Tag: , , , , , , ,

Three people died due to alcohol in Maharashtra

ਮਹਾਂਰਾਸ਼ਟਰ ਦੇ ਅਹਿਮਦਨਗਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 3 ਦੀ ਮੌਤ , 7 ਗੰਭੀਰ

ਜ਼ਹਿਰੀਲੀ ਸ਼ਰਾਬ ਇੱਕ ਵਾਰ ਫਿਰ ਜਾਨਲੇਵਾ ਸਾਬਤ ਹੋਈ ਹੈ । ਖਬਰ ਹੈ ਕਿ ਮਹਾਰਾਸ਼ਟਰ ਦੇ ਅਹਿਮਦ ਨਗਰ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ । ਉੱਥੇ ਹੀ ਸੱਤ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸਤੋਂ ਪਹਿਲਾਂ ਵੀ ਦੇਸ਼ ਦੇ

ਜੰਮੂ ਕਸ਼ਮੀਰ : ਮਾਛਿਲ ਤੋਂ ਬਚਾਏ ਗਏ 5 ਜਵਾਨਾਂ ਦੀ ਮੌਤ

ਸ੍ਰੀਨਗਰ – ਜੰਮੂ ਕਸ਼ਮੀਰ ਦੇ ਮਾਛਿਲ ‘ਚ ਬਰਫ਼ ‘ਚੋਂ ਬਚਾਏ ਗਏ 5 ਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਜਵਾਨ 28 ਜਨਵਰੀ ਨੂੰ ਬਰਫ਼ ‘ਚ ਫਸ ਗਏ ਸਨ।

ਜੰਮੂ ਕਸ਼ਮੀਰ ’ਚ ਮੁੜ ਤੋਂ ਬਰਫਬਾਰੀ ਸ਼ੁਰੂ,ਮੈਦਾਨੀ ਇਲਾਕਿਆਂ ’ਚ ਵਧੀ ਠੰਡ

ਕਸ਼ਮੀਰਵਾਦੀ ਦੇ ਵਧੇਰੇ ਹਿੱਸਿਆਂ ‘ਚ ਮੰਗਲਵਾਰ ਮੁੜ ਬਰਫਬਾਰੀ ਹੋਣ ਨਾਲ ਆਮ ਜ਼ਿੰਦਗੀ ਉਥਲ-ਪੁਥਲ ਹੋ ਗਈ। ਮਕਾਨਾਂ ਦੀਆਂ ਛੱਤਾਂ ‘ਤੇ ਬਰਫ ਜੰਮੀ ਹੋਣ ਕਾਰਨ ਲੋਕਾਂ ਨੂੰ ਭਿਆਨਕ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੰਮੂ-ਸ਼੍ਰੀਨਗਰ ਜਰਨੈਲੀ ਸੜਕ ਲਗਾਤਾਰ ਦੂਜੇ ਦਿਨ ਵੀ ਮੰਗਲਵਾਰ ਬੰਦ ਰਹੀ। ਟ੍ਰੈਫਿਕ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਸੜਕ ਤੋਂ ਬਰਫ ਨੂੰ

ਬਰਫ਼ਬਾਰੀ ਕਾਰਨ ਕਸ਼ਮੀਰ ਯੂਨੀਵਰਸਿਟੀ ‘ਚ ਪ੍ਰੀਖਿਆਵਾਂ ਰੱਦ

ਬਿਤੇ ਕੁਝ ਦਿਨਾਂ ਤੋਂ ਹੋ ਰਹੀ ਬਰਫਬਾਰੀ ਦੇ ਚਲਿਦਆ ਕਸ਼ਮੀਰ ਯੂਨੀਵਰਸਿਟੀ ‘ਚ ਹੋ ਰਹੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉੱਧਰ ਹਿਮਾਚਲ ਦੇ ਸ਼ਿਮਲਾ, ਮਨਾਲੀ ਤੇ ਸੋਲਾਂਗ ‘ਚ ਅੱਜ ਸਵੇਰ ਤੋਂ ਤਾਜਾ ਬਰਫ਼ਬਾਰੀ ਸ਼ੁਰੂ ਹੋ ਗਈ

ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਧੁੰਦ ਕਾਰਨ ਕਈ ਰੇਲ ਗੱਡੀਆਂ ਪ੍ਰਭਾਵਿਤ

ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਸ਼ੁਕਰਵਾਰ ਦਾ ਦਿਨ ਵੀ ਰੇਲ ਮੁਸਾਫਰਾਂ ਦੇ ਲਈ ਕਾਫੀ ਭਾਰੀ ਸਾਬਿਤ ਹੋਇਆ। ਸ਼ੁੱਕਰਵਾਰ ਨੂੰ ਪਈ ਸੰਘਣੀ ਧੁੰਦ ਕਾਰਨ ਰੇਲ ਗੱਡੀਆਂ ਦੀ ਲੇਟ ਲਤੀਫੀ ਦਿਨ ਭਰ ਚੱਲਦੀ ਰਹੀ, ਜਿਸ ਦਾ ਖਮਿਆਜ਼ਾ ਰੇਲ ਮੁਸਾਫਰਾਂ ਨੂੰ ਭੁਗਤਣਾ ਪਿਆ। ਕੁਲ ਮਿਲਾ ਕੇ ਅੰਮ੍ਰਿਤਸਰ ਆਉਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਆਪਣੇ ਸਮੇਂ ਤੋਂ ਕਾਫੀ ਦੇਰੀ ਨਾਲ ਆਈਆਂ

ਤੇਜ਼ ਰਫ਼ਤਾਰੀ ਨੇ ਉਜਾੜੇ ਕਈ ਪਰਿਵਾਰ 

ਤੇਜ਼ ਰਫ਼ਤਾਰੀ ਨੇ ਇੱਕ ਵਾਰ ਫਿਰ ਕਈ ਘਰਾਂ ਚ ਹਮੇਸ਼ਾ ਦੇ ਲਈ ਹਨੇਰਾ ਕਰ ਦਿੱਤਾ ਹੈ।  ਲੁਧਿਆਣਾ ਨੇੜੇ ਬੀਰਮੀ ਪਿੰਡ ਕੋਲ ਵਾਪਰੇ ਇੱਕ ਭਿਆਨਕ ਸੜਕੀ ਹਾਦਸੇ ‘ਚ ਦੋ ਲੜਕੇ  ਅਤੇ ਦੋ ਲੜਕੀਆਂ  ਸਮੇਤ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਦਸ ਦਈਏ ਕਿ ਤੇਜ਼ ਰਾਫਤਰ ਨਾਲ ਆ ਰਹੀ ਇਸ ਕਾਰ ਦੀ ਸਫੈਦੇ ਦੇ ਦਰੱਖਤ ਨਾਲ ਜ਼ੋਰਦਾਰ ਟੱਕਰ ਹੋ ਗਈ ਸੀ।  ਇਹ ਟੱਕਰ ਇੰਨੀ ਭਿਆਨਕ

ਪੰਜਾਬ-ਹਰਿਆਣਾ ‘ਚ ਠੰਡ ਨੇ ਠਾਰੇ ਲੋਕ

ਫੰਡ ਦੀ ਕਮੀ ਕਾਰਨ DDCA ਲੀਗ ਰੱਦ !

ਸਲਾਨਾ ਦਿੱਲੀ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ (DDCA) ਲੀਗ ਦਾ ਪ੍ਰਬੰਧ ਉਦਘਾਟਨ ਅਤੇ ਇੱਕ ਦਿਨ ਦੀ ਖੇਡ ਤੋਂ ਬਾਅਦ ਹੀ ਰੱਦ ਕਰ ਦਿੱਤਾ ਗਿਆ ਹੈ । ਸੂਤਰਾਂ ਦਾ ਕਹਿਣਾ ਹੈ ਕਿ ਹਾਈਕੋਰਟ ਦੁਆਰਾ ਨਿਯੁਕਤ ਆਬਜਰਵਰ ਰਿਟਾਇਰਡ ਜਸਟਿਸ ਮੁਕੁਲ ਮੁਦਗਲ ਨੇ ਬਿਨਾਂ ਆਗਿਆ ਲੀਗ ਸ਼ੁਰੂ ਕੀਤੇ ਜਾਣ ਉੱਤੇ ਇਤਰਾਜ ਜਤਾਉਂਦੇ ਹੋਏ ਲੀਗ ਦਾ ਪ੍ਰਬੰਧ ਰੋਕ ਦਿੱਤਾ ਹੈ ।

ਨੋਟਬੰਦੀ ਦੇ ਚਲਦੇ ਲੋਕਾਂ ਦੀਆਂ ਮੁਸ਼ਕਿਲਾਂ ਜਿਓਂ ਦੀਆਂ ਤਿਓਂ

ਨੋਟਬੰਦੀ ਦੇ 38 ਦਿਨ ਬਾਅਦ ਵੀ ਬੈਕਾਂ ਚ ਨਗਦੀ ਕਢਾਉਣ ਵਾਲੇ ਲੋਕਾਂ ਨੂੰ ਰਾਹਤ ਨਹੀ ਮਿਲ ਰਹੀ।ਬੁਢਲਾਡਾ ਵਿਧਾਨ ਸਭਾ ਹਲਕਾ ਦੇ ਕਸਬਾ ਬੋਹਾ ‘ਚ ਅੱਜ ਵੀ ਬੈਕਾਂ ਅੱਗੇ ਲੰਬੀਆਂ-ਲੰਬੀਆਂ ਲਾਈਨਾਂ ਖੜ੍ਹੇ ਲੋਕ ਕੇਂਦਰ ਦੀ ਮੋਦੀ ਸਰਕਾਰ ਨੂੰ ਕੋਸ ਰਹੇ ਹਨ।ਜੋ ਤੜਕਸਾਰ ਨਿੱਤ ਦੀਆਂ ਜਰੂਰਤਾਂ ਲਈ ਬੈਕਾਂ ਚੋ ਨਗਦੀ ਕਢਾਉਣ ਲਈ ਲਾਇਨਾਂ ਚ ਖੜ੍ਹਦੇ ਹਨ,ਜਿੰਨਾਂ ਚੋ

ਧੁੰਦ ਕਾਰਨ ਐਲ.ਪੀ.ਯੂ ਨੇੜੇ ਹੋਇਆ ਹਾਦਸਾ

ਗੈਸ ਲੀਕੇਜ਼ ਨਾਲ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਠੰਢ ਨੇ ਫੜਿਆ ਜੋਰ, ਭਾਜਪਾ ਨੇ ਵੰਡੇ ਕੰਬਲ

ਜਿਲ੍ਹਾ ਹੁਸ਼ਿਆਰਪੁਰ ਦਾ ਰੇਲਵੇ ਸਟੇਸ਼ਨ ਪੰਜਾਬ ਦੀ ਸੀਮਾ ਦਾ ਆਖਰੀ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਹੋਣ ਦੇ ਕਾਰਨ ਪੰਜਾਬ ਦੇ ਕਿਸੇ ਵੀ ਪਾਸੇ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਜਾਣ ਵਾਲੇ ਯਾਤਰੀਆਂ ਦੀ ਆਮਦ ਲਗੀ ਰਹਿੰਦੀ ਹੈ ।ਜਿਸ ਕਾਰਨ ਸਟੇਸ਼ਨ ਤੇ ਰਾਤ ਨੂੰ ਰੁਕਣ ਵਾਲੇ ਯਾਤਰੀਆਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਲੈਣ ਲਈ ਜਿਲ੍ਹਾ ਭਾਜਪਾ ਪ੍ਰਧਾਨ ਘਈ

ਧੁੰਦ ਦੇ ਚਲਦੇ 67 ਟ੍ਰੇਨਾਂ ਲੇਟ,30 ਦਾ ਸਮਾਂ ਬਦਲਿਆ

ਦਿੱੱਲੀ ਵਿਚ ਅੰਨੇਵਾਹ ਧੁੰਦ ਪੈਣ ਕਾਰਨ ਸ਼ੁਕਰਵਾਰ ਨੂੰ 67 ਟ੍ਰੇਨਾਂ ਲੇਟ ਹੋ ਗਈਆਂ ਹਨ। ਇਨ੍ਹਾਂ ਹੀ ਨਹੀਂ 30 ਟ੍ਰੇਨਾਂ ਦਾ ਸਮਾਂ ਵੀ ਬਦਲ ਦਿੱੱਤਾ ਗਿਆ ਅਤੇ 2 ਟ੍ਰੇਨਾਂ ਰੱੱਦ ਵੀ ਕਰ ਦਿੱੱਤੀ

ਧੁੰਦ ਕਾਰਨ ਨਕੋਦਰ ਕਪੂਰਥਲਾ ਰੋਡ ਤੇ ਵਾਪਰਿਆ ਹਾਦਸਾ,1 ਜ਼ਖਮੀਂ

ਧੁੰਦ ਕਾਰਨ ਅੱਜ ਸਵੇਰੇ  ਸਵੇਰ ਦੇ ਕਰੀਬ 6.30 ਵਜੇ ਕਿਸੇ ਅਣਪਛਾਤੇ ਵਾਹਨ ਨਾਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਮੁੰਡੇ ਟਕਰਾਅ ਗਏ। ਜਿਸ ਵਿਚ ਇੱਕ ਨੌਜਵਾਨ ਬੁਰੀ ਤਰਾਂ ਜਖ੍ਹਮੀਂ ਹੋ ਗਿਆ ਅਤੇ ਦੂਜੇ ਦੋਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖ੍ਹਮੀਆਂ ਨੂੰ  ਰੈਪਿਡ ਪੁਲਿਸ ਦੀ ਮਦਦ ਨਾਲ ਸਿਵਲ ਹਸਪਤਾਲ ਨਕੋਦਰ ਵਿਖੇ ਦਾਖਲ ਕਰਵਾਇਆ ਗਿਆ। ਇਕ ਜਖ੍ਹਮੀਂ ਦੀ ਹਾਲਤ ਨੂੰ

ਨੋਟ ਬੰਦ ਹੋਣ ਕਾਰਨ ਲੋਕਾਂ ਨੂੰ ਚੂਨਾ ਲਗਾਉਣ ਵਾਲੇ ਗਿਰੋਹ ਸਰਗਰਮ

ਜਿਥੇ ਇੱਕ ਪਾਸੇ ਪੂਰੇ ਦੇਸ਼ ਵਿੱਚ ਆਮ ਜਨਤਾ ਨੋਟ ਬੰਦ ਹੋਣ ਕਾਰਨ ਪਰੇਸ਼ਾਨ ਹੈ ਅਤੇ ਨੋਟ ਬਦਲਣ ਲਈ ਬੈਂਕਾਂ ਦੇ ਅੱਗੇ ਲੰਬੀਆਂ ਲੰਬੀਆਂ ਲਾਈਨਾ ਲਗਾਕੇ ਲੋਕ ਖੜ੍ਹੇ ਹਨ ਤਾਂ ਉਥੇ ਹੀ ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ ਜੋ ਇਸ ਮੋਕੇ ਦਾ ਫਾਇਦਾ ਉਠਾ ਰਹੇ ਹਨ ਅਤੇ ਲੋਕਾਂ ਨੂੰ ਚੂਨਾ ਲਗਾ ਰਹੇ ਹਨ ਜਾਂ ਫਿਰ

ਲਹਿਰਾਗਾਗਾ ‘ਚ ਏ.ਟੀ.ਐਮ ਬੰਦ ਹੋਣ ਕਾਰਨ ਲੋਕ ਪਰੇਸ਼ਾਨ

ਲਹਿਰਾਗਾਗਾ ਵਿੱਚ ਵੀ ਲੋਕਾਂ ਨੂੰ ਨੋਟ ਬੰਦ ਹੋਣ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਸ਼ਹਿਰ ਵਿੱਚ ਕਈ ਥਾਵਾਂ ਤੇ ਏ.ਟੀ.ਐਮ ਆਊਟ ਆਫ ਸਰਵਿਸ ਹੋ ਗਏ।ਕਈ ਥਾਵਾਂ ਤੇ ਪੈਸੇ ਨਾ ਨਿਕਲਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਇਸੇ ਕਾਰਨ ਲਹਿਰਾਗਾਗਾ ਵਿੱਚ ਕਈ ਥਾਵਾਂ ਤੇ ਲੋਕ ਬੈਂਕ ਕਰਮਚਾਰੀਆਂ ਨਾਲ ਝਗੜਦੇ ਹੋਏ ਨਜਰ ਆਏ।ਸਵੇਰੇ ਤੋਂ ਹੀ

punjab-trains

ਕਈ ਪੈਸੇਂਜਰ ਟਰੇਨਾਂ ਇਕ ਮਹੀਨੇ ਲਈ ਰੱਦ

ਸਰਦੀ ਦਾ ਮੋਸਮ ਸ਼ੁਰੂ ਹੁੰਦੇ ਹੀ ਧੂੰਦ ਦੇ ਆਗਮਨ ਤੇ ਡਰੇ ਸਹਿਮੇ ਰੇਲਵੇ ਨੇ ਧੁੰਦ ਦੇ ਅੱਗੇ ਹਾਰ ਮੰਨ ਲਈ ਹੈ ਅਤੇ ਮੇਲ ਅੇਕਸਪ੍ਰੈੱੱਸ ਤੋਂ ਲੇ ਕੇ ਕਈ ਪੈਸੇਂਜਰ ਗੱਡੀਆਂ ਨੂੰ ਇੱੱਕ ਮਹੀਨੇ ਲਈ ਰੱਦ ਕਰ ਦਿਤਾ ਹੈ।ਰੇਲਵੇ ਵੱਲੋਂ ਅਪ ਅਤੇ ਡਾਊਨ ਜਲੰਧਰ-ਹੁਸ਼ਿਆਰਪੁਰ, ਜਲੰਧਰ-ਅੰਮ੍ਰਿਤਸਰ (74641), ਪਠਾਨਕੋਟ-ਅੰਮ੍ਰਿਤਸਰ (74642), ਫਿਰੋਜ਼ਪੁਰ-ਜਲੰਧਰ (74932), ਕੋਟਕਪੂਰਾ-ਫਾਜ਼ਿਲਕਾ (74981) ਨੂੰ 8 ਨਵੰਬਰ ਤੋਂ 8

ਬਿਜਲੀ ਸ਼ਰਟ ਕਾਰਨ ਕਰਿਆਨਾ ਦੁਕਾਨ ਸੜ ਕੇ ਸੁਆਹ, 20 ਲੱਖ ਦਾ ਨੁਕਸਾਨ

ਤਰਨ ਤਾਰਨ ਸ਼ਹਿਰ ਮੇਨ ਬੋਹੜੀ ਚੋਂਕ ਵਿੱਚ ਚੋਪੜਾ ਕਰਿਆਨਾ ਸਟੋਰ ਦੁਕਾਨ ਉਪਰ ਬੀਤੀ ਰਾਤ ਨੂੰ ਅਚਾਨਕ ਬਿਜਲੀ ਸ਼ਰਟ ਹੋਣ ਕਾਰਨ ਦੁਕਾਨ ਵਿੱਚ ਪਇਆ ਸਾਰਾ ਸਮਾਨ ਅਤੇ ਦੂਜੀ ਬਿਲਡਿੰਗ ਤੱਕ ਸੜ ਕੇ ਸੁਆਹ ਹੋ ਗਈ। ਦੁਕਾਨ ਦਾਰ ਨੇ ਦੱਸਿਆ ਕਿ ਸਾਡੇ ਤਰਨ ਤਾਰਨ ਸ਼ਹਿਰ ਵਿੱਚ ਕਰੋੜਾ ਰੁਪਏ ਪੰਜਾਬ ਸਰਕਾਰ ਵੱਲੋ ਵਿਕਾਸ ਕਾਰਜ਼ਾ ਲਈ ਆਏ ਹਨ, ਉਹ ਧੜਾ

medical

ਸਿਹਤ ਵਿਭਾਗ ਦੀ ਲਾਪਰਵਾਹੀ ਕਾਰਨ ਨੌਜਵਾਨ ਦੀ ਹੋਈ ਮੌਤ

ਜੈਤੋ: ਜੈਤੋ’ਚ ਬੀਤੀ ਰਾਤ ਇੱਕ ਨੋਜਵਾਨ ਦੀ 11 ਹਜਾਰ ਵੋਲਟ ਦਾ ਕਰੰਟ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ । ਚਸ਼ਮਦੀਦ ਰਾਧੇ ਸ਼ਾਮ ਅਤੇ ਸਹਾਰਾ ਕਲੱਬ ਦੇ ਵਾਇਸ ਪ੍ਰਧਾਨ ਵਿਨੋਦ ਸਿੰਗਲਾ ਨੇ ਕਿਹਾ ਕਿ ਹਸਪਤਾਲ ਵਿੱਚ ਮੌਕੇ ਤੇ ਕੋਈ ਵੀ ਡਾਕਟਰ ਨਹੀ ਸੀ ਅਤੇ ਸਟਾਫ ਨਰਸ ਵੱਲੋਂ ਸਾਡੇ ਨਾਲ

ਭਾਖੜਾ ਨਹਿਰ ’ਚ ਡਿੱਗਣ ਕਾਰਨ ਇੱਕ 15 ਸਾਲਾ ਵਿਦਿਆਰਥੀ ਦੀ ਮੌਤ

ਦਸਵੀਂ ਕਲਾਸ ਦੇ ਵਿਦਿਆਰਥੀ ਦੀ ਭਾਖੜਾ ਨਹਿਰ ’ਚ ਡੁੱਬਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਵਿਦਿਆਰਥੀ ਸਰਕਾਰੀ ਸਕੂਲ ’ਚ ਪੜ੍ਹਦਾ ਸੀ। ਉਹ ਸੜਕ ਦੇ ਕਿਨਾਰੇ ਆਪਣੀ ਐਕਟਿਵਾ ‘ਤੇ ਜਾ ਰਿਹਾ ਸੀ ਕਿ ਅਚਾਨਕ ਉਸਦੀ ਐਕਟਿਵਾ ਅਨਿਯੰਤ੍ਰਿਤ ਹੋ ਕੇ ਨਹਿਰ ’ਚ ਡਿੱਗ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ  ਲੱਭਣ ਦੀ ਕੋਸਿ਼ਸ਼ ਕੀਤੀ ਪਰ ਉਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ