Tag: , , , , , , ,

ਜਦੋਂ ਆਪਣੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਉਣ ਪੁਲਿਸ ਥਾਣੇ ਪਹੁੰਚਿਆ ਕੁੱਤਾ …

dog FOR itself: ਅਕਸਰ ਕਿਹਾ ਜਾਂਦਾ ਹੈ ਕਿ ਕੁੱਤਿਆਂ ਦਾ IQ ਲੈਵਲ ਕੁੱਝ ਅਲੱਗ ਹੀ ਹੁੰਦਾ ਹੈ । ਇਸੇ ਦਾ ਸਬੂਤ ਹੈ ਇਹ ਘਟਨਾ , ਦਰਅਸਲ ਹਾਲ ਹੀ ‘ਚ ਇੱਕ ਕੁੱਤਾ ਗੁੰਮ ਹੋ ਗਿਆ ਸੀ ਅਤੇ ਘਰ ਤੋਂ ਕਾਫ਼ੀ ਦੂਰ ਨਿਕਲ ਆਇਆ ਸੀ।  ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਕੁੱਤਾ ਹੀ ਥਾਣੇ ਪਹੁੰਚ ਗਿਆ

ਨਵਜੰਮੇ ਬੱਚੇ ਨੂੰ ਆਪ੍ਰੇਸ਼ਨ ਥੀਏਟਰ ’ਚੋਂ ਘੜੀਸ ਕੇ ਲੈ ਗਿਆ ਕੁੱਤਾ, ਬੱਚੇ ਦੀ ਮੌਤ

Dog enters private hospital: ਉੱਤਰ ਪ੍ਰਦੇਸ਼ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਅਪਰੇਸ਼ਨ ਥੀਏਟਰ ਵਿੱਚ ਦਾਖ਼ਲ ਨਵਜੰਮੇ ਬੱਚੇ ਨੂੰ ਆਵਾਰਾ ਕੁੱਤਾ ਧੂਹ ਕੇ ਬਾਹਰ ਲੈ ਗਿਆ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਇਹ ਘਟਨਾ ਸੋਮਵਾਰ ਨੂੰ ਅਕਾਸ਼ ਗੰਗਾ ਹਸਪਤਾਲ ਵਿੱਚ ਵਾਪਰੀ।ਪੁਲਿਸ ਮੁਤਾਬਕ ਬੱਚੇ ਦੀ ਮਾਂ ਕੰਚਨ ਨੂੰ ਸੋਮਵਾਰ ਸਵੇਰੇ ਹਸਪਤਾਲ ਦਾਖ਼ਲ ਕਰਵਾਇਆ ਗਿਆ

ਕੁੱਤਾ ਸਮਝ ਕੇ ਘਰ ਲੈ ਆਈ ਮਹਿਲਾ, 2 ਸਾਲਾਂ ਬਾਅਦ ਪਤਾ ਲੱਗੀ ਅਸਲੀਅਤ

family realizes pet dog: ਚੀਨ ‘ਚ ਪਤਾ ਨਹੀਂ ਕੀ ਕੀ ਹੁੰਦਾ ਰਹਿੰਦਾ ਹੈ, ਹਰ ਦਿਨ ਕੋਈ ਨਾ ਕੋਈ ਕਿੱਸਾ ਸਾਹਮਣੇ ਆਉਂਦਾ ਰਹਿੰਦਾ ਹੈ ਜਿਸ ਨੂੰ ਜਾਨਕੇ ਤੁਸੀ ਵੀ ਹੈਰਾਨ ਰਹਿ ਜਾਂਦੇ ਹੋਵੋਗੇ। ਅਜਿਹਾ ਹੀ ਇੱਕ ਅਤੇ ਕਿੱਸਾ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣਕੇ ਤੁਹਾਡੇ ਹੋਸ਼ ਉੱਡਣਗੇ।  ਇੱਕ ਮਹਿਲਾ ਕੁੱਝ ਸਾਲ ਪਹਿਲਾਂ ਇੱਕ ਦੁਕਾਨ ਤੋਂ

Thieves Stole Jewellery

ਚੋਰਾਂ ਨੇ ਲੱਖਾਂ ਦੇ ਸਮਾਨ ਨਾਲ ਚੋਰੀ ਕੀਤਾ ‘ਕਤੂਰਾ’, ਪਰਿਵਾਰ ਨੇ ਕੀਤੀ ਇਹ ਭਾਵਨਾਤਮਕ ਅਪੀਲ

Thieves Stole Jewellery iPad Puppy : ਦੁਨੀਆ ਵਿਚ ਆਏ ਦਿਨ ਅਜ਼ੀਬੋ ਗਰੀਬ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਨ੍ਹਾਂ ਘਟਨਾਵਾਂ ਦੇ ਕੁਝ ਸਕਰਾਤਮਕ ਪਹਿਲੂ ਨਿਕਲ ਕੇ ਆਉਂਦੇ ਹਨ ਤਾਂ ਕੁਝ ਨਕਰਾਤਮਕ। ਤੁਸੀਂ ਰੋਜ਼ ਚੋਰੀ ਦੀਆਂ ਘਟਨਾਵਾਂ ਬਾਰੇ ਤਾਂ ਕਾਫ਼ੀ ਸੁਣਿਆ ਹੋਵੇਗਾ ਪਰ ਆਸਟ੍ਰੇਲੀਆ ਵਿਚ ਜੋ ਚੋਰੀ ਦੀ ਘਟਨਾ ਵਾਪਰੀ ਹੈ, ਉਸ ਵਿਚ ਸਕਰਾਤਮਕ ਅਤੇ ਨਕਰਾਤਮਕ ਦੋਵੇਂ ਹੀ

ਕੁੱਤਿਆਂ ‘ਤੇ ਕਾਬੂ ਪਾਉਣ ਵਾਲਾ ਹਸਪਤਾਲ ਬਣਿਆ ਚਿੱਟਾ ਹਾਥੀ

ਜਲੰਧਰ  : ਸਪੋਰਟਸ ਸਿਟੀ ਵਜੋਂ ਜਾਣਿਆ ਜਾਂਦਾ ਅਤੇ ਹਾਲ ਹੀ ਵਿਚ ਦੇਸ਼ ਦੇ ਸਮਾਰਟ ਸ਼ਹਿਰਾਂ ਦੀ ਸੂਚੀ ਵਿਚ ਸ਼ੁਮਾਰ ਹੋਇਆ ਜਲੰਧਰ ਸ਼ਹਿਰ ਵੀ ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਘਿਰਿਆ ਹੋਇਆ ਹੈ। ਨਾ ਸਿਰਫ ਜਲੰਧਰ ਸ਼ਹਿਰ ਸਗੋਂ ਪ੍ਰਸ਼ਾਸਨਿਕ ਵੰਡ ਪੱਖੋਂ ਜਲੰਧਰ ਜ਼ਿਲ੍ਹੇ ਅਧੀਨ ਪੈਂਦੇ ਕਈਂ ਇਲਾਕਿਆਂ ਵਿੱਚ ਕੁੱਤਿਆਂ ਦੀ ਪੂਰੀ ਦਹਿਸ਼ਤ ਹੈ। ਜਲੰਧਰ ਸਿਵਲ ਹਸਪਤਾਲ ਦੇ

ਆਵਾਰਾ ਕੁੱਤਿਆਂ ਦੀ ਦਹਿਸ਼ਤ ਲਗਾਤਾਰ ਜਾਰੀ

ਕੋਟਕਪੁਰਾ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਲਗਾਤਾਰ ਜਾਰੀ ਹੈ। ਇਸ ਦੌਰਾਨ ਸਥਾਨਕ ਮੁਹੱਲਾ ਪ੍ਰੇਮ ਨਗਰ ਚ ਆਵਾਰਾ ਕੁੱਤਿਆਂ ਵੱਲੋਂ ਇਕ ਵਿਅਕਤੀ ਨੂੰ ਕੱਟ ਲਿਆ ਗਿਆ। ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਮੁਹੱਲਾ ਜੀਵਨ ਨਗਰ ਦਾ ਵਸਨੀਕ ਹਰਜਿੰਦਰ ਧੀਂਗੜਾ ਸ਼ਿੰਦਰ ਸਵੇਰੇ ਮੋਟਰਸਾਈਕਲ ‘ਤੇ ਇਕ ਧਾਰਮਿਕ ਅਸਥਾਨ ਵੱਲ ਜਾ ਰਿਹਾ ਸੀ ਕਿ ਇਸ ਦੌਰਾਨ

ਧੋਨੀ ਕਿਸ ਤਰ੍ਹਾਂ ਦੇ ਰਹੇ ਹਨ ਕੁੱਤਿਆਂ ਨੂੰ ਟ੍ਰੇਨਿੰਗ…. ਦੇਖੋ ਵੀਡੀਓ

MS Dhoni spending time with his dogs viral video

ਕਪਤਾਨੀ ਛੱਡਣ ਤੋਂ ਬਾਅਦ ਹੁਣ ਕੁੱਤਿਆਂ ਨੂੰ ਫਿਲਡਿੰਗ ਸਿਖਾ ਰਹੇ ਨੇ ਧੋਨੀ !…. ਦੇਖੋ ਵੀਡੀਓ

ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਇਨ੍ਹਾਂ ਦਿਨਾਂ ਆਪਣੇ ਘਰ ਸਮਾਂ ਬਿਤਾ ਰਹੇ ਹਨ । ਭਾਰਤੀ ਟੀਮ ਫਿਲਹਾਲ ਆਸਟਰੇਲੀਆ ਦੇ ਖਿਲਾਫ ਟੈਸਟ ਲੜੀ ਖੇਡਣ ਦੀ ਤਿਆਰੀ ਵਿੱਚ ਹੈ, ਤਾਂ ਲਿਹਾਜਾ ਧੋਨੀ ਫਰੀ ਹਨ । ਧੋਨੀ ਨੇ ਸ਼ੁੱਕਰਵਾਰ ਨੂੰ ਆਪਣੇ ਇੰਸਟਾਗਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਆਪਣੇ ਘਰ ਵਿਚ ਆਪਣੇ ਕੁੱਤਿਆਂ

ਖਤਰਨਾਕ ਪਾਲਤੂ ਕੁੱਤਿਆਂ ਨੂੰ ਘਰ ਰੱਖਣਾ ਗੈਰ-ਕਾਨੂੰਨੀ

ਅੰਮ੍ਰਿਤਸਰ – ਸ਼ਹਿਰਾਂ ‘ਚ ਆਵਾਰਾ ਕੁੱਤਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਜਿਸ ਨਾਲ ਨਾਗਰਿਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣਾ ਆਮ ਜਿਹੀ ਗੱਲ ਹੋ ਗਈ ਹੈ। ਕੁੱਤੇ ਵੱਲੋਂ ਵੱਢੇ ਜਾਣ ਤੋਂ ਬਾਅਦ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ, ਉਥੇ ਹੀ ਸ਼ਹਿਰਾਂ ਵਿਚ

Priyanka-Chopra-Pet-love

ਪ੍ਰਿਅੰਕਾ ਚੋਪੜਾ ਦਾ ‘Pet love’… ਦੇਖੋ ਵੀਡੀਓ

ਬਾਲੀਵੁੱਡ ਤੋਂ ਬਾਅਦ ਹਾਲੀਵੁੱਡ ‘ਚ ਆਪਣੀ ਐਕਟਿੰਗ ਦਾ ਦਮ ਦਿਖਾ ਚੁੱਕੀ ਪ੍ਰਿਅੰਕਾ ਚੋਪੜਾ ਇਨ੍ਹਾਂ ਦਿਨੀਂ ਹਾਲੀਵੁੱਡ ਸਟਾਰ ਦੇ ਨਾਲ ਇੱਕ ਕੈਮਪੇਨ ਚਲਾ ਰਹੀ ਹੈ, ਜੋ ਬੇਹਦ ਹੀ ਫੇਮਸ ਹੁੰਦਾ ਜਾ ਰਿਹਾ ਹੈ। ਇਨ੍ਹਾਂ ਦਿਨੀਂ ਪ੍ਰਿਅੰਕਾ ਆਪਣੀ ਹਾਲੀਵੁੱਡ ਫਿਲਮ ‘ਬੇਵਾਚ’ ਦੀ ਪ੍ਰਮੋਸ਼ਨ ‘ਚ ਲੱਗੀ ਹੋਈ ਹੈ। ਇਸ ਫਿਲਮ ਦੇ ਪ੍ਰਮੋਸ਼ਨ ਸਮੇਂ ਹੀ ਪ੍ਰਿਅੰਕਾ ਨੇ ਇਹ ਚੰਗਾ

ਇਹ ਬੇਚਾਰਾ,ਲਾਚਾਰ,ਜ਼ਖਮੀ ,ਇਕੱਲਾ ਕੁੱਤਾ…

ਪੰਜਾਬ ਪੁਲਿਸ ਨੇ ਕੁੱਤਿਆਂ ਦੀ ਟ੍ਰੇਨਿੰਗ ਲਈ ਕੀਤਾ ਖਾਸ ਪ੍ਰਬੰਧ

ਪੰਜਾਬ ਪੁਲਿਸ ਅਮਰੀਕੀ ਖੁਫੀਆ ਏਜੰਸੀ ਐਫ.ਬੀ.ਆਈ. ਦੀ ਤਰਜ ’ਤੇ ਆਪਣੇ  ਕੁੱਤਿਆਂ ਨੂੰ ਟ੍ਰੇਨਿੰਗ  ਦੇ ਰਹੀ ਹੈ ।  ਇਸਦੇ ਲਈ ਡੇਰਾਬਸੀ ਇਲਾਕੇ ਵਿੱਚ ਪੰਜਾਬ ਹੋਮਗਾਰਡ ਕੰਬਾਇਨ ਬਰੀਡਿੰਗ ਐਂਡ ਟ੍ਰੇਨਿੰਗ ਇੰਸਟੀਚਿਊਟ ਸ਼ੁਰੂ ਕੀਤਾ ਗਿਆ ਹੈ ।  ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਅਮਰੀਕੀ ਖੁਫੀਆ ਏਜੰਸੀ ਐਫ.ਬੀ.ਆਈ. ਦੇ ਕੁੱਤਿਆਂ ਨੂੰ ਸਿਖਲਾਈ ਦੇਣ ਵਾਲੀ ਅਮਰੀਕੀ ਕੰਪਨੀ ਈ.ਐਸ.ਡੀ. ਨੈੱਟਵਰਕ  ਦੇ

ਇਸ ਭਾਰਤੀ ਨੇ ਕੁੱਤਿਆਂ ਨੂੰ ਲਗਾਈ ਅੱਗ,ਅਦਾਲਤ ਨੇ ਦਿੱਤੀ ਸਜ਼ਾ,ਪੜ੍ਹੋ ਪੂਰੀ ਖਬਰ…

ਨਿਊਯਾਰਕ(19 ਅਕਤੂਬਰ)- ਅਮਰੀਕਾ ਦੇ ਇੱਕ ਮਸ਼ੂਹਰ ਹੋਟਲ ਦੇ ਮਾਲਕ ਵਿਕਰਮ ਚਟਵਾਲ ਤੇ ਜਾਨਵਰਾਂ ਨੂੰ ਜ਼ਖਮੀ ਕਰਨ ਤੇ ਤਸੀਹੇ ਦੇਣ ਦਾ ਇਲਜ਼ਾਮ ਲੱਗਿਆ ਹੈ। ਵਿਕਰਮ ਚਟਵਾਲ ਨੂੰ ਬੀਤੇ ਦਿਨ ਮੰਗਲਵਾਰ ਪੁਲਿਸ ਨੇ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਣ ਤੇ ਉਹਨਾਂ ਨੂੰ ਜ਼ਖਮੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ।ਇਹ ਘਟਨਾ 7 ਅਕਤੂਬਰ ਦੀ ਹੈ ਜਦੋਂ ਇੱਕ ਔਰਤ ਆਪਣੇ ਦੋ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ