Tag: , , , , , , ,

ਪੰਜਾਬੀ ਮੁਟਿਆਰਾਂ ਵੀ ਹੋ ਰਹੀਆਂ ਨੇ ਨਸ਼ੇ ਦੀਆਂ ਸ਼ਿਕਾਰ

Punjabi girls taking drugs : ਹੁਸ਼ਿਆਰਪੁਰ : ਪੰਜਾਬ ਦੀ ਨੌਜਵਾਨੀ ਨਸ਼ੇ ਦੀ ਦਲਦਲ ਵਿੱਚ ਧੱਸਦੀ ਜਾ ਰਹੀ ਹੈ। ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੱਲੋਂ ਵੀ ਨਸ਼ਾ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਸ਼ਿਆਰਪੁਰ ਵਿੱਚ ਕੁੜੀਆਂ ਵੱਲੋ ਨਸ਼ਾ ਕਰਨ ਦੇ ਆਏ ਅੰਕੜੇ ਹੈਰਾਨ ਕਰ ਦੇਣ ਵਾਲੇ ਹਨ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।

ਪੁਲਿਸ ਨੇ 228 ਬੋਤਲਾਂ ਸ਼ਰਾਬ ਸਮੇਤ 4 ਧਰੇ

Barnala 4 arrest : ਬਰਨਾਲਾ : ਐਕਸਾਈਜ਼ ਸੈੱਲ ਨੇ ਦੋ ਵੱਖ-ਵੱਖ ਥਾਵਾਂ ਤੋਂ 4 ਨਸ਼ਾ ਤਸਕਰਾਂ ਨੂੰ 228 ਬੋਤਲਾਂ ਸ਼ਰਾਬ ਅਤੇ ਨਕਦੀ ਸਮੇਤ ਗਿਰਫ਼ਤਾਰ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਤੋਂ ਪੁੱਛ-ਗਿੱਛ ਜਾਰੀ ਹੈ। ਐਕਸਾਈਜ਼ ਸੈੱਲ ਦੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ 2 ਬੰਦੇ ਮਕਾਨ

ਇੱਕ ਹੋਰ ਮਾਂ ਦਾ ਪੁੱਤ ਚੜ੍ਹਿਆ ਨਸ਼ੇ ਦੀ ਭੇਂਟ

Drug: ਭਿੱਖੀਵਿੰਡ: ਚੋਣ ਕਮਿਸ਼ਨ ਡੀ ਸੀ ਤਰਨਤਾਰਨ ਵਲੋਂ ਨਸ਼ੇ ਵਿਰੁੱਧ ਵਰਤੀ ਜਾ ਰਹੀ ਸਖਤਾਈ ਦੇ ਬਾਵਜੂਦ ਪਿੰਡ ਵੀਰਮ ਦੀ ਥਾਣਾ ਖਾਲੜਾ ਅੰਦਰ ਆਉਂਦੀ ਹਦੂਦ ਦੇ ਇੱਕ ਘਰ ਵਿੱਚ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਜਵਾਨੀ ਵਿੱਚ ਨਸ਼ੇ ਦੇ ਟੀਕੇ ਨੇ ਘਰ ਦਾ ਚਿਰਾਗ ਬੁਝਾ ਦਿੱਤਾ। ਇਸ ਮਾਮਲੇ ਵਿੱਚ ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ