵਿੱਚ ਪਾ ਕੇ ਖਾਧੀਆਂ ਜਾਂਦੀਆਂ ਹਨ। ਆਮ ਤੌਰ `ਤੇ ਪਾਲਕ, ਸਰ੍ਹੋਂ,

Plastic Eating caterpillar

ਪਲਾਸਟਿਕ ਕੂੜੇ ਦਾ ਖਾਤਮਾ ਕਰੇਗਾ ਇਹ ਕੀੜਾ !

ਕੈਂਬਰਿਜ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇੱਕ ਰਿਸਰਚ ਕੀਤੀ ਹੈ। ਜਿਸ ਚ ਪਾਇਆ ਗਿਆ ਹੈ ਕਿ ਮਧੂਮੱਖੀ ਦਾ ਛੱਤਾ ਖਾਣ ਵਾਲਾ ਇੱਕ ਕੈਟਰਪਿਲਰ ਕੀੜਾ ਪਲਾਸਟਿਕ ਨੂੰ ਵੀ ਖਾ ਸਕਦਾ ਹੈ। ਪਲਾਸਟਿਕ ਖਾਣ ਵਾਲਾ ਇਹ ਕੀੜਾ ਪ੍ਰਦੂਸ਼ਣ ਦਾ ਕਾਰਗਰ ਇਲਾਜ ਹੋ ਸਕਦਾ ਹੈ। ਪ੍ਰਯੋਗ ਵਿੱਚ ਇਹ ਵੀ ਪਤਾ ਚੱਲਿਆ ਹੈ ਕਿ ਇਹ ਕੀੜਾ ਪਲਾਸਟਿਕ ਦੇ ਕੈਮੀਕਲ ਸੰਰਚਨਾ

ਤਰਬੂਜ਼, ਖਰਬੂਜਾ ਖਾਣ ਤੋਂ ਬਾਅਦ ਪਾਣੀ ਪੀਣਾ ਕਿਉਂ ਹੈ ਨੁਕਸਾਨਦੇਹ  

ਅਕਸਰ ਕਿਹਾ ਜਾਂਦਾ ਹੈ ਕਿ ਤਰਬੂਜ਼ ਅਤੇ ਖੂਰਬੂਜਾ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਕੋਈ ਕਹਿੰਦਾ ਹੈ ਕਿ ਅਜਿਹਾ ਕਰਨ ਨਾਲ ਹੈਜਾ ਹੋ ਜਾਂਦਾ ਹੈ, ਤੇ ਕੋਈ ਕੁੱਝ ਕਹਿੰਦਾ ਹੈ। ਪਰ ਕੀ ਤੁਸੀਂ ਅਸਲ ਕਾਰਨ ਜਾਣਦੇ ਹੋ ?  ਆਮਤੌਰ ਤੇ ਤੁਸੀਂ ਇਹ ਵੀ ਸੁਣਿਆ ਹੋਵੇਗਾ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਵੀ ਪਾਣੀ ਨਹੀਂ

ਪਿਆਜ਼ ਖਾਓ ਸਿਹਤ ਦੀ ਬੀਮਾਰੀਆਂ ਤੋਂ ਨਿਜਾਤ ਪਾਓ

ਪਿਆਜ਼ ਹਰ ਘਰ ਦੀ ਰਸੌਈ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਸਬਜੀ ਅਤੇ ਸਲਾਦ ਵਿੱਚ ਵਰਤਦੇ ਹਨ। ਇਸ ਵਿੱਚ ਵਿਟਾਮਿਨ- ਸੀ, ਵਿਟਾਮਿਨ- ਬੀ 6, ਫਾਈਬਰ, ਮੌਲੀਬਿਡਨਮ, ਮੈਂਗਨੀਜ਼, ਫੋਲੇਟ, ਪੋਟਾਸ਼ੀਅਮ ਅਤੇ ਟਰਿਪਟੋਫੈਨ ਹੁੰਦੇ ਹਨ। ਗਰਮੀ ਦੇ ਮੌਸਮ ‘ਚ ਪਿਆਜ਼ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਕ ਕੱਚਾ ਪਿਆਜ਼ ਖਾਣ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ

ਨਕਲੀ ਵੇਂਡਰ ਵੇਚ ਰਹੇ ਨੇ ਰੇਲਵੇ 'ਤੇ ਸਾਮਾਨ

ਨਕਲੀ ਵੈਂਡਰ ਵੇਚ ਰਹੇ ਨੇ ਰੇਲਵੇ ‘ਤੇ ਸਾਮਾਨ

ਪਠਾਨਕੋਟ : ਕੈਂਟ ਰੇਲਵੇ ਸਟੇਸ਼ਨ ਉੱਤੇ ਬਿਨਾਂ ਰੇਲਵੇ ਦੀ ਆਗਿਆ ਦੇ ਗ਼ੈਰਕਾਨੂੰਨੀ ਰੂਪ ਨਾਲ ਖਾਣ – ਪੀਣ ਦਾ ਸਾਮਾਨ ਤਿਆਰ ਕਰਕੇ ਵੇਚਿਆ ਜਾ ਰਿਹਾ ਹੈ। ਇਹ ਸਾਮਾਨ ਰੇਲਵੇ ਵੇਂਡਰ ਵਰਗੀ ਵਰਦੀ ਪਾ ਕੇ ਨਕਲੀ ਵੇਂਡਰ ਵੇਚ ਰਹੇ ਹਨ ਪਰ ਇਸ ਮਾਮਲੇ ਵਿੱਚ ਰੇਲਵੇ ਅਧਿਕਾਰੀ ਕੋਈ ਖਾਸ ਐਕਸ਼ਨ ਨਹੀਂ ਲੈ ਸਕੇ। ਹਾਲਾਂਕਿ ਸ਼ੁੱਕਰਵਾਰ ਨੂੰ ਜਦੋਂ ਮੀਡੀਆ

ਤੇਜ਼ ਮਿਰਚੀ ਦੇ ਸ਼ੌਕੀਨ ਅਪਣਾਓ ਇਹ Tips …. ਨਹੀਂ ਸੜੇਗੀ ਜੀਭ

ਸਮੇਂ ਦੇ ਬਦਲਾਵ ਨਾਲ ਲੋਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਵੀ ਬਦਲਦੀਆਂ ਰਹਿੰਦੀਆਂ ਹਨ ਪਰ ਅੱਜ ਦੇ ਸਮੇਂ ਵਿੱਚ ਲੋਕ ਜ਼ਿਆਦਾ ਜੰਕ ਫੂਡ ਦੇ ਸ਼ੌਕੀਨ ਹਨ ਜਿਸ ਵਿੱਚ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਲੋਕ ਤਿੱੱਖਾ ਤੇ ਮਸਾਲੇਦਾਰ ਫਾਸਟ ਫੂਡ ਹੀ ਖਾਣਾ ਪਸੰਦੇ ਕਰਦੇ ਹਨ।ਅਸੀਂ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਕੁਝ ਅਜਿਹੇ

Benefits of eating Peanuts

ਜਾਣੋ ਮੂੰਗਫਲੀ ਕਿਵੇਂ ਹੈ, ਤੁਹਾਡੀ ਸਿਹਤ ਲਈ ਫਾਇਦੇਮੰਦ…..

ਅਕਸਰ ਮੂੰਗਫਲੀ ਸਰਦੀਆਂ ਦਾ ਫਲ ਸਮਝਿਆ ਜਾਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਮੂੰਗਫਲੀ ਖਾਣ ਦੇ ਕਈਂ ਫਾਇਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਮੂੰਗਫਲੀ ਦੇ ਫਾਇਦਿਆਂ ਬਾਰੇ : ਜੇਕਰ ਤੁਹਾਨੂੰ ਅਕਸਰ ਪੇਟ ਦੀ ਸਮੱਸਿਆ ਰਹਿੰਦੀ ਹੈ ਜਾਂ ਦਿਲ ਨਾਲ ਸੰਬੰਧਿਤ ਬੀਮਾਰੀ ਦਾ ਖ਼ਤਰਾ ਹੈ ਤਾਂ ਰੋਜਾਨਾ ਮੂੰਗਫਲੀ ਖਾਣ ਦੀ ਆਦਤ ਪਾਓ। ਯੂਨੀਵਰਸਿਟੀ

ਇਹ 7 Nuts ਖਾਣ ਨਾਲ ਪੁਰਸ਼ਾਂ ਨੂੰ ਹਨ ਇਹ ਫਾਇਦੇ….

ਨਟਸ ਵਿੱਚ ਅਜਿਹੇ ਕਈ ਨਿਊਟ੍ਰੀਏਂਟਸ ਹੁੰਦੇ ਹਨ ਜਿਸਦੇ ਨਾਲ ਪੁਰਸ਼ਾਂ ਦੀ ਸਿਹਤ ਉੱਤੇ ਸਕਾਰਾਤਮਕ ਪ੍ਰਭਾਵ ਹੁੰਦਾ ਹੈ । ਕੁੱਝ ਨਟਸ ਜਿਵੇਂ ਬਦਾਮ ਜਾਂ ਕਿਸ਼ਮਿਸ਼ ਨੂੰ ਪਾਣੀ ਵਿੱਚ ਭਿਓਂ ਕੇ ਰੱਖ ਦਿਓ। ਫਿਰ ਕੁੱਝ ਘੰਟੇ ਬਾਅਦ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਸੂਤਰਾਂ ਮੁਤਾਬਿਕ ਇੰਜ ਹੀ 7 ਨਟਸ ਜੋ ਪੁਰਸ਼ਾਂ ਦੀ ਸਿਹਤ ਲਈ ਫਾਇਦੇਮੰਦ ਹਨ….. ਬਦਾਮ :

ਹਾੱਟ-ਡਾੱਗ ਖਾਣ ਨਾਲ ਹੋ ਸਕਦਾ ਹੈ ਕੈਂਸਰ?

ਜੇਕਰ ਹਾੱਟ-ਡਾੱਗ ਤੁਹਾਡਾ ਬੇਹੱਦ ਪਸੰਦੀਦਾ ਭੋਜਨ ਹੈ ਤਾਂ ਹਾੱਟ-ਡਾੱਗ ਸ਼ਕੀਨਾਂ ਲਈ ਇਕ ਨਿਰਾਸ਼ਾਜਨਕ ਖਬਰ ਹੈ। ਦਰਅਸਲ ਇਕ ਸਰਵੇਖਣ ਦਾ ਕਹਿਣਾ ਹੈ ਕਿ ਇਸਨੂੰ ਖਾਣ ‘ਤੇ ਕੈਂਸਰ ਦਾ ਖਤਰਾ ਪੈਦਾ ਹੋ ਸਕਦਾ ਹੈ।ਇਸ ਸਰਵੇਖਣ ਦੀ ਰਿਪੋਰਟ ਮੁਤਾਬਕ ਹਰ ਸਾਲ ਗਰਮੀਆਂ ਵਿਚ ਸਿਰਫ ਅਮਰੀਕਾ ‘ਚ 700 ਕਰੋੜ ਹਾੱਟ-ਡਾੱਗ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਮਰੀਕੀ ਸੰਸਥਾ ਕੈਂਸਰ ਅਨੁਸੰਧਾਨ

ਭੁੱੱਖੇ ਚੂਹਿਆਂ ਨੇ ਹਸਪਤਾਲ ‘ਚ ਲਾਸ਼ ਖਾ ਕੇ ਭੁੱੱਖ ਕੀਤੀ ਸ਼ਾਂਤ

ਆਏ ਦਿਨ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਦੀ ਖਬਰਾਂ ਸਾਹਮਣੇ ਆਉਂਦੀਆਂ ਹਨ ਪਰ ਹਰਿਆਣਾ ਦੇ ਕੈਥਲ ਹਸਪਤਾਲ ਦੀ ਇਹ ਸ਼ਰਮਸਾਰ ਖਬਰ ਹਸਪਤਾਲ ਪ੍ਰਸ਼ਾਸਨ ਵਲੋਂ ਟੱੱਪੀਆਂ ਸਭ ਹੱੱਦਾਂ ਨੂੰ ਬਿਆਨ ਕਰਦੀ ਹੈ।ਦਰਅਸਲ ਕੈਥਲ ਦੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਪਿਛਲੇ ਦੋ ਦਿਨਾਂ ‘ਚ ਵਾਪਰੀ ਇਹ ਦੂਜੀ ਘਟਨਾ ਹੈ ।ਇਸ ਮੌਰਚਰੀ ਵਿਚ ਚੂਹੇ ਲਾਸ਼ਾਂ ਨੂੰ ਵੀ ਕੁਤਰ ਜਾਂਦਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ