Tag: , , , , , , , , , , ,

ਸਰਕਾਰ ਦੇ ਦਾਅਵੇ ਨਿਕਲੇ ਖੋਖਲੇ, ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ

Tarn Taran Boy Died ਤਰਨ ਤਾਰਨ : ਚੋਣ ਕਮਿਸ਼ਨ ਡੀ ਸੀ ਤਰਨਤਾਰਨ ਵੱਲੋਂ ਨਸ਼ੇ ਵਿਰੁੱਧ ਵਰਤੀ ਜਾ ਰਹੀ ਸਖਤਾਈ ਦੇ ਬਾਵਜੂਦ ਪਿੰਡ ਵੀਰਮ ਦੀ ਥਾਣਾ ਖਾਲੜਾ ਅੰਦਰ ਆਉਂਦੀ ਹਦੂਦ ਦੇ ਇੱਕ ਘਰ ‘ਚ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਭਰੀ ਜਵਾਨੀ ਵਿਚ ਨਸ਼ੇ ਦੇ ਟੀਕੇ ਨੇ ਘਰ ਦਾ ਚਿਰਾਗ ਬੁਝਾ ਦਿੱਤਾ। ਜਾਣਕਾਰੀ ਅਨੁਸਾਰ

ਸਰਹੱਦ ਤੋਂ ਭਾਰੀ ਨਸ਼ੇ ਸਮੇਤ 2 ਪਿਸਤੌਲ ਕੀਤੇ ਗਏ ਬਰਾਮਦ

Drugs-2 Pistols Seized: ਅੰਮ੍ਰਿਤਸਰ: ਬੀ.ਐਸ.ਐਫ. ਦੀ 87ਵੀਂ ਬਟਾਲੀਅਨ ਦੇ ਹੱਥ ਵੱਡੀ ਕਾਮਯਾਬੀ ਲਗੀ ਹੈ। ਬੀਐਸਐਫ ਨੇ ਤਰਨਤਾਰਨ ਦੇ ਕਸਬਾ ਅਮਰਕੋਟ ਦੀ ਕਰਮਾ ਪੋਸਟ ਨੇੜੇ ਸਰਚ ਆਪ੍ਰੇਸ਼ਨ ਦੌਰਾਨ 17 ਪੈਕਟ ਹੈਰੋਇਨ ਬਰਾਮਦ ਕੀਤੀ ਹੈ।  ਕੌਮਾਂਤਰੀ ਬਾਜ਼ਾਰ ਵਿੱਚ ਇਸ ਨਸ਼ੇ ਦੀ ਕੀਮਤ 85 ਕਰੋੜ ਦੱਸੀ ਜਾ ਰਹੀ ਹੈ। ਹੈਰੋਇਨ ਦੇ ਨਾਲ-ਨਾਲ ਬੀਐਸਐਫ ਜਵਾਨਾਂ ਨੂੰ ਦੋ ਪਿਸਤੌਲ ਵੀ

Eight Class pass boy

ਅੱਠਵੀਂ ਪਾਸ ਨੌਜਵਾਨ ਨੇ ਘਰ ‘ਚ ਛਾਪੀ ਨਕਲੀ ਕਰੰਸੀ, ਗ੍ਰਿਫ਼ਤਾਰ

Eight Class pass boy makes fake currency: ਅੱਠਵੀਂ ਪਾਸ ਨੌਜਵਾਨ ਅਜਿਹਾ ਚਲਾਕ ਨਿਕਲਿਆ ਕਿ ਪੁਲਿਸ ਵੀ ਹੈਰਾਨ ਰਹਿ ਗਈ। ਕੰਪਿਊਟਰ ਦੀ ਦੁਕਾਨ ਤੇ ਕੰਮ ਕਰਨ ਵਾਲਾ ਇਹ ਨੌਜਵਾਨ ਆਪਣੇ ਘਰ ਵਿੱਚ ਨਕਲੀ ਨੋਟ ਛਾਪਦਾ ਸੀ। ਉਸਨੇ ਇਸ ਨਕਲੀ ਨੋਟ ਕਰ ਸਪ‍ਲਾਈ ਕਰਨ ਲਈ ਗੈਂਗ ਬਣਾਇਆ ਸੀ। ਪੁਲਿਸ ਨੇ ਨੌਜਵਾਨ ਅਤੇ ਉਸਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ

police

2 ਗਿਰੋਹਾਂ ਦੇ 9 ਮੈਂਬਰ ਹਥਿਆਰਾਂ ਸਮੇਤ ਕਾਬੂ, ਨਸ਼ਾ ਤੇ ਜਾਅਲੀ ਕਰੰਸੀ ਵੀ ਬਰਾਮਦ

ਕਪੂਰਥਲਾ: ਸੀ.ਆਈ.ਏ.ਕਪੂਰਥਲਾ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗਸਟਰਾਂ ਦੇ ਦੋ ਵੱਖ-ਵੱਖ ਗਿਰੋਹਾਂ ਨੂੰ ਕਾਬੂ ਕੀਤਾ ਹੈ। ਇੱਕ ਗਿਰੋਹ ਦੇ 7 ਮੈਂਬਰਾਂ ਪਾਸੋਂ 3 ਪਿਸਤੌਲ ਤੇ ਅੱਧਾ ਕਿੱਲੋ ਤੋਂ ਵੱਧ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ ਜਦਕਿ ਦੂਸਰੇ ਗਿਰੋਹ ਦੇ ਦੋ ਮੈਂਬਰਾਂ ਕੋਲੋਂ 2.87 ਲੱਖ ਦੀ ਜਾਅਲੀ ਕਰੰਸੀ, ਰਿਵਾਲਵਰ ਤੇ ਕਾਰਤੂਸ ਬਰਾਮਦ ਕੀਤੇ ਗਏ ਹਨ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ