Tag: , , , , , , ,

ਪੁਲਿਸ ਨੇ 2 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ

Two person arrested drugs : ਨਵਾਂਸ਼ਹਿਰ : ਪੰਜਾਬ ਵਿੱਚ ਨਸ਼ਿਆਂ ਦਾ ਹੜ੍ਹ ਵਹਿ ਰਿਹਾ ਹੈ, ਜੇਕਰ ਅਜਿਹੇ ਹੀ ਹਾਲਾਤ ਰਹੇ ਤਾਂ ਪੰਜਾਬ ਦੀ ਨੌਜਵਾਨੀ ਦਾ ਭਵਿੱਖ ਬਹੁਤ ਮਾੜਾ ਨਜ਼ਰ ਆ ਰਿਹਾ ਹੈ। ਆਏ ਦਿਨ ਪੁਲਿਸ ਨਸ਼ਾ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕਰ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ। ਪੁਲਿਸ ਥਾਣਾ ਨਵਾਂਸ਼ਹਿਰ ਸਿਟੀ

ਪੁਲਿਸ ਦੇ ਹੱਥੇ ਚੜ੍ਹੇ 6 ਨਸ਼ਾ ਤਸਕਰ

Police arrest drug smugglers : ਤਰਨਤਾਰਨ : ਪੰਜਾਬ ਵਿੱਚ ਜਿੱਥੇ ਨਸ਼ੇ ਦਾ ਕਾਰੋਬਾਰ ਪੂਰੇ ਜ਼ੋਰਾਂ ‘ਤੇ ਹੈ, ਉੱਥੇ ਹੀ ਪੁਲਿਸ ਵਲੋਂ ਆਏ ਦਿਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਤਰਨਤਾਰਨ ਦੀ ਸਥਾਨਕ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਨਸ਼ਾ ਤਸਕਰਾਂ

ਸਵਾ 4 ਲੱਖ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਫੜ੍ਹੇ

14 cartons drugs seized : ਚੰਡੀਗੜ੍ਹ : ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਨਸ਼ਾ ਤਸਕਰਾਂ ਵਲੋਂ ਨਸ਼ਾ ਵੇਚਣ ਦੇ ਨਵੇਂ-ਨਵੇਂ ਤਰੀਕਿਆਂ ਦਾ ਨਸ਼ਿਆਂ ਦੇ ਵਪਾਰ ਨੂੰ ਰੋਕਣ ਲਈ ਬਣਾਈ ਵਿਸ਼ੇਸ਼ ਟਾਸਕ ਫੋਰਸ ਨੇ ਖੁਲਾਸਾ ਕੀਤਾ ਹੈ। ਦੱਸ ਦੇਈਏ ਕਿ ਹੁਣ ਪੰਜਾਬ ਵਿਚ ਨਸ਼ਾ ਤਸਕਰ ਕੋਰੀਅਰ ਸਰਵਿਸ ਰਾਹੀਂ ਨਸ਼ੇ ਦੀ ਸਪਲਾਈ

ਛੋਟੀ ਉਮਰ ‘ਚ ਹੀ ਹੋ ਰਹੇ ਨੌਜਵਾਨ ਨਸ਼ੇ ਦਾ ਸ਼ਿਕਾਰ

Drug Addiction in Punjab : ਭਾਰਤ ਵਿੱਚ ਨਸ਼ੇ ਦਾ ਵਪਾਰ ਤਾਂ ਵੱਧ ਹੀ ਰਿਹਾ ਹੈ ਅਤੇ ਨਾਲ ਹੀ ਨੌਜਵਾਨ ਵੀ ਨਸ਼ੇੜੀ ਬਣਦੇ ਜਾ ਰਹੇ ਹਨ। ਉੱਤਰੀ ਭਾਰਤ ਦੇ 4 ‘ਚੋਂ 3ਸੂਬਿਆਂ ਵਿੱਚ 20 ਸਾਲ ਦੀ ਉਮਰ ਤੋਂ ਪਹਿਲਾਂ ਹੀ ਨੌਜਵਾਨ ਨਸ਼ਿਆਂ ਦੀ ਲਤ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਖੁਲਾਸਾ ‘ਸੈਂਟਰ ਫ਼ਾਰ ਰੀਸਰਚ ਇਨ ਰੂਰਲ ਐਂਡ ਇੰਡਸਟ੍ਰੀਅਲ ਡਿਵੈਲਪਮੈਂਟ’ (CRRID) ਵੱਲੋਂ

ਸਰਕਾਰ ਦੇ ਦਾਅਵੇ ਨਿਕਲੇ ਖੋਖਲੇ, ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ

Tarn Taran Boy Died ਤਰਨ ਤਾਰਨ : ਚੋਣ ਕਮਿਸ਼ਨ ਡੀ ਸੀ ਤਰਨਤਾਰਨ ਵੱਲੋਂ ਨਸ਼ੇ ਵਿਰੁੱਧ ਵਰਤੀ ਜਾ ਰਹੀ ਸਖਤਾਈ ਦੇ ਬਾਵਜੂਦ ਪਿੰਡ ਵੀਰਮ ਦੀ ਥਾਣਾ ਖਾਲੜਾ ਅੰਦਰ ਆਉਂਦੀ ਹਦੂਦ ਦੇ ਇੱਕ ਘਰ ‘ਚ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਭਰੀ ਜਵਾਨੀ ਵਿਚ ਨਸ਼ੇ ਦੇ ਟੀਕੇ ਨੇ ਘਰ ਦਾ ਚਿਰਾਗ ਬੁਝਾ ਦਿੱਤਾ। ਜਾਣਕਾਰੀ ਅਨੁਸਾਰ

ਮਿਜ਼ੋਰਮ ‘ਚ ਟੈਕਸੀ ਚਲਾਉਣ ਵਾਲਾ ਬਣਿਆ ਨਸ਼ਾ ਤਸਕਰ , ਕਰੋੜਾਂ ਦੇ ਚਿੱਟੇ ਸਮੇਤ ਕਾਬੂ

Mizoram Drug Smuggler: ਦਿਨੋਂ-ਦਿਨ ਨਸ਼ਾ ਤਸਕਰੀ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪੁਲਿਸ ਵਲੋਂ ਨਸ਼ਾ ਤਸਕਰ ਫੜੇ ਵੀ ਜਾ ਰਹੇ ਹਨ ਪਰ ਇਸਦੇ ਬਾਵਜੂਦ ਵੀ ਨਸ਼ਾ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ। ਪੰਜਾਬ ਪੁਲਿਸ ਵਲੋਂ ਸਮੇਂ ਸਮੇਂ ਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਨਾਕੇ ਲਾਏ ਜਾਂਦੇ ਹਨ , ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ

ਵਿਦੇਸ਼ੀ ਮਹਿਲਾ ਨਸ਼ਾ ਤਸਕਰੀ ਕਰਦੇ ਰੰਗੇ ਹੱਥ ਗ੍ਰਿਫ਼ਤਾਰ

Women Smuggling Drugs: ਨਵਾਂਸ਼ਹਿਰ ਨਰਕੋਟਿਕ ਪੁਲਿਸ ਨੇ ਇੱਕ ਤਨਜਾਨੀਆਂ (ਨਿਗਰੋ) ਔਰਤ ਨੂੰ 200 ਗ੍ਰਾਮ ਹੈਰੋਇਨ ਅਤੇ 16.000(ਸੋਲਾਂ ਹਜ਼ਾਰ) ਡਰੱਗ ਰਕਮ ਅਤੇ ਮੋਬਾਇਲ ਸਮੇਤ ਗ੍ਰਿਫਤਾਰ ਕੀਤਾ ਹੈ। ਨਵਾਂਸ਼ਹਿਰ ਨਰਕੋਟਿਕ ਇੰਚਾਰਜ ਨਰੇਸ਼ ਕੁਮਾਰੀ ਸਮੇਤ ਪੁਲਿਸ ਪਾਰਟੀ ਨੇ ਕਸਬਾ ਬਹਿਰਾਮ ਵਿਖੇ ਇਕ ਨਿਗਰੋ ਔਰਤ ਨੂੰ ਗ੍ਰਿਫਤਾਰ ਕੀਤੀ ਹੈ। ਫੜੀ ਔਰਤ ਹੇਰੋਇੰਨ ਦੀ ਦੂਸਰੀ ਵਾਰ ਨਵਾਂਸ਼ਹਿਰ ‘ਚ ਸਪਲਾਈ ਦੇਣ

Drugs seized Attari rail

ਲਾਹੌਰ ਤੋਂ ਅਟਾਰੀ ਆਈ ਮਾਲਗੱਡੀ ਤੋਂ ਹੈਰੋਇਨ ਬਰਾਮਦ

Drugs seized Attari rail: ਅੰਮ੍ਰਿਤਸਰ : ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਲਾਹੌਰ ਤੋਂ ਅਟਾਰੀ ਰੇਲਵੇ ਸਟੇਸ਼ਨ ਪਹੁੰਚੀ ਮਾਲ ਗੱਡੀ ਦੇ ਡੱਬਿਆਂ ਦੀ ਜਾਂਚ ਦੇ ਦੌਰਾਨ 2 ਵੱਖ – ਵੱਖ ਬੀਸੀਐੱਨਏ ਟਾਈਪ ਵੈਗਨਾ ਤੋਂ 754 . 2 ਗ੍ਰਾਮ ਹੈਰੋਇਨ ਅਤੇ 14 . 2 ਗ੍ਰਾਮ ਹਸ਼ੀਸ਼ ਬਰਾਮਦ ਕੀਤੀ ਹੈ । ਨਾਰਕੋਟਿਕ ਅਤੇ ਕੋਂਟਰਾਬੈੱਡ ਦੀ ਪਹਿਚਾਣ ਲਗਾਉਣ ਵਾਲੀ

BSF kills two Infiltrators

ਅੰਮ੍ਰਿਤਸਰ ਸੀਮਾ ‘ਤੇ BSF ਨੇ ਕੀਤੇ ਦੋ ਪਾਕਿ ਘੁਸਪੈਠੀਏ ਢੇਰ

ਅਜਨਾਲਾ: ਕਸ਼ਮੀਰ ‘ਚ ਪਾਕਿਸਤਾਨ ਦੁਆਰਾ ਜਾਰੀ ਨਾਪਾਕ ਹਰਕਤਾਂ ਦੇ ਵਿੱਚ ਹੁਣ ਪੰਜਾਬ ਦੇ ਅੰਮ੍ਰਿਤਸਰ ਵਿੱਚ ਦਾਖਲ ਹੋਣ ਦੀ ਇੱਕ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਬੀਐਸਐਫ ਜਵਾਨਾਂ ਨੇ ਦੋ ਘੁਸਪੈਠੀਆਂ ਨੂੰ ਮਾਰ ਗਿਰਾਇਆ ਹੈ । ਇਹ ਘਟਨਾ ਅੱਜ ਬੁੱਧਵਾਰ ਦੀ ਹੈ ਜਦੋਂ ਅੰਮ੍ਰਿਤਸਰ ਦੇ ਅਜਨਾਲਾ ਸੈਕਟਰ ਵਿੱਚ ਸਥਿਤ ਅੰਤਰਰਾਸ਼ਟਰੀ ਸੀਮਾ ‘ਤੇ ਦੋ ਪਾਕਿਸਤਾਨੀਆਂ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ