Tag: , ,

ਨਾਨ ਬੈਂਕਿੰਗ ਫਾਈਨਾਂਸ ਕੰਪਨੀ ਵਲੋਂ ਲੋਕਾਂ ਦੇ ਪੈਸੇ ਹੜੱਪਣ ਦਾ ਦੋਸ਼

Non-Banking Fraud: ਆਮ ਤੌਰ ‘ਤੇ ਲੋਕ ਨਾਨ ਬੈਂਕਿੰਗ ਫਾਈਨਾਂਸ ਕੰਪਨੀਆਂ ਦੇ ਝਾਂਸੇ ‘ਚ ਜਲਦੀ ਹੀ ਆ ਜਾਂਦੇ ਹਨ ਕਿਉਂਕਿ ਇਹ ਲੋਕਾਂ ਨੂੰ ਪੈਸੇ ਡਬਲ ਕਰਨ ਦਾ ਝਾਂਸਾ ਦਿੰਦੇ ਹਨ। ਲੋਕਾਂ ਨੂੰ ਪੈਸੇ ਫਾਈਨਾਂਸ ਕਰਨ ਤੋਂ ਪਹਿਲਾਂ ਕੰਪਨੀ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ ਤਾਂ ਕਿ ਉਹ ਹੋਣ ਵਾਲੇ ਕਿਸੇ ਵੀ ਧੋਖੇ ਤੋਂ ਬਚ

ਦਰਵਾਜ਼ੇ ਦਾ ਤਾਲਾ ਠੀਕ ਕਰਨ ਆਇਆ ਵਿਅਕਤੀ, ਲੈ ਗਿਆ ਲੱਖਾਂ ਦੇ ਗਹਿਣੇ

Ornament stealing: ਕਪੂਰਥਲਾ ਸ਼ਹਿਰ ਦੇ ਰੋਜ਼ ਐਵੀਨਿਊ ਇਲਾਕੇ ਵਿਚ ਇਕ ਅਣਪਛਾਤੇ ਵਲੋਂ ਫਿਲਮੀ ਅੰਦਾਜ਼ ਵਿਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਘਰ ਦਾ ਲਾਕ ਠੀਕ ਕਰਨ ਦੇ ਬਹਾਨੇ ਦੋਸ਼ੀ ਲੱਖਾਂ ਰੁਪਏ ਦੇ ਗਹਿਣੇ ਉਡਾ ਕੇ ਲੈ ਗਿਆ।  ਮੁਲਜ਼ਮ ਨੇ ਅਲਮਾਰੀ ਤੋਂ ਔਰਤ ਦੀਆਂ 5 ਸੋਨੇ ਦੀਆਂ ਮੁੰਦਰੀਆਂ, ਇਕ ਸੋਨੇ

ਵਿਦਿਆਰਥੀਆਂ ਨੇ ਡੀਸੀ ਦਫਤਰ ਦੇ ਬਾਹਰ ਧਰਨਾ ਲਾ ਕੇ ਕੀਤੀ ਨਾਅਰੇਬਾਜ਼ੀ

Students Protested : ਜਲੰਧਰ ਵਿਖੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਵੱਖ-ਵੱਖ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਵਲੋਂ ਦੋ ਦਿਨਾਂ ਬਾਅਦ ਦੁਬਾਰਾ ਡੀ.ਸੀ ਦਫਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਸਕਾਲਰਸ਼ਿਪ ਅਧੀਨ ਪੜ੍ਹ ਰਹੇ ਵਿਦਿਆਰਥੀਆਂ ਨਾਲ ਕਾਲਜ ਮੈਨੇਜਮੈਂਟ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ

13 ਸਾਲਾ ਬੇਟੇ ਦੇ ਸਾਹਮਣੇ ਪਿਤਾ ਦੀ ਦਰਦਨਾਕ ਮੌਤ

Jalandhar Accident: ਜਲੰਧਰ ਸ਼ਹਿਰ ਦੇ ਲੰਮਾ ਪਿੰਡ ਚੌਕ ਵਿਖੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕਿਸੇ ਸ਼ੱਕੀ ਵਾਹਨ ਦੀ ਲਪੇਟ ‘ਚ ਆਉਣ ਨਾਲ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਅਤੇ ਇਸ ਹਾਦਸੇ ‘ਚ ਵਿਅਕਤੀ ਦਾ 13 ਸਾਲਾ ਬੇਟਾ ਵਾਲ-ਵਾਲ ਬਚਿਆ। ਮ੍ਰਿਤਕ

ਪਾਕਿਸਤਾਨ ਵੱਲੋਂ ਸੀਜ਼ ਫ਼ਾਇਰ ਦੀ ਉਲੰਘਣਾ, ਗੋਲੀਬਾਰੀ ‘ਚ ਹੁਸ਼ਿਆਰਪੁਰ ਦਾ ਜਵਾਨ ਸ਼ਹੀਦ

Pakistan Violates rajouri Ceasefire: ਹੁਸ਼ਿਆਰਪੁਰ: ਪਾਕਿਸਤਾਨ ਵੱਲੋਂ ਆਏ ਦਿਨ ਹੀ ਸੀਜ਼ ਫ਼ਾਇਰ ਦੀ ਉਲੰਘਣਾ ਕੀਤੀ ਜਾਂਦੀ ਰਹਿੰਦੀ ਹੈ । ਜਿੱਥੇ ਹੁਣ ਫਿਰ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਵਿੱਚ ਸੀਜ਼ ਫਾਇਰ ਦੀ ਉਲੰਘਣਾ ਕੀਤੀ ਗਈ ਹੈ । ਪਾਕਿਸਤਾਨ ਵੱਲੋਂ ਕੀਤੀ ਗਈ ਇਸ ਉਲੰਘਣਾ ਦੀ ਜਵਾਬੀ ਕਾਰਵਾਈ ਵਿੱਚ ਭਾਰਤੀ ਫੌਜ ਦੇ 2 ਜਵਾਨ ਸ਼ਹੀਦ ਹੋ ਗਏ ਹਨ, ਜਿਨ੍ਹਾਂ ਵਿੱਚੋਂ

ਨੀਟੂ ਸ਼ਟਰਾਂ ਵਾਲੇ ਨੇ ਵੋਟਾਂ ਤੋਂ ਨਿਰਾਸ਼ ਹੋ ਪਾੜੇ ਕੱਪੜੇ…

Phagwara By Election 2019 Result : ਫਗਵਾੜਾ: 21 ਅਕਤੂਬਰ ਨੂੰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਸੀਟਾਂ ‘ਤੇ ਜ਼ਿਮਨੀ ਚੋਣਾਂ ਕਰਵਾਈਆਂ ਗਈਆਂ ਸਨ । ਜਿਨ੍ਹਾਂ ਦੇ ਨਤੀਜਿਆਂ ਦਾ ਐਲਾਨ ਅੱਜ ਯਾਨੀ ਕਿ ਵੀਰਵਾਰ ਨੂੰ ਕਰ ਦਿੱਤਾ ਜਾਵੇਗਾ । ਜਿਸਦੇ ਮੱਦੇਨਜ਼ਰ ਪੰਜਾਬ ਦੀਆਂ ਚਾਰੋਂ ਸੀਟਾਂ ‘ਤੇ ਵੋਟਾਂ ਦੀ ਗਿਣਤੀ ਦਾ ਸਿਲਸਿਲਾ ਸਵੇਰੇ 8 ਵਜੇ ਤੋਂ

ਫਗਵਾੜਾ ‘ਚ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਪਾਈ ਵੋਟ

Phagwara By Election 2019 : ਫਗਵਾੜਾ : ਸੋਮਵਾਰ ਸਵੇਰੇ ਹੀ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਦੀ ਵੋਟਿੰਗ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ । ਵੋਟਿੰਗ ਦੀ ਇਹ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ । ਜਿੱਥੇ ਲੋਕ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਪੋਲਿੰਗ ਬੂਥਾਂ ‘ਤੇ ਪਹੁੰਚ ਰਹੇ ਹਨ

ਪਟਾਕੇ ਵੇਚਣ ਲਈ ਐੱਸ.ਡੀ.ਐੱਮ ਤੋਂ ਲੈਣੀ ਹੋਵੇਗੀ ਮਨਜ਼ੂਰੀ

SDM Permission Fire Crackers : ਫਿਲੌਰ : ਦੀਵਾਲੀ ਦੇ ਮੋਕੇ ‘ਤੇ ਇਸ ਵਾਰ ਪ੍ਰਸ਼ਾਸਨ ਪੂਰੀ ਤਰ੍ਹਾਂ ਸਾਵਧਾਨੀ ਵਰਤ ਰਿਹਾ ਹੈ । ਐਸ.ਡੀ.ਐਮ ਡਾਕਟਰ ਵਨੀਤ ਕੁਮਾਰ ਨੇ ਪਟਾਕੇ ਵਿਕਰੇਤਾਵਾਂ ਨੂੰ ਕਿਹਾ ਕਿ ਡੀ.ਸੀ ਦਫਤਰ ਵਿੱਚੋਂ ਨਿਰਧਾਰਿਤ ਜਗ੍ਹਾਂ ਅਤੇ ਪਟਾਕਿਆਂ ਲਈ ਮਨਜ਼ੂਰੀ ਲੈਣੀ ਪਵੇਗੀ। ਪਿਛਲੇ ਦਿਨੀ ਸ਼ਹਿਰ ਬਟਾਲਾ ‘ਚ ਪਟਾਕਿਆਂ ਦੇ ਕਾਰਨ ਇੱਕ ਵੱਡਾ ਹਾਦਸਾ ਹੋਇਆ ਸੀ

ਨਾਬਾਲਗ  ਨਾਲ ਕੀਤਾ ਜਬਰ ਜਨਾਹ …

Jalandhar Minor Girl Rape : ਜਲੰਧਰ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮ,ਨੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਹ ਗੱਲ ਪਤਾ ਚਲਦੀ ਹੈ ਕਿ ਮਹਿਲਾਵਾਂ ਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ, ਅਜਿਹਾ ਹੀ ਮਾਮਲਾ ਬੀਤੇ ਦਿਨੀਂ ਜਲੰਧਰ ਦਾ ਸਾਹਮਣੇ ਆਇਆ ਹੈ। ਨਾਬਾਲਗ ਨੇ ਦੋਸ਼ ਲਾਇਆ ਕਿ ਸੁਖਵਿੰਦਰ ਉਸ ਨੂੰ ਵਿਆਹ ਦਾ ਝਾਂਸਾ ਦੇ

ਦਰੱਖਤ ਕੱਟਣ ਦੀ ਖਾਤਰ ਭਰਾ ਨੂੰ ਮਾਰਨ ਵਾਲੇ ਨੂੰ ਮਿਲੀ ਉਮਰਕੈਦ

Life Imprisonment Young Brother Murder : ਹੁਸ਼ਿਆਰਪੁਰ : ਸੂਬੇ ‘ਚ ਆਏ ਦਿਨ ਲੜਾਈ -ਝਗੜੇ ਦੇ ਮਾਮਲੇ ਵੇਖਣ ਨੂੰ ਮਿਲਦੇ ਹਨ। ਆਪਣੇ ਹੀ ਆਪਣੀਆਂ ਦੀ ਜਾਣ ਦੇ ਦੁਸ਼ਮਣ ਬਣੇ ਹੋਏ ਹਨ। ਅਜਿਹਾ ਹੀ ਹੈਰਾਨ ਕਰਨ ਦੇਣ ਵਾਲਾ ਮਾਮਲਾ ਹੁਸ਼ਿਆਰਪੁਰ ਵਿੱਚ ਵੇਖਣ ਨੂੰ ਮਿਲਿਆ ਹੈ। ਦੱਸ ਦੇਈਏ ਕਿ  ਪਿੰਡ ਵਿੱਚ  ਮਨਦੀਪ ਸਿੰਘ ਦੇ ਘਰ ‘ਚ ਡੇਕ ਦਾ

ਇਨਸਾਨੀਅਤ ਹੋਈ ਸ਼ਰਮਸਾਰ, ਧੀ ਨਾਲ ਕੀਤੀ ਛੇੜਛਾੜ …

4 year girl Molesting : ਜਲੰਧਰ  : ਪੰਜਾਬ ‘ਚ ਆਏ ਦਿਨ ਛੇੜ ਛਾੜ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਦੱਸ ਦੇਈਂ ਕਿ ਅਜਿਹਾ ਇਕ ਮਾਮਲਾ ਜਲੰਧਰ ‘ਚ 4 ਸਾਲ ਦੀ ਬੱਚੀ ਨਾਲ ਗ਼ਲਤ ਹਰਕਤਾਂ ਕਰਨ ਦਾ ਆਇਆ ਹੈ। ਦੱਸ ਦੇਈਏ ਕਿ ਪਤੀ -ਪਤਨੀ ਦਾ 12 ਸਾਲ ਪਹਿਲਾ ਵਿਆਹ ਹੋਇਆ ਸੀ।  ਪਤੀ-ਪਤਨੀ ਨੇ ਇਕ -ਦੂਜੇ ਦੀ

2 ਅਧਿਆਪਕਾਂ ‘ਤੇ ਸਨੈਚਰਾਂ ਵੱਲੋਂ ਹਮਲਾ,ਪਰਸ ਖੋਹਣ ਦੀ ਕੋਸ਼ਿਸ਼ ਦੋਵੇਂ ਅਧਿਆਪਕਾਂ ਜ਼ਖਮੀ…

2 Teachers Snatching Purse : ਜੰਡਿਆਲਾ : ਪੰਜਾਬ ‘ਚ ਆਏ ਦਿਨ ਲੁੱਟ ਖੋਹ ਦੇ ਮਾਮਲੇ ਵੇਖਣ ਨੂੰ ਮਿਲਦੇ ਹਨ। ਦੱਸ ਦੇਈਂ ਕਿ ਅਜਿਹਾ ਇਕ ਮਾਮਲਾ ਜੰਡਿਆਲਾ ਦੇ ਪਿੰਡ ਦੇਵੀਦਾਸਪੁਰ ਦੇ ਸਰਕਾਰੀ ਉਹ ਸਕੂਲ ਦੀਆਂ ਮਹਿਲਾ ਅਧਿਆਪਕਾਵਾਂ ਕੋਲੋਂ ਤਿੰਨ ਮੋਟਰਸਾਈਕਲ ਸਵਾਰ ਖੋਬਾਜ਼ਾਂ ਵਲੋਂ ਪਰਸ ਖੋਹਣ ਦੀ ਕੋਸ਼ਿਸ਼ ਕਰਦਿਆਂ ਅਧਿਆਪਕਾਵਾਂ ਸੜਕ ‘ਤੇ ਡਿੱਗ ਗਈਆਂ ਸਨ। ਇਸ ਸਬੰਧੀ

ਸਹੁਰਿਆਂ  ਤੋਂ ਤੰਗ ਆ ਕੇ ਵਿਅਕਤੀ  ਨੇ ਲਿਆ ਫ਼ਾਹਾ …

Jalandhar Man Commit Suicide : ਜਲੰਧਰ : ਦੱਸ ਦਈਏ ਕਿ ਸ਼ੁਕਰਵਾਰ ਦੀ ਰਾਤ ਇੱਕ ਨੌਜਵਾਨ ਨੇ ਖ਼ੁਦਕੁਸ਼ੀ  ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੇ ਕੋਲੋਂ  ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਮ੍ਰਿਤਕ ਦਾ ਨਾਂ ਜਸਪਾਲ ਸਿੰਘ ਹੈ, ਮ੍ਰਿਤਕ ਦੀ ਉਮਰ 42 ਸਾਲ ਦਸੀ ਜਾਂ ਰਹੀ ਹੈ  ।ਇਸ ਸੁਸਾਈਡ ਨੋਟ ‘ਚ ਉਹਨੇ ਆਪਣੀ ਪਤਨੀ

ਫ਼ਗਵਾੜਾ ‘ਚ ਮਿਲੀ 19 ਸਾਲਾਂ ਲੜਕੀ ਦੀ ਸੜੀ ਗਲੀ ਲਾਸ਼ …

Police Recover Girl Dead Body : ਫ਼ਗਵਾੜਾ : ਬੀਤੇ ਦਿਨੀ ਇਕ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ । ਦੱਸ ਦੇਈਏ ਕਿ ਫ਼ਗਵਾੜਾ ਦੇ ਜੀ ਟੀ ਰੋਡ ਦੇ ਚਹੇੜੂ ਪੁਲ ਦੇ ਥੱਲੇ ਪਾਣੀ ‘ਚ ਤੈਰਦੀ ਹੋਈ ਇਕ ਕੁੜੀ ਦੀ ਲਾਸ਼ ਮਿਲੀ ਹੈ । ਇਹ ਲਾਸ਼ ਕਾਫੀ ਸੜੀ ਗਲੀ ਹੋਈ ਸੀ, ਇਸ ਲਾਸ਼ ਨੂੰ ਵੇਖ

ਹਸਪਤਾਲ ‘ਚ ਦਵਾਈਆਂ ਦੀ ਵਸੂਲੀ ਜਾ ਰਹੀ ਚਾਰ ਗੁਣਾ ਕੀਮਤ …

Vigilance Bureau Raid Civil Surgeon Office : ਜਲੰਧਰ : ਸਿਵਲ ਸਰਜਨ ਦਫ਼ਤਰ ‘ਚ ਵੀਰਵਾਰ ਦੁਪਹਿਰ ਵਿਜੀਲੈਂਸ ਵਿਭਾਗ ਦੀ ਟੀਮ ਨੇ ਰੇਡ ਕੀਤੀ ਹੈ। ਟੀਮ ਨੂੰ ਹਸਪਤਾਲ ਦੇ ਸੇਲ-ਪਰਚੇਸ ਦੇ ਰਿਕਾਰਡ ‘ਚ ਵੱਡੇ ਘੋਟਾਲੇ ਦੀ ਜਾਣਕਾਰੀ ਮਿਲੀ ਹੈ। ਵਿਜਲੈਂਸ ਵਲੋਂ ਕੁੱਝ ਅਧਿਕਾਰੀ ਚੰਡੀਗੜ ਤੋਂ ਅਤੇ ਕੁੱਝ ਜਲੰਧਰ ਟੀਮ ਦੇ ਹਨ। ਇਨ੍ਹਾਂ ਦੇ ਨਾਲ ਚੰਡੀਗੜ ਦੇ ਸੇਹਤ

ਪਤਨੀ ਦਾ ਗਲਾ ਦਬਾਕੇ ਕਤਲ ਕਰਨ ਵਾਲੇ ਪਤੀ ਨੂੰ ਹੋਈ ਉਮਰ ਕੈਦ …

Hoshiarpur Wife Murder Case : ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਨਿਊ ਫ਼ਤਹਿਗੜ੍ਹ ਸਾਹਿਬ ਮੋਹਲੇ ‘ਚ ਪਤੀ ਨੇ ਆਪਣੀ ਹੀ ਪਤਨੀ ਦਾ ਗਲਾ ਦਬਾ ਕੇ ਮੌਤ ਦੇ ਘਾਟ ਉਤਰ ਦਿੱਤਾ । ਦੱਸ ਦੇਈਏ ਕਿ ਮ੍ਰਿਤਕ ਕੁੜੀ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਕਰਦੇ ਦੱਸਿਆ ਕਿ ,ਉਸਦੀ ਕੁੜੀ ਦਾ ਵਿਆਹ 9 ਸਾਲ ਪਹਿਲਾ ਸਚਿਨ ਦੇ ਨਾਲ ਹੋਇਆ ਸੀ।

ਜਲੰਧਰ ਦੀ ਦੇਹਾਤੀ ਪੁਲਿਸ ਵੱਲੋ ਗੋਪਾਲ ਚਾਵਲਾ ਦਾ ਸਾਥੀ ਗ੍ਰਿਫ਼ਤਾਰ …

Pak Spy arrested kartarpur : ਜਲੰਧਰ : ਸੂਤਰਾਂ ਹਵਾਲੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ,ਜਿੱਥੇ ਜਲੰਧਰ ਦੀ ਦੇਹਾਤੀ ਪੁਲਿਸ ਵੱਲੋਂ ਕਰਤਾਰਪੁਰ ਦੇ ਭਤੀਜਾ ਪਿੰਡ ਤੋਂ ਇੱਕ ਵਿਅਕਤੀ ਨੂੰ ਜਾਸੂਸੀ ਦੇ ਜੁਰਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜ੍ਹੇ ਗਏ ਵਿਅਕਤੀ ਦੀ ਪਹਿਚਾਣ ਹਰਪਾਲ ਸਿੰਘ ਪਾਲਾ ਵੱਜੋਂ ਹੋਈ ਹੈ। ਪਾਲਾ ਦੇ ਨਾਂਅ ਆਪਣੇ ਦੇਸ਼

ਮਕਸੂਦਾਂ ਥਾਣੇ ਦੇ ਬਹਾਰ ਖੜੇ ਵਾਹਨਾਂ ਨੂੰ ਲੱਗੀ ਅੱਗ ,ਧੂ -ਧੂ ਕਰ ਜਲੀਆਂ ਗੱਡੀਆਂ

Jalandhar Fire Outside Police Station : ਜਲੰਧਰ : ਥਾਣਾ -1 ‘ਚ ਪੈਂਦੇ ਮਕਸੂਦਾਂ ਥਾਣੇ ‘ਤੇ  ਉਸ ਸਮੇਂ ਭੱਜ -ਦੌੜ ਮੱਚ ਗਈ , ਜਦੋ ਮਕਸੂਦਾਂ ਪੁਲਿਸ ਦੇ ਵਲੋਂ  ਜਬਤ  ਕੀਤੇ ਵਾਹਨਾਂ ਨੂੰ ਅੱਗ ਲੱਗ ਗਈ। ਜਿਸਦੀ ਸੁਚਨਾ ਤੁਰੰਤ ਦਮਕਲ ਵਿਭਾਗ ਨੂੰ ਦਿੱਤੀ ਗਈ। ਅੱਗ ਦੀ ਖ਼ਬਰ ਮਿਲਦੇ ਹੀ ਦਮਕਲ  ਵਿਭਾਗ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚ ਗਈਆ 

ਅਵਾਰਾ ਸਾਂਡ ਨੇ ਰਿਟਾਇਰਡ ਪੁਲਿਸ ਅਫਸਰ ‘ਤੇ ਕੀਤਾ ਹਮਲਾ, ਲੱਗੇ 100 ਟਾਂਕੇ

Bull Attacked Elder Man : ਨਵਾਂਸ਼ਹਿਰ : ਜੰਡਲਾ ‘ਚ ਕਾਫੀ ਦਿਨਾਂ ਤੋਂ ਘੁੰਮ ਰਹੇ ਅਵਾਰਾ ਸਾਂਡ ਲੋਕਾਂ ਦੇ ਲਈ ਆਤੰਕ ਬਣ ਚੁਕੇ ਹਨ । ਲੋਕ ਇਸ ਸਾਂਡ ਤੋਂ ਲਗਾਤਾਰ ਬਚਦੇ ਰਹੇ ,ਪਰ ਹੁਣ ਇਸ ਸਾਂਡ ਨੇ ਲੋਕਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦੋ ਦਿਨ ‘ਚ ਸਾਂਡ ਨੇ ਦੋ ਲੋਕਾਂ ਨੂੰ ਗੰਭੀਰ ਰੂਪ

ਬਾਈਕ ਤੇ ਟਰੱਕ ਦੀ ਟੱਕਰ ‘ਚ ਬਾਈਕ ਚਾਲਕ ਨੌਜਵਾਨ ਦੀ ਮੌਤ

Jalandhar Road Accident : ਜਲੰਧਰ : ਜਲੰਧਰ ਦੇ ਡੀ.ਏ.ਵੀ. ਫਲਾਈਓਵਰ ‘ਤੇ ਬਾਈਕ ਤੇ ਟਰੱਕ ਦੀ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਬਾਈਕ ਚਾਲਕ ਨੌਜਵਾਨ ਦੀ ਮੌਤ ਹੋ ਗਈ। ਦੱਸ ਦਈਏ ਕਿ ਇਹ ਨੌਜਵਾਨ ਮੁੰਡਾ ਬੁਲੇਟ ਮੋਟਰਸਾਈਕਲ ‘ਤੇ ਦੋਸਤਾਂ ਨਾਲ ਰੇਸ ਲਗਾ ਰਿਹਾ ਸੀ।  ਬਾਈਕ ਓਵਰਟੇਕ ਕਰਨ ਲੱਗੇ ਉਸ ਦਾ ਬੈਲੰਸ ਵਿਗੜ ਗਿਆ, ਜਿਸ ਕਾਰਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ