Tag: , , , , , , , , , , ,

ਸਰਕਾਰ ਦੇ ਦਾਅਵੇ ਨਿਕਲੇ ਖੋਖਲੇ, ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ

Tarn Taran Boy Died ਤਰਨ ਤਾਰਨ : ਚੋਣ ਕਮਿਸ਼ਨ ਡੀ ਸੀ ਤਰਨਤਾਰਨ ਵੱਲੋਂ ਨਸ਼ੇ ਵਿਰੁੱਧ ਵਰਤੀ ਜਾ ਰਹੀ ਸਖਤਾਈ ਦੇ ਬਾਵਜੂਦ ਪਿੰਡ ਵੀਰਮ ਦੀ ਥਾਣਾ ਖਾਲੜਾ ਅੰਦਰ ਆਉਂਦੀ ਹਦੂਦ ਦੇ ਇੱਕ ਘਰ ‘ਚ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਭਰੀ ਜਵਾਨੀ ਵਿਚ ਨਸ਼ੇ ਦੇ ਟੀਕੇ ਨੇ ਘਰ ਦਾ ਚਿਰਾਗ ਬੁਝਾ ਦਿੱਤਾ। ਜਾਣਕਾਰੀ ਅਨੁਸਾਰ

ਜੇਕਰ ਤੁਸੀਂ ਕੰਮ ਦੀ ਪਰੇਸ਼ਾਨੀ ‘ਚ ਲੈ ਰਹੇ ਕਿਸੇ ਕਿਸਮ ਦਾ ਨਸ਼ਾ ਤਾਂ ਹੋ ਜਾਓ ਸਾਵਧਾਨ…

Drug Addiction: ਅੱਜ ਦੀ ਭੱਜ ਦੌੜ ਵਾਲੀ ਜੀਵਨਸ਼ੈਲੀ, ਕੰਮ ਦਾ ਬੋਝ ਅਤੇ ਮਾਨਸਿਕ ਤਨਾਵ ਦੇ ਵਿੱਚ ਬੁਰੀ ਲਤਾਂ, ਮੌਜੂਦਾ ਦੌਰ ‘ਚ ਲੋਕਾਂ ਦੀ ਪਰੇਸ਼ਾਨੀ ਅਤੇ ਵਧਾ ਰਹੀਆਂ ਹਨ ਅੱਜ ਦਾ ਮਨੁੱਖ ਇੰਨਾ ਕੰਮਾਂ ‘ਚ ਬਿਜ਼ੀ ਹੋ ਗਿਆ ਹੈ ਕਿ ਉਸ ਨੂੰ ਆਪਣੀ ਸਿਹਤ ਲਈ ਧਿਆਨ ਦੇਣ ਦਾ ਸਮਾਂ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਸਰੀਰਕ ਊਰਜਾ

ਵਿਦੇਸ਼ੀ ਮਹਿਲਾ ਨਸ਼ਾ ਤਸਕਰੀ ਕਰਦੇ ਰੰਗੇ ਹੱਥ ਗ੍ਰਿਫ਼ਤਾਰ

Women Smuggling Drugs: ਨਵਾਂਸ਼ਹਿਰ ਨਰਕੋਟਿਕ ਪੁਲਿਸ ਨੇ ਇੱਕ ਤਨਜਾਨੀਆਂ (ਨਿਗਰੋ) ਔਰਤ ਨੂੰ 200 ਗ੍ਰਾਮ ਹੈਰੋਇਨ ਅਤੇ 16.000(ਸੋਲਾਂ ਹਜ਼ਾਰ) ਡਰੱਗ ਰਕਮ ਅਤੇ ਮੋਬਾਇਲ ਸਮੇਤ ਗ੍ਰਿਫਤਾਰ ਕੀਤਾ ਹੈ। ਨਵਾਂਸ਼ਹਿਰ ਨਰਕੋਟਿਕ ਇੰਚਾਰਜ ਨਰੇਸ਼ ਕੁਮਾਰੀ ਸਮੇਤ ਪੁਲਿਸ ਪਾਰਟੀ ਨੇ ਕਸਬਾ ਬਹਿਰਾਮ ਵਿਖੇ ਇਕ ਨਿਗਰੋ ਔਰਤ ਨੂੰ ਗ੍ਰਿਫਤਾਰ ਕੀਤੀ ਹੈ। ਫੜੀ ਔਰਤ ਹੇਰੋਇੰਨ ਦੀ ਦੂਸਰੀ ਵਾਰ ਨਵਾਂਸ਼ਹਿਰ ‘ਚ ਸਪਲਾਈ ਦੇਣ

ਸਰਹੱਦ ਤੋਂ ਭਾਰੀ ਨਸ਼ੇ ਸਮੇਤ 2 ਪਿਸਤੌਲ ਕੀਤੇ ਗਏ ਬਰਾਮਦ

Drugs-2 Pistols Seized: ਅੰਮ੍ਰਿਤਸਰ: ਬੀ.ਐਸ.ਐਫ. ਦੀ 87ਵੀਂ ਬਟਾਲੀਅਨ ਦੇ ਹੱਥ ਵੱਡੀ ਕਾਮਯਾਬੀ ਲਗੀ ਹੈ। ਬੀਐਸਐਫ ਨੇ ਤਰਨਤਾਰਨ ਦੇ ਕਸਬਾ ਅਮਰਕੋਟ ਦੀ ਕਰਮਾ ਪੋਸਟ ਨੇੜੇ ਸਰਚ ਆਪ੍ਰੇਸ਼ਨ ਦੌਰਾਨ 17 ਪੈਕਟ ਹੈਰੋਇਨ ਬਰਾਮਦ ਕੀਤੀ ਹੈ।  ਕੌਮਾਂਤਰੀ ਬਾਜ਼ਾਰ ਵਿੱਚ ਇਸ ਨਸ਼ੇ ਦੀ ਕੀਮਤ 85 ਕਰੋੜ ਦੱਸੀ ਜਾ ਰਹੀ ਹੈ। ਹੈਰੋਇਨ ਦੇ ਨਾਲ-ਨਾਲ ਬੀਐਸਐਫ ਜਵਾਨਾਂ ਨੂੰ ਦੋ ਪਿਸਤੌਲ ਵੀ

Barnala 2 died drugs overdose

ਬਰਨਾਲਾ:ਨਸ਼ਿਆਂ ਦੀ ਓਵਰਡੋਜ਼ ਨੇ ਉਜਾੜੇ ਦੋ ਘਰ

Barnala 2 died drugs overdose:ਬਰਨਾਲਾ: ਪੰਜਾਬ ‘ਚ ਇਨ੍ਹੀ ਦਿਨੀਂ ਲਗਾਤਾਰ ਚਿੱਟੇ ਦੇ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।ਜਿਸ ਕਾਰਨ ਨਸ਼ਿਆਂ ਦਾ ਮੁੱਦਾ ਪੰਜਾਬ ਦਾ ਸੱਭ ਤੋਂ ਭਖਵਾਂ ਮਸਲਾ ਬਣ ਚੁੱਕਾ ਹੈ।ਤਾਜ਼ਾ ਖਬਰ ਮਿਲੀ ਹੈ ਬਰਨਾਲਾ ਦੇ ਪਿੰਡ ਮਹਿਲ ਖੁਰਦ ਦੀ ।ਜਿਥੇ ਨਸ਼ੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨ ਮੌਤ ਦੀ ਨੀਂਦ

Punjab drugs issue

ਕੈਪਟਨ ਬੋਲੇ- ਨਸ਼ੇ ਦੇ ਮਾਮਲੇ ‘ਚ ਵਿਧਾਇਕ ਵੀ ਨਹੀਂ ਬਖਸ਼ੇ ਜਾਣਗੇ

Punjab drugs issue: ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨਸ਼ੇ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਚਾਹੇ ਕੋਈ ਵਿਧਾਇਕ ਹੋਵੇ ਜਾਂ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਸਭ ਦੇ ਲਈ ਇੱਕੋ ਜਿਹਾ ਹੈ ਅਤੇ ਇਸ ਮਾਮਲੇ ‘ਚ ਸਰਕਾਰ ਗੰਭੀਰ ਹੈ । ਉਹ ਪੁਲਿਸ ਰਿਕਰੂਟਮੈਂਟ

CM Amarinder Disclosed

ਸੂਬੇ ਵਿੱਚ ਨਸ਼ੇ ਖਿਲਾਫ਼ ਚਲਾਏ ਜਾ ਰਹੇ ਅਭਿਆਨ ਦੇ ਪੰਜਾਬ ਸਰਕਾਰ ਨੇ ਹੈਰਾਨੀਜਨਕ ਅੰਕੜੇ ਕੀਤੇ ਜਾਰੀ…

CM Amarinder Disclosed: ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਪੁੱਟਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਵਧਣ ਕਾਰਨ ਰਾਜ ਭਰ ਵਿੱਚ 4.80 ਲੱਖ ਲੋਕ ਨਸ਼ਾ ਰੋਕਥਾਮ ਅਫਸਰ ਵਜੋਂ ਰਜਿਸਟਰ ਹੋਏ ਹਨ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਵਿੱਚ ਅੱਜ ਇਕ ਰੈਲੀ ਦੌਰਾਨ ਕਹੀ ਗਈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ