Tag: , , , , , , , , ,

Liquor Shops

ਪੰਜਾਬ ‘ਚ ਅੱਜ ਅਲਾਟ ਹੋਣਗੇ ਸ਼ਰਾਬ ਦੇ ਠੇਕੇ

ਜਲੰਧਰ, 28 ਮਾਰਚ (ਸ਼ਿਵ ਸ਼ਰਮਾ)- ਸਾਲ 2017-18 ਦੀ ਆਬਕਾਰੀ ਨੀਤੀ ਵਿਚ 500 ਦੇ ਕਰੀਬ ਠੇਕਿਆਂ ਦੀ ਗਿਣਤੀ ਘਟਾਉਣ ਤੋਂ ਬਾਅਦ ਕਰੀਬ 5000 ਠੇਕਿਆਂ ਨੂੰ 29 ਮਾਰਚ ਨੂੰ ਲਾਟਰੀ ਪ੍ਰਣਾਲੀ ਰਾਹੀਂ ਠੇਕੇਦਾਰਾਂ ਨੂੰ ਅਲਾਟ ਕੀਤਾ ਜਾਏਗਾ | ਠੇਕਿਆਂ ਦੀ ਅਲਾਟਮੈਂਟ ਮੌਕੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਮੌਕੇ ‘ਤੇ ਮੌਜੂਦ ਰਹਿਣਗੇ | ਠੇਕੇ ਲੈਣ ਲਈ ਅਰਜ਼ੀਆਂ ਪਾਉਣ ਦਾ

Uttar Pradesh Wizards and Ranchi Rays play out goalless draw

ਰਾਂਚੀ ਰੇਜ਼ ਅਤੇ ਉੱਤਰ ਪ੍ਰਦੇਸ਼ ਨੇ ਖੇਡਿਆ ਗੋਲ ਰਹਿਤ ਡਰਾਅ

ਸਾਬਕਾ ਚੈਂਪੀਅਨ ਰਾਂਚੀ ਰੇਜ਼ ਅਤੇ ਉੱਤਰ ਪ੍ਰਦੇਸ਼ ਵਿਜਾਰਡਸ ਦੇ ਵਿੱਚ ਸ਼ਨੀਵਾਰ ਨੂੰ ਹੋਇਆ ਹਾਕੀ ਇੰਡੀਆ ਲੀਗ ਦਾ ਮੈਚ ਗੋਲ ਰਹਿਤ ਡਰਾਅ ਰਿਹਾ। ਦੋਨਾਂ ਹੀ ਟੀਮਾਂ ਨੂੰ ਗੋਲ ਕਰਨ ਦੇ ਮੌਕੇ ਮਿਲੇ। ਵਿਜਾਰਡਸ ਨੂੰ ਮੈਚ ਵਿੱਚ ਕੁਲ ਪੰਜ ਪਨੈਲਟੀ ਕਾਰਨਰ ਮਿਲੇ , ਜਦੋਂ ਕਿ ਮੇਜਬਾਨ ਰਾਂਚੀ ਨੂੰ ਤਿੰਨ ਪਨੈਲਟੀ ਕਾਰਨਰ ਮਿਲੇ। ਪਰ ਦੋਨਾਂ ਹੀ ਟੀਮਾਂ ਇੱਕ

HIL-5: Goal-less draw between Delhi Wave Riders and Ranchi Rays

HIL-5: ਦਿੱਲੀ ਅਤੇ ਰਾਂਚੀ ਦਰਮਿਆਨ ਮੈਚ ਗੋਲ ਰਹਿਤ ਡਰਾਅ

ਦਿੱਲੀ ਵੇਵਰਾਈਡਰਜ਼ ਅਤੇ ਰਾਂਚੀ ਰੇਜ ਨੇ ਸ਼ਨੀਵਾਰ ਨੂੰ ਹਾਕੀ ਇੰਡੀਆ ਲੀਗ ਦੇ ਪੰਜਵੇਂ ਪੜਾਅ ਵਿੱਚ ਰੋਮਾਂਚਕ ਮੁਕਾਬਲਾ ਗੋਲ ਰਹਿਤ ਡਰਾ ਖੇਡਿਆ। ਪਿਛਲੇ ਦੋ ਮੈਚਾਂ ‘ਚ ਰਾਂਚੀ ਨੇ ਆਪਣੇ ਹੀ ਮੈਦਾਨ ‘ਚ ਕਲਿੰਗਾ ਲਾਂਸਰਸ ਨੂੰ 7-2 ਨਾਲ, ਜਦਕਿ ਦਬੰਗ ਮੁੰਬਈ ਨੇ ਆਪਣੇ ਮੈਦਾਨ ‘ਤੇ ਜੇ. ਪੀ. ਪੰਜਾਬ ਵਾਰੀਅਰਸ ਨੂੰ 10-4 ਨਾਲ ਹਰਾਇਆ ਸੀ। ਦਿੱਲੀ ਨੇ ਪਹਿਲੇ

Bicycle Rally....

ਵੋਟਰ ਜਾਗਰੂਕਤਾ ਲਈ ਸਕੂਲੀ ਬੱਚਿਆਂ ਵੱਲੋਂ ਸਾਈਕਲ ਰੈਲੀ

ਪਟਿਆਲਾ:- 4 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਲਈ ਚੁਣੇ ਜਾਣ ਵਾਲੇ ਨੁਮਾਇੰਦਿਆਂ ਲਈ ਪੈਣ ਵਾਲੀਆਂ ਵੋਟਾਂ ’ਚ ਸ਼ਹਿਰ ਦੇ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਕੂਲੀ ਬੱਚਿਆਂ ਨੇ ਸ਼ਹਿਰ ਵਿੱਚ ਸਾਈਕਲ ਰੈਲੀ ਕੱਢੀ ਗਈ। ਜਿਸ ਵਿੱਚ ਡੀ.ਏ.ਵੀ. ਪਬਲਿਕ ਸਕੂਲ ਭੁਪਿੰਦਰਾ ਰੋਡ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸੀਨੀਅਰ

ਮੁੰਬਈ ਟੈਸਟ:ਤੀਜੇ ਦਿਨ ਦੇ ਅੰਤ ਤੱਕ ਮੈਚ ਬਰਾਬਰੀ `ਤੇ,ਭਾਰਤ ਦੀਆਂ 7 ਵਿਕਟਾਂ `ਤੇ 451 ਦੌੜਾਂ

ਮੁੰਬਈ ਵਿੱਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਤੀਜੇ ਦਿਨ ਕੋਹਲੀ ਅਤੇ ਵਿਜੈ ਦੇ ਸੈਂਕੜਿਆ ਸਦਕਾ ਮੈਚ ਬਰਾਬਰੀ ਤੇ ਪਹੁੰਚ ਗਿਆ ਹੈ। ਦਿਨ ਦੇ ਅੰਤ ਤੱਕ ਭਾਰਤ ਨੇ 7 ਵਿਕਟਾਂ ਗਵਾ ਕੇ 451 ਦੌੜਾਂ ਬਣਾ ਲਈਆਂ ਹਨ। ਕਪਤਾਨ ਕੋਹਲੀ 147 ਅਤੇ ਜੈਯੰਤ ਯਾਦਵ 30 ਦੌੜਾਂ ਬਣਾ ਕੇ ਨਾਬਾਦ ਹਨ। ਮੁਰਲੀ ਵਿਜੇ ਅਤੇ ਕਪਤਾਲ ਵਿਰਾਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ