Tag: , , ,

ਪੁੱਛਗਿੱਛ ਦੌਰਾਨ ਹਨੀਪ੍ਰੀਤ ਦੀ ਤਬੀਅਤ ਹੋਈ ਖ਼ਰਾਬ, ਹਸਪਤਾਲ ਲਿਆਂਦਾ

ਪੰਚਕੂਲਾ : ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਾਧਵੀਆਂ ਨਾਲ ਰੇਪ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਹੋਣ ਦੇ ਬਾਅਦ ਤੋਂ ਹੀ ਗਾਇਬ ਹੋਈ ਉਸ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਆਖ਼ਰਕਾਰ ਪੁਲਸ ਦੀ ਪਕੜ ਵਿਚ ਆ ਗਈ ਹੈ। ਪੁਲਿਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਛੇ ਦਿਨਾ ਦਾ ਰਿਮਾਂਡ ਵੀ ਲੈ

ਸ਼ਰਾਬ ਪੀਕੇ ਪਰਫਾਰਮ ਕਰ ਰਿਹਾ ਸੀ ਇਹ ਗਾਇਕ,ਲਾਈਵ ਪ੍ਰੋਗਰਾਮ ਦੌਰਾਨ ਡਿੱਗਿਆ ਸਟੇਜ ‘ਤੇ

ਮੁੰਬਈ— ਬਾਲੀਵੁੱਡ ਗਾਇਕ ਤੋਸ਼ੀ ਦਿੱਲੀ ‘ਚ ਆਪਣੀ ਐਲਬਮ ‘ਅਰਜੀਆਂ’ ਦਾ ਪ੍ਰਮੋਸ਼ਨ ਕਰਨ ਆਇਆ ਸੀ। ਇਸ ਦੌਰਾਨ ਸਟੇਜ ‘ਤੇ ਪਰਫਾਰਮ ਕਰਦੇ ਸਮੇਂ ਉਹ ਅਚਾਨਕ ਹੇਠਾ ਡਿੱਗ ਗਏ। ਖੈਰ ਕਿਸੇ ਵੀ ਆਦਮੀ ਨਾਲ ਅਜਿਹਾ ਹੋ ਸਕਦਾ ਹੈ ਪਰ ਇਹ ਮਾਮਲਾ ਸੈਲੀਬ੍ਰਿਟੀਜ਼ ਦਾ ਸੀ। ਇਸ ਲਈ ਜਦੋਂ ਸਟੇਜ ‘ਤੇ ਹਜ਼ਾਰਾਂ ਕੈਮਰੇ ਵੀਡੀਓ ਬਣਾ ਰਹੇ ਹੋਣ ਤਾਂ ਖੁਦ ਨੂੰ

H. S. Phoolka

‘ਆਪ’ ਦਾ ਪੰਜਾਬ ਵਿਧਾਨ ਸਭਾ ‘ਚੋਂ ਵਾਕਆਊਟ

ਵੋਟ ਪਾਉਣ ਦੀ ਵੀਡੀਓ ਬਣਾਉਣ ਵਾਲੇ ‘ਤੇ ਕੇਸ ਦਰਜ

ਅੰਮ੍ਰਿਤਸਰ : ਵਿਧਾਨ ਸਭਾ ਚੋਣਾਂ ਦੌਰਾਨ ਲੋਪੋਕੇ ਦੇ ਬੂਥ ਨੰਬਰ 53 ਵਿਚ ਵੋਟ ਪਾਉਣ ਦੌਰਾਨ ਆਪਣੀ ਵੀਡੀਓ ਬਣਾਉਣ ਦੇ ਦੋਸ਼ ਵਿਚ ਥਾਣਾ ਲੋਪੋਕੇ ਦੀ ਪੁਲਿਸ ਨੇ ਮਲਕੀਤ ਸਿੰਘ ਵਿਰੁੱਧ  ਕੇਸ ਦਰਜ ਕੀਤਾ ਹੈ। ਸਹਾਇਕ ਰਿਟਰਨਿੰਗ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ 4 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਜਦੋਂ ਵੋਟ ਪਾਈ

Free medical check-up

ਚੈਕਅੱਪ ਦੌਰਾਨ ਵੰਡੀਆਂ ਮੁਫਤ ਦਵਾਈਆਂ

ਮੋਗਾ:-ਸਥਾਨਕ ਸ਼ਹੀਦੀ ਪਾਰਕ ਸਥਿਤ ਆਈ. ਐੱਮ. ਏ. ‘ਚ ਪੂਜਨਿਕ ਭਗਤ ਹੰਸ ਰਾਜ ਜੀ ਦੇ ਆਸ਼ੀਰਵਾਦ ਨਾਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਐਂਡ ਨਿਸ਼ਕਾਮ ਸੇਵਾ ਚੈਰੀਟੇਬਲ ਹਸਪਤਾਲ ਅਤੇ ਲੈਬਾਰਟਰੀ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ, ਜਿਸ ‘ਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਦਿਮਾਗ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰ ਅਲੋਕ ਜੈਨ ਵੱਲੋਂ 75

ਰਾਸ਼ਟਰਪਤੀ ਦੀ ਸਪੀਚ ਦੇ ਦੌਰਾਨ MP ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ‘ਚ ਭਰਤੀ

ਰਾਸ਼ਟਰਪਤੀ ਭਾਸ਼ਣ ਦੇ ਦੌਰਾਨ ਮੰਗਲਵਾਰ ਨੂੰ ਇੱਕ ਸੰਸਦ ਦੀ ਤਬੀਅਤ ਖ਼ਰਾਬ ਹੋ ਗਈ। ਪ੍ਰਣਬ ਮੁਖਰਜੀ ਆਪਣੀ ਸਪੀਚ ਦੇ ਰਹੇ ਸਨ ਉਸੀ ਦੌਰਾਨ ਈ.ਅਹਿਮਦ ਦੀ ਹਾਲਤ ਖ਼ਰਾਬ ਹੋ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਅਹਿਮਦ ਨੂੰ ਸੰਸਦ ਵੱਲੋਂ ਦਿੱਲੀ ਦੇ ਆਰ.ਐਮ.ਐਲ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਇਸ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਸਭ ਤੋਂ

‘ ਆਪ ‘ ਦੇ ਬਾਹਰੀ ਵਰਕਰ ਕਰ ਸਕਦੇ ਹਨ ਚੋਣਾਂ ਦੌਰਾਨ ਗੜਬੜੀ : ਕੈਪਟਨ 

ਆਮ ਆਦਮੀ ਪਾਰਟੀ ਪੰਜਾਬ ਦਾ ਕੁੱਝ ਨਹੀਂ ਸਵਾਰ ਸਕਦੀ ਕਿਉਂਕਿ ਅਰਵਿੰਦ ਕੇਜਰੀਵਾਲ ਪੰਜਾਬੀਆਂ ‘ਤੇ ਭਰੋਸਾ ਹੀ ਨਹੀਂ ਕਰਦਾ।  ਇਸ ਗੱਲ ਦਾ ਸਬੂਤ ਹੈ ਕਿ ਕੇਜਰੀਵਾਲ ਨੇ ਚੋਣਾਂ ਦੌਰਾਨ ਪੋਲਿੰਗ ਡਿਊਟੀ ਕਰਨ ਦੇ ਲਈ ਦੂਜੇ ਸੂਬਿਆਂ ਤੋਂ 40,000 ਵਰਕਰਾਂ ਨੂੰ ਬੁਲਾਇਆ ਹੈ ਜੋ ਕਿ ਚੋਣਾਂ ਦੌਰਾਨ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਇਹ ਕਹਿਣਾ ਸੀ ਪੰਜਾਬ ਕਾਂਗਰਸ ਦੇ

During the Big Bash League Terrible accident happened Kangaroo batsman

ਬਿਗ ਬੈਸ਼ ਲੀਗ ਦੌਰਾਨ ਕੰਗਾਰੂ ਬੱਲੇਬਾਜ਼ ਨਾਲ ਵਾਪਰਿਆ ਭਿਆਨਕ ਹਾਦਸਾ

ਕ੍ਰਿਕਟ ਦੇ ਮੈਦਾਨ ‘ਤੇ ਹਾਦਸੇ ਆਏ ਦਿਨ ਹੋ ਰਹੇ ਹਨ। ਹੁਣ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋ ਮੈਨੀ ਟ੍ਰੇਨਿੰਗ ਦੇ ਦੌਰਾਨ ਜਖ਼ਮੀ ਹੋ ਗਏ ਹਨ। ਉਨ੍ਹਾਂ ਦੇ ਸਿਰ ਵਿੱਚ ਗੰਭੀਰ ਫਰੈਕਚਰ ਹੋਇਆ ਹੈ ਅਤੇ ਗੰਭੀਰ ਸੱਟ ਲੱਗਣ ਨਾਲ ਕਾਫ਼ੀ ਖੂਨ ਵੀ ਵਹਿ ਗਿਆ ਹੈ।। ਕ੍ਰਿਕਟ ਆਸਟਰੇਲੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸਰਜਰੀ ਦੀ ਜ਼ਰੂਰਤ

Sarfraz Ahmed Never Spoke His Mind During Waqar Younis' Tenure

ਇਸ ਗੱਲ ਤੋਂ ਸਹਿਮੇ ਹੋਏ ਹਨ ਸਰਫਰਾਜ਼, ਨਹੀਂ ਦੱਸ ਸਕੇ ਦਿਲ ਦੀ ਗੱਲ

ਪਿਛਲੇ ਕੁੱਝ ਸਮੇਂ ਤੋਂ ਪਾਕਿਸਤਾਨ ਵੱਲੋਂ ਵਿਕੇਟ ਦੇ ਅੱਗੇ ਅਤੇ ਵਿਕਟ ਦੇ ਪਿੱਛੇ ਸੱਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਰਫਰਾਜ ਅਹਿਮਦ ਨੇ ਕਿਹਾ ਕਿ ਵਕਾਰ ਯੂਨਿਸ ਦੇ ਮੁੱਖ ਕੋਚ ਰਹਿੰਦੇ ਹੋਏ ਉਹ ਇਸ ਲਈ ਆਪਣੀਆਂ ਮੁਸ਼ਕਿਲਾਂ ਦਾ ਖੁਲਾਸਾ ਨਹੀਂ ਕਰ ਸਕੇ ਕਿਉਂਕਿ ਉਨ੍ਹਾਂ ਨੂੰ ਟੀਮ ਤੋਂ ਬਾਹਰ ਕੀਤੇ ਜਾਣ ਦਾ ਡਰ ਲਗਾ ਰਹਿੰਦਾ ਸੀ। ਸਰਫਰਾਜ

ਨੋਟਬੰਦੀ ਤੋਂ ਬਾਅਦ ਜਮ੍ਹਾਂ ਹੋਏ ਨਕਲੀ ਨੋਟਾਂ ਦਾ ਆਰ.ਬੀ.ਆਈ ਕੋਲ ਨਹੀਂ ਕੋਈ ਬਿਊਰਾ

ਭਾਰਤੀ ਰਿਜ਼ਰਵ ਬੈਂਕ ਨੇ ਸਵੀਕਾਰ ਕੀਤਾ ਹੈ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਨੋਟਬੰਦੀ ਤੋਂ ਬਾਅਦ ਕਿੰਨੀ ਨਕਲੀ ਕਰੰਸੀ ਫੜ੍ਹੀ ਗਈ ਹੈ। ਇਕ ਆਰ.ਟੀ.ਆਈ ਦੇ ਜਵਾਬ ‘ਚ ਰਿਜ਼ਰਵ ਬੈਂਕ ਨੇ ਮੰਨਿਆ ਹੈ ਕਿ ਉਸ ਕੋਲ ਕੋਈ ਨਿਸ਼ਚਤ ਡੇਟਾ ਨਹੀਂ ਹੈ ਕਿ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੈਨ ਕੀਤੇ ਜਾਣ

ਸੜਕੀ ਹਾਦਸੇ ’ਚ 10 ਲੋਕ ਹੋਏ ਜ਼ਖਮੀ 

ਇੱਕ ਵਾਰ ਫੇਰ ਤੇਜ਼ ਰਫ਼ਤਾਰੀ ਹਾਦਸੇ ਦਾ ਕਾਰਨ ਬਣੀ । ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਲੌਰ ਤੋਂ ਜਿੱਥੇ ਇਕ ਸੜਕੀ ਹਾਦਸੇ ਦੌਰਾਨ 10 ਲੋਗ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਹਨ।  ਮਿਲੀ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆਂ ਜਦੋ ਇੰਡੀਕਾ ਕਾਰ ‘ਚ ਸਵਾਰ 8 ਲੋਕ ਨਵਾਂਸ਼ਹਿਰ ਤੋਂ ਗੋਰਾਇਆ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ

ਪੱਛਮੀ ਬੰਗਾਲ : ਗੰਗਾ ਸਾਗਰ ਮੇਲੇ ‘ਚ ਮਚੀ ਭਗਦੜ

ਸ਼ੂਟਿੰਗ ਦੌਰਾਨ ‘ਦੇਸੀ ਗਰਲ’ ਹੋਈ ਜ਼ਖਮੀ, ਹਸਪਤਾਲ ‘ਚ ਭਰਤੀ

ਭਾਰਤੀ ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਉਹਨਾਂ ਦੇ ਟੀਵੀ ਸ਼ੋਅ ‘ਕਵਾਂਟਿਕੋ’ ਦੇ ਸੈਟ ‘ਤੇ ਸ਼ੂਟਿੰਗ ਦੌਰਾਨ ਸੱਟ ਲੱਗ ਗਈ, ਜਿਸ ਤੋਂ ਬਾਅਦ ਉਹਨਾਂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ‘ਏਬੀਸੀ’ ਦੇ ਨਿਰਮਾਤਾ ਦਲ ਨੇ ਇਸ ਖਬਰ ਦੀ ਪੁਸ਼ਟੀ ਕਰਦਿਆਾਂ ਦੱਸਿਆ ਕਿ ਅਦਾਕਾਰਾ ਪ੍ਰਿਯੰਕਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਘਰ ‘ਚ ਆਰਾਮ ਕਰ ਰਹੀ

ਬੈਂਗਲੁਰੂ ਛੇੜਛਾੜ ਮਾਮਲੇ ‘ਤੇ ਕਿੰਗ ਖਾਨ ਵੀ ਬੋਲੇ

ਨਵੇਂ ਸਾਲ ਦੀ ਰਾਤ ਨੂੰ ਜਸ਼ਨ ਮਨਾਉਣ ਦੇ ਦੌਰਾਨ ਬੈਂਗਲੁਰੂ ‘ਚ ਛੇੜਛਾੜ ਦੀ ਘਟਨਾਵਾਂ ਨਾਲ ਪੂਰਾ ਦੇਸ਼ ਦੁਖੀ ਹੈ। ਇਸ ਘਟਨਾ ‘ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ। ਹੁਣ ਇਸ ਸ਼ਰਮਨਾਕ ਘਟਨਾ ‘ਤੇ ਬਾਲੀਵੁੱਡ ਦੇ ਕਿੰਗ ਖਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ। ਸ਼ਾਹਰੁਖ ਨੇ ਗੁੱਸਾ ਜਾਹਿਰ ਕਰਦਿਆਂ ਹੋਏ ਕਿਹਾ ਕਿ, ਮੈਨੂੰ

Railway-board gift to passengers

ਰੇਲਵੇ ਨਵੇਂ ਸਾਲ ਤੇ ਯਾਤਰੀਆਂ ਨੂੰ ਦੇਵੇਗਾ ਤੋਹਫਾ

ਯਾਤਰੀ ਸੁਵਿਧਾਵਾਂ ਦੇ ਵਿਕਾਸ ਦੀ ਪਟੜੀ ਤੇ ਭਾਰਤੀ ਰੇਲਵੇ ਨੇ ਆਪਣੀ ਰਫਤਾਰ ਵਧਾ ਦਿੱਤੀ ਹੈ। ਬੀਤੇ ਸਾਲ ਕਈ ਵੱਡੀਆਂ ਦੁਰਘਟਨਾਵਾਂ ਦੇ ਕਾਰਨ ਰੇਲਵੇ ਦੀ ਸ਼ਾਖ ਤੇ ਜੋ ਨੁਕਸਾਨ ਪਹੁੰਚਿਆਂ ਹੈ ਉਸਦੀ ਭਰਪਾਈ ਦੇ ਲਈ ਰੇਲਵੇ ਵੱਲੋਂ ਕਦਮ ਉਠਾਏ ਜਾ ਰਹੇ ਹਨ।ਆਉਣ ਵਾਲੇ ਸਾਲਾਂ ਵਿੱਚ ਰੇਲਵੇ ਵਿੱਚ ਕੁਝ ਵੱਡੇ ਬਦਲਾਵਾਂ ਨੂੰ ਮਹਿਸੂਸ ਕਰਨ ਦੀ ਉਮੀਦ ਕਰ

ਆਸਟ੍ਰੇਲੀਆ ਪਾਕਿ ਮੈਚ ਦੌਰਾਨ ਧੋਨੀ ਦਾ ਪ੍ਰਸ਼ੰਸਕ ਬਣਿਆ ਖਿੱਚ ਦਾ ਕੇਂਦਰ

ਪਾਕਿਸਤਾਨ ਤੇ ਆਸਟਰੇਲੀਆ ਵਿਚਾਲੇ ਇੱਥੇ ਚੱਲ ਰਹੇ ਟੈਸਟ ਕ੍ਰਿਕਟ ਮੈਚ ਦੌਰਾਨ ਇੱਕ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਜੋ ਹਰੇ ਰੰਗ ਦੀ ਜਰਸੀ ’ਤੇ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਦੀ ਧੋਨੀ ਦਾ ਨਾਂ ਤੇ ਜਰਸੀ ਦਾ ਨੰਬਰ (7) ਲਿਖ ਕੇ ਘੁੰਮਦਾ ਹੈ। ਧੋਨੀ ਦੇ ਪ੍ਰਸ਼ੰਸਕ ਤਾਂ ਸਾਰੀ ਦੁਨੀਆਂ ’ਚ ਹਨ, ਪਰ ਇੱਥੇ

ਛਾਪੇਮਾਰੀ ਦੌਰਾਨ ਮੁੰਬਈ ‘ਚ ਮਿਲੀ 1.40 ਕਰੋੜ ਦੀ ਨਵੀਂ ਕਰੰਸੀ

ਨੋਟਬੰਦੀ  ਦੇ ਬਾਅਦ ਕਾਲੀ ਕਮਾਈ  ਦੇ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਇਸ ਕੜੀ ਵਿੱਚ ਮੁੰਬਈ ਵਿੱਚ ਇੱਕ ਕਾਰ ਦੀ ਤਲਾਸ਼ੀ  ਦੇ ਦੌਰਾਨ ਪੁਲਿਸ ਨੂੰ ਇੱਕ ਕਰੋੜ 40 ਲੱਖ ਰੁਪਏ ਬਰਾਮਦ ਹੋਏ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਰਾਮਦ ਕੀਤੀ ਇੱਕ ਕਰੋੜ 40 ਲੱਖ ਰੁਪਏ ਦੀ ਰਕਮ 2000  ਦੇ ਨਵੇਂ ਨੋਟਾਂ ਵਿੱਚ ਮਿਲੀ ਹੈ।ਅਸਲ ਵਿੱਚ

ਇਲਾਜ਼ ਦੌਰਾਨ 28 ਸਾਲਾ ਨੌਜਵਾਨ ਦੀ ਹੋਈ ਮੌਤ

ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਇੱਕ ਵਾਰ ਫੇਰ ਸੁਰਖੀਆਂ ਚ ਆ ਗਿਆ। ਮੈਡੀਕਲ ਹਸਪਤਾਲ ਵਿੱਚ ਆਰਥੋ ਵਾਰਡ ਵਿੱਚ 28 ਸਾਲਾ ਨੌਜਵਾਨ ਦੀ ਇਲਾਜ਼ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਨਾਮ ਦਾ 28 ਸਾਲਾਂ ਨੌਜਵਾਨ ਕੁਝ ਦਿਨ ਪਹਿਲਾਂ ਘਰ ਦੀ ਛੱਤ ਤੋਂ ਡਿੱਗ ਕੇ ਜਖਮੀ ਹੋ ਗਿਆ ਸੀ,

ਸੁਪਰਸਟਾਰ ਰਜਨੀਕਾਂਤ ਸ਼ੂਟਿੰਗ ਦੌਰਾਨ ਹੋਏ ਜ਼ਖਮੀ

ਦੱਖਣ ਭਾਰਤ ਵਿਚ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਨੂੰ ਚੇਨਈ ਵਿਚ ਸ਼ਾਮ ਸ਼ੂਟਿੰਗ ਦੇ ਦੌਰਾਨ ਚੋਟ ਲੱਗ ਗਈ।ਦੱਸ ਦਈਏ ਕਿ ਉਹ ਅੱਜ ਕੱਲ ਲਾਈਕਾ ਪ੍ਰੋਡਕਸ਼ਨ ਦੀ ਫਿਲਮ “2.0” ਦੀ ਸ਼ੂਟਿੰਗ ਕਰ ਰਹੇ ਹਨ।ਖਬਰ ਅਨੁਸਾਰ ਜਦੋਂ ਉਹ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਉਨ੍ਹਾਂ ਦੇ ਪੈਰ ਤੇ ਚੋਟ ਲਗ ਗਈ ,ਜਿਸ ਨਾਲ ਉਨ੍ਹਾਂ ਨੂੰ ਨੇੜੇ ਦੇ

ਬੋਲੀ ਦੌਰਾਨ ਆਏ ਗ੍ਰਾਹਕ ਹੋਏ ਛਿੱਤਰੋ-ਛਿੱਤਰੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ