Tag: ,

nris missing in punjab

ਜਲੰਧਰ ‘ਚ ਅਜੇ ਵੀ ਲਾਪਤਾ ਨੇ ਵਿਦੇਸ਼ ਤੋਂ ਆਏ NRI…

nris missing in punjab: ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 3 ਹਜ਼ਾਰ 378 ਹੋ ਗਈ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ 77 ਹੋ ਗਈ ਹੈ। ਇਸ ਦੀ ਰੋਕਥਾਮ ਲਈ ਪੰਜਾਬ ਵਿੱਚ ਵੀ ਪ੍ਰਸ਼ਾਸਨ ਲਗਾਤਾਰ ਅਹਿਮ ਫੈਸਲੇ ਲੈ

ਚੁਗਿੱਟੀ ਫਲਾਈਓਵਰ ‘ਤੇ ASI ਦੀ Swift ਗੱਡੀ ਪਲਟੀ, ਹੋਈ ਮੌਤ

ASI Swift car accident : ਜਲੰਧਰ-ਅੰਮ੍ਰਿਤਸਰ ਹਾਈਵੇਅ ਦੇ ਚੁਗਿੱਟੀ ਫਲਾਈਓਵਰ ‘ਤੇ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਇਕ ਸਵਿੱਫਟ ਕਾਰ ਜਿਸ ਦਾ ਨੰਬਰ ਪੀਬੀ02ਡੀਸੀ1476 ਹੈ, ਬੇਕਾਬੂ ਹੋ ਕੇ ਪਲਟ ਕੇ ਦੂਜੇ ਪਾਸੇ ਆ ਗਈ, ਜਿਸ ਨਾਲ ਇਸ ਹਾਦਸੇ ਵਿਚ ਕਾਰ ‘ਚ ਸਵਾਰ ਪੁਲਿਸ ਮੁਲਾਜ਼ਮ ASI ਦੀ ਮੌਕੇ ‘ਤੇ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ

ਜਲੰਧਰ ਤੋਂ ਬਾਅਦ ਹੁਸ਼ਿਆਰਪੁਰ ’ਚ ਮਿਲੇ 3 ਹੋਰ ਕੋਰੋਨਾ–ਪਾਜ਼ੀਟਿਵ, ਪੰਜਾਬ ’ਚ ਗਿਣਤੀ ਹੋਈ 37

Corona Positive in Hoshiarpur : ਅੱਜ ਜਲੰਧਰ ਤੋਂ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲਣ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ’ਚ ਤਿੰਨ ਹੋਰ ਵਿਅਕਤੀਆਂ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ, ਇਹ ਸਾਰੇ ਉਸ 68 ਸਾਲਾ ਵਿਅਕਤੀ ਦੇ ਨੇੜਲੇ ਸੰਪਰਕ ਵਿੱਚ ਸਨ, ਜਿਹੜਾ ਕੋਰੋਨਾ–ਪਾਜ਼ੀਟਿਵ ਹੋਣ ਕਾਰਨ ਇਸ ਵੇਲੇ ਅੰਮ੍ਰਿਤਸਰ ’ਚ ਜ਼ੇਰੇ ਇਲਾਜ ਹੈ। ਅੱਜ ਪਾਜ਼ੀਟਿਵ ਪਾਏ

ESI ਹਸਪਤਾਲ ਵਿਚ ਸ਼ੱਕੀ ਮਰੀਜ਼ ਦੀ ਮੌਤ, ਮੈਡੀਕਲ ਸੁਪਰੀਟੈਂਡੈਂਟ ਦਾ ਤਬਾਦਲਾ

Corona positive patient : ਜਲੰਧਰ ਵਿਖੇ ਸਿਵਲ ਹਸਪਤਾਲ ਅਤੇ ਈਐੱਸਆਈ ਹਸਪਤਾਲ ਦੇ ਅਧਿਕਾਰੀਆਂ ਵਿੱਚ ਤਾਲਮੇਲ ਦੀ ਘਾਟ ਦੇ ਚੱਲਦਿਆਂ ਇੱਕ ਮਰੀਜ਼ ਦੀ ਜਾਨ ਚਲੀ ਗਈ। ਮੰਗਲਵਾਰ ਦੁਪਹਿਰ ਨੂੰ ਭੋਗਪੁਰ ਦੇ ਪਿੰਡ ਕਿੰਗਰਾ ਚੌ ਵਾਲਾ ਦੇ ਰਹਿਣ ਵਾਲੇ 53 ਸਾਲ ਦੇ ਜੋਗਿੰਦਰ ਪਾਲ ਦੀ ਈਐੱਸਆਈ ਹਸਪਤਾਲ ਵਿੱਚ ਮੌਤ ਹੋ ਗਈ। ਮਰੀਜ਼ ਦੀ ਮੌਤ ਨੂੰ ਲੈ ਕੇ

3 ਬੱਚਿਆਂ ਦੇ ਪਿਓ ਨੇ ਕੀਤਾ ਨਾਬਾਲਗਾ ਨਾਲ ਜਬਰ ਜਨਾਹ

Rape 11th Class student: ਆਏ ਦਿਨ ਜਬਰ ਜਨਾਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਭਾਵੇਂ ਸਰਕਾਰ ਨੇ ਇਨ੍ਹਾਂ ਨਾਲ ਨਿਟਪਣ ਲਈ ਸਖਤ ਕਾਨੂੰਨ ਤਾਂ ਬਣਾਏ ਹਨ ਪਰ ਫਿਰ ਵੀ ਅੱਜ ਦਾ ਨੌਜਵਾਨ ਬੇਖੌਫ ਹੁੰਦਾ ਦਿਖਾਈ ਦੇ ਰਿਹਾ ਹੈ। ਜਲੰਧਰ ਵਿਖੇ ਇਕ ਤਿੰਨ ਬੱਚਿਆਂ ਦੇ ਪਿਓ ਵਲੋਂ ਨਾਬਾਲਗਾ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।

ਨੌਜਵਾਨ ਨੇ ਆਪਣੀ ਸਾਢੇ 4 ਸਾਲਾ ਭੈਣ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ

Rape with 4 year: ਜਲੰਧਰ ‘ਚ ਬਸਤੀ ਸ਼ੇਖ ‘ਚ ਇਕ 18 ਸਾਲਾ ਦਰਿੰਦੇ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦਿਆਂ ਆਪਣੀ 4 ਸਾਲਾ ਮਾਸੀ ਦੀ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਦਿੱਤਾ। ਘਟਨਾ ਸ਼ੁੱਕਰਵਾਰ ਦੁਪਹਿਰ ਦੀ ਹੈ ਅਤੇ ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੱਚੀ ਦੀ ਮਾਂ ਵਾਪਸ ਘਰ ਆਈ ਅਤੇ ਦੇਖਿਆ ਕਿ ਉਸ

ਸਫਾਈ ਕਰਮਚਾਰੀਆਂ ਨੇ ਕੂੜੇ ਦਾ ਢੇਰ ਚੁੱਕਣ ਤੋਂ ਕੀਤਾ ਇਨਕਾਰ ਡੀ ਸੀ ਦਫਤਰ ਵਿਚ ਹੋਇਆ ਹੰਗਾਮਾ

female worker denied to work: ਸੋਮਵਾਰ ਨੂੰ ਡੀ ਸੀ ਦਫਤਰ ਲਈ ਰੱਖੇ ਗਏ ਸਫਾਈ ਕਰਮਚਾਰੀਆਂ ਦੁਆਰਾ ਹੰਗਾਮਾ ਕੀਤਾ ਗਿਆ ਦਰਅਸਲ ਸਫਾਈ ਕਰਮਚਾਰੀਆਂ ਨੂੰ ਡੀਸੀ ਦਫਤਰ ਕੰਪਲੈਕਸ ਦੇ ਬਾਹਰ ਲੱਗੇ  ਕੂੜੇ ਦੇ ਢੇਰ ਨੂੰ ਚੁੱਕਣ ਲਈ ਕਿਹਾ ਗਿਆ ਸੀ, ਪਰ ਕਰਮਚਾਰੀਆਂ ਨੇ ਕੂੜੇ ਦਾ ਢੇਰ ਚੁੱਕਣ ਤੋਂ ਸਾਫ਼ ਕੀਤਾ ਇਨਕਾਰ ਕਰ ਦਿੱਤਾ। ਕਰਮਚਾਰੀਆਂ ਦਾ ਕਹਿਣਾ ਸੀ

ਹੁਸ਼ਿਆਰਪੁਰ ‘ਚ ਠੰਡ ਨੇ ਤੋੜਿਆ 16 ਸਾਲਾਂ ਦਾ ਰਿਕਾਰਡ, ਪਾਰਾ -0.10 ਡਿਗਰੀ

Punjab cold wave: ਪੰਜਾਬ ਨੇ ਸਰਦੀਆਂ ਦੇ ਮੌਸਮ ਦਾ ਪਹਿਲਾ ਸਿਫ਼ਰ ਬਣਾ ਲਿਆ ਹੈ । ਪੰਜਾਬ ਦੇ ਹੁਸ਼ਿਆਰਪੁਰ ਵਿੱਚ ਸੋਮਵਾਰ ਨੂੰ ਠੰਡੀਆਂ ਹਵਾਵਾਂ ਅਤੇ ਕੋਹਰੇ ਵਿਚਾਲੇ ਤਾਪਮਾਨ – 0.1 ਡਿਗਰੀ ਰਿਕਾਰਡ ਕੀਤਾ ਗਿਆ । ਇਸ ਤੋਂ ਇਲਾਵਾ ਫਰੀਦਕੋਟ ਜ਼ਿਲ੍ਹੇ ਵਿੱਚ ਵੀ ਹੇਠਲਾ ਤਾਪਮਾਨ 0.7 ਡਿਗਰੀ ਰਿਕਾਰਡ ਕੀਤਾ ਗਿਆ । ਇਸ ਤੋਂ ਪਹਿਲਾਂ ਸਾਲ 2015 ਵਿੱਚ

ਹੁਸ਼ਿਆਰਪੁਰ-ਟਾਂਡਾ ਰੋਡ ‘ਤੇ ਵਾਪਰਿਆ ਦਰਦਨਾਕ ਹਾਦਸਾ, 1 ਦੀ ਮੌਤ

Hoshiarpur road accident: ਪੰਜਾਬ ਵਿੱਚ ਆਏ ਦਿਨ ਸੜਕ ਹਾਦਸਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ । ਜਿਸ ਕਾਰਨ ਹੁਣ ਤੱਕ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਤੋਂ ਹੱਥ ਧੋ ਚੁੱਕੇ ਹਨ । ਅਜਿਹਾ ਇੱਕ ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਹੁਸ਼ਿਆਰਪੁਰ-ਟਾਂਡਾ ਰੋਡ ‘ਤੇ ਇੱਕ ਸੜਕ ਹਾਦਸੇ ਵਾਪਰ ਗਿਆ, ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ

ਵਿਗਿਆਨ ਦਾ ਨਵਾਂ ਕਾਰਨਾਮਾ, ਹੁਣ ਗੋਬਰ ਤੇ ਪਰਾਲੀ ਤੋਂ ਬਣੇਗੀ ਲੱਕੜ

Sultanpur Lodhi Gaushala Machine: ਸੁਲਤਾਨਪੁਰ ਲੋਧੀ: ਬੇਸਹਾਰਾ ਪਸ਼ੂਆਂ ਦੇ ਰੱਖ-ਰਖਾਅ ਲਈ ਪਿੰਡ ਕਮਾਲਪੁਰ ਵਿਖੇ ਬਣਾਈ ਗਈ ਗਊਸ਼ਾਲਾ ਵਿੱਚ ਗੋਬਰ ਤੋਂ ਲੱਕੜ ਤਿਆਰ ਕਰਨ ਦੇ ਵਿਲੱਖਣ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ ਹੈ । ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਡੀ.ਸੀ.ਇੰਜ. ਡੀ. ਪੀ. ਐੱਸ. ਖਰਬੰਦਾ ਮੌਕੇ ‘ਤੇ ਮੌਜੂਦ ਸਨ । ਪੰਜਾਬ ਦੀ ਕਿਸੇ ਗਊਸ਼ਾਲਾ ਵਿੱਚ ਲਗਾਏ

GST ਵਿਭਾਗ ਨੇ ਜਲੰਧਰ ਦੇ ਮਸ਼ਹੂਰ ਰੈਸਟੋਰੈਂਟ ‘ਤੇ ਮਾਰਿਆ ਛਾਪਾ

Jalandhar Restaurant GST Raid: ਜਲੰਧਰ: ਜਲੰਧਰ ਵਿੱਚ ਸਥਾਨਕ ਸਰਕਟ ਹਾਊਸ ਰੋਡ ‘ਤੇ ਬਣੇ ਡਿਲੀਵਰ ਮਾਈ ਡਾਈਟ ਰੈਸਟੋਰੈਂਟ ਵਿੱਚ ਸੋਮਵਾਰ ਦੁਪਹਿਰ GST ਵਿਭਾਗ ਵੱਲੋਂ ਮੋਬਾਇਲ ਵਿੰਗ ਵਲੋਂ ਛਾਪੇਮਾਰੀ ਕੀਤੀ ਗਈ ਹੈ । ਇਸ ਮੌਕੇ GST ਕਰਮਚਾਰੀਆਂ ਵੱਲੋਂ ਰੈਸਟੋਰੈਂਟ ਵਿੱਚ ਛਾਪਾ ਮਾਰਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਜੁਆਇੰਟ ਡਾਇਰੈਕਟਰ ਵੀ. ਕੇ.ਵਿਰਦੀ ਨੇ ਦੱਸਿਆ ਕਿ

ਜਲੰਧਰ ਤੋਂ Study Visa ‘ਤੇ ਕੈਨੇਡਾ ਗਈ ਪ੍ਰਭਲੀਨ ਦਾ ਸਰੀ ‘ਚ ਬੇਹਿਰਮੀ ਨਾਲ ਕਤਲ

Canada Jalandhar girl murder: ਕੈਨੇਡਾ ਦੇ ਸਰੀ ਵਿੱਚ 21 ਸਾਲਾਂ ਦੀ ਪੰਜਾਬੀ ਵਿਦਿਆਰਥਣ ਦਾ ਬੇਹਿਰਮੀ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਮਾਮਲੇ ਵਿੱਚ ਮ੍ਰਿਤਕ ਲੜਕੀ ਦੀ ਪਹਿਚਾਣ ਜਲੰਧਰ ਦੇ ਲਾਂਬੜਾ ਦੇ ਪਿੰਡ ਚਿੱਟੀ ਦੀ ਰਹਿਣ ਵਾਲੀ ਪ੍ਰਭਲੀਨ ਕੌਰ ਮਠਾਰੂ ਦੇ ਰੂਪ ਵਿੱਚ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਪ੍ਰਭਲੀਨ ਦੇ

ਜਲੰਧਰ ‘ਚ ਲੈਦਰ ਫੈਕਟਰੀਆਂ ਨੂੰ ਬੰਦ ਕਰਨ ਦੇ ਹੁਕਮ ਖਿਲਾਫ ਹਾਈ ਕੋਰਟ ‘ਚ ਪਟੀਸ਼ਨ ਦਾਇਰ

Jalandhar leather complex: ਜਲੰਧਰ: ਜਲੰਧਰ ਦੇ ਲੈਦਰ ਕੰਪਲੈਕਸ ਵਿੱਚ ਸਥਿਤ ਫੈਕਟਰੀਆਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਬੰਦ ਕਰਨ ਦੇ ਆਦੇਸ਼ ਦਿੱਤੇ ਹੋਏ ਹਨ । ਹਾਈ ਕੋਰਟ ਦੇ ਹੁਕਮ ਖਿਲਾਫ ਕਾਮਗਾਰਾਂ ਵੱਲੋਂ ਅਰਜੀ ਦਾਇਰ ਕੀਤੀ ਗਈ ਹੈ । ਜਿਸ ਵਿੱਚ ਉਨ੍ਹਾਂ ਨੇ ਆਪਣੇ ਪੱਖ ਸੁਣੇ ਜਾਣ ਦੀ ਮੰਗ ਕੀਤੀ ਹੈ ।ਉੱਥੇ ਹੀ ਲੈਦਰ ਇੰਡਸਟਰੀ ਮਾਲਕਾਂ

ਰਾਸ਼ਟਰਪਤੀ ਕੋਵਿੰਦ ਤੇ ਕੈਪਟਨ ਅਮਰਿੰਦਰ ਸਿੰਘ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੋਏ ਨਤਮਸਤਕ

Guru nanak dev birth anniversary : ਸੁਲਤਾਨਪੁਰ ਲੋਧੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਏ । ਇਸ ਮੌਕੇ ਰਾਸ਼ਟਰਪਤੀ ਕੋਵਿੰਦ ਦਸਤਾਰ ਸਜਾ ਕੇ ਗੁਰਦੁਆਰਾ ਸਾਹਿਬ ਪਹੁੰਚੇ । ਉਸ ਸਮੇਂ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅਤੇ ਪੰਜਾਬ ਦੇ ਗਵਰਨਰ ਬੀ.ਪੀ. ਸਿੰਘ ਬਦਨੌਰ

ਹੁਣ ਵਿਆਹ ਸਮਾਗਮਾਂ ‘ਚ ਡਰੋਨ ਉਡਾਉਣ ‘ਤੇ ਲੱਗੀ ਪਾਬੰਦੀ

punjab drone banned: ਜਲੰਧਰ: ਸੂਬੇ ਵਿੱਚ ਮੌਜੂਦਾ ਸਮੇਂ ਵਿੱਚ ਡਰੋਨ ਨੂੰ ਲੈ ਕੇ ਬਹੁਤ ਜ਼ਿਆਦਾ ਸਨਸਨੀ ਫੈਲੀ ਹੋਈ ਹੈ । ਮੌਜੂਦਾ ਸਮੇਂ ਵਿੱਚ ਸੂਬੇ ਵਿੱਚ ਡਰੋਨ ਰਾਹੀਂ ਹਥਿਆਰਾਂ ਸਮੇਤ ਡਰੱਗਜ਼ ਦੀ ਖੇਪ ਪਹੁੰਚਾਈ ਜਾ ਰਹੀ ਹੈ । ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਦੋਆਬਾ ਵਿੱਚ ਹੁਣ ਕਿਸੇ ਵੀ ਵਿਆਹ ਸਮਾਗਮ ਵਿੱਚ ਡਰੋਨ ਉਡਾਉਣ ‘ਤੇ ਪਾਬੰਦੀ ਲਗਾ

PNB ਬੈਂਕ ‘ਚ ਡਾਕਾ,ਪੰਜ ਲੁਟੇਰਿਆਂ ਨੇ ਪਿਸਤੋਲ ਦੀ ਨੋਕ ‘ਤੇ ਲੁੱਟੇ ਲੱਖਾਂ

Phagwara PNB Robbery: ਫਗਵਾੜਾ: ਅੱਜ ਦੇ ਸਮੇਂ ਵਿੱਚ ਠੱਗੀ ਤੇ ਲੁੱਟਾਂ-ਖੋਹਾਂ ਦੇ ਮਾਮਲੇ ਆਮ ਹੋ ਗਏ ਹਨ । ਅਜਿਹਾ ਹੀ ਇੱਕ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਮੰਗਲਵਾਰ ਨੂੰ ਹੁਸ਼ਿਆਰਪੁਰ ਸੜਕ ‘ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਵਿੱਚ ਪੰਜ ਹਥਿਆਰਬੰਦ ਲੁਟੇਰੇ ਡਾਕਾ ਮਾਰ ਕੇ 7.50 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ । ਇਨ੍ਹਾਂ

ਮਾਸੂਮ ਨਾਲ ਕੁਕਰਮ ਕਰਨ ਤੋਂ ਬਾਅਦ ਸਿਰ ‘ਚ ਇੱਟਾਂ ਮਾਰ-ਮਾਰ ਲਈ ਜਾਨ

Nawanshahr Child Murder: ਨਵਾਂਸ਼ਹਿਰ: ਅੱਜ ਦੇ ਸਮੇਂ ਵਿੱਚ ਕਤਲ ਵਰਗੀਆਂ ਵਾਰਦਾਤਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ । ਜਿਸਦੇ ਚੱਲਦਿਆਂ ਅਜਿਹਾ ਇੱਕ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਐਤਵਾਰ ਨੂੰ 6 ਸਾਲਾਂ ਬੱਚੇ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਂਦਿਆਂ ਪੁਲਿਸ ਵੱਲੋਂ 17 ਸਾਲਾਂ ਨਬਾਲਿਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇਸ ਮਾਮਲੇ ਵਿੱਚ

ਸਕੂਲ ਦੇ ਵਿਦਿਆਰਥੀ ਤੇ ਮਹਿਲਾ ਟੀਚਰ ਦੀ ਅਸ਼ਲੀਲ ਵੀਡੀਓ ਵਾਇਰਲ

Student Teacher Viral Video: ਜਲੰਧਰ: ਪੀ.ਏ.ਪੀ. ਚੌਂਕ ਵਿੱਚ ਸਥਿਤ ਇੱਕ ਨਾਮੀ ਸਕੂਲ ਵਿੱਚ ਪੜ੍ਹਦੇ ਇੱਕ ਅਫ਼ਸਰ ਦੇ ਮੁੰਡੇ ਨੇ ਅਧਿਆਪਕਾ ਨਾਲ ਅਸ਼ਲੀਲ ਵੀਡੀਓ ਕਾਲ ਨੂੰ ਰਿਕਾਰਡ ਕਰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਹੈ । ਦੋ ਮਿੰਟ ਪੰਜ ਸੈਕਿੰਡ ਦੀ ਇਹ ਅਸ਼ਲੀਲ ਵੀਡੀਓ ਕਲਿਪ ਸਕੂਲ ਦੇ ਪ੍ਰਬੰਧਕਾਂ ਤੱਕ ਪਹੁੰਚ ਗਈ । ਦੱਸਿਆ ਜਾ ਰਿਹਾ ਹੈ

ਛੱਪੜ ਬਣਿਆ ਦੋ ਬੱਚਿਆਂ ਦੀ ਮੌਤ ਦਾ ਕਾਰਨ

 Jalandhar children drowned: ਜਲੰਧਰ: ਜਲੰਧਰ ਦੇ ਪਿੰਡ ਰਾਏਪੁਰ ਬੱਲਾਂ ਦੇ ਛੱਪੜ ਵਿੱਚ ਨਹਾਉਣ ਗਏ 15-16 ਸਾਲ ਦੇ ਦੋ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ । ਇਸ ਮਾਮਲੇ ਵਿੱਚ ਮ੍ਰਿਤਕਾਂ ਦੀ ਪਹਿਚਾਣ ਰਜਿੰਦਰ ਕੁਮਾਰ ਤੇ ਸੁਰੇਸ਼ ਕੁਮਾਰ ਦੇ ਰੂਪ ਵਿੱਚ ਹੋਈ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਹ ਦੋਵੇਂ ਪ੍ਰਵਾਸੀ ਮਜ਼ਦੂਰਾਂ ਦੇ

ਵਿਆਹ ਦਾ ਝਾਂਸਾ ਦੇ ਕੇ 16 ਸਾਲਾਂ ਲੜਕੀ ਨਾਲ ਬਣਾਏ ਸਰੀਰਕ ਸਬੰਧ

Jalandhar rape case: ਜਲੰਧਰ: ਅੱਜ ਦੇ ਸਮੇਂ ਵਿੱਚ ਧੋਖਾਧੜੀ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਗਏ ਹਨ । ਅਜਿਹਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ 16 ਸਾਲਾਂ ਲੜਕੀ ਨੂੰ ਵਿਆਹ ਦਾ ਲਾਰਾ ਲਗਾ ਕੇ ਸਰੀਰਕ ਸੰਬੰਧ ਬਣਾ ਕੇ ਗਰਭਵਤੀ ਕਰ ਦਿੱਤਾ ਗਿਆ । ਜਿਸਦੇ ਬਾਅਦ ਲੜਕੀ ਦੀ ਮਾਂ ਨੇ ਮੁਲਜ਼ਮ ਨੌਜਵਾਨ ਖਿਲਾਫ ਸੀ.ਪੀ. ਨੂੰ ਸ਼ਿਕਾਇਤ