Tag: , , , , , , ,

ਦਾਜ ਨਾ ਲਿਆਉਣ ਲਈ ਕੁੱਟ ਮਾਰ ਕਰਨ ਵਾਲੇ ਪਤੀ ਤੇ ਸਹੁਰਾ ਨਾਮਜ਼ਦ

Tarn Taran Dowry Case: ਤਰਨਤਾਰਨ: ਦਾਜ ਦਹੇਜ ਦੇ ਮਾਮਲੇ ਰੁਕਣ ਦਾ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ, ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਹੁਤਾ ਨੇ ਆਪਣੇ ਸਹੁਰਿਆਂ ‘ਤੇ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ ਲਗਾਉਂਦਿਆਂ ਥਾਣਾ ਸਰਹਾਲੀ ਪੁਲਿਸ ਨੂੰ ਕੇਸ ਦਰਜ ਕਰਵਇਆ । ਜਿਸ ਤੋਂ ਬਾਅਦ ਕਥਿੱਤ ਆਰੋਪੀ ਹਜੇ ਫਰਾਰ ਹੈ। ਇਸ ਸਬੰਧੀ ਗੁਰਮੀਤ

ਦਾਜ ਦੀ ਬਲੀ ਚੜ੍ਹੀ ਇੱਕ ਹੋਰ ਮਹਿਲਾ,ਫਾਹਾ ਲਾ ਕੀਤੀ ਖੁਦਕੁਸ਼ੀ

Moga Dowry suicide: ਦਾਜ ਦੀ ਬਲੀ ਚੜਦੀਆਂ ਕੁੜੀਆਂ ਦੇ ਮਾਮਲੇ ਵਧਦੇ ਜਾ ਰਹੇ ਹਨ।ਆਏ ਦਿਨ ਹੀ ਕੁੜੀਆਂ ਨੂੰ ਦਾਜ ਦੇ ਲਾਲਚੀਆਂ ਦੀ ਬਲੀ ਚੜਨਾ ਪੈਂਦਾ ਹੈ। ਹੁਣ ਤਾਜ਼ਾ ਮਾਮਲਾ ਅਨੁਸਾਰ ਮੋਗਾ ਦੇ ਕਸਬਾ ਧਰਮਕੋਟ ਵਿੱਚ 30 ਸਾਲਾ ਮਹਿਲਾ ਨੇ ਘਰ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਿਕ ਉਸਦਾ ਪਤੀ ਤੇ ਸਹੁਰੇ ਪਰਿਵਾਰ

ਦਾਜ ਦੀ ਬਲੀ ਚੜ੍ਹੀ ਧੀ ਦੇ ਇਨਸਾਫ ਲਈ ਦਰ-ਦਰ ਭਟਕ ਰਹੀ ਹੈ ਮਾਂ, ਪੁਲਿਸ ਦੀ ਜਾਂਚ ਸ਼ੱਕ ਦੇ ਘੇਰੇ ‘ਚ

Mukatsar Dowry Case: ਦਾਜ-ਦਹੇਜ ਦੀ ਕੁਰੀਤੀ ਚਾਹੇ ਕਹਿਣ ਲਈ ਤਾਂ ਮੁਕ ਚੁੱਕੀ ਹੈ ਪਰ ਅੱਜ ਵੀ ਕਿੰਨੀਆਂ ਹੀ ਧੀਆਂ ਇਸ ਕੁਰੀਤੀ ਦਾ ਸ਼ਿਕਾਰ ਹੋ ਰਹੀਆਂ ਹਨ । ਅਜਿਹਾ ਹੀ ਕੁੱਝ ਸਾਹਮਣੇ ਆਇਆ ਸੀ ਮੁਕਤਸਰ ਤੋਂ ਜਿਥੇ ਪਰਿਵਾਰ ਦੀ ਇਕਲੌਤੀ ਧੀ ਦੀ ਜਾਨ ਦਾਜ ਨੇ ਲੈ ਲਈ ।ਮਾਮਲਾ ਸੀ ਮੁਕਤਸਰ ਦੀ ਰਹਿਣ ਵਾਲੀ ਵਿਧਵਾ ਛਿੰਦਰਪਾਲ ਕੌਰ

ਸਹੁਰਾ ਪਰਿਵਾਰ ਨੇ ਵਿਆਹੁਤਾ ਨੂੰ ਤੇਲ ਪਾਕੇ ਸਾੜਿਆ

Nabha dowry murder: ਨਾਭਾ ਬਲਾਕ ਦੇ ਪਿੰਡ ਛੱਜੂਭੱਟ ਵਿਖੇ ਜਿੱਥੇ ਸਹੁਰਾ ਪਰਿਵਾਰ ਨੇ ਦਾਜ ਦੀ ਮੰਗ ਨੂੰ ਲੈ ਕੇ ਰਜਨੀ 23 ਸਾਲਾ ਦੀ ਪਟਰੋਲ ਪਾਕੇ ਅੱਗ ਲਗਾ ਦਿੱਤੀ ਅਤੇ ਪੀੜਤ ਰਜਨੀ ਪੀ.ਜੀ.ਆਈ ਚੰਡੀਗੜ੍ਹ ਵਿਖੇ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਪੀੜਤ ਰਜਨੀ ਨੇ ਅਪਣੇ ਨਾਲ ਹੋਈ ਸਾਰੀ ਘਟਨਾ ਆਪ ਬੋਲ ਕੇ ਦੱਸੀ ਅਤੇ ਇਸ

Dowry Death Ludhiana

ਪਤੀ,ਸੱਸ ਅਤੇ ਸਹੁਰੇ ਨੇ ਮੰਗਿਆ ਦਾਜ ਤਾਂ ਮਿਲੀ ਇਹ ਸਜ਼ਾ ,ਇਹ ਸੀ ਵੱਡੀ ਮੰਗ

Dowry Death Ludhiana:ਲੁਧਿਆਣਾ:ਦਹੇਜ ਨੂੰ ਲੈ ਕੇ ਗਰਭਵਤੀ ਦੀ ਹੱਤਿਆ ਦੇ ਮਾਮਲੇ ਵਿੱਚ ਅਡੀਸ਼ਨਲ ਸੈਸ਼ਨ ਜੱਜ ਵਰਿੰਦਰ ਅੱਗਰਵਾਲ ਨੇ ਤਿੰਨ ਦੋਸ਼ੀਆਂ ਨੂੰ ਸਜ਼ਾ ਸੁਣਾਈ ।ਕੋਰਟ ਨੇ ਮਰਨ ਵਾਲੀ ਔਰਤ ਮਮਤਾ ਦੇ ਪਤੀ ਸੰਦੀਪ ਕੁਮਾਰ , ਸੱਸ ਮਮਤਾ ਰਾਣੀ ਅਤੇ ਸਹੁਰਾ ਵਿਜੇ ਕੁਮਾਰ ਨੂੰ 10 – 10 ਸਾਲ ਦੀ ਕੈਦ ਅਤੇ ਹਰ ਇੱਕ ਨੂੰ 55 ਹਜਾਰ ਰੁਪਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ