Tag: , , , ,

Two Punjab cops dismissed

ਨਸ਼ੇ ਦੇ ਮਾਮਲੇ ‘ਚ ਵੱਡੀ ਕਾਰਵਾਈ: ਡੀਐੱਸਪੀ ਅਤੇ ਹੈੱਡ ਕਾਂਸਟੇਬਲ ਡਿਸਮਿਸ, ਮੋਗਾ ਦੇ ਐਸਐਸਪੀ ਦਾ ਤਬਾਦਲਾ

Two Punjab cops dismissed: ਚੰਡੀਗੜ੍ਹ: ਸੂਬੇ ਵਿੱਚ ਨਸ਼ੇ ਦੇ ਖਿਲਾਫ ਸਰਕਾਰ ਨੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਹਿਲਾ ਨੂੰ ਡਰਗਸ ਦੀ ਦਲਦਲ ਵਿੱਚ ਧਕੇਲਣ ਦੇ ਇਲਜ਼ਾਮ ਵਿੱਚ ਫਿਰੋਜਪੁਰ ਦੇ ਡੀਐਸਪੀ ਦਲਜੀਤ ਸਿੰਘ ਨੂੰ ਬਰਖਾਸਤ ਕਰਨ ਦੇ ਆਦੇਸ਼ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੇ ਹਨ। ਇਸਦੇ ਇਲਾਵਾ ਜਲੰਧਰ ਪੁਲਿਸ ਕਮਿਸ਼ਨਰ ਨੇ ਹੈੱਡ ਕਾਂਸਟੇਬਲ ਇੰਦਰਜੀਤ

ਕੀ SHO ਜੈਤੋਂ ਹਨ DSP ਅਤੇ ਲਾਲ ਸਿੰਘ ਦੀ ਮੌਤ ਦਾ ਕਾਰਨ?

sho jeton reason dsp fridkot murder:ਪੂਰੇ ਪੰਜਾਬ ਵਿੱਚ ਸਿਆਸੀ ਅਤੇ ਪ੍ਰਸ਼ਾਸਨਿਕ ਹੜਕੰਪ ਮਚਉਣ ਵਾਲੇ ਡੀ.ਐਸ.ਪੀ ਗੋਲੀਕਾਂਡ ਦੇ ਜ਼ਖਮ ਹਾਲੇ ਤੱਕ ਤਾਜ਼ਾ ਹਨ ਅਤੇ ਇਸ ਸਭ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਸਬਕ ਲੈਣ ਦੀ ਬਜਾਏ ਇਕ ਦੇ ਬਾਅਦ ਇਕ ਹੋਰ ਆਰੋਪ ਵਿੱਚ ਘਿਰਦੀ ਜਾ ਰਹੀ ਹੈ। ਘਟਨਾ ਵਾਲੇ ਦਿਨ ਜੈਤੋਂ ਵਿਖੇ ਪੰਜਾਬ ਯੂਨੀਵਰਸਿਟੀ ਦੇ ਰਿਜ਼ਨਲ ਕੈਂਪਸ ‘ਚ

ਫਰੀਦਕੋਟ- ਜੈਤੋ ਸਥਿਤ ਇੱਕ ਕਾਲਜ ‘ਚ 2 ਗੁਟਾਂ ਵਿਚਾਲੇ ਹੋਈ ਫਾਇਰਿੰਗ

Ramanjit Singh Sikki

ਕਾਂਗਰਸੀ ਵਿਧਾਇਕ ਸਿੱਕੀ ਵੱਲੋਂ ਡੀਐਸਪੀ ਨੂੰ ਧਮਕੀ ਦੇਣ ਵਾਲਾ ਵੀਡੀਓ ਵੇਖੋ, ਸਿਰਫ ਡੇਲੀ ਪੋਸਟ ਪੰਜਾਬੀ ਤੇ

ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਡੀਐਸਪੀ ਨੂੰ ਸ਼ਰੇਆਮ ਲਾਊਡ ਸਪੀਕਰ ਵਿਚ ਧਮਕੀ ਦਿਤੀ ਹੈ ਅਤੇ ਕਿਹਾ ਹੈ ਕਿ ਜੇਕਰ ਥਾਣੇ ਵਿਚੋਂ ਲੋਕ ਨਿਰਾਸ਼ ਗਏ ਤਾਂ ਮੈਂ ਉਹਨਾਂ ਨੂੰ ਲੰਮਾ ਪਾ ਲਵਾਂਗਾ। ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਤਰਨਤਾਰਨ ਵਿਖੇ ਇਹ ਧਮਕੀ ਪੁਲਿਸ ਵਿਭਾਗ ਨੂੰ ਉਸ ਵੇਲੇ ਦਿਤੀ ਜਦੋਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਦਹੇਜ ਦੀ ਮੰਗ ਕਾਰਨ ਵਿਆਹੁਤਾ ਨੂੰ ਘਰੋਂ ਕੱਢਣ ਦੇ ਦੋਸ਼ ‘ਚ 2 ਵਿਅਕਤੀਆਂ ‘ਤੇ ਮਾਮਲਾ ਦਰਜ

ਤਰਨਤਾਰਨ : ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਦਹੇਜ ਕਾਰਨ ਵਿਆਹੁਤਾ ਨੂੰ ਘਰੋਂ ਕੱਢਣ ਦੇ ਦੋਸ਼ ‘ਚ 2 ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਡੀ. ਐੱਸ. ਪੀ. ਭਿੱਖੀਵਿੰਡ ਦੀ ਇਨਕੁਆਰੀ ਉਪਰੰਤ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਸੁਨੀਤਾ ਰਾਣੀ ਨੇ ਕਿਹਾ ਕਿ ਪਰੇਸ਼ਾਨ ਕਰਕੇ ਉਸ ਨੂੰ ਦਹੇਜ ਖਾਤਰ ਘਰੋਂ ਕੱਢਣ ਦੇ ਦੋਸ਼ ਲਗਾਏ ਸਨ

ਹੁਣ ਧੂਰੀ ‘ਚ ਨਹੀਂ ਵਿਕੇਗਾ ਨਸ਼ਾ – ਡੀ.ਐੱਸ.ਪੀ.

ਧੂਰੀ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਦੀਆਂ ਹਦਾਇਤਾਂ ’ਤੇ ਪੁਲਿਸ ਸਾਂਝ ਕੇਂਦਰ ਉਪ ਮੰਡਲ ਧੂਰੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸ਼ਨ ਦੇ ਸਹਿਯੋਗ ਨਾਲ ਸਥਾਨਕ ਸ਼ਹਿਰ ਅੰਦਰ ਨਸ਼ਿਆਂ ਦੇ ਮਾਮਲੇ ’ਚਰਚਿਤ ਮੁਹੱਲੇ ਨੇੜੇ ਸ਼ੇਰਪੁਰ ਚੌਂਕ ਵਿਖੇ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ਼ ਜਾਗਰੂਕ ਕਰਨ ਲਈ

Panchkula-DSP

ਪੰਚਕੂਲਾ ‘ਚ ਡੀ.ਐਸ.ਪੀ ਵੱਲੋਂ ਸੁਸਾਈਡ ਦੀ ਕੋਸ਼ਿਸ਼

Honey Singh

HAPPY BIRTHDAY ‘ਯੋ-ਯੋ ਹਨੀ ਸਿੰਘ’

ਅੱਜ ਕੱਲ੍ਹ ਕਿਸੀ ਪਾਰਟੀ ‘ਚ ਰੈਪ ਨਾ ਬਜੇ ਤਾਂ ਪਾਰਟੀ ‘ਚ ਮਜਾ ਨਹੀਂ ਆਉਂਦਾ ਅਤੇ ਗੱਲ ਜੇ ਰੈਪ ਦੀ ਹੋਵੇ ਤਾਂ ਹਨੀ ਸਿੰਘ ਦੇ ਬਿਨਾਂ ਪਾਰਟੀ ਪੂਰੀ ਹੋਣਾ ਕੁਝ ਮੁਸ਼ਕਿਲ ਹੈ ਪਰ ਅੱਜ ਤਾਂ ਕੁਝ ਖਾਸ ਹੈ ਇਸ ਲਈ ਪਾਰਟੀ ਤਾਂ ਬਣਦੀ ਹੈ…ਨਹੀਂ ਸਮਝੇ 15 ਮਾਰਚ ਯਾਨੀ ਕਿ ਅੱਜ ਯੋ-ਯੋ ਹਨੀ ਸਿੰਘ ਦਾ ਜਨਮਦਿਨ ਹੈ।

ਜਲਾਲਾਬਾਦ : ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਦੀ ਥਾਂ ਨਵੇਂ ਡੀ.ਐਸ.ਪੀ. ਅਸ਼ੋਕ ਕੁਮਾਰ ਨਿਯੁਕਤ

ਚੋਣ ਕਮਿਸ਼ਨ ਦੁਆਰਾ ਪੰਜਾਬ ਵਿੱਚ ਹੋਣ ਵਾਲੇ 4 ਫਰਵਰੀ ਨੂੰ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾਂ ਫਾਜਿਲਕਾ ਦੇ ਜਲਾਲਾਬਾਦ ਹਲਕੇ ਦੇ ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਜੋ ਪਿੱਛਲੇ ਡੇਢ ਸਾਲ ਤੋਂ ਜਲਾਲਾਬਾਦ ਵਿੱਚ ਤੈਨਾਤ ਸਨ, ਉਨ੍ਹਾਂ ਦੀ ਬਦਲੀ ਕਰ ਨਵੇਂ ਡੀ.ਐਸ.ਪੀ. ਅਸ਼ੋਕ ਕੁਮਾਰ ਨੂੰ ਜਲਾਲਾਬਾਦ ਦਾ ਡੀ.ਐਸ.ਪੀ. ਲਗਾਇਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਆਮ ਆਦਮੀ

ਚੋਣਾਂ ਦੇ ਮੱਦੇਨਜ਼ਰ ਡੀ.ਐਸ.ਪੀ ਤਲਵੰਡੀ ਸਾਬੋ ਪੁਲਿਸ ਵੱਲੋਂ ਫਲੈਗ ਮਾਰਚ

ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਅਮਨ ਸ਼ਾਂਤੀ ਕਾਇਮ ਰੱਖਣ ਅਤੇ ਇਲਾਕੇ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਨੂੰ ਲੈ ਕੇ ਐਸ.ਐਸ.ਪੀ ਬਠਿੰਡਾ ਸਵਪਨ ਸ਼ਰਮਾ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਡੀ.ਐਸ.ਪੀ ਤਲਵੰਡੀ ਸਾਬੋ ਚੰਦ ਸਿੰਘ ਦੀ ਅਗਵਾਈ ਹੇਠ ਰਾਮਾਂ ਪੁਲਿਸ ਥਾਣਾ ਮੁਖੀ ਰਣਬੀਰ ਸਿੰਘ ਨੇ ਪੈਰਾ ਮਿਲਟਰੀ ਦੀਆਂ ਟੁਕੜੀਆਂ ਨੂੰ ਨਾਲ ਲੈ ਕੇ ਫਲੈਗ

ਪੰਜਾਬ ਦੇ 6 ਹਾਕੀ ਸਟਾਰ ਬਣੇ ਡੀਐਸਪੀ

ਪੰਜਾਬ ਸਰਕਾਰ ਨੇ ਸੂਬੇ ਦੇ ਸਟਾਰ ਖਿਡਾਰੀਆਂ ਨੂੰ ਡੀਐਸਪੀ ਬਣਾਉਣ ਦਾ ਫੈਸਲਾ ਕੀਤਾ ਹੈ। ਇੱਥੇ ਆਯੋਜਿਤ ਪ੍ਰੋਗਰਾਮ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 6 ਪੁਰਸ਼ ਖਿਡਾਰੀਆਂ ਨੂੰ ਡੀਐਸਪੀ ਬਣਾਉਣ ਦੀ ਘੋਸ਼ਣਾ ਕੀਤੀ। ਬਾਦਲ ਨੇ ਕਿਹਾ ਏਸ਼ੀਅਨ ਗੇਂਸ – 2014 ਵਿੱਚ ਗੋਲਡ ਮੈਡਲ ਜਿੱਤਣ ਵਾਲੀ ਹਾਕੀ ਟੀਮ ਦੇ ਮੈਂਬਰ ਮਿਡ ਫੀਲਡਰ ਮਨਪ੍ਰੀਤ

ਪੰਜਾਬ ਸਰਕਾਰ ਨੇ ਪੁਲਿਸ ਵਿੱਚ ਭਰਤੀ ਕੀਤੇ ਹਾਕੀ ਖਿਡਾਰੀ

ਪੀ.ਪੀ.ਐਸ. ਨੇ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਵਜੋਂ ਸੰਭਾਲਿਆ ਚਾਰਜ

ਗੁਰਦੇਵ ਸਿੰਘ ਧਾਲੀਵਾਲ ਪੀ.ਪੀ.ਐਸ. ਨੇ ਅੱਜ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਵਜੋਂ ਆਪਣਾ ਚਾਰਜ ਸੰਭਾਲਿਆ। ਉਨਾਂ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਤੇ ਅਮਨ ਸ਼ਾਂਤੀ ਦਾ ਮਾਹੌਲ ਕਾਇਮ ਰੱਖਣ ਲਈ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।ਡੀ.ਐਸ.ਪੀ. ਗੁਰਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਲੋਕਾਂ ਨੂੰ

ਪੰਜਾਬ ਪੁਲਿਸ ਦੇ 18 ਡੀਐਸਪੀ ਪੱਧਰ ਦੇ ਅਧਿਕਾਰੀਆਂ ਦਾ ਤਬਾਦਲਾ

ਪੰਜਾਬ ਪੁਲਿਸ ਦੇ 18 ਡੀਐਸਪੀ ਪੱਧਰ ਦੇ ਅਧਿਕਾਰੀਆਂ ਦਾ ਤਬਾਦਲਾ ਕਰ

kashmir

ਪਾਕਿਸਤਾਨ ਨੂੰ ਖੁਫੀਆਂ ਜਾਣਕਾਰੀ ਦੇਣ ਵਾਲਾ ਡੀ.ਐਸ.ਪੀ. ਸਸਪੈਂਡ

ਜੰਮੂ ਕਸ਼ਮੀਰ: ਸ਼੍ਰੀ ਨਗਰ ਪੁਲਿਸ ਕੰਟ੍ਰੋਲ ਰੂਮ ਦੇ ਡੀ.ਐਸ.ਪੀ. ਤਨਵੀਰ ਅਹਿਮਦ ਨੂੰ ਪਾਕਿਸਤਾਨੀ ਏਜੰਟ ਨੂੰ ਭਾਰਤੀ ਫੌਜ ਦੀ ਖੁਫੀਆ ਜਾਨਕਾਰੀ ਦੇਣ ਦੇ ਮਾਮਲੇ ’ਚ ਸਸਪੈਂਡ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਗ੍ਰਿਹ ਮੰਤਰਾਲੇ ਨੇ ਤਨਵੀਰ ਅਹਿਮਦ ਦੀ ਫੋਨ ਕਾਲ ਟ੍ਰੇਸ ਕੀਤੀ ਸੀ ਜਿਸ ਵਿਚ ਉਹ ਇਕ ਵਿਅਕਤੀ ਨਾਲ ਗੱਲ ਕਰ ਰਿਹਾ ਸੀ ਜੋ ਵਿਅਕਤੀ

ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਦੇਣ ਵਾਲਾ ਡੀ.ਐਸ.ਪੀ. ਸਸਪੈਂਡ

 ਡੀਐਸਪੀ ਪਾਤੜਾਂ ਵੱਲੋਂ ਲੁਟੇਰੇ ਦੀਆਂ ਫੋਟੋਆਂ ਕੀਤੀਆਂ ਜ਼ਾਰੀ

ਸ਼ਹਿਰ ਦੇ ਅੰਦਰ ਪੈਟਰੋਲ ਪੰਪ ਤੇ ਲੁੱਟ ਦੀਆਂ ਵਾਰਦਾਤਾਂ ਸੰਬਧੀ ਡੀਐਸਪੀ ਪਾਤੜਾਂ ਅਜੇਪਾਲ ਸਿੰਘ ਨੇ ਇੱਕ ਕਾਨਫਰੰਸ ਕਰਕੇ ਲੁਟੇਰਿਆਂ ਦੀ ਸੀਸੀਟੀਵੀ ਫੁਟੇਜ਼ ਤੋਂ ਤਿਆਰ ਕੀਤੀਆਂ । ਫੋਟੋਆਂ ਦੀਆਂ ਕਾਪੀਆਂ ਜ਼ਾਰੀ ਕਰਦਿਆ ਕਿਹਾ ਕਿ ਪੁਲਿਸ ਵੱਲੋਂ ਲੁਟੇਰਿਆ ਤੱਕ ਪਹੁੰਚਣ ਲਈ ਹਰ ਤਰਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਿਸ ਦੇ ਲਈ ਲੁੱਟ ਦੀ ਵਾਰਦਾਤ ਸਮੇਂ ਸੀਸੀਟੀਵੀ ਫੁਟੇਜ਼

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ