Tag: , , ,

ਲੀਡਰਾਂ ਨੂੰ ਸਰਕਾਰੀ ਮੀਟਿੰਗਾਂ ‘ਚ ਜੰਕ ਫ਼ੂਡ ਦੀ ਥਾਂ ਮਿਲੇਗਾ ਫਰੂਟ

Government Leaders No Eat Junk Food Meetings : ਪਟਨਾ : ਰਾਜ ਵਿੱਚ ਸਰਕਾਰੀ ਮੀਟਿੰਗਾਂ ਵਿੱਚ ਮੰਤਰੀਆਂ ਤੋਂ ਲੈ ਕੇ ਅਧਿਕਾਰੀ ਤੱਕ ਹੁਣ ਭੂੰਜਾ ਅਤੇ ਫਲ ਖਾਂਦੇ ਦਿਖਣਗੇ । ਸਰਕਾਰ ਨੇ ਮੀਟਿੰਗਾਂ ਵਿੱਚ ਰੈਸਟੋਰੈਂਟ ਦੇ ਮਹਿੰਗੇ ਨਾਸ਼ਤੇ ਅਤੇ ਜੰਕ ਫੂਡ ਦੇ ਨਾਲ – ਨਾਲ ਪਲਾਸਟਿਕ ਦੀਆਂ ਪਾਣੀ ਵਾਲੀਆਂ ਬੋਤਲਾਂ ਦੀ ਵਰਤੋ ਉੱਤੇ ਵੀ ਰੋਕ ਲਗਾ ਦਿੱਤੀ

ਖ਼ਾਲੀ ਪੇਟ ਨਾ ਖਾਓ ਇਹ ਫਲ, ਹੋਵੇਗਾ ਨੁਕਸਾਨ

Empty Stomach Fruit Harmful : ਨਵੀਂ ਦਿੱਲੀ : ਫਲ ਖਾਣ ਨਾਲ ਸਾਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ। ਤੇ ਫਲ ਖਾਣਾ ਬੇਹੱਦ ਲਾਜ਼ਮੀ ਵੀ ਹੈ ਪਰ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਫਲ ਕਦੋਂ ਖਾਣਾ ਚਾਹੀਦਾ ਹੈ। ਕੁਝ ਅਜਿਹੇ ਫਲ ਹੁੰਦੇ ਹੱਨ ਜਿਨ੍ਹਾਂ ਨੂੰ ਖ਼ਾਲੀ ਪੇਟ ਖਾਣ ਨਾਲ ਨੁਕਸਾਨ ਹੋ ਸਕਦਾ ਹੈ ..  ਅੰਬਡਾਈਟ

ਪਿਆਜ਼ ਖਾਓ ਸਿਹਤ ਦੀ ਬੀਮਾਰੀਆਂ ਤੋਂ ਨਿਜਾਤ ਪਾਓ

ਪਿਆਜ਼ ਹਰ ਘਰ ਦੀ ਰਸੌਈ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਸਬਜੀ ਅਤੇ ਸਲਾਦ ਵਿੱਚ ਵਰਤਦੇ ਹਨ। ਇਸ ਵਿੱਚ ਵਿਟਾਮਿਨ- ਸੀ, ਵਿਟਾਮਿਨ- ਬੀ 6, ਫਾਈਬਰ, ਮੌਲੀਬਿਡਨਮ, ਮੈਂਗਨੀਜ਼, ਫੋਲੇਟ, ਪੋਟਾਸ਼ੀਅਮ ਅਤੇ ਟਰਿਪਟੋਫੈਨ ਹੁੰਦੇ ਹਨ। ਗਰਮੀ ਦੇ ਮੌਸਮ ‘ਚ ਪਿਆਜ਼ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਕ ਕੱਚਾ ਪਿਆਜ਼ ਖਾਣ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ

ਸਾਵਧਾਨ ! ਕਿਤੇ ਤੁਸੀਂ ਨਕਲੀ ਅੰਡੇ ਤਾਂ ਨਹੀਂ ਖਾ ਰਹੇ ?

ਜੇਕਰ ਤੁਸੀਂ ਅੰਡਾ ਖਾ ਕੇ ਸਿਹਤ ਬਣਾਉਣਾ ਚਾਹੁੰਦੇ ਹੋ ਤਾਂ ਸਾਵਧਾਨ, ਕਿਓਂਕਿ ਹੋ ਸਕਦਾ ਹੈ ਉਹ ਅੰਡਾ ਨਕਲੀ ਹੋਵੇ ਜਾ ਪਲਾਸਟਿਕ ਦਾ ਹੋਵੇ। ਭਾਰਤ ਵਿੱਚ ਚੀਨ ਦੇ ਨਕਲੀ ਅੰਡਿਆਂ ਨੂੰ ਵੇਚੇ ਜਾਣ ਦੀ ਖਬਰਾਂ ਪਹਿਲਾਂ ਵੀ ਆ ਰਹੀਆਂ ਸਨ ਲੇਕਿਨ ਪਹਿਲੀ ਵਾਰ ਕੋਲਕਾਤਾ ਦੇ ਇੱਕ ਦੁਕਾਨਦਾਰ ਨੂੰ ਨਕਲੀ ਅੰਡੇ ਵੇਚਣ ਲਈ ਗ੍ਰਿਫਤਾਰ ਕੀਤਾ ਗਿਆ ਹੈ।

ਜਾਣੋ ਫਾਸਟ ਫੂਡ ਕਿਉਂ ਹੈ ਤੁਹਾਡੀ ਸਿਹਤ ਲਈ ਨੁਕਸਾਨਦਾਇਕ !

ਐਮ.ਪੀ ਵਿਧਾਨ ਸਭਾ ਚੋਣਾਂ ਲੜਨ ਤੋਂ ਪਹਿਲਾਂ ਦੇਣ ਅਸਤੀਫੇ  : ਹਰਸਿਮਰਤ 

  ਵਿਧਾਨ ਸਭਾ ਚੋਣਾਂ ਨੂੰ ਹੁਣ ਬਸ ਕੁੱਝ ਹੀ ਸਮਾਂ ਬਾਕੀ ਰਹਿ  ਗਿਆ ਹੈ ਅਤੇ ਚੋਣ ਮੈਦਾਨ ਪੂਰੀ ਤਰਾਂ ਭੱਖ ਚੁੱਕਿਆ ਹੈ।  ਉੱਥੇ ਹੀ ਸਿਆਸੀ ਆਗੂਆਂ ਦੇ ਵੱਲੋਂ ਇੱਕ ਦੂਜੇ ਤੇ ਬਿਆਨਬਾਜ਼ੀਆਂ ਦਾ ਦੌਰ ਵੀ ਪੂਰੇ ਜ਼ੋਰਾਂ ਤੇ ਹੈ। ਇਸੇ ਦੇ ਚਲਦਿਆਂ ਹਰਸਿਮਰਤ ਕੌਰ ਬਾਦਲ ਨੇ ਵੀ ਕੈਪਟਨ ਤੇ ਤਿੱਖੇ ਸ਼ਬਦਾਂ ਰਾਹੀਂ ਆਪਣੀ ਭੜਾਸ ਕੱਢੀ ਅਤੇ ਉਨ੍ਹਾਂ

ਤੁਸੀ ਹੋਟਲ ’ਚ ਰੋਟੀ ਖਾ ਸਕਦੇ ਹੋ ਬਿਨ੍ਹਾਂ ਸਰਵਿਸ ਚਾਰਜ਼ ਤੋਂ

ਜੇਕਰ ਕੋਈ ਵਿਅਕਤੀ ਹੋਟਲਾਂ ਦੇ ਖਾਣੇ ਤੋਂ ਸੰਤੁਸ਼ਟ ਨਹੀਂ ਹੈ, ਤਾਂ ਉਹ ਸੇਵਾ ਕਰ (ਸਰਵਿਸ ਟੈਕਸ) ਦੇਣ ਤੋਂ ਇਨਕਾਰ ਕਰ ਸਕਦਾ ਹੈ। ਇਸ ਸਪੱਸ਼ਟੀਕਰਨ ਜਾਂ ਰਾਹਤ ਦਾ ਐਲਾਨ ਅੱਜ ਸਰਕਾਰ ਵੱਲੋਂ ਕੀਤਾ ਗਿਆ ਹੈ। ਖਪਤਕਾਰ ਮਾਮਲਿਆਂ ਬਾਰੇ ਵਿਭਾਗ ਨੇ ਅੱਜ ਇਕ ਬਿਆਨ ਰਾਹੀਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਹੋਟਲਾਂ ਦੇ ਬਿੱਲ ‘ਚ 5 ਤੋਂ 20 ਫੀਸਦੀ

ਸਮੇਂ ਨਾਲ ਖਾਓ ਖਾਣਾ,ਰਹੋਗੇ ਫਿੱਟ

ਅੱਜ ਕੱਲ ਦੀ ਭੱਜਦੌੜ ਵਾਲੀ ਜ਼ਿੰਦਗੀ ਵਿਚ ਲੋਕ ਸਭ ਤੋਂ ਜਿਆਦਾ ਆਪਣੀ ਸਿਹਤ ਨੂੰ ਹੀ ਨਜ਼ਰ ਅੰਦਾਜ਼ ਕਰਦੇ ਹਨ।ਜਿਸਦਾ ਭੁਗਤਾਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਰੂਪ ਵਿਚ ਚੁਕਾਉਣਾ ਪੈਂਦਾ ਹੈ।ਹਰ ਵਿਅਕਤੀ ਅੱਜ ਕਿਸੇ ਨਾ ਕਿਸੇ ਬੀਮਾਰੀ ਨਾਲ ਜੂਝ ਰਿਹਾ ਹੈ। ਜਦੋਂ ਕਿ ਸਿਹਤਮੰਦ ਰਹਿਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ,ਨਾ ਹੀ ਤੁਹਾਨੂੰ ਅਲੱਗ ਤੋਂ ਫਿੱਟਨੈਸ ਦੇ

ਹਾੱਟ ਡਾੱਗ ਖਾਣ ਨਾਲ ਹੋ ਸਕਦਾ ਹੈ ਕੈਂਸਰ

ਮਿੱਠਾ ਖਾਓ ਖੁਸ਼ ਰਹੋ!

ਪਾਰਟੀ ਹੋਵੇ ਜਾਂ ਕੋਈ ਫੈਸਟੀਵਲ ਮਿੱਠੇ ਤੋਂ ਬਿਨਾਂ ਪੂਰਾ ਨਹੀਂ ਹੁੰਦਾ।ਖਾਣਾ ਜਿਥੇ ਸਾਡੀ ਭੁੱਖ ਨੂੰ ਸੰਤੁਸ਼ਟ ਕਰਦਾ ਹੈ ਉਥੇ ਹੀ ਮਿੱਠਾ ਸਾਨੂੰ ਖੁਸ਼ੀ ਦਿੰਦਾ ਹੈ ਪਰ ਕਿਵੇਂ ? ਸਾਡੇ ਬਜ਼ੁਰਗਾਂ ਦਾ ਵੀ ਇਹੀ ਕਹਿਣਾ ਹੈ ਕਿ ਅਪਣੇ ਭੋਜਨ ਦੀ ਸ਼ੁਰੂਆਤ ਮਸਾਲੇਦਾਰ ਖਾਣੇ ਤੋਂ ਕਰਨੀ ਚਾਹੀਦੀ ਹੈ।ਪਰ ਉਹ ਇਹ ਨਹੀਂ ਜਾਣਦੇ ਕਿ ਇਸਦੇ ਪਿੱਛੇ ਇਕ ਵਿਗਿਆਨਕ

ਮਠਿਆਈ ਖਾਣ ਤੋਂ ਪਹਿਲਾਂ ਹੋ ਜਾਓ ਸਾਵਧਾਨ

ਸ਼ੂਗਰ ਤੋਂ ਪਰੇਸ਼ਾਨ ਲੋਕ ਵੀ ਖਾ ਸਕਣਗੇ ਇਸ ਦੀਵਾਲੀ ‘ਤੇ ਮਠਿਆਈ

ਦੀਵਾਲੀ ਮੌਕੇ ਹਰ ਇਨਸਾਨ ਮਠਿਆਈ ਖਾਣ ਦਾ ਚਾਹਵਾਨ ਹੁੰਦਾ ਹੈ।ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਸਿਰਫ਼ ਮਠਿਆਈਆਂ ਦੀ ਖੁਸ਼ਬੂ ਨਾਲ ਹੀ ਆਪਣਾ  ਪੇਟ ਭਰ ਲੈਂਦੇ ਹਨ, ਉਹ ਨੇ ਸ਼ੂਗਰ ਤੋਂ ਪਰੇਸ਼ਾਨ ਲੋਕ ਪਰ ਹੁਣ ਉਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਕਿਉਂਕਿ ਜੋਤਿਸ਼ ਲੈ ਕੇ ਆਇਆ ਹੈ ਇੱਕ ਅਜਿਹਾ ਉਪਾਅ ਜਿਸ ਨਾਲ ਕੁਝ ਹੱਦ ਤੱਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ