Tag: , ,

Teenage girl drug addiction

ਪੰਜਾਬ ਦਾ ਰੂਹ ਕੰਬਾਉਣ ਵਾਲਾ ਸੱਚ, 14 ਸਾਲਾ ਕੁੜੀ ਨੂੰ ਲੱਗੀ ਚਿੱਟੇ ਦੀ ਭਿਆਨਕ ਲੱਤ

Teenage girl drug addiction: ਪੰਜਾਬ ਵਿੱਚ ਦਿਨੋਂ-ਦਿਨ ਨਸ਼ੇ ਦੇ ਮਾਮਲੇ ਵਧਦੇ ਜਾ ਰਹੇ ਹਨ। ਸਾਡੇ ਨੌਜਵਾਨ ਨਸ਼ੇ ਦੀ ਲੱਤ ‘ਚ ਡੁਬਦੇ ਜਾ ਰਹੇ ਹਨ। ਹੁਣ ਤਾਂ ਨੌਜਵਾਨਾਂ ਦੇ ਨਾਲ ਨਾਲ ਬੱਚੇ ਤੇ ਛੋਟੀਆਂ-ਛੋਟੀਆਂ ਕੁੜੀਆਂ ਵੀ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਰਹੀਆਂ ਹਨ। ਅਜਿਹਾ ਹੀ ਇਕ ਬੇਹੱਦ ਦਿਲ ਨੂੰ ਦੁਖਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ

ਅੱਜ ਦੇ ਦਿਨ 1936 ਵਿੱਚ ਪਹਿਲੀ ਵਾਰ ਰੇਡੀਓਐਕਟਿਵ ਇਸੋਟੋਪ ਦਵਾਈ ਦਾ ਪ੍ਰਯੋਗ ਮਨੁੱਖ ‘ਤੇ ਕੀਤਾ ਗਿਆ ਸੀ।

radioactive isotopes : ਅੱਜ ਦੇ ਦਿਨ 1936 ਵਿੱਚ ਪਹਿਲੀ ਵਾਰ ਰੇਡੀਓਐਕਟਿਵ ਇਸੋਟੋਪ ਦਵਾਈ ਦਾ ਪ੍ਰਯੋਗ ਮਨੁੱਖ ‘ਤੇ ਕੀਤਾ ਗਿਆ

Drug friend kidnapped friend

ਨਸ਼ੇ ਦੀ ਪੂਰਤੀ ਲਈ ਦੋਸਤ ਨੇ ਹੀ ਕੀਤਾ ਦੋਸਤ ਨੂੰ ਅਗਵਾਹ..!

Drug friend kidnapped friend: ਨਸ਼ੇ ਦੀ ਲਤ ਇਸ ਹੱਦ ਤੱਕ ਕਿਸੇ ਵਿਅਕਤੀ ਨੂੰ ਉਕਸਾ ਸਕਦੀ ਹੈ ਕਿ ਉਹ ਕੋਈ ਵੀ ਜੁਰਮ ਕਰਨ ਲੱਗਿਆ ਵੀ ਨਹੀਨ ਸੋਚਦਾ। ਜੀ ਹਾਂ ਅਜਿਹਾ ਹੀ ਪਟਿਆਲਾ ਸ਼ਹਿਰ ਵਿੱਚ ਹੋਇਆ। ਜਿੱਥੇ ਕਿ ਇੱਕ ਦੋਸਤ ਨੇ ਨਸ਼ੇ ਦੀ ਪੂਰਤੀ ਕਰਨ ਲਈ ਆਪਣੇ ਹੀ ਦੋਸਤ ਨੂੰ ਅਗਵਾਹ ਕਰ ਲਿਆ। Drug friend kidnapped friend

ਨਸ਼ੇ ਨੇ ਨਿਗਲ ਲਿਆ ਪਰਿਵਾਰ ਦਾ ਇੱਕਲੌਤਾ ਸਹਾਰਾ, ਮਾਂ ਦੀ ਜ਼ਿੰਦਗੀ ਹੋਈ ਨਰਕ ਤੋਂ ਵੀ ਮਾੜੀ

Taran Taran 29 year old boy: ਪੰਜਾਬ ‘ਚ ਨਸ਼ੇ ਕਾਰਨ ਦਿਨੋਂ ਦਿਨ ਵੱਧ ਰਹੀਆਂ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਜਿਹਾ ਹੀ ਇਕ ਮਾਮਲਾ ਤਰਨਤਾਰਨ ਦਾ ਹੈ ਜਿੱਥੇ ਇਕ 29 ਸਾਲ ਦਾ ਨੌਜਵਾਨ ਨਸ਼ੇ ਕਾਰਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਾ। ਉਸਦੀ ਮਾਂ ਨੇ ਰੌਦੇ ਹੋਏ ਦੱਸਿਆ ਕਿ ਉਹ ਪਰਿਵਾਰ ਦਾ ਇਕਲੌਤਾ ਪੁੱਤ ਸੀ

Dementia

ਹੁਣ ਲਾਇਲਾਜ਼ ਨਹੀਂ ਰਹੇਗਾ ਡਿਮੇਂਸ਼ੀਆ :ਅਧਿਐਨ

Dementia:ਡਿਮੇਂਸ਼ੀਆ ਇੱਕ ਅਜਿਹਾ ਮਾਨਸਿਕ ਰੋਗ ਹੈ , ਜਿਸਦਾ ਸਟੀਕ ਇਲਾਜ ਲੱਭਣ ਦੀ ਕੋਸ਼ਿਸ਼ ਵਿੱਚ ਦੁਨੀਆਭਰ ਦੇ ਮਾਹਿਰ ਲੱਗੇ ਹੋਏ ਹਨ । ਇੱਕ ਅਧਿਐਨ ਵਿੱਚ ਪਤਾ ਲੱਗਾ ਹੈ ਕਿ ਅਗਲੇ ਤਿੰਨ ਸਾਲ ਵਿੱਚ ਡਿਮੇਂਸ਼ੀਆ ਨੂੰ ਫੈਲਣ ਤੋਂ ਰੋਕਣ ਵਾਲੀ ਦਵਾਈ ਬਾਜ਼ਾਰ ਵਿੱਚ ਉਪਲੱਬਧ ਹੋ ਜਾਵੇਗੀ ।ਇਹੀ ਨਹੀਂ ਡਿਮੇਂਸ਼ੀਆ ਤੋਂ ਪੂਰੀ ਤਰ੍ਹਾਂ ਬਚਾਉਣ ਵਾਲੀ ਦਵਾਈ ਵੀ ਇੱਕ

Worlds first molecular robot may help build new drugs

ਹੁਣ Robot ਵੀ ਬਣਾਉਣਗੇ ਦਵਾਈਆਂ !

ਰੋਬੋਟ ਦਾ ਅੱਜਕਲ੍ਹ ਦੁਨੀਆ ਵਿੱਚ ਬਹੁਤ ਹੀ ਖਾਸ ਸਥਾਨ ਹੈ। ਸਾਇੰਸ ਨਾਲ ਸਬੰਧਤ ਫਿਲਮਾਂ ਵਿੱਚ ਇਹ ਮਨੁੱਖ ਵਾਂਗ ਹੀ ਤੁਰਦਾ ਅਤੇ ਗੱਲਾਂ ਕਰਦਾ ਦਿਖਾਇਆ ਜਾਂਦਾ ਹੈ ਪਰ ਇਹ ਇਕ ਖਾਮੋਸ਼ ਅਤੇ ਆਪਣੇ-ਆਪ ਚੱਲਣ ਵਾਲੀ ਮਸ਼ੀਨ ਹੈ, ਜਿਸ ਵਿੱਚ ਬਿਜਲਈ ਦਿਮਾਗ ਫਿੱਟ ਕੀਤਾ ਹੁੰਦਾ ਹੈ। ਰੋਬੋਟ ਦੀ ਵਰਤੋਂ — ਮਨੁੱਖ ਇਸ ਤੋਂ ਕਈ ਤਰ੍ਹਾਂ ਨਾਲ ਕੰਮ

ਅਬੋਹਰ ਪੁਲਿਸ ਹੱਥ ਵੱਡੀ ਕਾਮਯਾਬੀ, ਸ਼ਰਾਬ ਸਮੇਤ ਨਸ਼ਾ ਤਸਕਰ ਕਾਬੂ

ਅਬੋਹਰ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਲਈ ਪੰਜਾਬ ਪੁਲਿਸ ਦੀ ਕੋਸ਼ਿਸ਼ ਲਗਾਤਾਰ ਜਾਰੀ ਹਨ।  ਅਬੋਹਰ  ਦੇ ਥਾਣਾ ਬਹਾਵਵਾਲਾ  ਦੇ ਇੰਨਚਾਰਜ ਛਿੰਦਰਪਾਲ ਸਿੰਘ  ਅਤੇ ਚੌਂਕੀ ਸੀਤੋ ਦੇ ਇੰਨਚਾਰਜ  ਬਲਵੀਰ ਸਿੰਘ  ਨੇ ਨਾਕਾਬੰਦੀ  ਦੇ ਦੌਰਾਨ ਹਰਿਆਣਾ ਤੋਂ ਆ ਰਹੀ ਆ ਰਹੀ ਇੱਕ ਕਾਰ ਐਮਆਰ 24 ਪੀ/4867 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਹਰਿਆਣਾ ਦੀ 31

23 ਹਜਾਰ ਨਸ਼ੀਲੇ ਕੈਪਸੂਲ ਸਮੇਤ 2 ਗ੍ਰਿਫਤਾਰ

ਬਟਾਲਾ : ਬਟਾਲਾ ਪੁਲਿਸ  ਦੇ ਵੱਲੋਂ ਇੱਕ ਗੁਪਤ ਸੂਚਨਾ ਮਿਲਣ ਉੱਤੇ ਬਟਾਲੇ ਦੇ ਪਰਗਟ ਨਗਰ ਵਿੱਚ ਇੱਕ ਕੋਠੀ ਵਿੱਚ ਰੇਡ ਕਰ ਉੱਥੇ ਵੱਡੀ ਮਾਤਰਾ ਵਿੱਚ ਨਸ਼ੀਲੇ ਕੈਪਸੂਲ ਦੀ ਖੇਪ ਬਰਾਮਦ ਹੋਣ ਦਾ ਦਾਅਵਾ ਕੀਤਾ। ਡੀ ਐਸ ਪੀ ਸਿਟੀ ਸੁੱਚਾ ਸਿੰਘ  ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ। ਇੱਕ ਦੋ ਨੌਜਵਾਨ ਨਸ਼ੇ  ਦੇ

'ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲੋਕ ਦੇਣ ਸਾਥ'

‘ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲੋਕ ਦੇਣ ਸਾਥ’

ਅੰਮ੍ਰਿਤਸਰ : ਚਵਿੰਡਾ ਦੇਵੀ ਚ ਨਵੇਂ ਡੀ ਐਸ ਪੀ ਮਜੀਠਾ ਨੇ ਮੀਟਿੰਗ ਕੀਤੀ। ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਸਬ-ਡਵੀਜ਼ਨ ਮਜੀਠਾ ਦੇ ਨਵ-ਨਿਯੁਕਤ ਡੀ. ਐੱਸ. ਪੀ. ਮਜੀਠਾ ਵੱਲੋਂ ਅੱਜ ਕਸਬੇ ਦੀ ਪੁਲਿਸ ਚੌਕੀ ਚਵਿੰਡਾ ਦੇਵੀ ਵਿਖੇ ਪੁਲਿਸ-ਪਬਲਿਕ ਮੀਟਿੰਗ ਦੌਰਾਨ ਡੀ. ਐੱਸ. ਪੀ. ਮਜੀਠਾ ਹਰਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ

ਨਸ਼ਾ ਛੁਡਾਓ ਕੇਂਦਰ 'ਚੋਂ ਇੱਕ ਨਬਾਲਿਗ ਅਚਾਨਕ ਭੱਜਿਆ

ਨਸ਼ਾ ਛੁਡਾਓ ਕੇਂਦਰ ‘ਚੋਂ ਇੱਕ ਨਬਾਲਿਗ ਅਚਾਨਕ ਭੱਜਿਆ

ਪਠਾਨਕੋਟ : ਸਿਵਲ ਹਸਪਤਾਲ ਦੇ ਨਸ਼ਾ ਛੁਡਾਓ ਕੇਂਦਰ ਵਿੱਚ ਕਰੀਬ ਪੰਦਰਾਂ ਦਿਨ ਪਹਿਲਾਂ ਦਾਖਲ ਹੋਇਆ ਇੱਕ ਨਬਾਲਿਗ ਨੌਜਵਾਨ ਸੈਂਟਰ ਤੋਂ ਅਚਾਨਕ ਭੱਜ ਗਿਆ ਹੈ। ਇਸ ਤੋਂ ਸੈਂਟਰ ਦੀ ਸੁਰੱਖਿਆ ਉੱਤੇ ਸਵਾਲ ਖੜੇ ਹੋ ਗਏ ਹਨ। ਸੋਮਵਾਰ ਨੂੰ ਹੀ ਨੌਜਵਾਨ ਦੇ ਪਰਿਵਾਰ ਵਾਲੇ ਉਸਨੂੰ ਸੈਂਟਰ ਤੋਂ ਲੈ ਜਾਣ ਲਈ ਆਏ ਸਨ ਪਰ ਸੈਂਟਰ ਵਿੱਚ ਨੌਜਵਾਨ ਨਾ

ਨਸ਼ਿਆਂ ਤੋਂ ਦੂਰ ਰੱਖਣ ਲਈ ਸੂਬਾ ਵਾਸੀਆਂ ਵੱਲੋਂ ਸੈਮੀਨਾਰ

ਨਸ਼ਿਆਂ ਤੋਂ ਦੂਰ ਰੱਖਣ ਲਈ ਸੂਬਾ ਵਾਸੀਆਂ ਵੱਲੋਂ ਸੈਮੀਨਾਰ

ਮਾਨਸਾ : ਨਰੋਈ ਸਿਹਤ ਲਈ ਨਸ਼ੇ ਤਿਆਗਣਾ ਸਾਡੇ ਸਾਰਿਆਂ ਲਈ ਬਹੁਤ ਅਹਿਮ ਹੈ। ਨਸ਼ਾ ਸਾਡੀ ਸਿਹਤ ਲਈ ਹਾਨੀਕਾਰਕ ਹੀ ਨਹੀਂ, ਨਸ਼ਿਆਂ ਦੇ ਨਾਲ ਸਾਡੇ ਕਰੀਬੀ ਰਿਸ਼ਤੇ ਵੀ ਟੁੱਟਦੇ ਹਨ। ਨਸ਼ਾ ਕਰਨ ਵਾਲਾ ਵਿਅਕਤੀ ਕੇਵਲ ਆਪਣੀ ਸਿਹਤ ਨਾਲ ਖਿਲਵਾੜ ਹੀ ਨਹੀਂ ਕਰਦਾ, ਸਗੋਂ ਸਮਾਜ ਵੱਲੋਂ ਵੀ ਅਜਿਹੇ ਵਿਅਕਤੀ ਨੂੰ ਦੁਰਕਾਰਿਆ ਜਾਂਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ

Phillaur drug mafia will be probed, says S.S.P

ਫਿਲੌਰ ਚ ਡਰੱਗ ਮਾਫੀਆ ਹਰ ਹਾਲ ਚ ਹੋਵੇਗਾ ਖਤਮ : ਐਸਐਸਪੀ

ਫਿਲੌਰ: 5 ਅਪ੍ਰੈਲ ਨੂੰ ਇਥੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਜਲੰਧਰ ਦਿਹਾਤੀ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਡਰੱਗ ਮਾਫੀਏ ਦੇ ਖਾਤਮੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਉਨ੍ਹਾਂ ਡਰੱਗ ਮਾਫੀਏ ਦੇ ਲੋਕ ਨੂੰ ਚੇਤਾਵਨੀ ਦਿੱਤੀ ਕਿ ਚੰਗਾ ਹੋਵੇਗਾ ਕਿ ਡਰੱਗ ਮਾਫੀਆ ਦੇ ਲੋਕ ਖੁਦ ਹੀ ਇਹ ਨਾਮੁਰਾਦ ਅਤੇ ਨਾਜਾਇਜ ਧੰਦੇ

ਹੁਣ ਧੂਰੀ ‘ਚ ਨਹੀਂ ਵਿਕੇਗਾ ਨਸ਼ਾ – ਡੀ.ਐੱਸ.ਪੀ.

ਧੂਰੀ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਦੀਆਂ ਹਦਾਇਤਾਂ ’ਤੇ ਪੁਲਿਸ ਸਾਂਝ ਕੇਂਦਰ ਉਪ ਮੰਡਲ ਧੂਰੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸ਼ਨ ਦੇ ਸਹਿਯੋਗ ਨਾਲ ਸਥਾਨਕ ਸ਼ਹਿਰ ਅੰਦਰ ਨਸ਼ਿਆਂ ਦੇ ਮਾਮਲੇ ’ਚਰਚਿਤ ਮੁਹੱਲੇ ਨੇੜੇ ਸ਼ੇਰਪੁਰ ਚੌਂਕ ਵਿਖੇ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ਼ ਜਾਗਰੂਕ ਕਰਨ ਲਈ

ਸੰਗਰੂਰ ਦੇ ਸਰਕਾਰੀ ਹਸਪਤਾਲ 'ਚ ਨਸ਼ੇੜੀ ਲੈਂਦੇ ਨੇ ਨਜ਼ਾਰੇ

ਸੰਗਰੂਰ ਦੇ ਸਰਕਾਰੀ ਹਸਪਤਾਲ ‘ਚ ਨਸ਼ੇੜੀ ਲੈਂਦੇ ਨੇ ਨਜ਼ਾਰੇ

ਸੰਗਰੂਰ : ਨਸ਼ੇ ਦੇ ਖਿਲਾਫ ਕਾਰਵਾਈ ਦੀਆਂ ਗੱਲਾਂ ਲਗਾਤਾਰ ਹੋ ਰਹੀਆਂ ਹਨ ਪਰ ਨਸ਼ੇ ਨੂੰ ਰੋਕਣ ਦੀ ਗੱਲ ਤਾਂ ਦੂਰ ਸਗੋਂ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਹੀ ਨਸ਼ੇ ਦਾ ਕੇਂਦਰ ਬਣਿਆ ਹੋਇਆ ਹੈ। ਨਸ਼ਾ ਕਰਨ ਵਾਲਿਆਂ ਨੂੰ ਜਿਸ ਕਿਸਮ ਦੇ ਨਸ਼ੇ ਦੀ ਜ਼ਰੂਰਤ ਹੁੰਦੀ ਹੈ ਉਹ ਲੈ ਜਾਂਦੇ ਹਨ ਕਿਉਂਕਿ ਇੱਥੇ ਨਸ਼ਾ ਖੁਲ੍ਹੇਆਮ ਉਪਲੱਬਧ ਹੈ।

ਸਿਆਸੀ ਦਬਾਅ ‘ਚੋਂ ਬਾਹਰ ਆ ਨਿਰਪੱਖਤਾ ਨਾਲ ਲੱਗੇ ਕੰਮ ਕਰਨ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਿਆਸੀ ਦਬਾਅ ਵਿੱਚੋਂ ਬਾਹਰ ਆ ਕੇ ਜਿਥੇ ਸਾਰੇ ਮਹਿਕਮੇ ਨਿਰਪੱਖਤਾ ਅਤੇ ਕਾਨੂੰਨ ਅਨੁਸਾਰ ਕੰਮ ਕਰਨ ਲੱਗੇ ਹਨ ਉਥੇ ਹੀ ਪੁਲਿਸ ਵਿਭਾਗ ਨੂੰ ਵੀ ਕਾਨੂੰਨ ਅਨੁਸਾਰ ਕੰਮ ਕਰਨ ਦਾ ਮੋਕਾ ਮਿਲਿਆ ਹੋਇਆ ਹੈ। ਚੋਣਾਂ ਤੋਂ ਬਾਅਦ ਪੁਲਿਸ ਨੇ ਜੁਰਮਾਂ ਨੂੰ ਕੰਟਰੋਲ ਕਰਨ ਲਈ ਚਲਾਈ ਮੁਹਿੰਮ ਅਧੀਨ ਸਦਰ ਥਾਣਾ ਬੁਢਲਾਡਾ ਵੱਲੋਂ

ਮਮਤਾ ਕੁਲਕਰਣੀ ਦਾ ਪਤੀ druglord Vicky ਅਮਰੀਕਾ ਦੇ ਹਵਾਲੇ

ਇੱਕ ਵਾਰ ਫਿਰ ਤੋਂ ਅਦਾਕਾਰਾ ਮਮਤਾ ਕੁਲਕਰਣੀ ਆਪਣੇ ਤਥਾਕਥਿਤ ਪਤੀ ਅੰਤਰਰਾਸ਼ਟਰੀ ਡਰੱਗ ਗਿਰੋਹ ਦੇ ਸਰਗਨਾ ਵਿੱਕੀ ਗੋਸਵਾਮੀ ਦੀ ਵਜ੍ਹਾਂ ਨਾਲ ਚਰਚਾ ‘ਚ ਹੈ। ਖਬਰ ਹੈ ਕਿ ਕੀਨੀਆ ਨੇ ਵਿਜੇ ਗਿਰੀ ਉਰਫ ਵਿੱਕੀ ਗੋਸਵਾਮੀ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਹੈ। ਦੱਸ ਦਈਏ ਕਿ ਵਿੱਕੀ ਨੂੰ ਕੀਨੀਆ ਪੁਲਿਸ ਨੇ ਸਾਲ 2014 ‘ਚ ਗ੍ਰਿਫਤਾਰ ਕੀਤਾ ਸੀ। ਵਿੱਕੀ

155 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਸਮੱਗਲਰ ਗ੍ਰਿਫਤਾਰ

ਜਲੰਧਰ ਪੁਲਿਸ ਨੇ 155 ਗ੍ਰਾਮ ਨਸ਼ੀਲੇ ਪਾਊਡਰ ਸਣੇ ਬੁੱਲਾ ਨਾਮਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 155 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਨਰੇਸ਼ ਕੁਮਾਰ ਜੋਸ਼ੀ ਨੇ ਦੱਸਿਆ ਕਿ ਫਤਿਹਪੁਰ ਪੁਲਿਸ ਚੌਕੀ ਦੇ ਇੰਚਾਰਜ ਰਣਜੀਤ ਸਿੰਘ ਨੇ ਵਾਈ. ਪੁਆਇੰਟ ਪ੍ਰਤਾਪਪੁਰਾ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਪਾਰਟੀ

ਪੁਲਿਸ ਨੇ ਨਸ਼ੀਲੇ ਪਦਾਰਥਾਂ ਸਣੇ 9 ਵਿਅਕਤੀਆਂ ਨੂੰ ਕੀਤਾ ਕਾਬੂ

ਜ਼ਿਲ੍ਹੇ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਣੇ 9 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਫੜੇ ਗਏ ਵਿਅਕਤੀਆਂ ਖਿਲਾਫ ਆਬਕਾਰੀ ਐਕਟ ਅਤੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਹਰਦੀਪ ਸਿੰਘ ਵਲੋਂ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਪੱਟੀ

ਭਾਜਪਾ ਵਰਕਰ ਦੀ ਗੱਡੀ ਚੋਂ ਮਿਲਿਆ ਨਸ਼ਾ

ਜਾਅਲੀ ਡਰੰਗ ਇੰਸਪੈਕਟਰ ਦੇ ਨਾਲ ਜਾਅਲੀ ਪੁਲਿਸ ਵਾਲਾ ਚੜ੍ਹਿਆ ਪੁਲਿਸ ਦੇ ਹੱਥੇ

ਜੈਤੋ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਕ ਜਾਅਲੀ ਡਰੰਗਜ ਇੰਸਪੈਕਟਰ ਦੇ ਨਾਲ ਜਾਅਲੀ ਪੁਲਿਸ ਵਾਲਾ ਕਾਬੂ ਕਰ ਲਿਆ ਗਿਆ। ਜਾਅਲੀ ਡਰੰਗਜ ਇੰਸਪੈਕਟਰ ਦੀ ਪਹਿਚਾਣ ਰਕੇਸ ਕਮਾਰ ਪੁੱਤਰ ਸੋਹਣ ਲਾਲ ਵਾਸਾ ਕੋਟਕਪੂਰਾ ਪ੍ਰੇਮ ਨਗਰ ਵਜੋ ਹੋਈ ਹੈ ਅਤੇ ਉਸ ਦੇ ਨਾਲ ਬਲਵਿੰਦਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਹਰੀ ਨੋ ਕੋਟਕਪੂਰਾ ਵੱਜੋਂ ਹੋਈ ਹੈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ