Tag: , , ,

ਅਮਰੀਕਾ ‘ਚ ਜੁਲਾਈ ਤੱਕ ਖਤਮ ਹੋ ਸਕਦਾ ਹੈ ਕੋਰੋਨਾ ਵਾਇਰਸ: ਟਰੰਪ

Donald Trump says coronavirus: ਅਮਰੀਕਾ ਨੇ ਕੋਰੋਨਾ ਵਾਇਰਸ ਲਈ ਤਿਆਰ ਕੀਤੀ ਜਾ ਰਹੀ ਵੈਕਸੀਨ ਦਾ ਪਹਿਲਾ ਟੈਸਟ ਵਾਸ਼ਿੰਗਟਨ ਦੇ ਸੀਏਟਲ ਸ਼ਹਿਰ ਦੀ ਇੱਕ 43 ਸਾਲਾ ਜੈਨੀਫਰ ਹੋਲਰ ਨਾਮ ਦੀ ਔਰਤ ‘ਤੇ ਕੀਤਾ ਹੈ । ਵਾਸ਼ਿੰਗਟਨ ਰਿਸਰਚ ਇੰਸਟੀਚਿਊਟ ਦੇ ਵਿਗਿਆਨਕਾਂ ਅਤੇ ਸਿਹਤ ਮਾਹਰਾਂ ਨੇ ਇਸ ਟੈਸਟ ਲਈ ਸਾਵਧਾਨੀ ਨਾਲ ਚਾਰ ਤੰਦਰੁਸਤ ਲੋਕਾਂ ਦੀ ਚੋਣ ਕੀਤੀ ਹੈ

ਖ਼ਤਮ ਹੋਇਆ ਡੋਨਾਲਡ ਟਰੰਪ ਦਾ ਦੌਰਾ, ਜਾਣੋ ਭਾਰਤ ਨੂੰ ਕੀ-ਕੀ ਮਿਲਿਆ

Donald Trump Visit: ਨਵੀਂ ਦਿੱਲੀ: ਭਾਰਤ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦੋ ਦਿਨੀਂ ਦੌਰਾ ਖ਼ਤਮ ਹੋ ਚੁੱਕਿਆ ਹੈ । ਇਸ ਦੌਰੇ ਦੌਰਾਨ ਡੋਨਾਲਡ ਟਰੰਪ ਕਾਫ਼ੀ ਉਤਸ਼ਾਹਿਤ ਨਜ਼ਰ ਆਏ । ਟਰੰਪ ਦੇ ਇਸ ਦੌਰੇ ਵਿੱਚ ਦੋਹਾਂ ਦੇਸ਼ਾਂ ਵਿਚਾਲੇ ਕਈ ਮਹੱਤਵਪੂਰਨ ਸੌਦੇ ਹੋਏ ਹਨ । ਇਨ੍ਹਾਂ ਵਿੱਚ ਸਭ ਤੋਂ ਵੱਡੀ ਡੀਲ ਡਿਫੈਂਸ ਨਾਲ ਸਬੰਧਤ ਸੀ ।

ਮੋਦੀ ‘ਤੇ ਟਰੰਪ ਦਾ ਐਲਾਨ: ਰੱਖਿਆ ਸੌਦੇ ‘ਤੇ ਮੋਹਰ, ਵਪਾਰ ਸੌਦੇ ਉੱਪਰ ਗੱਲਬਾਤ ਹੋਵੇਗੀ ਸ਼ੁਰੂ

Modi Trump bilateral talks: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਇੱਕ ਸੰਯੁਕਤ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਸਮੇਂ ਦੌਰਾਨ, ਦੋਵਾਂ ਨੇਤਾਵਾਂ ਨੇ ਐਲਾਨ ਕੀਤਾ ਕਿ 3 ਅਰਬ ਡਾਲਰ ਵਿੱਚ ਭਾਰਤ ਅਤੇ ਅਮਰੀਕਾ ਵਿਚਾਲੇ ਇੱਕ ਰੱਖਿਆ ਸੌਦਾ ਹੋਵੇਗਾ। ਇਸ ਨਾਲ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਸਮਝੌਤੇ ‘ਤੇ

ਹੈਪੀਨੈੱਸ ਕਲਾਸ ਦਾ ਜਾਇਜ਼ਾ ਲੈਣ ਪਹੁੰਚੀ ਮੇਲਾਨੀਆ, ਆਰਤੀ ਉਤਾਰ ਕੇ ਕੀਤਾ ਸਵਾਗਤ

Melania Trump reach Delhi school: ਨਵੀਂ ਦਿੱਲੀ: ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦੌਰੇ ਦਾ ਅੱਜ ਆਖਰੀ ਦਿਨ ਹੈ. ਇਸ ਮੌਕੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਦਿੱਲੀ ਦੇ ਸਰਕਾਰੀ ਸਕੂਲ ਦਾ ਦੌਰਾ ਕੀਤਾ । ਦਰਅਸਲ, ਮੇਲਾਨੀਆ ਦਿੱਲੀ ਦੇ ਨਾਨਕਪੁਰਾ ਸਥਿਤ ਸਰਵਵਦਿਆ ਵਿਦਿਆਲਿਆ ਪਹੁੰਚੀ । ਇੱਥੇ ਬੱਚਿਆਂ ਨੇ ਮੇਲਾਨੀਆ ਨੂੰ ਤਿਲਕ ਲਗਾਇਆ ਅਤੇ ਆਰਤੀ ਉਤਾਰ ਕੇ

ਹੈਦਰਾਬਾਦ ਹਾਊਸ ਪਹੁੰਚੇ ਟਰੰਪ, PM ਮੋਦੀ ਨਾਲ ਕਰਨਗੇ ਗੱਲਬਾਤ

Trump reach hyderabad house: ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅੱਜ ਭਾਰਤ ਦੌਰੇ ਦਾ ਦੂਜਾ ਅਤੇ ਆਖਰੀ ਦਿਨ ਹੈ । ਇਸ ਦੌਰੇ ਦੇ ਆਖ਼ਰੀ ਦਿਨ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਦੁਵੱਲੀ ਗੱਲਬਾਤ ਹੋਵੇਗੀ । ਜਿਸਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ

ਰਾਸ਼ਟਰਪਤੀ ਭਵਨ ਪਹੁੰਚੇ ਟਰੰਪ, ਰਸਮੀ ਤੌਰ ‘ਤੇ ਕੀਤਾ ਗਿਆ ਸਵਾਗਤ

Trump Reach Rashtrapati Bhawan: ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸਦੇ ਪਰਿਵਾਰ ਦੇ ਅਹਿਮਦਾਬਾਦ ਵਿੱਚ ਧਮਾਕੇਦਾਰ ਸਵਾਗਤ ਤੋਂ ਬਾਅਦ ਹੁਣ ਕੂਟਨੀਤੀ ਦੀ ਵਾਰੀ ਆਈ ਹੈ । ਅੱਜ ਟਰੰਪ ਦੇ ਭਾਰਤ ਦੌਰੇ ਦਾ ਦੂਜਾ ਦਿਨ ਹੈ । ਆਪਣੀ ਦੌਰੇ ਦੇ ਦੂਜੇ ਅਤੇ ਆਖਰੀ ਦਿਨ ਟਰੰਪ ਦਿੱਲੀ ਵਿੱਚ ਹਨ, ਜਿੱਥੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ

ਅੱਜ ਦਿੱਲੀ ਦੇ ਸਰਕਾਰੀ ਸਕੂਲ ਦਾ ਦੌਰਾ ਕਰੇਗੀ ਮੇਲਾਨੀਆ ਟਰੰਪ

Melania Trump visit government school: ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਅੱਜ ਨਾਨਕਪੁਰਾ ਵਿੱਚ ਦਿੱਲੀ ਸਰਕਾਰ ਦੇ ਇੱਕ ਸਕੂਲ ਦਾ ਦੌਰਾ ਕਰੇਗੀ । ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਮੰਗਲਵਾਰ ਨੂੰ ਆਰ ਕੇ ਪੁਰਮ ਵਿੱਚ ਸਰਵੋਦਿਆ ਸਹਿਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕਰੇਗੀ । ਇਸ ਕਾਰਨ ਇੱਥੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ

Putin

ਡੋਨਾਲਡ ਟਰੰਪ ਕਰਨਾ ਚਾਹੁੰਦੇ ਹਨ ਪੁਤਿਨ ਨਾਲ ਮੁਲਾਕਾਤ …

US-Russia: ਅਮਰੀਕਾ : ਉੱਤਰ ਕੋਰਿਆ ਦੇ ਸ਼ਾਸਕ ਕਿਮ ਨਾਲ ਆਪਣੀ ਮੀਟਿੰਗ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤੇ ਹਨ ਕਿ ਉਹ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਕਰ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੰਨਣਾ ਹੈ ਕਿ ਰੂਸ ਨੂੰ ਸੱਤ ਉਦਯੋਗਿਕ ਦੇਸ਼ਾਂ ਦੇ ਸਮੂਹ ‘ਚ ਫਿਰ ਤੋਂ ਸ਼ਾਮਿਲ ਹੋਣ ਦੀ ਆਗਿਆ

kim singapore hotel

ਕਿਮ-ਟਰੰਪ ਜਿਹੜੇ ਹੋਟਲ ‘ਚ ਮੁਲਾਕਤ ਕਰਨ ਜਾ ਰਹੇ ਹਨ ਉਸ ਦਾ ਕਿਰਾਇਆ ਸੁਣ ਕਿ ਤੁਹਾਡੇ ਹੋਸ਼ ਉੱਡ ਜਾਣੇ…!

kim singapore hotel: ਡੋਨਾਲਡ ਟਰੰਪ ਤੇ ਕਿਮ ਜ਼ੌਂਗ ਦੇ ਵਿੱਚ 12 ਜੂਨ ਨੂੰ ਸਿੰਗਾਪੁਰ ‘ਚ ਮੁਲਾਕਾਤ ਹੋਣੀ ਹੈ। ਇਸਨੂੰ ਲੈ ਅਮਰੀਕੀ ਤੇ ਉੱਤਰ ਕੋਰੀਆ ਦੇ ਅਫਸਰ ਤਿਆਰੀਆਂ ‘ਚ ਜੁਟੇ ਹੋਏ ਹਨ। ਇਹਨਾਂ ਸਭ ਦੇ ਵਿਚ ਅੰਤਰਰਾਸ਼ਟਰੀ ਰੋਕ ਝੇਲ ਰਹੇ ਉੇਤਰ-ਕੋਰੀਆ ਆਰਥਿਕ ਤੰਗੀ ਤੋਂ ਗੁਜ਼ਰ ਰਿਹਾ ਹੈ। ਸਿੰਗਾਪੁਰ ਦੇ ਜਿਹੜੇ ਰਿਜੋਰਟ ‘ਚ ਮੀਟਿੰਗ ਹੋਣ ਵਾਲੀ ਹੈ,

33 Illegal Indian 121 PakistaniDeported

ਗ਼ੈਰਕਾਨੂੰਨੀ ਰਹਿ ਰਹੇ 33 ਭਾਰਤੀਆਂ ਅਤੇ 121 ਪਾਕਿਸਤਾਨੀਆਂ ਨੂੰ ਅਮਰੀਕਾ ਨੇ ਭੇਜਿਆ ਵਾਪਸ

33 Illegal Indian 121 Pakistani Deported: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ 14 ਫਰਵਰੀ ਦੀ ਸਵੇਰੇ ਇੱਕ ਜਹਾਜ਼ ਦੀ ਲੈਂਡਿੰਗ ਹੋਈ, ਜਿਸ’ਚ ਵੱਡੀ ਗਿਣਤੀ ਵਿੱਚ ਅਮਰੀਕਾ ਵੱਲੋਂ ਵਾਪਸ ਭੇਜੇ ਉਹ ਲੋਕ ਸਨ ਜੋ ਪੁਰਾਣੇ ਸਮੇਂ ਤੋਂ ਅਮਰੀਕਾ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ। ਸੂਤਰਾਂ ਵਲੋਂ ਪਤਾ ਲੱਗਿਆ ਹੈ ਕਿ ਇਸ ਜਹਾਜ਼ ਵਿੱਚ 33

ਡਿਪੋਰਟ ਦੇ ਡਰ ਤੋਂ ਅਮਰੀਕਾ ‘ਚ ਗ਼ੈਰਕਾਨੂੰਨੀ ਰਹਿ ਰਹੇ ਪੰਜਾਬੀ ਆਪਣਾ ਬਿਜਨੈੱਸ ਘਾਟੇ ‘ਚ ਵੇਚਣ ਨੂੰ ਮਜਬੂਰ

ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਤੋਂ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਡਿਪੋਰਟ ਕਰਨ ਦੇ ਨਿਰਦੇਸ਼ ਦੇ ਬਾਅਦ ਪੰਜਾਬੀ ਕਾਫ਼ੀ ਡਰੇ ਹੋਏ ਹਨ। ਡਿਪੋਰਟ ਹੋਣ ਦੇ ਡਰ ਤੋਂ ਪੰਜਾਬੀ ਕਾਰੋਬਾਰੀ ਆਪਣਾ ਬਿਜਨੇਸ ਘਾਟੇ ਵਿੱਚ ਵੇਚਣ ਨੂੰ ਮਜਬੂਰ ਹਨ। ਕਈ ਤਾਂ ਆਪਣਾ ਬਿਜਨੈੱਸ ਉੱਥੇ ਪੱਕੇ ਤੌਰ ‘ਤੇ ਰਹਿ ਰਹੇ ਰਿਸ਼ਤੇਦਾਰਾਂ ਦੇ ਨਾਮ ਕਰਾ ਰਹੇ ਹਨ ਤਾਂ

visa

ਅਮਰੀਕਾ ‘ਚ ਐਂਟਰੀ ਲੈਵਲ ਦੇ ਕਾਮਿਆਂ ਦੀ ਐਂਟਰੀ ਹੋਈ ਮੁਸ਼ਕਿਲ

ਨਵੀਂ ਦਿੱਲੀ: ਹੁਣ ਦੇਸ਼ ਦੀਆਂ ਆਈ. ਟੀ. ਕੰਪਨੀਆਂ ਲਈ ਐੱਚ1ਬੀ ਵੀਜ਼ਾ ਲੈਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਹੁਣ ਇਹਨਾਂ ਕੰਪਨੀਆਂ ਲਈ ਐਂਟਰੀ ਲੈਵਲ ਦੇ ਕਰਮਚਾਰੀਆਂ ਨੂੰ ਵੀ ਅਮਰੀਕਾ ਭੇਜਣਾ ਮੁਸ਼ਕਿਲ ਹੋ ਰਿਹਾ ਹੈ। ਦੇਸ਼ ਦੀਆਂ ਆਈ. ਟੀ. ਕੰਪਨੀਆਂ ਲਈ ਐੱਚ1ਬੀ ਵੀਜ਼ਾ ਕਾਨੂੰਨ ਦੀ ਮੁਸ਼ਕਿਲ ਖਤਮ ਨਹੀਂ ਹੋ ਰਹੀ ਹੈ। ਹੁਣ ਇਨ੍ਹਾਂ ਕੰਪਨੀਆਂ ਲਈ ਐਂਟਰੀ ਲੈਵਲ

H1 visa

H1B ਵੀਜ਼ਾ ਧੋਖਾਧੜੀ ਮਾਮਲਾ, ਭਾਰਤੀ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ

isis

ਅਮਰੀਕਾ ਨੇ ਸੁੱਟਿਆ ਸਭ ਤੋਂ ਵੱਡਾ ਬੰਬ

ਸੀਰੀਆ ‘ਚ ਕੈਮੀਕਲ ਅਟੈਕ ਨਾਲ ਜੁੜੀ ਤਸਵੀਰਾਂ Viral

ਅਮਰੀਕਾ ਖਿਲਾਫ ISIS ਨੇ ਉਗਲਿਆ ਜਹਿਰ

ਵਿਜੈ ਮਾਲਿਆ ਨੂੰ ਭਾਰਤ ਲਿਆਉਣ ਬਿ੍ਟੇਨ ਵੱਲੋਂ ਹਰੀ ਝੰਡੀ…

ਬ੍ਰਿਟੇਨ ਵਿੱਚ ਸੰਸਦ ਦੇ ਬਾਹਰ ਅੱਤਵਾਦੀ ਹਮਲਾ

ਜਦ ਟਰੰਪ ਨੇ ਨਹੀਂ ਮਿਲਾਇਆ ਏਂਜੇਲਾ ਮਾਰਕਲ ਨਾਲ ਹੱਥ

ਖ਼ਬਰਾਂ ਫਟਾਫਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ