Tag: , , , , , , ,

ਦਾਜ ਨਾ ਲਿਆਉਣ ਲਈ ਕੁੱਟ ਮਾਰ ਕਰਨ ਵਾਲੇ ਪਤੀ ਤੇ ਸਹੁਰਾ ਨਾਮਜ਼ਦ

Tarn Taran Dowry Case: ਤਰਨਤਾਰਨ: ਦਾਜ ਦਹੇਜ ਦੇ ਮਾਮਲੇ ਰੁਕਣ ਦਾ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ, ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਹੁਤਾ ਨੇ ਆਪਣੇ ਸਹੁਰਿਆਂ ‘ਤੇ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ ਲਗਾਉਂਦਿਆਂ ਥਾਣਾ ਸਰਹਾਲੀ ਪੁਲਿਸ ਨੂੰ ਕੇਸ ਦਰਜ ਕਰਵਇਆ । ਜਿਸ ਤੋਂ ਬਾਅਦ ਕਥਿੱਤ ਆਰੋਪੀ ਹਜੇ ਫਰਾਰ ਹੈ। ਇਸ ਸਬੰਧੀ ਗੁਰਮੀਤ

ਦਾਜ ਦੀ ਬਲੀ ਚੜ੍ਹੀ ਇੱਕ ਹੋਰ ਮਹਿਲਾ,ਫਾਹਾ ਲਾ ਕੀਤੀ ਖੁਦਕੁਸ਼ੀ

Moga Dowry suicide: ਦਾਜ ਦੀ ਬਲੀ ਚੜਦੀਆਂ ਕੁੜੀਆਂ ਦੇ ਮਾਮਲੇ ਵਧਦੇ ਜਾ ਰਹੇ ਹਨ।ਆਏ ਦਿਨ ਹੀ ਕੁੜੀਆਂ ਨੂੰ ਦਾਜ ਦੇ ਲਾਲਚੀਆਂ ਦੀ ਬਲੀ ਚੜਨਾ ਪੈਂਦਾ ਹੈ। ਹੁਣ ਤਾਜ਼ਾ ਮਾਮਲਾ ਅਨੁਸਾਰ ਮੋਗਾ ਦੇ ਕਸਬਾ ਧਰਮਕੋਟ ਵਿੱਚ 30 ਸਾਲਾ ਮਹਿਲਾ ਨੇ ਘਰ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਿਕ ਉਸਦਾ ਪਤੀ ਤੇ ਸਹੁਰੇ ਪਰਿਵਾਰ

12 ਸਾਲ ਪਹਿਲਾਂ ਹੋਇਆ ਸੀ ਵਿਆਹ ਤੇ ਹੁਣ ਜ਼ਖਮੀ ਹਾਲਤ ‘ਚ ਹੈ ਹਸਪਤਾਲ ਦਾਖ਼ਲ

Shahkot Dowry Case:  ਸ਼ਾਹਕੋਟ (ਪੁਨੀਤ ਅਰੋੜਾ): ਦਾਜ ਦਾ ਅਜਗਰ ਹੁਣ ਵੀ ਕੁੜੀਆਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ ਅਤੇ ਇੱਕ ਇੱਕ ਕਰ ਕੇ ਧੀਆਂ ਦੀ ਜ਼ਿੰਦਗੀ ਨੂੰ ਨਿਗਲ ਰਿਹਾ ਹੈ। ਇੱਕ ਪਰਿਵਾਰ ਆਪਣੀ ਹੈਸੀਅਤ ਤੋਂ ਕੀਤੇ ਵੱਧ ਆਪਣੀ ਧੀ ਦੇ ਵਿਆਹ ਵੇਲੇ ਖਰਚਾ ਕਰਦਾ ਹੈ ਤਾਂ ਕਿ ਉਹਨਾਂ ਦੀ ਧੀ ਆਪਣੇ ਸਹੁਰੇ ਘਰ ਵਿੱਚ

Lucknow Groom Head Shaved Allegedly

ਦਾਜ ਮੰਗਣ ‘ਤੇ ਵਿਆਹ ਵਾਲੇ ਦਿਨ ਹੀ ਲਾੜੇ ਦਾ ਸਿਰ ਕੀਤਾ ਗੰਜਾ

Lucknow Groom Head Shaved Allegedly: ਦਾਜ ਦੇ ਕਈ ਮਾਮਲੇ ਸਮੇਂ ਸਮੇ ਤੇ ਸਾਹਮਣੇ ਆਉਂਦੇ ਰਹਿੰਦੇ ਹਨ। ਹਾਲਾਂਕਿ ਇਹ ਕੁਰੀਤੀ ਨੂੰ ਕਦੋਂ ਦੀ ਖਤਮ ਕਰ ਦਿੱਤੀ ਗਈ ਹੈ। ਪਰ ਹਜੇ ਵੀ ਕੁੜੀ ਵਾਲਿਆਂ ਸਾਹਮਣੇ ਡਿਮਾਂਡਾਂ ਰੱਖੀਆਂ ਜਾਂਦੀਆਂ ਹਨ। ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਸਾਹਮਣੇ ਆਇਆ ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ

Supreme Court modifies dowry order

ਦਾਜ ‘ਤੇ ਆਇਆ SC ਦਾ ਵੱਡਾ ਫੈਸਲਾ…

Supreme Court modifies dowry order: ਦਾਜ ਉਤਪੀੜਨਾਂ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਫੈਸਲਾ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਆਪਣੇ ਇੱਕ ਪੁਰਾਣੇ ਫੈਸਲੇ ਵਿੱਚ ਬਦਲਾਅ ਕਰਦੇ ਹੋਏ ਪਤੀ ਦੇ ਪਰਿਵਾਰ ਨੂੰ ਮਿਲਣ ਵਾਲੇ ਸੇਫਗਾਰਡ ਨੂੰ ਖਤਮ ਕਰ ਦਿੱਤਾ ਹੈ। ਯਾਨੀ ਹੁਣ ਦਾਜ ਉਤਪੀੜਨ ਦੇ ਮਾਮਲੇ ਵਿੱਚ ਪਤੀ ਦੀ ਤੁਰੰਤ ਗ੍ਰਿਫ਼ਤਾਰੀ ਹੋ

Uttar Pradesh groom Bahraich

ਲਾੜਾ ਮੰਗ ਰਿਹਾ ਸੀ ਬਾਈਕ, ਫਿਲਮੀਂ ਅੰਦਾਜ਼ ‘ਚ ਲਾੜੀ ਲੈ ਗਿਆ ਕੋਈ ਹੋਰ

Uttar Pradesh groom Bahraich :ਦਹੇਜ ਸਾਡੇ ਸਮਾਜ ਦੀ ਇੱਕ ਅਜਿਹੀ ਲਾਹਣਤ ਹੈ ਜਿਸ ਨਾਲ ਸਾਡੀਆਂ ਧੀਆਂ ਮੌਤ ਨੂੰ ਗਲੇ ਲਾ ਰਹੀਆਂ ਹਨ।ਕਈ ਵਾਰ ਤਾਂ ਸਜੇ ਸਜਾਏ ਮੰਡਪ ਵਿੱਚ ਲਾੜਾ ਲਾੜੀ ਨੂੰ ਛੱਡ ਕੇ ਚਲਾ ਜਾਂਦਾ ਹੈ।ਠੀਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਉੱਤਰ ਪ੍ਰਦੇਸ਼ ਦਾ।ਜਿਸਦੇ ਬਹਰਾਇਚ ਜਿਲ੍ਹੇ ਦੇ ਹਲਦੀ ਖੇਤਰ ਦੇ ਮਿਸਰਨਪੁਰਵਾ ਪਿੰਡ ਵਿੱਚ ਇੱਕ

Nabha married women burnt 

ਭੇਦਭਰੇ ਹਾਲਾਤਾਂ ‘ਚ ਅੱਗ ਨਾਲ ਝੁਲਸੀ ਵਿਅਾਹੁਤਾ ਦੀ ਹੋਈ ਮੌਤ, ਪੇਕਾ ਪਰਿਵਾਰ ਨੇ ਸਹੁਰਿਆਂ ਖਿਲਾਫ਼ ਕਰਵਾਇਆ ਮਾਮਲਾ ਦਰਜ…

Nabha married women burnt: ਨਾਭਾ ਦੇ ਪਿੰਡ ਛੱਜੂਭੱਟ ਵਿਖੇ ਬੀਤੇ ਦਿਨੀਂ ਆਪਣੇ ਸਹੁਰੇ ਘਰ ਵਿੱਚ ਰਜਨੀ ਨਾਮ ਦੀ ਮਹਿਲਾ ਨੂੰ ਅੱਗ ਲੱਗਣ ਤੋ ਬਾਅਦ ਪੀ.ਜੀ.ਆਈ. ਚੰਗੀਗੜ ਭਰਤੀ ਕਰਵਾਇਆ ਗਿਆ ਸੀ। ਜਿੱਥੇ ਜ਼ਖਮਾਂ ਦੀ ਤਾਬ ਨਾ ਚਲਦਿਆਂ ਹੋਇਆ ਰਜਨੀ ਨੇ ਦਮ ਤੋੜ ਦਿੱਤਾ। ਇਸ ਤੋਂ ਬਾਅਦ ਰਜਨੀ ਦੀ ਮ੍ਰਿਤਕ ਦੇਹ ਨੂੰ ਪਟਿਆਲਾ ਵਿਖੇ ਉਸਦੇ ਘਰ ਲਿਆਂਦਾ

ਦਾਜ ਦੀ ਬਲੀ ਚੜ੍ਹੀ ਇੱਕ ਹੋਰ ਵਿਆਹੁਤਾ

Mehrauli married woman suicide

ਪਤੀ ਦੀ ਦਹੇਜ ਦੀ ਮੰਗ ਨੇ ਲਈ ਵਿਆਹੁਤਾ ਦੀ ਜਾਨ

Mehrauli married woman suicide:ਔਰਤ ਚਾਹੇ ਪੜ੍ਹ ਲਿਖ ਗਈ ਹੈ, ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਹੈ, ਸਗੋਂ ਕਈ ਖੇਤਰਾਂ ‘ਚ ਉਸ ਤੋਂ ਅੱਗੇ ਹੈ ਪਰ ਫਿਰ ਵੀ ਲੜਕੀ ਦੇ ਰਿਸ਼ਤੇ ਦੀ ਗੱਲ ਚੱਲਦਿਆਂ ਹੀ ਦਹੇਜ ਦੀ ਸਮੱਸਿਆ ਮਾਪਿਆਂ ਦੇ ਸਿਰ ਆ ਖੜ੍ਹੀ ਹੁੰਦੀ ਹੈ, ਖ਼ਾਸ ਕਰ ਕੇ ਮੱਧ-ਸ਼੍ਰੇਣੀ ਪਰਿਵਾਰਾਂ ਵਿੱਚ। Mehrauli married

Dowry

ਦਹੇਜ ਵਿੱਚ ਕੀਤੀ ਜ਼ਮੀਨ ਦੀ ਮੰਗ, ਨਾ ਮਿਲਣ ‘ਤੇ ਲੜਕੀ ਨੂੰ ਸਾੜ ਕੇ ਮਾਰਿਆ

Dowry ਉੱਤਰ ਪ੍ਰਦੇਸ਼ ਦੇ ਬਲੀਆ ਜਿਲ੍ਹੇ ਦੀ ਇੱਕ ਸਥਾਨਕ ਅਦਾਲਤ ਨੇ ਦਹੇਜ ਹੱਤਿਆ ਦੇ ਚਾਰ ਸਾਲ ਪੁਰਾਣੇ ਇੱਕ ਮਾਮਲੇ ਵਿੱਚ ਪਤੀ, ਸੱਸ ਅਤੇ ਨਣਦ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰਕੈਦ ਦੀ ਸਜ਼ਾ ਅਤੇ 15 – 15 ਹਜਾਰ ਰੂਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਪੀੜਤ ਪੱਖ ਦੇ ਵਕੀਲ ਤ੍ਰਿਭੁਵਨ ਯਾਦਵ ਦੇ ਅਨੁਸਾਰ ਨਗਰਾ ਥਾਣਾ ਖੇਤਰ ਦੇ ਦੇਵਰਿਆ

ਦਾਜ ਮੰਗਣਾ ਪਿਆ ਮਹਿੰਗਾ …..ਲੈਣੇ ਦੇ ਪਏ ਦੇਣੇ !

ਸਰਕਾਰ ਦੇਸ਼ ਵਿੱਚੋਂ ਦਾਜ ਪ੍ਰਥਾ ਨੂੰ ਖਤਮ ਕਰਨ ਲਈ ਅਨੇਕ ਉਪਰਾਲੇ ਕਰਦੀ ਹੈ ਪਰ ਇਹਨਾਂ ਉਪਰਾਲਿਆਂ ਨੂੰ ਯਕੀਨੀ ਸਫਲ ਤਾਂ ਹੀ ਬਣਾਇਆ ਜਾ ਸਕਦਾ ਹੈ ਜੇ ਕੁੜੀ ਵਾਲੇ ਦਾਜ ਦੇਣ ਦਾ ਵਿਰੋਧ ਕਰਨ, ਜੇਕਰ ਉਹ ਚੁੱਪਚਾਪ ਮੁੰਡੇ ਵਾਲਿਆਂ ਦੀ ਦਾਜ ਦੀ ਮੰਗ ਨੂੰ ਪੂਰਾ ਕਰਨਗੇ ਤਾਂ ਇਸ ਕੁਪ੍ਰਥਾ ਦਾ ਅੰਤ ਕਦੇ ਵੀ ਨਹੀਂ ਕੀਤਾ ਜਾ

Dowry Death Ludhiana

ਜਾਣੋ ਕਿਸ ਚਾਹ ਵਾਲੇ ਨੇ ਧੀ ਦੇ ਵਿਆਹ ‘ਚ ਦਿੱਤਾ 1 .51 ਕਰੋੜ ਦਾ ਦਹੇਜ ..

ਰਾਜਸਥਾਨ (13 ਅਪ੍ਰੈਲ) – ਜੈਪੁਰ ਦੇ ਇੱਕ ਪਿੰਡ ਉਸ ਵੇਲੇ ਸੁਰਖੀਆਂ ਵਿਚ ਆ ਗਿਆ ਜਦੋਂ ਇੱਥੋ ਦੇ ਇੱਕ ਚਾਹ ਵੇਚਣ ਵਾਲੇ ਨੇ ਆਪਣੀਆਂ ਧੀਆਂ ਨੂੰ ਦਾਜ ਦੇ ਤੌਰ ‘ਤੇ ਇੱਕ ਕਰੋੜ 51 ਹਜ਼ਾਰ ਰੁਪਏ ਦੀ ਮੋਟੀ ਰਕਮ ਨਕਦ ਦਿੱਤੀ। ਜਿਸ ਤੋਂ ਬਾਅਦ ਆਮਦਨ ਟੈਕਸ ਵਿਭਾਗ ਵਲੋਂ ਇਸ ਚਾਹ ਵੇਚਣ ਵਾਲੇ ਨੂੰ ਨੋਟਿਸ ਜਾਰੀ ਕੀਤਾ ਗਿਆ।

ਕਈ ਸੁਪਨਿਆਂ ਅਤੇ ਜਿੰਦਗੀਆਂ ਨੂੰ ਨਿੱਤ ਨਸ਼ਟ ਕਰ ਰਿਹਾ.....

ਕਈ ਸੁਪਨਿਆਂ ਅਤੇ ਜਿੰਦਗੀਆਂ ਨੂੰ ਨਿੱਤ ਨਸ਼ਟ ਕਰ ਰਿਹਾ…..

ਕਰਤਾਰਪੁਰ (ਕਰਨ ਸ਼ਰਮਾ) : ਦਹੇਜ਼ ਦੀ ਕੁਪ੍ਰਥਾ ਹੁਣ ਵੀ ਸਾਡੇ ਸਮਾਜ ਨੂੰ ਦੀਮਕ ਦੀ ਤਰ੍ਹਾਂ ਖੋਖਲਾ ਕਰ ਰਿਹਾ ਹੈ। ਐਨ . ਆਰ . ਆਈ ਬੇਲਟ ਭੁਲੱਥ ਵਿੱਚ ਵਿਦੇਸ਼ ਤੋਂ ਵਾਪਸ ਆਏ ਇੱਕ ਨੌਜਵਾਨ ਨੇ ਆਪਣੀ ਪਤਨੀ ਨੂੰ ਵਿਆਹ ਦੇ ਇੱਕ ਮਹੀਨੇ ਬਾਅਦ ਹੀ ਮਾਰਨਾ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਦਹੇਜ਼ ਨਾ ਮਿਲਣ ਦੇ ਕਾਰਨ ਹਰਪ੍ਰੀਤ

ਦਹੇਜ ਦੀ ਮੰਗ ਕਾਰਨ ਵਿਆਹੁਤਾ ਨੂੰ ਘਰੋਂ ਕੱਢਣ ਦੇ ਦੋਸ਼ ‘ਚ 2 ਵਿਅਕਤੀਆਂ ‘ਤੇ ਮਾਮਲਾ ਦਰਜ

ਤਰਨਤਾਰਨ : ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਦਹੇਜ ਕਾਰਨ ਵਿਆਹੁਤਾ ਨੂੰ ਘਰੋਂ ਕੱਢਣ ਦੇ ਦੋਸ਼ ‘ਚ 2 ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਡੀ. ਐੱਸ. ਪੀ. ਭਿੱਖੀਵਿੰਡ ਦੀ ਇਨਕੁਆਰੀ ਉਪਰੰਤ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਸੁਨੀਤਾ ਰਾਣੀ ਨੇ ਕਿਹਾ ਕਿ ਪਰੇਸ਼ਾਨ ਕਰਕੇ ਉਸ ਨੂੰ ਦਹੇਜ ਖਾਤਰ ਘਰੋਂ ਕੱਢਣ ਦੇ ਦੋਸ਼ ਲਗਾਏ ਸਨ

ਕੁੜੀਆਂ ਲਈ ਪ੍ਰੇਰਣਾ ਬਣੀ ਜੰਝ ਵਾਪਸ ਮੌੜਣ ਵਾਲੀ ਰੇਣੂ, ਦਾਜ ਦੇ ਲੋਭੀ ਭਜਾਏ ਵਾਪਸ

ਰਾਵਤਸਰ:ਰਾਵਤਸਰ ਦੇ ਨਾਲ ਲਗਦਾ ਹੈ ਨਿੱਕਾ ਜਿਹਾ ਪਿੰਡ ਸਰਦਾਰਪੁਰਾ ਖਾਲਸਾ। ਇਸ ਪਿੰਡ ਦੀ ਬੀ.ਐਡ ਕਰ ਰਹੀ ਧੀ ਰੇਣੂ ਬਾਕੀ ਕੁੜੀਆਂ ਲਈ ਰੋਲ ਮਾਡਲ ਬਣ ਕੇ ਉਭਰੀ ਹੈ।ਉਸ ਨੇ ਦਹੇਜ ਦੇ ਲੋਭੀ ਲਾੜੇ ਨਾਲ ਵਿਆਹ ਕਰਨ ਤੋਂ ਐਨ ਮੌਕੇ ‘ਤੇ ਨਾਂਹ ਕਰ ਦਿੱਤੀ।ਇਸ ਘਟਨਾ ਤੋਂ ਬਾਅਦ ਇਹ ਹਰ ਪਾਸੇ ਇਹ ਕੁੜੀ ਦੀ ਚਰਚਾ ਹੋ ਰਹੀ ਹੈ।ਲੋਕਾਂ

ਯੋਗੇਸ਼ਵਰ ਦੱਤ ਦਾ ਅੱਜ ਵਿਆਹ, ਦਹੇਜ਼ ‘ਚ ਮੰਗੇ ਐਨੇ ਰੁਪਏ !

2012 ਦੇ ਲੰਦਨ ਓਲੰਪਿਕ ਦੇ ਕਾਂਸੀ ਤਹਮਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਵਿਆਹ ਦੇ ਬੰਧਨ ਵਿੱਚ ਬੱਝਣੇ ਜਾ ਰਹੇ ਹਨ। ਉਹ 16 ਜਨਵਰੀ ਨੂੰ ਦਿੱਲੀ ਵਿੱਚ ਸੀਤਲ ਦੇ ਨਾਲ ਸੱਤ ਫੇਰੇ ਲੈਣਗੇ। ਯੋਗੇਸ਼ਵਰ ਨੇ ਸ਼ਨੀਵਾਰ ਨੂੰ ਹਰਿਆਣੇ ਦੇ ਕਾਂਗਰਸ ਨੇਤਾ ਜੈਭਗਵਾਨ ਸ਼ਰਮਾ ਦੀ ਧੀ ਸ਼ੀਤਲ ਨਾਲ ਕੁੜਮਾਈ ਕੀਤੀ ਅਤੇ ਦਹੇਜ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ

Mehrauli married woman suicide

ਦਾਜ ਪੀੜਤਾ ਨੇ ਲਗਾਈ ਇਨਸਾਫ ਦੀ ਗੁਹਾਰ

ਦਾਜ ਤੋਂ ਪੀੜਤ ਔਰਤਾਂ ਜਿਥੇ ਸੁਹਰਾ ਪਰਿਵਾਰ ਤੋਂ ਤੰਗ ਆਕੇ ਖੁਦਕੁਸ਼ੀ ਕਰ ਲੈਂਦੀਆਂ ਹਨ ਉਥੇ ਹੀ ਅਮਨਪ੍ਰੀਤ ਕੌਰ ਇਕ ਮਿਸਾਲ ਬਣਕੇ ਸਾਹਮਣੇ ਆਈ ਹੈ ਜਿਸਨੇ ਕੋਈ ਬੁਜਦਿਲ ਕਦਮ ਚੁੱੱਕਣ ਦੀ ਥਾਂ ਆਪਣੇ ਮਾਂ-ਬਾਪ ਦੀ ਸਹਾਇਤਾ ਨਾਲ ਸਹੁਰਾ ਪਰਿਵਾਰ ਖਿਲਾਫ਼ ਚੇਸ ਦਰਜ ਕਰਾਇਆ।ਅਮਨ ਦਾ ਕਹਿਣਾ ਹੈ ਕਿ ਉਸਦੇ ਘਰਦਿਆਂ ਨੇ ਪੂਰੀਆਂ ਰੀਝਾਂ ਨਾਲ ਉਸਦਾ ਵਿਆਹ ਕੀਤਾ

ਅਜੇ ਵੀ ਸਮਾਜ ’ਚ ਹਨ ਦਾਜ ਦੇ ਲਾਲਚੀ …

ਅਸੀਂ  21ਵੀਂ ਸਦੀ ਵਿੱਚ ਹਾਂ ਜਾਂ ਸਾਖਰਤਾ ਮਿਸ਼ਨ  ਦੇ ਵੱਲ੍ਹ ਪਰ ਇੱਕ ਲੰਬੇ ਸਮੇਂ ਤੋਂ ਕੁੱਝ ਸਮਾਜਿਕ ਕੁਰੀਤੀਆ ਸਾਡੀ ਸਾਖ ਨੂੰ ਵਾਰ-ਵਾਰ ਦਾਗਦਾਰ ਕਰ ਰਹੀਆਂ ਹਨ। ਜਿਨ੍ਹਾਂ ਵਿੱਚ ਦਹੇਜ ਦੀ ਲਾਹਨਤ ਹੁਣ ਵੀ ਬਰਕਰਾਰ ਹੈ। ਪੰਜਾਬ  ਦੇ ਕਪੂਰਥਲਾ ਦੇ ਪਿੰਡ ਭਟਨੁਰਾ ਖੁਰਦ ਵਿੱਚ   ਦਾਜ ਦੀ ਲਾਲਚ ਨੇ ਇੱਕ ਵਿਆਹੁਤਾ ਦੀ ਜਾਨ ਲੈ ਲਈ ਹੈ। ਵਿਆਹ 

ਦਾਜ ਦੇ ਲੋਭੀ ਸਹੁਰੇ ਪਰਿਵਾਰ ਦਾ ਸ਼ਿਕਾਰ ਇੱਕ ਹੋਰ ‘ਧੀ’

ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਰਮਨਦੀਪ ਕੌਰ ਨੇ ਆਪਣੇ ਸਹੁਰਾ ਪਰਿਵਾਰ ’ਤੇ ਗੰਭੀਰ ਦੋਸ਼ ਲਗਾਏ ਹਨ। ਰਮਨਦੀਪ ਦੇ ਮੁਤਾਬਿਕ ਉਸਦੇ ਵਿਆਹ ਨੂੰ ਹਾਲੇ 7 ਮਹੀਨੇ ਹੀ ਹੋਏ ਨੇ, ਇਸ ਦਰਮਿਆਨ ਹੀ ਉਸਦੇ ਸਹੁਰਾ ਪਰਿਵਾਰ ਨੇ ਉਸਦੇ ਪੇਕਿਆਂ ਤੋਂ ਕਈ ਵਾਰ ਦਾਜ ਦੇ ਨਾਮ ’ਤੇ ਪੈਸੇ ਲਏ ਹਨ।  ਰਮਨਦੀਪ ਨੇ ਇਹ ਵੀ ਇਲਜ਼ਾਮ ਲਾਏ

ਦਾਜ ‘ਚ ਕੀਤੀ ਸਵਿਫਟ ਕਾਰ ਦੀ ਮੰਗ , ਸਹੁਰੇ ਪਰਿਵਾਰ ਖਿਲਾਫ਼ ਕੇਸ ਦਰਜ਼

ਦਾਜ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਹਨ ਅਜਿਹਾ ਹੀ ਮਾਮਲਾ ਫਿਰੋਜ਼ਪੁਰ ‘ਚ ਦੇਖਣ ਨੂੰ ਮਿਲਿਆ ਹੈ। ਔਰਤ ਨੇ ਵੂਮੈਨ ਫਿਰੋਜ਼ਪੁਰ ਪੁਲਿਸ ਨੇ ਆਪਣੇ ਪਤੀ ਸਮੇਤ ਪੂਰੇ ਸਹੁਰੇ ਪਰਿਵਾਰ ਖਿਲਾਫ਼ ਮੁੱਕਦਮਾ ਦਰਜ਼ ਕਰਵਾਇਆ ਹੈ। ਦੱੱਸ ਦੇਈਏ ਕਿ ਔਰਤ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਸ ਦੇ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਸਵਿਫਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ