Tag: , , , , , , , , , , ,

ਸਰਕਾਰ ਦੇ ਦਾਅਵੇ ਨਿਕਲੇ ਖੋਖਲੇ, ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ

Tarn Taran Boy Died ਤਰਨ ਤਾਰਨ : ਚੋਣ ਕਮਿਸ਼ਨ ਡੀ ਸੀ ਤਰਨਤਾਰਨ ਵੱਲੋਂ ਨਸ਼ੇ ਵਿਰੁੱਧ ਵਰਤੀ ਜਾ ਰਹੀ ਸਖਤਾਈ ਦੇ ਬਾਵਜੂਦ ਪਿੰਡ ਵੀਰਮ ਦੀ ਥਾਣਾ ਖਾਲੜਾ ਅੰਦਰ ਆਉਂਦੀ ਹਦੂਦ ਦੇ ਇੱਕ ਘਰ ‘ਚ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਭਰੀ ਜਵਾਨੀ ਵਿਚ ਨਸ਼ੇ ਦੇ ਟੀਕੇ ਨੇ ਘਰ ਦਾ ਚਿਰਾਗ ਬੁਝਾ ਦਿੱਤਾ। ਜਾਣਕਾਰੀ ਅਨੁਸਾਰ

ਮਿਜ਼ੋਰਮ ‘ਚ ਟੈਕਸੀ ਚਲਾਉਣ ਵਾਲਾ ਬਣਿਆ ਨਸ਼ਾ ਤਸਕਰ , ਕਰੋੜਾਂ ਦੇ ਚਿੱਟੇ ਸਮੇਤ ਕਾਬੂ

Mizoram Drug Smuggler: ਦਿਨੋਂ-ਦਿਨ ਨਸ਼ਾ ਤਸਕਰੀ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪੁਲਿਸ ਵਲੋਂ ਨਸ਼ਾ ਤਸਕਰ ਫੜੇ ਵੀ ਜਾ ਰਹੇ ਹਨ ਪਰ ਇਸਦੇ ਬਾਵਜੂਦ ਵੀ ਨਸ਼ਾ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ। ਪੰਜਾਬ ਪੁਲਿਸ ਵਲੋਂ ਸਮੇਂ ਸਮੇਂ ਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਨਾਕੇ ਲਾਏ ਜਾਂਦੇ ਹਨ , ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ

ਵਿਦੇਸ਼ੀ ਮਹਿਲਾ ਨਸ਼ਾ ਤਸਕਰੀ ਕਰਦੇ ਰੰਗੇ ਹੱਥ ਗ੍ਰਿਫ਼ਤਾਰ

Women Smuggling Drugs: ਨਵਾਂਸ਼ਹਿਰ ਨਰਕੋਟਿਕ ਪੁਲਿਸ ਨੇ ਇੱਕ ਤਨਜਾਨੀਆਂ (ਨਿਗਰੋ) ਔਰਤ ਨੂੰ 200 ਗ੍ਰਾਮ ਹੈਰੋਇਨ ਅਤੇ 16.000(ਸੋਲਾਂ ਹਜ਼ਾਰ) ਡਰੱਗ ਰਕਮ ਅਤੇ ਮੋਬਾਇਲ ਸਮੇਤ ਗ੍ਰਿਫਤਾਰ ਕੀਤਾ ਹੈ। ਨਵਾਂਸ਼ਹਿਰ ਨਰਕੋਟਿਕ ਇੰਚਾਰਜ ਨਰੇਸ਼ ਕੁਮਾਰੀ ਸਮੇਤ ਪੁਲਿਸ ਪਾਰਟੀ ਨੇ ਕਸਬਾ ਬਹਿਰਾਮ ਵਿਖੇ ਇਕ ਨਿਗਰੋ ਔਰਤ ਨੂੰ ਗ੍ਰਿਫਤਾਰ ਕੀਤੀ ਹੈ। ਫੜੀ ਔਰਤ ਹੇਰੋਇੰਨ ਦੀ ਦੂਸਰੀ ਵਾਰ ਨਵਾਂਸ਼ਹਿਰ ‘ਚ ਸਪਲਾਈ ਦੇਣ

ਸਰਹੱਦ ਤੋਂ ਭਾਰੀ ਨਸ਼ੇ ਸਮੇਤ 2 ਪਿਸਤੌਲ ਕੀਤੇ ਗਏ ਬਰਾਮਦ

Drugs-2 Pistols Seized: ਅੰਮ੍ਰਿਤਸਰ: ਬੀ.ਐਸ.ਐਫ. ਦੀ 87ਵੀਂ ਬਟਾਲੀਅਨ ਦੇ ਹੱਥ ਵੱਡੀ ਕਾਮਯਾਬੀ ਲਗੀ ਹੈ। ਬੀਐਸਐਫ ਨੇ ਤਰਨਤਾਰਨ ਦੇ ਕਸਬਾ ਅਮਰਕੋਟ ਦੀ ਕਰਮਾ ਪੋਸਟ ਨੇੜੇ ਸਰਚ ਆਪ੍ਰੇਸ਼ਨ ਦੌਰਾਨ 17 ਪੈਕਟ ਹੈਰੋਇਨ ਬਰਾਮਦ ਕੀਤੀ ਹੈ।  ਕੌਮਾਂਤਰੀ ਬਾਜ਼ਾਰ ਵਿੱਚ ਇਸ ਨਸ਼ੇ ਦੀ ਕੀਮਤ 85 ਕਰੋੜ ਦੱਸੀ ਜਾ ਰਹੀ ਹੈ। ਹੈਰੋਇਨ ਦੇ ਨਾਲ-ਨਾਲ ਬੀਐਸਐਫ ਜਵਾਨਾਂ ਨੂੰ ਦੋ ਪਿਸਤੌਲ ਵੀ

Ludhiana Liquor Smuggling

ਟਾਟਾ ਸਫਾਰੀ ‘ਚ ਹੁੰਦੀ ਸੀ ਸ਼ਰਾਬ ਦੀ ਤਸਕਰੀ…!

Ludhiana Liquor Smuggling: ਲੁਧਿਆਣਾ : ਪੁਲਿਸ ਦੀ ਸਪੈਸ਼ਲ ਬ੍ਰਾਂਚ ਟੀਮ ਨੇ ਸ਼ਰਾਬ ਤਸਕਰੀ ਦੇ ਇਲਜ਼ਾਮ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸਦਾ ਦੂਜਾ ਸਾਥੀ ਫਰਾਰ ਹੋ ਗਿਆ। ਆਰੋਪੀ ਟਾਟਾ ਸਫਾਰੀ ਵਿੱਚ 44 ਪੇਟੀ 5 ਬੋਤਲ ਸ਼ਰਾਬ ਲੈ ਕੇ ਲੁਧਿਆਣਾ ਆ ਰਹੇ ਸਨ। ਉਸਨੂੰ ਪੁਲਿਸ ਨੇ ਕਬਜਾ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Malerkotla Smuggling Family Arrested

ਮਲੇਰਕੋਟਲਾ ‘ਚ ਭੁੱਕੀ ਵੇਚਣ ਵਾਲਾ ਪਰਿਵਾਰ ਚੜ੍ਹਿਆ ਪੁਲਿਸ ਅੜਿਕੇ

Malerkotla Smuggling Family Arrested: ਮਾਤਾ ਪਿਤਾ ਅਕਸਰ ਹੀ ਆਪਣੇ ਬੱਚਿਆ ਨੂੰ ਚੰਗੀਆਂ ਆਦਤਾਂ ਸਿਖਾਉਂਦੇ ਹਨ ਪਰ ਇੱਕ ਅਨੋਖਾ ਮਾਮਲਾ ਮਾਲੇਰਕੋਟਲਾ ਤੋਂ ਸਾਹਮਣੇ ਆਇਆ ਹੈ ਜਿਸ ਵਿੱਚ ਆਪਣੇ ਪੁੱਤਰ ਦੀ ਲਿਆਂਦੀ ਹੋਈ ਭੁੱਕੀ ਆਪ ਵੇਚਦੇ ਸਨ। ਮਿਲੀ ਜਾਣਕਾਰੀ ਅਨੁਸਾਰ ਮਲੇਰਕੋਟਲਾ ‘ਚ ਇੱਕ ਅਜਿਹਾ ਪਰਿਵਾਰ ਵੀ ਸੀ ਜੋ ਆਪਣੀ ਜਿੰਦਗੀ ਸਵਾਰਗ ਵਣਾਉਣ ਦੀ ਥਾਂ ਦੁਸਰੇ ਲੋਕਾਂ ਨੂੰ

Chinese police nab 4 drug smugglers

ਤਸ‍ਕਰਾਂ ਦੇ ਢਿੱਡ ਦਾ ਐਕ‍ਸਰੇ ਵੇਖ ਪੁਲਿਸ ਦੀ ਹਾਲਤ ਹੋਈ ਖ਼ਰਾਬ ,ਕਰੋੜਾਂ ਦਾ ਸਾਮਾਨ ਸੀ ਅੰਦਰ

Chinese police nab 4 drug smugglers:ਦੁਨੀਆ ਭਰ ਵਿੱਚ ਸ‍ਮਗ‍ਲਿੰਗ ਦੇ ਬਹੁਤ ਸਾਰੇ ਮਾਮਲੇ ਤੁਸੀਂ ਸੁਣੇ ਹੋਣਗੇ ,ਜਿਨ੍ਹਾਂ ਵਿੱਚ ਤਸ‍ਕਰ ਗੈਰਕਾਨੂੰਨੀ ਚੀਜਾਂ ਨੂੰ ਇੱਕ ਦੇਸ਼ ਤੋਂ ਦੂਜੇ ਦੇਸ਼ ਲੈ ਜਾਣ ਲਈ ਕੀ-ਕੀ ਖੁਫੀਆ ਤਰੀਕੇ ਨਹੀਂ ਅਪਣਾਉਂਦੇ ਸਨ । ਉਨ੍ਹਾਂ ਸਭ ਤੋਂ ਵੀ ਜ‍ਿਆਦਾ ਅਨੋਖਾ ਤਸ‍ਕਰੀ ਦਾ ਮਾਮਲਾ ਚੀਨ ਵਿੱਚ ਸਾਹਮਣੇ ਆਇਆ ਹੈ । Chinese police nab

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ