Tag: , , , , , , , , , , , ,

ਭਗੌੜਾ ਨਸ਼ਾ ਤਸਕਰ ਹਰਪ੍ਰੀਤ ਕਾਲਾ ਚੜ੍ਹਿਆ ਪੁਲਿਸ ਅੜਿੱਕੇ

Harpreet Kala Drug Smuggler ਪੰਜਾਬ ਦੇ ਭਗੌੜਾ ਨਸ਼ਾ ਤਸਕਰ ਹਰਪ੍ਰੀਤ ਕਾਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਕਾਲਾ ਨੂੰ ਕਪੂਰਥਲਾ ਦੇ ਥਾਣਾ ਸੁਲਤਾਨਪੁਰ ਲੋਧੀ ਨੇ ਇੱਕ ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਹਰਪ੍ਰੀਤ ਕਾਲਾ ਉੱਪਰ ਪਹਿਲਾਂ ਵੀ ਨਸ਼ਾ ਤਸਕਰੀ ਦੇ 6 ਮਾਮਲੇ ਦਰਜ ਹਨ ਅਤੇ ਉਹ ਤਿੰਨ ਸਾਲਾਂ ਤੋਂ ਭਗੌੜਾ ਸੀ। ਹਰਪ੍ਰੀਤ ਕਾਲਾ ਕਪੂਰਥਲਾ ਦੇ

ਚਿੱਟੇ ਸਣੇ ਇੱਕ ਕਾਬੂ, ਮਹਿਲਾ ਤਸਕਰ ਵੀ ਚੜੀ ਪੁਲਿਸ ਹੱਥੇ

Drug Smugglers Arrested: ਮੁਕਤਸਰ ਦੇ ਪਿੰਡ ਭਲਾਈਆਣਾ ਵਿੱਚ ਨਸ਼ਾ ਵਿਰੋਧੀ ਕਮੇਟੀ ਨੇ ਇੱਕ ਮੁੰਡੇ ਨੂੰ ਚਿੱਟੇ ਸਮੇਤ ਕਾਬੂ ਕੀਤਾ ਹੈ। ਇਹ ਨੌਜਵਾਨ ਜਿਸ ਮਹਿਲਾ ਤੋਂ ਚਿੱਟਾ ਲੈਂਦਾ ਸੀ, ਉਸ ਮਹਿਲਾ ਤਸਕਰ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਮਹਿਲਾ ਤਸਕਰ ਕੋਲੋਂ ਭਾਰੀ ਮਾਤਰਾ ਵਿੱਚ ਚਿੱਟਾ ਅਤੇ ਚਿੱਟਾ ਤੋਲਣ ਵਾਲਾ ਕੰਡਾ ਵੀ ਬਰਾਮਦ ਹੋਇਆ ਹੈ। ਨਸ਼ਾ

ਚਿੱਟੇ ਨੇ ਹੁਣ ਪੰਜਾਬੀ ਕੁੜੀਆਂ ਨੂੰ ਵੀ ਬਣਾਇਆ ਆਪਣਾ ਆਦੀ

Punjab Girls Drug Smugglers: ਬਠਿੰਡਾ : ਪੰਜਾਬ ਦੀ ਮੌਜੂਦਾ ਸਰਕਾਰ ਨੇ ਰਾਜ ਗੱਦੀ ਸੰਭਾਲਣ ਤੋਂ ਪਹਿਲਾਂ ਆਪਣੇ ਭਾਸ਼ਣਾਂ ਰਾਹੀ ਵੱਡੇ -ਵੱਡੇ ਦਾਅਵੇ ਕੀਤੇ ਸਨ ਕਿ ਪੰਜਾਬ ਅੰਦਰ ਚਿੱਟੇ ਨਸ਼ੇ ਦਾ ਭਾਰੀ ਬੋਲਬਾਲਾ ਹੈ, ਜਿਸ ਵਿੱਚ ਪੰਜਾਬ ਦੀ ਨੌਜਵਾਨ ਪੀੜੀ ਬੁਰੀ ਤਰਾਂ ਫਸ ਚੁੱਕੀ ਹੈ।ਇਸ ਉਪਰ ਕਾਬੂ ਪਾਉਣ ਦੇ ਦਾਅਵੇ ਕਰਦਿਆਂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ

ਮਿਜ਼ੋਰਮ ‘ਚ ਟੈਕਸੀ ਚਲਾਉਣ ਵਾਲਾ ਬਣਿਆ ਨਸ਼ਾ ਤਸਕਰ , ਕਰੋੜਾਂ ਦੇ ਚਿੱਟੇ ਸਮੇਤ ਕਾਬੂ

Mizoram Drug Smuggler: ਦਿਨੋਂ-ਦਿਨ ਨਸ਼ਾ ਤਸਕਰੀ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪੁਲਿਸ ਵਲੋਂ ਨਸ਼ਾ ਤਸਕਰ ਫੜੇ ਵੀ ਜਾ ਰਹੇ ਹਨ ਪਰ ਇਸਦੇ ਬਾਵਜੂਦ ਵੀ ਨਸ਼ਾ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ। ਪੰਜਾਬ ਪੁਲਿਸ ਵਲੋਂ ਸਮੇਂ ਸਮੇਂ ਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਨਾਕੇ ਲਾਏ ਜਾਂਦੇ ਹਨ , ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ

ਪੰਚਾਇਤੀ ਚੋਣਾਂ ਤੋਂ ਪਹਿਲਾਂ ਨਸ਼ੇ ਦੀ ਵੱਡੀ ਖੇਪ ਫੜਨ ‘ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ

Panchayat elections: ਫਰੀਦਕੋਟ: ਪੰਜਾਬ ਵਿਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਫਰੀਦਕੋਟ ਪੁਲਿਸ ਨੇ ਬਹੁਤ ਜ਼ਿਆਦਾ ਮਾਤਰਾ ਵਿਚ ਨਸ਼ਾ ਫੜਿਆ ਹੈ। ਇਹ ਫਰੀਦਕੋਟ ਦੀ ਜੈਤੋਂ ਰੋਡ ਤੇ ਸੀ ਆਈ ਏ ਸਟਾਫ ਦੁਆਰਾ ਫੜਿਆ ਗਿਆ। ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਮਿਲੀ ਸੀ ਕਿ ਜੈਤੋਂ ਰੋਡ ਤੋਂ ਇੱਕ ਟਰੈਕਟਰ ਟਰਾਲੀ ਦੁਆਰਾ ਨਸ਼ਾ ਲਿਜਾਇਆ ਜ ਰਿਹਾ ਹੈ. ਜਦੋਂ ਪੁਲਿਸ

Amritsar 85 Years Old Drug Smuggler

ਪੁਲਿਸ ਨੇ ਨਸ਼ਾ ਤਸਕਰੀ ਦੇ 48 ਮਾਮਲਿਆਂ ‘ਚ ਲੋੜੀਂਦਾ 85 ਸਾਲਾ ਬਜ਼ੁਰਗ ਕੀਤਾ ਗ੍ਰਿਫ਼ਤਾਰ

Amritsar 85 Years Old Drug Smuggler: ਬਜ਼ੁਰਗਾਂ ਨੂੰ ਘਰ ਦਾ ਬਾਬਾ ਬੋਹੜ ਕਿਹਾ ਜਾਂਦਾ ਸਾਰੀਆਂ ਚੰਗੀਆਂ ਤੇ ਜਰੂਰੀ ਸਲਾਵਾਂ ਉਹਨਾਂ ਕੋਲੋਂ ਹੀ ਲਈਆਂ ਜਾਂਦੀਆਂ ਹਨ ਪਰ ਇੱਕ ਬਾਬੇ ਦੀ ਕਹਾਣੀ ਅਤੇ ਹੋਂਸਲੇ ਦੇਖ ਕੇ ਤੁਸੀ ਦੰਗ ਰਹਿ ਜਾਓਗੇ ਅੰਮ੍ਰਿਤਸਰ ਦਾ ਰਹਿਣ ਵਾਲਾ 85 ਸਾਲਾ ਰਾਮ ਲਾਲ ਨੇ ਸਾਰੇ ਜਵਾਨ ਨਸ਼ੇੜੀਆਂ ਤੇ ਨਸ਼ਾ ਤਸਕਰਾਂ ਨੂੰ ਮਾਤ

Ferozpur Drug Smugglers

ਪੇਸ਼ੀ ਭੁਗਤਣ ਆਇਆ ਨਸ਼ਾ ਤਸਕਰ ਸਾਥੀਆਂ ਸਮੇਤ ਫ਼ਰਾਰ…

Ferozpur Drug Smugglers: ਫਿਰੋਜ਼ਪੁਰ: ਦੋ ਬਾਈਕ ਤੇ ਸਵਾਰ ਤਿੰਨ ਹਥਿਆਰਬੰਦ ਬਦਮਾਸ਼ ਫਿਰੋਜ਼ਪੁਰ ਦੀ ਅਦਾਲਤ ਤੋਂ ਸ਼ਨੀਵਾਰ ਸ਼ਾਮ ਪੇਸ਼ੀ ਤੋਂ ਵਾਪਿਸ ਜਾ ਰਹੇ ਕੈਦੀ ਨੂੰ ਲੈ ਜਾ ਰਹੇ ਕਰਮਚਾਰੀਆਂ ਉੱਤੇ ਹਮਲਾ ਕਰਕੇ ਮੁਲਜ਼ਮ ਨੂੰ ਭੱਜਾ ਕੇ ਲੈ ਗਏ। ਪੁਲਿਸ ਨੇ ਵੀ ਫਾਇਰਿੰਗ ਕੀਤੀ। ਘਟਨਾ ਵਿੱਚ ਇੱਕ ਪੁਲਿਸ ਕਰਮਚਾਰੀ ਜਖ਼ਮੀ ਹੋ ਗਿਆ। ਕੈਦੀ ਹਰਭਜਨ ਸਿੰਘ ਹੈਰੋਇਨ ਤਸਕਰੀ

Rajasthan smugglers death penalty

ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਕੈਪਟਨ ਨੇ ਰਾਜਨਾਥ ਨੂੰ ਲਿਖਿਆ ਪੱਤਰ…

Rajasthan smugglers death penalty: ਪੰਜਾਬ ‘ਚੋਂ ਨਸ਼ਾ ਖ਼ਤਮ ਕਰਨ ਲਈ ਕੈਪਟਨ ਸਰਕਾਰ ਨੇ ਆਪਣੇ ਸੰਕਲਪ ਨੂੰ ਦਹਰਾਉਦੇ ਹੋਏ ਕਿਹਾ ਹੈ ਕਿ ਉਹ ਪੰਜਾਬ ‘ਚੋਂ ਨਸ਼ੇ ਨੂੰ ਖ਼ਤਮ ਕਰਨ ਲਈ ਦ੍ਰਿੜ ਹਨ। ਇਸ ਸਬੰਧੀ ਬੀਤੇ ਦਿਨ ਬੁਲਾਈ ਗਈ ਹੰਗਾਮੀ ਮੀਟਿੰਗ ‘ਚ ਪਾਸ ਕੀਤੇ ਗਏ ਮਤੇ ਨੂੰ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਜਾਣੂ ਕਰਵਾਉਣ ਲਈ ਦੇਸ਼

Ludhiana Two friends arrested

ਲੁੱਟ-ਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਦੋਸਤ ਗ੍ਰਿਫ਼ਤਾਰ

Ludhiana Two friends arrested: ਲੁੱਟ ਖੋ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਨਸ਼ੇ ਦੀ ਪੂਰਤੀ ਲਈ ਨੌਜਵਾਨ ਅਜਿਹੀਆਂ ਵਾਰਦਾਤਾਂ ਦਾ ਸਹਾਰਾ ਲੈਂਦੇ ਹਨ । ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਲੁੱਟ-ਖੋ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਦੋਸਤਾਂ ਨੂੰ ਥਾਣਾ ਮਾਡਲ ਟਾਊਨ ਲੁਧਿਆਣਾ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ

Chinese iPhone Smugglers

ਡਰੋਨ ਨਾਲ iPhone ਦੀ ਹੋ ਰਹੀ ਸੀ ਤਸਕਰੀ, ਲਾਗਤ ਕਰੀਬ 520 ਕਰੋੜ

Chinese iPhone Smugglers: ਚੀਨੀ ਅਧਿਕਾਰੀਆਂ ਨੇ ਇੱਕ ਗੈਂਗ ਦਾ ਪਰਦਾ ਫਾਸ਼ ਕੀਤਾ ਹੈ, ਜਿਨ੍ਹਾਂ ਨੇ 50 ਕਰੋੜ ਯੂਆਨ (ਕਰੀਬ 7.95 ਕਰੋੜ ਡਾਲਰ) ਦੇ iPhone ਦੀ ਤਸਕਰੀ ਦੇਸ਼ ਭਰ ਵਿੱਚ ਡਰੋਨ ਦੇ ਜਰੀਏ ਕੀਤੀ ਹੈ। ਜਾਣਕਾਰੀ ਮੁਤਾਬਿਕ ਸ਼ੇਨਝੇਨ ਕਸਟੰਸ ਨੇ ਇੱਕ ਆਪਰਾਧਿਕ ਨੈੱਟਵਰਕ ਦਾ ਪਰਦਾ ਫਾਸ਼ ਕੀਤਾ ਹੈ, ਜੋ ਸ਼ੇਨਝੇਨ-ਹਾਂਗਕਾਂਗ ਸਰਹੱਦੀ ਖੇਤਰ ਵਿੱਚ ਇੱਕੋ ਜਿਹੇ ਰੂਪ

ਅਬੋਹਰ ਪੁਲਿਸ ਹੱਥ ਵੱਡੀ ਕਾਮਯਾਬੀ, ਸ਼ਰਾਬ ਸਮੇਤ ਨਸ਼ਾ ਤਸਕਰ ਕਾਬੂ

ਅਬੋਹਰ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਲਈ ਪੰਜਾਬ ਪੁਲਿਸ ਦੀ ਕੋਸ਼ਿਸ਼ ਲਗਾਤਾਰ ਜਾਰੀ ਹਨ।  ਅਬੋਹਰ  ਦੇ ਥਾਣਾ ਬਹਾਵਵਾਲਾ  ਦੇ ਇੰਨਚਾਰਜ ਛਿੰਦਰਪਾਲ ਸਿੰਘ  ਅਤੇ ਚੌਂਕੀ ਸੀਤੋ ਦੇ ਇੰਨਚਾਰਜ  ਬਲਵੀਰ ਸਿੰਘ  ਨੇ ਨਾਕਾਬੰਦੀ  ਦੇ ਦੌਰਾਨ ਹਰਿਆਣਾ ਤੋਂ ਆ ਰਹੀ ਆ ਰਹੀ ਇੱਕ ਕਾਰ ਐਮਆਰ 24 ਪੀ/4867 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਹਰਿਆਣਾ ਦੀ 31

ਸਰਕਾਰ ਨੇ ਕੱਸੀ ਨਕੇਲ, ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ  

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਲੋਕਾ ਨਾਲ ਨਸ਼ਿਆਂ ਨੂੰ ਖਤਮ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਕਾਂਗਰਸ ਸਰਕਾਰ ਸਖਤੀ ਕਰਨ ਦੇ ਮੂਡ ਵਿਚ ਦਿਖਾਈ ਦੇ ਰਹੀ ਹੈ। ਸਰਕਾਰ ਦੇ ਗਠਨ ਤੋਂ ਬਾਅਦ ਕੈਪਟਨ ਵੱਲੋਂ ਪੰਜਾਬ ਪੁਲਿਸ ਤੇ ਆਲਾ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੰਦਿਆਂ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਕਰਨ ਦੇ ਹੁਕਮ

ਮੁਕਤਸਰ ‘ਚ ਨੌਜਵਾਨ ਦਾ ਕਤਲ,18 ਸਾਲਾ ਮਿ੍ਤਕ ਅਜੈ ਮੁਕਤਸਰ ਨਾਲ ਸੰਬੰਧਿਤ

ਮੁਕਤਸਰ ਚ ਨੌਜਵਾਨ ਦਾ ਕਤਲ ਲਾਸ਼ ਨੂੰ ਬੁਰੀ ਤਰ੍ਹਾਂ ਵੱੱਢ ਟੁੱੱਕ ਕੇ ਸੁੱਟਿਆ ਖਾਲੀ ਮੈਦਾਨ ਚ 18 ਸਾਲਾ ਮਿ੍ਤਕ ਅਜੈ ਮੁਕਤਸਰ ਨਾਲ ਸੰਬੰਧਿਤ ਪਰਿਵਾਰ ਅਨੁਸਾਰ ਸ਼ਰਾਬ ਤਸਕਰਾਂ ਨੇ ਕੀਤਾ ਕਤਲ ਪੁਲਿਸ ਵੱੱਲੋਂ ਮਾਮਲੇ ਦੀ ਜਾਂਚ

ਤਸਕਰਾਂ ਵੱਲੋਂ ਜੇਲ੍ਹ ‘ਚ ਬੈਠ ਕੇ ਚਲਾਏ ਜਾ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ਼

  ਫਰੀਦਕੋਟ 14 ਸਤੰਬਰ – ਜਿਲ੍ਹਾ ਪੁਲੀਸ ਨੇ ਇੱਥੋਂ ਦੀ ਮਾਡਰਨ ਜੇਲ੍ਹ ਵਿੱਚ ਨਜ਼ਰਬੰਦ ਕੁਝ ਤਸਕਰਾਂ ਵੱਲੋਂ ਕਥਿਤ ਤੌਰ ‘ਤੇ ਇਲਾਕੇ ਵਿੱਚ ਚਲਾਏ ਜਾ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ। ਗੁਪਤ ਸੂਚਨਾ ਮਿਲਣ ਤੋਂ ਬਾਅਦ ਪੂਰੇ ਦਿਨ ਤੱਕ ਮਾਡਰਨ ਜੇਲ੍ਹ ਦੀ ਤਲਾਸ਼ੀ ਲਈ ਗਈ। ਪੁਲੀਸ ਨੂੰ ਪਤਾ ਲੱਗਾ ਹੈ ਕਿ ਜੇਲ੍ਹ ‘ਚ ਨਜ਼ਰਬੰਦ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ