Tag:

Doraha accident

ਭਿਆਨਕ ਹਾਦਸੇ ‘ਚ ਗੱਡੀ ਹੋਈ 2 ਫਾੜ, 4 ਦੀ ਮੌਤ

Doraha accident ਬੀਤੇ ਦਿਨੀਂ ਦੋਰਾਹਾ ਕੋਲ ਵਾਪਰਿਆ ਭਿਆਨਕ ਹਾਦਸਾ ਜਿਸਨੇ 4 ਦੋਸਤਾਂ ਦੀ ਜਾਂ ਲੈ ਲਈ, ਦੱਸ ਦੇਈਏ ਕਿ ਹਾਦਸਾ ਇੰਨ ਭਿਆਨਿਕ ਸੀ ਕਿ ਗੱਡੀ ਦੇ 2 ਟੋਟੇ ਹੋ ਗਏ ਅਤੇ ਗੱਡੀ ਦੇ ਬਾਹਰ ਆਹ 22 ਤੋਂ 23 ਸਾਲ ਉਮਰ ਦੇ ਨੌਜਵਾਨਾਂ ਦੀਆਂ ਲਾਸ਼ਾਂ ਲਟਕ ਰਹੀਆਂ ਨੇ। ਜੋ ਮਾਫ ਕਰਨਾ ਅਸੀਂ ਬਿਨਾ ਬਲਰ ਨਹੀਂ ਦਿਖਾਨਾ

ਮੀਂਹ ਪੈਂਦਾ ਸੀ ਤੇਜ਼ ਰਫ਼ਤਾਰ ਗੱਡੀ ਸੀ ਤੇ ਹੋ ਗਈ 2 ਫਾੜ, 4 ਦੋਸਤਾਂ ਦੀ ਹੋਈ ਦਰਦਨਾਕ ਮੌਤ…!

ਸੜਕ ਹਾਦਸੇ ‘ਚ ਇੱਕ ਹੀ ਪਰਿਵਾਰ ਦੇ 2 ਮੈਂਬਰਾਂ ਦੀ ਗਈ ਜਾਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ