Tag: , , , , , , ,

New power tariff

ਸਰਕਾਰ ਵੱਲੋਂ 2.2 ਫੀਸਦੀ ਵਾਧੇ ਨਾਲ ਨਵੀਂ ਬਿਜਲੀ ਦਰ ਨੂੰ ਮਨਜ਼ੂਰੀ

New power tariff: ਚੰਡੀਗੜ੍ਹ (ਨਰਿੰਦਰ ਜੱਗਾ) : ਪੰਜਾਬ ਸਰਕਾਰ ਨੇ ਮਾਲ, ਮਾਰਕੀਟ, ਉਦਯੋਗਿਕ ਅਤੇ ਵਪਾਰਕ ਖਪਤਕਾਰਾਂ ਸਮੇਤ ਸਾਰੀਆਂ ਸ਼੍ਰੇਣੀਆਂ ‘ਚ 2.2 ਫੀਸਦੀ ਨਵੀਂਆਂ ਬਿਜਲੀ ਦਰਾਂ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੀ.ਐੱਸ.ਪੀ.ਸੀ.ਐਲ. ਨੇ ਪੰਜਾਬ ਰਾਜ ਰੈਗੁਲੇਟਰੀ ਕਮਿਸ਼ਨ ਅੱਗੇ ਪਟੀਸ਼ਨ ਪਾਈ ਹੈ ਜੋ ਕਿ ਵਿੱਤੀ ਸਾਲ ‘ਚ ਟੈਰਿਫ ‘ਚ ਸੋਧ ਕਰਨ ਲਈ ਹੈ। ਇਸ ਤੋਂ

increase domestic gas prices

ਘਰੇਲੂ ਗੈਸ ਦੀਆਂ ਵਧੀਆਂ ਕੀਮਤਾਂ ਕਾਰਨ ਲੋਕਾਂ ‘ਚ ਹਾਹਾਕਾਰ

Box Office ‘ਤੇ ‘ਦੰਗਲ’ ਦੀ ‘ਧੋਬੀ ਪਛਾੜ’, ਕੀਤੀ ਰਿਕਾਰਡ ਤੋੜ ਕਮਾਈ

ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਦੀ ‘ਦੰਗਲ’ ਦੀ ਕਮਾਈ ਭਾਰਤ ‘ਚ ਬਾਕਸ ਆਫਿਸ ‘ਤੇ 385 ਕਰੋੜ ਦੇ ਪਾਰ ਪਹੁੰਚ ਗਈ ਹੈ। ਆਮਿਰ ਖਾਨ ਦੀ ਅਪਾਰ ਸਫਲਤਾ ‘ਤੇ ਖੁਸ਼ੀ ਜਾਹਿਰ ਕੀਤੀ ਹੈ। ਨਿਤੇਸ਼ ਤਿਵਾਰੀ ਨਿਰਦੇਸ਼ਿਤ ਫਿਲਮ ‘ਦੰਗਲ’ ਨੇ ਆਪਣੇ ਛੇਵੇਂ ਹਫਤੇ ਦੇ ਆਖਿਰ ‘ਚ 1.19 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤਰ੍ਹਾਂ ਫਿਲਮ ਦੀ ਕੁੱਲ

ਕੀ ਬਜਟ ਖਰਾ ਉਤਰੇਗਾ ਘਰੇਲੂ ਔਰਤਾਂ ਦੀਆਂ ਉਮੀਦਾਂ ‘ਤੇ

ਘਰੇਲੂ ਝਗੜੇ ਦੇ ਚੱਲਦੇ ਪਤੀ ਪਤਨੀ ਨੇ ਕੀਤੀ ਖੁੱਦਕਸ਼ੀ

ਡਵੇਨ ਸਮਿਥ ਘਰੇਲੂ ਕ੍ਰਿਕਟ ਤੋਂ ਲੈਣਗੇ ਸੰਨਿਆਸ

ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਓਪਨਰ ਬੱਲੇਬਾਜ਼ ਡਵੇਨ ਸਮਿਥ ਇਸ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਰੀਜਨਲ ਸੁਪਰ – 50 ਟੂਰਨਾਮੈਂਟ ਤੋਂ ਪਹਿਲਾਂ ਘਰੇਲੂ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣਗੇ। ਉਹ ਆਪਣੀ ਟੀਮ ਬਾਰਬਾਡੋਸ ਪ੍ਰਾਇਡ ਦੇ ਨਾਲ ਆਪਣੇ ਕਰਿਅਰ ਨੂੰ ਅਲਵਿਦਾ ਕਹਿਣਗੇ। ਸਮਾਚਾਰ ਏਜੰਸੀ ਸੀਐਮਸੀ ਦੇ ਮੁਤਾਬਕ , 33 ਸਾਲ ਦੇ ਇਸ ਖਿਡਾਰੀ ਨੇ ਕਿਹਾ ਹੈ ਕਿ ਉਹ

ਰੇਲ ਆਵਾਜਾਈ ਤੇ ਧੁੰਦ ਦਾ ਅਸਰ

ਦਿੱਲੀ ਅਤੇ ਨੇੜੇ ਦੇ ਇਲਾਕਿਆਂ ‘ਚ ਸੋਮਵਾਰ ਨੂੰ ਸਵੇਰ ਤੋਂ ਹੀ ਸੰਘਣੀ ਧੁੰਦ ਨਜ਼ਰ ਆ ਰਹੀ ਹੈ। ਦਿੱਲੀ ਤੋਂ ਇਲਾਵਾ ਉੱਤਰੀ ਭਾਰਤ ਦੇ ਕਈ ਰਾਜਾਂ ‘ਚ ਵੀ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਧੁੰਦ ਦੇ ਕਾਰਨ ਦਿੱਲੀ ਤੋਂ ਆਉਣ-ਜਾਣ ਵਾਲੀਆਂ 6 ਅੰਤਰ-ਰਾਸ਼ਟਰੀ ਅਤੇ 8 ਡੋਮੈਸਟਿਕ ਉਡਾਣਾਂ ਲੇਟ ਹੋ ਗਈਆਂ ਹਨ।ਇਸ ਤੋਂ ਇਲਾਵਾ ਧੁੰਦ

ਰਣਜੀ ਟ੍ਰਾਫੀ:ਮੈਅੰਕ ਸਿਧਾਣਾ ਨੇ ਜੜਿਆ ਸ਼ਤਕ,ਪੰਜਾਬ ਦਾ ਸਕੋਰ 400 ਤੋਂ ਪਾਰ

ਰਾਜਕੋਟ ਵਿੱਚ ਖੇਡੇ ਜਾ ਰਹੇ ਰਣਕੀ ਟ੍ਰਾਫੀ ਮੈਚ `ਚ ਮੁੰਬਈ ਖਿਲਾਫ ਮੈਅੰਕ ਸਿਧਾਣਾ ਨੇ ਸ਼ਤਕ ਜੜ ਦਿੱਤਾ ਹੈ।ਸਿਧਾਣਾ ਨੇ ਮੈਚ `ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਾਰੀ `ਚ 15 ਚੌਕਿਆਂ ਦੀ ਮੱਦਦ ਨਾਲ ਸ਼ਤਕ ਪੂਰਾ ਕੀਤਾ। ਕਪਤਾਨ ਗੁਰਕੀਰਤ ਸਿੰਘ ਮਾਨ ਵੀ ਸ਼ਤਕ ਦੇ ਕਰੀਬ ਹਨ। ਪੰਜਾਬ ਨੇ ਦੂਜੇ ਦਿਨ ਹੁਣ ਤੱਕ 5 ਵਿਕਟਾਂ ਗਵਾ ਦੇ

ਘਰੇਲੂ ਕ੍ਰਿਕਟਰਾਂ ਲਈ ਬੀ.ਸੀ.ਸੀ.ਆਈ. ਨੇ ਸ਼ੁਰੂ ਕੀਤੀ ਐਂਟੀ ਡੋਪਿੰਗ ਹੈਲਪਲਾਈਨ

ਬੀ.ਸੀ.ਸੀ.ਆਈ. ਨੇ ਆਪਣੇ ਘਰੇਲੂ ਕ੍ਰਿਕਟਰਾਂ ਦੇ ਲਈ ਐਂਟੀ ਡੋਪਿੰਗ ਹੈਲਪਲਾਈਨ ਸ਼ੁਰੂ ਕੀਤੀ ਹੈ ਜਿਸ ਰਾਹੀ ਘਰੇਲੂ ਕ੍ਰਿਕਟਰਾਂ ਨੂੰ ਦਵਾਈਆਂ ਅਤੇ ਸਸਪਲੀਮੈਂਟ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਕਈ ਓਲੰਪਿਕ ਖੇਡਾਂ ‘ਚ ਡੋਪਿੰਗ ਦੇ ਸੰਕਟ ਦੇ ਬਾਵਜੂਦ ਬੀ.ਸੀ.ਸੀ.ਆਈ. ਪਹਿਲੀ ਖੇਸ ਸੰਸਥਾ ਹੈ ਜਿਸ ਨੇ ਇਸ ਤਰ੍ਹਾਂ ਦੀ ਹੈਲਪਲਾਈਨ ਸ਼ੁਰੂ ਕੀਤੀ ਹੈ । ਜ਼ਿਕਰਯੋਗ ਹੈ ਕਿ ਸਾਲ 2015‘ਚ ਬੀ.ਸੀ.ਸੀ.ਆਈ.

kala-dhan

62,250 ਕਰੋੜ ਕਾਲਾ ਧਨ ਹੋਇਆ ਜਨਤਕ

ਦੁਆਬਾ ‘ਚ ਜਲਦ ਬਣੇਗਾ ਹਵਾਈ ਅੱਡਾ

ਕੇਂਦਰੀ ਮੰਤਰੀ ਅਤੇ ਸੂਬਾ ਭਾਜਪਾ ਮੁਖੀ ਵਿਜੈ ਸਾਂਪਲਾ ਨੇ ਦਸਿਆ ਕਿ ਏ. ਏ.ਆਈ. ਦੀ ਟੀਮ ਜਲਦ ਹੀ ਜਲੰਧਰ ਆ ਰਹੀ ਹੈ, ਜੋ ਘਰੇਲੂ ਹਵਾਈ ਅੱਡਾ ਪ੍ਰਾਜੈਕਟ ਲਈ 40 ਏਕੜ ਜ਼ਮੀਨ ਦਾ ਫੈਸਲਾ ਲਵੇਗੀ ਜਿਸਤੋਂ ਬਾਦ ਆਦਮਪੁਰ ਏਅਰ ਫੋਰਸ ਸਟੇਸ਼ਨ ‘ਤੇ ਘਰੇਲੂ ਹਵਾਈ ਅੱਡਾ ਬਣਾਨ ਦਾ ਪ੍ਰਸਤਾਵ ਅਮਲ ਵਿਚ ਲਿਆਂਦਾ ਜਾਵੇਗਾ।ਕੇਂਦਰੀ ਮੰਤਰੀ ਨੇ ਇਹ ਵੀ ਕਿਹਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ